ਅੱਜ ਨੰਨੀ ਪੱਚੀਆਂ ਵਰਿਆਂ ਦੀ ਹੋ ਗਈ ਸੀ।ਮਾਂ ਬਾਪ ਨੇ ਬੜੇ ਚਾਹਵਾਂ ਨਾਲ ਇਹ ਜਨਮਦਿਨ ਮਨਾਇਆ। ਨੰਨੀ ਬਹੁਤ ਖੁਸ਼ ਸੀ ਤੇ ਅਪਣੇ ਤੋਹਫ਼ੇ ਸੰਭਾਲ ਰਹੀ ਸੀ।ਸਾਰੇ ਆਏ ਹੋਏ ਮਹਿਮਾਨਾਂ ਨੇ ਖਾਣੇ ਦਾ ਆਨੰਦ ਮਾਣਿਆ ਤੇ ਨੰਨੀ ਨੂੰ ਤੋਹਫ਼ੇ ਦੇਕੇ ਖੁਸ਼ੀ ਖੁਸ਼ੀ ਵਾਪਿਸ ਚਲੇ ਗਏ।ਪਰ ਨੰਨੀ ਦੇ ਪਾਪਾ ਦੇ ਇੱਕ ਦੋਸਤ
Continue readingਕੁਦਰਤ | kudrat
ਬੱਤੀ ਵਾਲ ਕੇ ਬਨੇਰੇ ਉੱਤੇ ਰੱਖਦੀ ਹਾਂ ਗਲੀ ਭੁੱਲ ਨਾ ਜਾਏ ਚੰਨ ਮੇਰਾ ਬੂਹਾ ਖੋਲ ਕੇ ਮੈਂ ਵਾਰ ਵਾਰ ਤੱਕਦੀ ੁਹਾਂ ਹਾਂ ਜੀ ਸਭ ਨੇ ਸੁਣਿਆ ਹੈ ਇਹ ਪਿਆਰਾ ਜਿਹਾ ਗੀਤ। ਉੰਜ ਇਹ ਗੀਤ ਨਹੀਂ ਹੈ ਇਕ ਪੂਰਾ ਯੁਗ ਹੈ, ਇੱਕ ਪੀੜੀ ਹੈ ਅਤੇ ੳੇੁਸ ਪੀੜੀ ਦਾ ਮਿੱਠੀਆ ਯਾਦਾਂ ਦਾ
Continue readingਫਰਕ | farak
ਸੱਸ ਖੇਤਾਂ ਚੋ ਮੁੜੀ ਤਾਂ ਅੱਗਿਓਂ ਗਵਾਂਢਣ ਟੱਕਰ ਗਈ..ਪੁੱਛਿਆ ਕਿਧਰੋਂ ਆਈਂ..ਆਖਣ ਲੱਗੀ ਤੇਰੇ ਦਹੀਂ ਲੈਣ ਗਈ ਸਾਂ..ਤੇਰੀ ਨੂੰਹ ਨੇ ਖਾਲੀ ਟੋਰਤੀ..ਅਖ਼ੇ ਸਾਡੇ ਹੈਨੀ..! ਆਪੇ ਤੋਂ ਬਾਹਰ ਹੋ ਗਈ..ਭਲਾ ਉਹ ਕੌਣ ਹੁੰਦੀ ਨਾਂਹ ਕਰਨ ਵਾਲੀ..ਚੱਲ ਆ ਤੁਰ ਮੇਰੇ ਨਾਲ..ਵੇਖਦੀ ਹਾਂ ਉਸ ਨੂੰ..! ਦੋਵੇਂ ਘਰੇ ਅੱਪੜ ਗਈਆਂ..ਸੱਸ ਘੜੀ ਕੂ ਮਗਰੋਂ ਫੇਰ ਖਾਲੀ
Continue readingਚੇਤ ਰਾਮ ਮਾਲੀ | chet ram mali
