ਜਿਵੇਂ ਹੀ ਟ੍ਰੇਨ ਸਟੇਸ਼ਨ ਤੇ ਰੁਕੀ, ਧੱਕਾ ਮੁੱਕੀ ਰਸ਼…ਸਭ ਨੂੰ ਚੜਨ ਦੀ ਕਾਹਲ, ਉੱਤੋ ਸਮਾਨ ਵੇਚਣ ਵਾਲਿਆਂ ਦਾ ਰੌਲਾ…ਉਤਰਨ ਵਾਲੇ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ। ਸਨੇਹਾ ਆਪਣੀ ਸੀਟ ਤੇ ਬੈਠੀ ਬਾਹਰ ਦੇਖ ਰਹੀ ਸੀ। ਕ ਅਚਾਨਕ ਇੱਕ ਬਜੁਰਗ ਉਸਦੇ ਪੈਰਾਂ ਦੇ ਕੋਲ ਆ ਕੇ ਡਿੱਗਾ। ਸਨੇਹਾ
Continue readingਸੋਨੇ ਦੀ ਖਾਣ | sone di khaan
ਭਾਪਾ ਜੀ ਦੇ ਜਾਣ ਮਗਰੋਂ ਹਰ ਫੈਸਲੇ ਵਿਚ ਤਾਏ ਹੁਰਾਂ ਦੀ ਰਾਏ ਲੈਣੀ ਜਰੂਰੀ ਸਮਝੀ ਜਾਣ ਲੱਗੀ..! ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਆਖਣ ਲੱਗੇ ਕੇ ਮੈਂ ਤਾਂ ਸ਼ਾਹਾਂ ਦੀ ਕੁੜੀ ਦਾ ਰਿਸ਼ਤਾ ਹੀ ਲਿਆਉਣਾ ਏ..ਓਹਨਾ ਦੇ ਅਣਗਿਣਤ ਸ਼ੈਲਰ,ਮੁਰੱਬੇ ਅਤੇ ਹੋਰ ਕਿੰਨੀ ਸਾਰੀ ਜਾਇਦਾਤ..ਕੱਲੀ-ਕੱਲੀ ਵਾਰਿਸ ਓਹ ਕੁੜੀ “ਸੋਨੇ” ਦੀ ਇੱਕ
Continue readingਸਾਹਾਂ ਦੀ ਲੜੀ | saaha di ladi
ਇੱਕ ਏਧਰ ਦਾ..ਉਮਰ ਅੱਸੀ ਸਾਲ..ਅਜੇ ਵੀ ਘੋੜੇ ਵਾਂਙ ਭੱਜਿਆ ਫਿਰਦਾ! ਇੱਕ ਦਿਨ ਕਾਫੀ ਪੀਂਦਿਆਂ ਪੁੱਛ ਲਿਆ..ਜੇ ਕੋਈ ਅਬੀ ਨਬੀ ਨਾ ਹੋਈ ਤਾਂ ਸਾਡੇ ਕੋਲ ਅਜੇ ਵੀਹ ਪੰਝੀ ਸਾਲ ਹੋਰ ਹੈਗੇ..ਪਰ ਤੇਰੀ ਮਿਆਦ ਤੇ ਪੁੱਗ ਚੁੱਕੀ ਏ..ਕਿੱਦਾਂ ਮਹਿਸੂਸ ਹੁੰਦਾ? ਜ਼ੋਰ ਦੀ ਹਸਿਆ ਫੇਰ ਆਖਣ ਲੱਗਾ..ਰਾਤ ਨੂੰ ਸੌਣ ਵੇਲੇ ਉਸ ਸਾਰੇ ਦਿਨ
Continue readingਚਾਹ ਦੇ ਕੱਪ ਦਾ ਮਲਾਲ | chah de cup da malaal
