ਦਸਵੀਂ ਜਮਾਤ ਦੇ ਨਤੀਜੇ ਦਾ ਦਿਨ ਦਾ ਹਰ ਇਨਸਾਨ ਬੜੀ ਬੇਸਬਰੀ ਨਾਲ ਉਡੀਕਦਾ ਹੈ । ਜਿਸ ਦਿਨ ਮੇਰਾ ਦਸਵੀਂ ਦਾ ਨਤੀਜਾ ਆਉਣਾ ਸੀ ਮੇਰੇ ਕੁਝ ਜਮਾਤੀ ਦੋਸਤ ਸਾਡੀ ਦੁਕਾਨ ਜੋ ਮੇਨ ਰੋਡ ਤੇ ਸੀ ਮੈਨੂੰ ਬੁਲਾਉਣ ਆਏ ਤੇ ਕਹਿਣ ਲੱਗੇ ਕਿ ਗਜ਼ਟ ਆਉਣ ਵਾਲਾ ਹੈ ਚੱਲ ਨਤੀਜਾ ਦੇਖਣ ਚੱਲੀਏ ।
Continue readingਹੰਕਾਰ | hankaar
ਦੀਪਕ ਇਕ ਮਿਡਲ ਪਰਿਵਾਰ ਨਾਲ ਦਾ ਲੜਕਾ ਸੀ।10ਵੀ ਤੱਕ ਓਹਦਾ ਕੋਈ ਏਮ ਨਹੀਂ ਸੀ ਕਾਲਜ ਗਿਆ ਤੇ ਵਿਸ਼ੇ ਨਾ ਸਮਝ ਆਉਣ ਕੀ ਰੱਖਣਾ ਕੀ ਕਰਨਾ। ਬਿਨਾ ਦਿਲਚਸਪੀ ਦੇ ਦੋਸਤਾਂ ਮਗਰ ਲੱਗ ਕੇ ਕਮਾਰਸ ਰੱਖ ਲਈ ,ਪਰ ਸਮਝ ਕੁਛ ਨਾ ਆਵੇ ,ਇਕ ਦਿਨ ਕਾਲਜ ਘੁੰਮਦੇ ਆਰਟ ਵਾਲੇ ਡਿਪਾਰਟਮੈਂਟ ਚ ਗਿਆ ,ਓਥੇ
Continue readingਖੁਦਕਸੀ ਕਿਸੇ ਮੁਸੀਬਤ ਦਾ ਹੱਲ ਨਹੀ | khudhkushi kise musibat da hal nahi
ਅੱਜ ਦੇ ਹਾਲਾਤਾਂ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਕਿਸੇ ਨਾ ਕਿਸੇ ਕਾਰਨ ਚਿੰਤਾ ,ਤਨਾਵ ,ਡਿਪਰੈਸ਼ਨ ਦਾ ਸਿਕਾਰ ਹੈ | ਕੋਈ ਸਿਰ ਚੜੇ ਕਰਜੇ ਤੋਂ ਤੰਗ ਹੈ ,ਕੋਈ ਪਿਓ ਆਪਣੇ ਪੁੱਤ ਤੋਂ ਪਰੇਸਾਨ ਹੈ ਕਿ ਉਹ ਕੰਮ ਨੀ ਕਰਦਾ ,ਨਸੇ ਕਰਦਾ ,ਵਿਹਲੜਪੁਣੇ ਦਾ ਸਿਕਾਰ ਆ ,ਕਿਤੇ ਪਿਉ ਆਪਣੀ ਧੀ
Continue readingਅੱਧਖਿੜੇ ਫੁੱਲ | adhkhide phull