ਕਈ ਸਾਲ ਪੁਰਾਣੀ ਗੱਲ ਹੈ ਮੈਂ ਡਾਕਟਰ ਗੁਲਾਟੀ ਸਾਹਿਬ ਕੋਲੋ ਦਵਾਈ ਲੈਣ ਗਿਆ। ਹਰ ਇੱਕ ਨਾਲ ਹੱਸਕੇ ਗੱਲ ਕਰਨ ਵਾਲੇ ਡਾਕਟਰ ਐਸ ਐਸ ਗੁਲਾਟੀ ਬਹੁਤ ਖਫਾ ਹੋਏ ਬੈਠੇ ਸਨ। ਉਹ ਨਾਲੇ ਬੁੜਬੜਾ ਰਹੇ ਸਨ ਤੇ ਮੇਜ਼ ਦੁਆਲੇ ਪਏ ਸਮਾਨ ਦੀ ਫਰੋਲਾ ਫਰਾਲੀ ਕਰ ਰਹੇ ਸੀ। ਓਹਨਾ ਕੋਲ ਪੁਰਾਣਾ ਪਲੰਬਰ ਦੁਨੀ
Continue readingਮਰੂੰਡਾ | marunda
#ਪੁਰਾਣੀਆਂ_ਗੱਲਾਂ “ਸਾਡੇ ਪਿੰਡ ਮਰੂੰਡਾ ਬਹੁਤ ਵਿਕਦਾ ਸੀ। ਹੱਟੀ ਤੋਂ ਰੂੰਗਾ ਵੀ ਮਰੂੰਡੇ ਯ ਖਿੱਲਾਂ ਦਾ ਮਿਲਦਾ ਸੀ। ਮੈਂ ਵੀ ਮਰੂੰਡਾ ਬਹੁਤ ਚਾਅ ਨਾਲ ਖਾਂਦੀ ਸੀ।” ਇੱਕ ਦਿਨ ਮੇਰੀ ਮਾਂ ਆਪਣੇ ਬਚਪਨ ਦੀਆਂ ਗੱਲਾਂ ਸਣਾਉਂਦੀ ਹੋਈ ਨੇ ਕਿਹਾ। “ਪੈਸੇ ਦੇ ਮਰੂੰਡੇ ਨਾਲ ਰੱਜ ਆ ਜਾਂਦਾ ਸੀ।” ਸ਼ਾਇਦ ਉਹ ਦੀਵਾਲੀ ਦੇ ਦਿਨ
Continue readingਸਮੇਂ ਸਮੇਂ ਦੀ ਗੱਲ | sme sme di gal
ਮੈਡਮ ਮੈਂ ਦਫਤਰ ਵਿੱਚ ਏ ਸੀ ਲਗਾਉਣਾ ਹੈ। ਬਿਜਲੀ ਦਾ ਜੋ ਬਿੱਲ ਰੇਸੀਡੈਂਟ ਟੀਚਰ ਦਿੰਦੇ ਹਨ ਮੈਂ ਪੇ ਕਰ ਦੇਵਾਂਗਾ। ਹੁਣ ਏ ਸੀ ਜਰੂਰੀ ਹੈ। ਕੁਰਸੀ ਤੇ ਬੈਠਦੇ ਹੀ ਮੈਂ ਇੱਕੋ ਸਾਂਹ ਸਾਰਾ ਕੁੱਝ ਮੌਕੇ ਦੀ ਬੌਸ ਨੂੰ ਕਿਹਾ। ਲਗਵਾ ਲਵੋ। ਤੁਹਾਡੇ ਦਫਤਰ ਵਿੱਚ ਏ ਸੀ ਜਰੂਰੀ ਹੈ। ਕਿਉਂਕਿ ਹਰ
Continue readingਇਤਿਹਾਸ | itihas
ਭਗਵਾਨ ਸ੍ਰੀ ਰਾਮ ਚੰਦਰ ਜੀ ਇੱਕ ਰਾਜਾ ਵੀ ਸਨ ਉਹਨਾਂ ਨੇ ਆਪਣਾ ਪੱਖ ਰੱਖਣ ਲਈ ਆਪਣੇ ਅਨੁਸਾਰ ਇਤਿਹਾਸ ਲਿਖਵਾਇਆ। ਇਸ ਮਾਮਲੇ ਵਿੱਚ ਰਾਵਣ ਆਪਣਾ ਪੱਖ ਨਹੀਂ ਰੱਖ ਸਕਿਆ।ਜਿਸ ਨਾਲ ਉਹ ਬਦੀ ਦਾ ਪ੍ਰਤੀਕ ਬਣ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਵੀ ਇੱਕ ਰਾਜਾ ਸੀ। ਪਾਂਡਵਾਂ ਦਾ ਸਾਥੀ ਸੀ ਤੇ ਇਤਿਹਾਸ ਵੀ ਉਸਦੇ