17 ਸਤੰਬਰ 1982 ਨੂੰ ਮੈਂ ਸਕੂਲ ਵਿੱਚ ਦਫਤਰ ਕਲਰਕ ਵਜੋਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਮੁਖੀ ਬਹੁਤ ਵਧੀਆ ਪ੍ਰਬੰਧਕ ਸਨ। ਉੱਚ ਯੋਗਤਾ ਪ੍ਰਾਪਤ ਅਤੇ ਆਪਣੇ ਅਸੂਲਾਂ ਦੇ ਪੱਕੇ ਸਨ। ਉਹਨਾਂ ਕੋਲੋਂ ਮੈਂ ਬਹੁਤ ਕੁਝ ਸਿੱਖਿਆ। ਕਿਉਂਕਿ ਦਫ਼ਤਰੀ ਕੰਮਾਂ ਵਿੱਚ ਮੈਂ ਬਿਲਕੁਲ ਕੋਰਾ ਸੀ। ਅਜੇ ਗਰੈਜੂਏਸ਼ਨ ਕਰਕੇ ਕਾਲਜ ਤੋਂ
Continue readingਚੇਤ ਰਾਮ ਮਾਲੀ | chet raam maali
ਬਹੁਤ ਪੁਰਾਣੀ ਗੱਲ ਹੈ ਸਾਡੇ ਸਕੂਲ ਵਿਚ ਇੱਕ ਚੇਤ ਰਾਮ ਨਾ ਦਾ ਮਾਲੀ ਹੁੰਦਾ ਸੀ। ਦਰਅਸਲ ਓਹ ਕਿਸੇ ਵਾਟਰ ਵਰਕਸ ਤੇ ਲਗਿਆ ਪੱਕਾ ਮਾਲੀ ਸੀ ਤੇ ਪਤਾ ਨਹੀ ਕਿਓ ਉਸ ਨੂ ਹਟਾ ਦਿੱਤਾ ਸੀ। ਓਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇੱਕ ਦਿਨ ਉਸਨੁ ਮੈ ਕੁਝ ਪੈਸੇ ਦਿੱਤੇ ਤਾਂ ਕੀ
Continue readingਦੁਪੱਟਿਆਂ ਦਾ ਸ਼ੌਂਕ ਗਿਆ ਘੱਟ ਕੁੜੀਓ ਰਹਿ ਗਏ ਗਲ਼ ਚ ਸ੍ਕਾਪ ਕੁੜੀਓ | duppateya da shonk
ਅੱਜ ਦੇ ਰੁਝਾਨ ਵਿੱਚ ਦੁਪੱਟਿਆਂ ਦਾ ਸ਼ੌਂਕ ਬਿਲਕੁੱਲ ਹੀ ਘੱਟ ਗਿਆ ਆ ਵੇਖੀਏ ਤਾਂ ਇੱਕ ਓਹ ਵੇਲ਼ਾ ਸੀ ਜਦ ਕੁੜੀਆਂ ਮੁਟਿਆਰਾਂ ਨੂੰ ਦੁਪੱਟਿਆਂ ਦਾ ਸ਼ੌਂਕ ਸੀ ਸ਼ੀਸ਼ਿਆਂ ਵਾਲੇ ਦੁੱਪਟੇ ,ਮੋਰ ਦੇ ਖੰਭ ਆਲੇ ਦੁਪੱਟੇ,ਖਰੋਸ਼ੀਏ ਦੀ ਕਢਾਈ ਆਲੇ ਦੁਪੱਟੇ ,ਰੰਗ ਬਿਰੰਗੇ ਦੁਪੱਟੇ ਕਈ ਵੱਖਰੇ ਵੱਖਰੇ ਪ੍ਰਕਾਰ ਦੇ ਨਮੂਨਿਆਂ ਆਲੇ ਦੁਪੱਟੇ ਕੁੜੀਆਂ
Continue readingਔਰਤ ਦੀ ਕਹਾਣੀ | aurat di kahani
“ਮੇਰੇ ਵਿਆਹ ਦਾ ਸਬੱਬ ਕੁਦਰਤੀ ਹੀ ਬਣਿਆ। ਸਾਡੀ ਕਿਰਾਏਦਾਰ ਨੇ ਦੱਸਿਆ ਕਿ ਉਸਦਾ ਭਤੀਜਾ ਛੇ ਫੁੱਟ ਲੰਬਾ ਜਵਾਨ ਨੇਵੀ ਵਿੱਚ ਅਫਸਰ ਲੱਗਿਆ ਹੋਇਆ ਹੈ। ਜਮੀਨ ਵੀ ਚੰਗੀ ਆਉਂਦੀ ਹੈ। ਡੈਡੀ ਜੀ ਨੇ ਮੁੰਡਾ ਵੇਖਿਆ, ਸੋਹਣਾ ਲੱਗਿਆ। ਇਸਨੇ ਗੱਲਬਾਤ ਵੀ ਵਧੀਆ ਕੀਤੀ। ਡੈਡੀ ਜੀ ਨੇ ਬਹੁਤੀ ਪੁੱਛ ਪੜਤਾਲ ਨਾ ਕੀਤੀ ਅਤੇ
