ਜਾਣਦਾ ਸਾਂ ਸਾਰੇ ਲੱਛਣ ਡਿਪਰੈਸ਼ਨ ਦੇ ਹਨ ਪਰ ਕਰ ਕੁਝ ਨਹੀਂ ਸਾਂ ਸਕਦਾ..ਇੱਕ ਡਾਕਟਰ ਨੂੰ ਖੁਦ ਨੂੰ ਡਿਪ੍ਰੈਸ਼ਨ..ਹਾਸੋਹੀਣੀ ਨਾਲੋਂ ਸ਼ਰਮਨਾਕ ਜਿਆਦਾ ਸੀ..ਇੰਝ ਲੱਗਦਾ ਕਿਸੇ ਸ਼ੈ ਨੇ ਜਕੜ ਰਖਿਆ ਹੋਵੇ..ਡਿਊਟੀ ਜਾਣ ਨੂੰ ਜੀ ਨਾ ਕਰਦਾ..ਨਾਲਦੀ ਫ਼ਿਕਰਮੰਦ..ਧੀ ਬਾਹਰੋਂ ਫੋਨ ਕਰਦੀ ਡੈਡੀ ਕੀ ਹੋ ਗਿਆ..ਸਾਰਾ ਦਿਨ ਸੋਫੇ ਤੇ ਬੈਠਾ ਰਹਿੰਦਾ..ਜਾੰ ਫੇਰ ਨੀਂਦ ਦੀ
Continue readingਪੰਜਾਬ ਜਾ ਕਨੈਡਾ | punjab ja canada ?
ਆਰਟੀਕਲ ਥੋੜਾ ਲੰਮਾ ਹੈ ਪਰ ਪੜਨ ਵਿਚ ਤੁਹਾਨੂੰ ਬਹੁਤ ਮਜਾ ਆਊ ।ਇਹਨੂੰ ਆਪ ਵੀ ਪੜੋ ਤੇ ਵਿਦੇਸ਼ਾ ਚ ਰਹਿੰਦੇ ਲੋਕਾਂ ਨੂੰ ਵੀ ਪੜਾਉ ਤੇ ਪੰਜਾਬ ਵਰਗੀ ਮੌਜ ਨੂੰ ਮਸ਼ਹੂਰ ਕਰੋ ।ਪੰਜਾਬ ਖਾਲੀ ਹੋਣ ਤੋਂ ਬਚਾਉ ਕਿਉਕਿ ਸਾਡਾ ਪੰਜਾਬ ਸਾਡੀ ਸ਼ਾਨ ਹੈ ਤੇ ਅੲਈ ਇਹਨੂੰ ਵਿਹਲਾ ਕਰਕੇ ਵਿਦੇਸ਼ਾ ਵੱਲ ਉੱਡ ਰਹੇ
Continue readingਭੋੜੀਏ ਵਾਲਾ ਗੁਰਬਚਨ | bhoriye wala gurbachan
ਬਹੁਤ ਪੁਰਾਣੀ ਗੱਲ ਹੈ ਪਾਪਾ ਜੀ ਫਤੇਹਾਬਾਦ ਦੇ ਨੇੜੇ ਹਾਂਸਪੁਰ ਬੀਰਾਂਬਦੀ ਪਟਵਾਰੀ ਲੱਗੇ ਹੋਏ ਸਨ। ਬਹੁਤਾ ਸਮਾਂ ਓਹਨਾ ਦਾ ਫ਼ਤਿਹਾਬਾਦ ਹੀ ਬੀਤਦਾ। ਓਹਨਾ ਦੀ ਤਹਿਸੀਲ ਜੋ ਸੀ। ਉਥੇ ਸਾਡੀਆਂ ਕਈ ਅੰਗਲੀਆਂ ਸੰਗਲੀਆਂ ਸਨ। ਗੁਰਬਚਨ ਭੋੜੀਏ ਵਾਲਾ ਜੋ ਮੇਰੇ ਨਾਨਕਿਆਂ ਦੀ ਗੋਤ ਦਾ ਸੀ। ਮੇਰੇ ਮਾਮੇ ਦਾ ਸਾਂਢੂ ਸੀ ਉਧਰੋਂ ਉਸ
Continue readingਕੌਫ਼ੀ ਵਿਦ ਗੁਰਵਿੰਦਰ ਸ਼ਰਮਾ | coffee with gurwinder sharma