Continue readingਹਿਜ਼ਰਤ | hizrat
ਗੱਲ ਪੰਜਾਬ ਦੇ ਕਾਲੇ ਦਿਨਾਂ ਦੀ ਹੈ। ਓਦੋ ਪੰਜਾਬ ਵਿਚੋਂ ਕਈ ਹਿੰਦੂ ਲੋਕ ਆਪਣੀ ਸੁਰੱਖਿਆ ਲਈ ਯਾ ਡਰਦੇ ਹੋਏ ਪੰਜਾਬ ਵਿਚੋਂ ਪਲਾਂ ਕਰ ਰਹੇ ਸਨ। ਬਾਹਰਲੇ ਸੂਬਿਆਂ ਦੇ ਸਿਖ ਭਾਈਚਾਰਾ ਦੇ ਲੋਕ ਪੰਜਾਬ ਨੂ ਆ ਰਹੇ ਸਨ. ਵੈਸੇ ਪਿੰਡਾ ਵਿਚ ਲੋਕ ਹਿੰਦੂ ਭਰਾਵਾਂ ਨੂ ਜਾਨ ਮਾਲ ਦੀ ਰਖਿਆ ਦੀ ਜਿੰਮੇਦਾਰੀ
Continue readingਬੁਰੇ ਦਿਨ | bure din
ਮੁਣਸ਼ੀ ਪ੍ਰੇਮਚੰਦ ਲਿਖਦਾ ਹੈ ਕਿ ਜਦੋਂ ਕਿਸਾਨ ਦੇ ਪੁੱਤ ਨੂੰ ਜਦੋਂ ਗੋਹੇ ਵਿੱਚੋ ਮੁਸ਼ਕ ਆਉਣ ਲੱਗ ਜਾਵੇ ਸਮਝੋ ਕਿ ਦੇਸ਼ ਵਿੱਚ ਅਕਾਲ ਪੈਣ ਵਾਲਾ ਹੈ। ਜਿਵੇਂ ਜਿਵੇਂ ਪਿੰਡਾਂ ਵਿੱਚੋ ਘਰ ਘਰ ਵਿੱਚੋਂ ਦੁੱਧ ਵਾਲੇ ਪਸ਼ੂਆਂ ਨੂੰ ਰੱਖਣ ਤੋਂ ਲੋਕ ਪਾਸਾ ਵੱਟ ਰਹੇ ਹਨ। ਵੇਚਣ ਲਈ ਛੱਡੋ ਆਪਣੇ ਪੀਣ ਲਈ ਵੀ
Continue readingਤਨਖਾਹ ਦਾ ਲਿਫ਼ਾਫ਼ਾ | tankhah da lifafa
ਇਨਸਾਨ ਦੇ ਅੰਦਰ ਬਹੁਤ ਕੁੱਝ ਹੈ। ਕਮਜ਼ੋਰੀਆਂ ਅਤੇ ਤਾਕਤਾਂ ਦਾ ਮੁਜੱਸਮਾ ਘੜੀ ਵਿੱਚ ਤੋਲ਼ਾ ਘੜੀ ਵਿੱਚ ਮਾਸਾ। ਵੈਸੇ ਡਿਗੀ ਹੋਈ ਵਸਤੂ ਕਿਸੇ ਦੀ ਵੀ ਹੋ ਸਕਦੀ ਹੈ। ਇਹ ਜਾਣਦਿਆ ਹੋਇਆ ਕਿ ਇਹ ਵਸਤੂ ਕਿਸ ਦੀ ਹੈ, ਉਸ ਨੂੰ ਚੁੱਕ ਕੇ ਜੇਬ ਵਿੱਚ ਪਾ ਲੈਣਾ। ਚੋਰੀ ਸਮਝਿਆ ਜਾਣਾ ਚਾਹੀਦਾ ਹੈ। ਨਾ
Continue reading