ਸਾਨ੍ਹਾਂ ਦੇ ਭੇੜ ਵਿਚ ਨਿਆਣਿਆਂ ਦਾ ਬੁਰਾ ਹਾਲ ਏ..ਵੇਖੇ ਨਹੀਂ ਜਾਂਦੇ..ਕੋਈ ਮਾਂ ਲੱਭੀ ਜਾਂਦਾ..ਕੋਈ ਭੈਣ ਭਾਈ..ਕੋਈ ਲਗਾਤਾਰ ਕੰਬੀ ਹੀ ਜਾ ਰਿਹਾ..ਕਿਸੇ ਦੀ ਬਾਂਹ ਤੇ ਡੂੰਗਾ ਕੱਟ..ਕਿਸੇ ਦੇ ਪੋਲੜੇ ਜਿਹੇ ਮੂੰਹ ਤੇ ਬੱਸ ਕੰਕਰਾਂ ਹੀ ਕੰਕਰਾਂ..ਵਕਤੀ ਦਿਲਾਸੇ ਦੇਣ ਵਾਲੇ ਬਹੁਤ ਪਰ ਉਹ ਵੀ ਕੀ ਕਰਨ..ਸੀਮਤ ਸਾਧਨ..ਸੀਮਤ ਇਲਾਜ..ਉਹ ਵੀ ਪਤਾ ਨਹੀਂ ਕਦੋਂ
Continue readingਕੁਇੱਕ ਰੀਐਕਸ਼ਨ | quick reaction
ਮੇਰਾ ਬੇਟਾ ਸਾਡੇ ਪਰਿਵਾਰ ਦੀ ਇਸ ਪੀੜ੍ਹੀ ਵਿਚੋਂ ਪਹਿਲਾ ਬੱਚਾ ਹੈ, ਤੇ ਆਪਾਂ ਨੂੰ ਪਤਾ ਐ ਕਿ ਪਹਿਲਾ ਬੱਚਾ ਸਭ ਨੂੰ ਈ ਪਿਆਰਾ ਹੁੰਦਾ ਹੈ।ਸੋ ਮੇਰਾ ਬੇਟਾ ਵੀ ਪਰਿਵਾਰ ਚ ਮਸਾਂ ਮਸਾਂ ਸੀ,ਤੇ ਦਾਦੇ ਦਾਦੀ ਦਾ ਤਾਂ ਕੁਛ ਜਿਆਦਾ ਈ ਲਾਡਲਾ ਸੀ! ਓਹਨਾਂ ਦੇ ਸਾਹਮਣੇ ਕੋਈ ਇਹਨੂੰ ਕੁਛ ਨੀ ਸੀ
Continue readingਬਰਫ਼ ਵਾਲਾ ਦੁੱਧ | baraf wala dudh
ਸਮੇਂ ਦੇ ਹਿਸਾਬ ਨਾਲ ਅਸੀਂ ਕਿੰਨੇ ਬਦਲ ਜਾਂਦੇ ਹਾਂ ਇਸ ਦਾ ਸਾਨੂੰ ਖੁਦ ਵੀ ਨਹੀਂ ਪਤਾ ਚਲਦਾ, ਨਵੀਆਂ -ਨਵੀਆਂ ਚੀਜਾਂ ਆਉਦੀਆਂ ਹਨ ਤੇ ਅਸੀਂ ਜਦ ਵਰਤਣਾ ਸਿੱਖਦੇ ਹਾਂ ਤਾਂ ਅਚਨਚੇਤ ਹੀ ਹਾਸੋਹੀਣੀਆਂ ਗੱਲਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਅਕਸਰ ਅਸੀਂ ਬਾਅਦ ਵਿਚ ਯਾਦ ਕਰਕੇ ਹੱਸਦੇ ਹਾਂ |ਇਹ ਗੱਲ ਉਦੋਂ ਦੀ
Continue readingਸਾਥ | saath
ਕਾਲਜ ਦੀ ਪੜਾਈ ਪੂਰੀ ਕਰਨ ਤੋਂ ਹਰਜੀਤ ,ਸਤਨਾਮ ,ਰਾਜਨ ਤੇ ਇੰਦਰ ਨੇ ਆਪੋ ਆਪਣੀ ਰਾਹ ਫੜ ਲਈ ਤੇ ਨੌਕਰੀ ਲੱਭਣ ਲਗ ਗਏ …3 ਸਾਲ ਹੋ ਚਲੇ ਸੀ ਕਾਲਜ ਖਤਮ ਹੋਇਆ ਪਰ ਕਿਸੇ ਕੋਲ ਕੋਈ ਕੰਮ ਨੀ ਸੀ …ਹਰਜੀਤ ਤੇ ਸਤਨਾਮ ਨੇ ਵਿਦੇਸ਼ ਦੀ ਰਾਹ ਫੜ ਲਈ ਤੇ ਓਧਰ ਹੀ ਪੱਕੇ