#ਕੌਫ਼ੀ_ਵਿਦ_ਗੁਰਵਿੰਦਰ_ਸ਼ਰਮਾ। ਮੇਰੀ ਨਵੀਂ ਰਿਹਾਇਸ਼ #114ਸ਼ੀਸ਼_ਮਹਿਲ ਤੇ ਮੇਰੀ #ਕੌਫੀ ਦਾ ਪਹਿਲਾ ਸ਼ਿਕਾਰ ਬਠਿੰਡੇ ਆਲਾ Gurvinder Sharma 9501811001ਅਤੇ ਉਸਦਾ ਸਾਥੀ #ਰਮਨਦੀਪ_ਢਿੱਲੋਂ ਸੀ। #ਸਹਿਯੋਗ ਸੰਸਥਾ ਦੇ ਮੁੱਖ ਸੇਵਾਦਾਰ ਗੁਰਵਿੰਦਰ ਨੂੰ ਸੱਪ ਫੜਨ ਵਾਲਾ ਵੀ ਕਹਿੰਦੇ ਹਨ। ਕਿਤੇ ਵੀ ਸੱਪ ਗੋਹ ਕੋਬਰਾ ਹੋਵੇ ਤਾਂ ਡਰੇ ਹੋਏ ਲੋਕ ਪਹਿਲਾਂ ਇਸਨੂੰ ਹੀ ਫੋਨ ਕਰਦੇ ਹਨ। ਕਿਉਂਕਿ
Continue readingਪੰਜਾਬੀ ਜੁੱਤੀ | punjabi jutti
ਪੰਮੋ ਪੰਜਾਬੀ ਜੁੱਤੀਆਂ ਦੀ ਬਹੁਤ ਸ਼ੌਕੀਨ ਸੀ।ਉਸ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸਨ। ਨੌਕਰੀ ਦੇ ਸਿਲਸਿਲੇ ਵਿੱਚ ਅਕਸਰ ਵੱਖ ਵੱਖ ਸ਼ਹਿਰਾਂ ਵਿੱਚ ਮਿਟਿੰਗ ਲਈ ਜਾਂਦੇ ਰਹਿੰਦੇ ਸਨ। ਪੰਮੋ ਲਈ ਕਦੀ ਅਬੋਹਰ, ਕਦੇ ਪਟਿਆਲੇ ਅਤੇ ਕਦੇ ਰਾਜਸਥਾਨ ਤੋਂ ਤਿਲੇ ਵਾਲੀਆਂ ਪੰਜਾਬੀ ਜੁੱਤੀਆਂ ਆਉਂਦੀਆਂ ਹੀ ਰਹਿੰਦੀਆਂ ਸਨ। ਪੰਮੋ ਪੰਜਾਬੀ ਜੁੱਤੀਆਂ ਹੀ
Continue readingਮੋਬਾਈਲ ਫ਼ੋਨ ਦਾ ਚਸਕਾ | mobile phone da chaska
ਅੱਜ ਕੱਲ੍ਹ ਇੰਟਰਨੈੱਟ ਟੈਕਨੋਲੋਜੀ ਦੇ ਵਧਣ ਕਾਰਨ ਅੱਜ ਆਮ ਜਨਤਾ ਕੋਲ ਸਮਾਰਟ ਫ਼ੋਨ ਨੇ। ਛੋਟੇ ਛੋਟੇ ਬੱਚਿਆਂ ਕੋਲ਼, ਨੌਜਵਾਨ ਤੇ ਬੁਜੁਰਗਾਂ ਕੋਲ਼ । ਇਹ ਸਮਾਰਟ ਫ਼ੋਨ ਜਨਤਾ ਦੀ ਸੁਵਿਧਾ ਲਈ ਬਣਾਏ ਗਏ ਨੇ ਅਤੇ ਇੰਟਰਨੈੱਟ ਸੁਵਿਧਾ ਸਾਡੇ ਕੰਮਾਂ ਨੂੰ ਆਸਾਨ ਕਰਨ ਲਈ ਬਣਾਈ ਗਈ ਹੈ ਪਰ ਅੱਜ ਵੇਖੀਏ ਤਾਂ ਬੱਚਾ
Continue readingਕਿਰਦਾਰ | kirdar
*ਗੱਲ ਏਹ ਨਹੀਂ…* *ਕਿ ਤੁਸੀਂ ਤੜਕੇ ਕਿੰਨੇ ਵਜੇ ਉੱਠੇ…ਜਾਂ ਨਹਾ ਕੇ ਤਿੰਨ ਤੋਂ ਛੇ ਤੱਕ ਰੱਬ ਦਾ ਨਾਮ ਲਿਆ…* *ਗੱਲ ਏਹ ਆ ਕਿ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਤੂੰ ਕਿਵੇਂ ਸੀ..ਕੀ ਕੀਤਾ…?? ਮਸਲਾ ਏਹਨੇ ਨਬੇੜਨਾ…* *ਗੱਲ ਏਹ ਨੀ…ਤੂੰ ਗੁਰੂਦੁਆਰੇ ਜਾਂ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏਂ…ਕਿੰਨਾ