Continue readingਅੱਖਾਂ ਦੀ ਲਾਲੀ | akhan di laali
ਹਾੜਾ ਕਿਸੇ ਨੂੰ ਨਾ ਦੱਸੀਂ ਧੀਏ , ਕਹਿੰਦੀ ਉਹ ਆਪਣੇ ਸਿਰ ਉਪਰ ਲਏ ਸ਼ਾਲ ਨਾਲ ਅੱਥਰੂ ਪੂੰਝਣ ਲੱਗੀ | ਮੈਂ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਕਿਸੇ ਕੋਲ ਗੱਲ ਨਹੀਂ ਕਰਾਂਗੀ .. ਫੁੱਟ ਫੁੱਟ ਰੋਣ ਲੱਗੇ ਮੀਆਂ ਬੀਵੀ … ਅੱਜ ਸ਼ਾਮ ਨੂੰ ਸੈਰ ਕਰਦੀ ਜਾਂਦੀ ਨੂੰ ਇੱਕ ਨਵਾਂ ਬਜ਼ੁਰਗ ਜੋੜਾ
Continue readingਸੁੱਕੀ ਟਾਹਲੀ ਪੇਕਿਆਂ ਦੀ | sukki taahli pekeya di
ਰੱਬਾ ਸੁੱਕ ਗਈ ਸੀ ਉਹ ਟਾਹਲੀ ਜਿਹੜੀ ਦਾਦੀ ਨੇ ਪੇਕਿਆਂ ਤੋਂ ਲਿਆ ਕੇ ਲਾਈ ਸੀ, ਪੱਤਾ ਕੋਈ ਲੱਭਦਾ ਨਹੀਂ, ਛੋਟੀਆਂ ਟਾਹਣੀਆਂ ਵੀ ਗਈਆਂ, ਵੱਡੇ ਟਾਹਣੇ ਜਿਵੇਂ ਆਪਣੇ ਗਿਆ ਦੇ ਸੰਤਾਪ ਹੰਢਾ ਰਹੇ ਹੋਣ ਦਾਦੀ ਵੀ ਤਾ ਇੰਜ ਹੀ ਆਪਣਿਆ ਦੇ ਜਾਣ ਪਿੱਛੋਂ ਦੁੱਖੀ ਰਹਿੰਦੀ ਸੀ, ਪੁੱਤ, ਪੋਤਰੇ, ਫਿਰ ਪਤੀ ਸਭ
Continue readingਘੜਾ | ghada
ਮੈਨੂੰ ਪਾਰ ਲੰਘਾ ਦੇ ਵੇ ਘੜਿਆ ਮਿੰਨਤਾਂ ਤੇਰੀਆਂ ਕਰਦੀ,,, ਇਹ ਗੀਤ ਅਸੀਂ ਸਭ ਨੇ ਰੇਡੀਓ ਤੋਂ ਵਜਦਾ ਸੁਣਿਆ ਹੈ। ਇਸਦੇ ਬਾਰੇ ਸੁਣੀ ਵਾਰਤਾ ਹੈ ਕਿ ਸੋਹਣੀ ਦਰਿਆ ਨੂੰ ਘੜੇ ਆਸਰੇ ਪਾਰ ਕਰਨ ਲੱਗਦੀ ਹੈ ਤਾਂ ਕੱਚਾ ਘੜਾ ਖੁਰ ਜਾਂਦਾ ਹੈ। ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਘੜੇ ਦੀ ਅਹਿਮੀਅਤ
Continue reading