Continue readingਜਲੂਸ | jaloos
ਤਰਸ ਆਉਂਦਾ ਮੈਨੂੰ ਉਹਨਾਂ ਲੋਕਾਂ ਦੀ ਸੋਚ ਤੇ, ਅਸਲ ਚ ਤਰਸ ਵੀ ਆਉਂਦਾ ਹਰਖ ਵੀ ਆਉਂਦਾ ਤੇ ਹਾਸਾ ਵੀ ਆਉਂਦਾ ਜਿਹੜੇ ਆਪਣੇ ਪੁੱਤ ਵਾਸਤੇ ਦੁਨੀਆਂ ਦੀ ਸਭ ਤੋਂ ਸਿਆਣੀ ਕੁੜੀ ਲੱਭਣ ਤੁਰ ਪੈਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਸ ਕੁੜੀ ਦੀ ਸਿਆਣਪ ਹੀ ਬੁਰੀ ਲੱਗਦੀ ਹੈ। ਪਹਿਲਾਂ ਛੱਤੀ
Continue readingਦਸਿਹਰੇ ਦਾ ਤਿਉਹਾਰ | dusehre da tyohar
ਜਿੰਦਗੀ ਦੇ ਪਿਛਲੇ ਪਹਿਰ ਇਨਸਾਨ ਦੀ ਸੋਚ ਵਾਰ ਵਾਰ ਬਚਪਨ ਦੀ ਤਰਫ ਮੁੜਦੀ ਹੈ ਮੇਰੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਰਹਿੰਦਾ ਹੈ ਦਸਿਹਰੇ ਦੇ ਤਿਉਹਾਰ ਕਾਰਣ ਬਚਪਨ ਦੀਆਂ ਯਾਦਾਂ ਦੀ ਰੀਲ ਅੱਖਾਂ ਅੱਗੇ ਘੁੰਮਣ ਲੱਗੀ । ਤਿਉਹਾਰ ਤੋਂ ਪਹਿਲਾਂ ਕਿਸਤਰ੍ਹਾਂ ਆਂਢ ਗੁਆਂਢ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਦੀ
Continue readingਮੇਰਾ ਪਾਣੀ | mera paani
ਸਾਡੇ ਪਿੰਡ ਲਾਗੋਂ ਨਹਿਰ ਲੰਘਦੀ ਸੀ..ਮਹੀਨੇ ਵਿਚ ਵੀਹ ਕੂ ਦਿਨ ਪਾਣੀ ਵਗਿਆ ਕਰਦਾ..ਜਦੋਂ ਵੀ ਵਗਦਾ ਸੁਨੇਹਾ ਅੱਪੜ ਜਾਂਦਾ..ਅਸੀਂ ਸਾਰੇ ਪਿੰਡ ਆ ਜਾਂਦੇ..ਚੰਗੀ ਤਰਾਂ ਤਰਨਾ ਭਾਵੇਂ ਨਹੀਂ ਸੀ ਆਉਦਾ ਤਾਂ ਵੀ ਪੁਲ ਉੱਤੋਂ ਛਾਲ ਮਾਰ ਦੇਣੀ ਕਿਓੰਕੇ ਵੱਡੇ ਵੀਰਾਂ ਤੇ ਮਾਣ ਸੀ..ਕਦੇ ਡੁੱਬਣ ਨਹੀਂ ਦੇਣਗੇ..ਜੇਠ ਹਾੜ ਠੰਡਾ ਸੀਤ ਪਾਣੀ..ਓਥੇ ਹੀ ਡੰਗਰ
Continue reading