Continue readingਗਿੱਦੜਸਿੰਗੀ | giddarhsinghi
ਜਿਓ- ਜਿਓ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਸੀ ,ਨੇਤਾ ਜੀ ਦੀਆਂ ਚਿੰਤਾਵਾਂ ,ਲਾਰਿਆਂ ਦੀ ਪੰਡ ਤੇ ਵੋਟਰਾਂ ਦੀਆਂ ਖੁਸੀਆਂ ਸਭ ਵੱਧ ਰਹੀਆਂ ਸਨ । ਵੋਟਰਾਂ ਨੂੰ ਮੁੜ ਭਰਮਾਉਣ ਤੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਨੇਤਾ ਜੀ ਨੇ ਪਿੰਡ-ਪਿੰਡ ਦਾ ਦੌਰਾ ਕਰ ਰਹੇ ਸਨ । ਜਿਹੜੇ ਵੀ ਪਿੰਡ ਜਾਂਦੇ ,
Continue readingਸਿਫਾਰਿਸ਼ | sifarish
ਭਤੀਜੀ ਨੇ ਕਨੂੰਨ ਦੀ ਪੜਾਈ ਲਈ ਟਾਰਾਂਟੋ ਜਾਣਾ ਸੀ..ਹੋਸਟਲ ਸ਼ੇਅਰਿੰਗ ਵਿਚ ਮਿਲਿਆ..ਨਾਲ ਇਕ ਫਰਾਂਸ ਤੋਂ ਕੁੜੀ ਨੇ ਅਉਣਾ ਸੀ..ਦੱਖਣੀ ਫਰਾਂਸ ਦਾ ਖੂਬਸੂਰਤ ਪੇਂਡੂ ਇਲਾਕਾ..! ਮੇਰੀ ਭਾਬੀ ਰੋਜ ਸੁਵੇਰੇ ਅਰਦਾਸ ਕਰਿਆ ਕਰੇ..ਧੀ ਦੇ ਨਾਲਦੀ ਚੰਗੇ ਸੁਭਾਅ ਦੀ ਹੋਵੇ..ਵਰਨਾ ਇਹ ਤਾਂ ਪਹਿਲੀ ਵੇਰ ਘਰੋਂ ਬਾਹਰ ਚੱਲੀ ਟੈਨਸ਼ਨ ਨਾਲ ਹੀ ਮੁੱਕ ਜਾਊ..! ਫੇਰ
Continue readingਬੇਲਟੇਕ ਟੀਵੀ | beltech tv
1980 ਦੇ ਕਰੀਬ ਦੀ ਗੱਲ ਹੈ। ਬਹੁਤ ਘੱਟ ਘਰਾਂ ਕੋਲ ਟੀ ਵੀ ਸਨ। ਟੈਲੀਵਿਜ਼ਨ ਚਲਾਉਣ ਲਈ ਅੱਸੀ ਫੁੱਟ ਤੋਂ ਵੀ ਉੱਚਾ ਐਂਟੀਨਾ ਲਾਉਣਾ ਪੈਂਦਾ ਸੀ। ਨੇੜੇ ਤੇੜੇ ਕਿਸੇ ਦੇ ਘਰੇ ਟੀ ਵੀ ਨਹੀਂ ਸੀ। ਨਾ ਹੀ ਸਾਨੂੰ ਕਿਸੇ ਘਰੇ ਟੀ ਵੀ ਦੇਖਣ ਦੀ ਆਦਤ ਸੀ। ਇੱਕ ਦੋ ਵਾਰ ਪਾਪਾ ਜੀ
Continue reading