ਦੋਸਤੋ ਅੱਜ਼ ਗੱਲ ਕਰਦੇ ਹਾਂ ਮਾਂ ਬੋਲੀ ਪੰਜ਼ਾਬੀ ਦੀ ਜਿਸਨੂੰ ਅਸੀ ਛੱਡਦੇ ਜਾ ਰਹੇ ਹਾਂ।ਅਤੇ ਅੰਗਰੇਜੀ ਬੋਲਣਾ ਆਪਣੇ ਬੱਚਿਆ ਨੂੰ ਸਿਖਾ ਰਹੇ ਹਾਂ।ਅੱਜ਼ ਸਾਡੇ ਨਾਲ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਹੋ ਰਹੀ ਹੈ।ਖੁੰਬਾ ਵਾਂਗ ਇੰਗਲਿਸ਼ ਸਕੂਲ ਅਤੇ ਆਈਲੈਟਸ ਸੈਟਰ ਖੜੇ ਕੀਤੇ ਜਾ ਰਹੇ ਹਨ।ਅਤੇ ਸਕੂਲ ਵਿੱਚ ਪੰਜ਼ਾਬੀ ਬੋਲਣ ਵਾਲੇ
Continue readingਕਾਲਪਨਿਕ ਤੇ ਅਸਲ ਦੁਨੀਆ | kalpanic te asal duniya
ਵੈਸੇ ਤਾਂ ਮੈਂ ਬਹੁਤ ਕਾਲਪਨਿਕ ਵਿਚਾਰਾਂ ਵਾਲੀ ਹਾਂ। ਆਪਣੀਆਂ ਹੀ ਸੋਚਾਂ ਚ’ ਖੋਈ-ਖੋਈ ਰਹਿਣ ਵਾਲੀ ਤੇ ਸੱਚ ਦੱਸਾਂ ਤਾਂ ਇਹ ਦੁਨੀਆਦਾਰੀ ਨਾ ਹੀ ਮੇਰੇ ਪੱਲੇ ਪੈਂਦੀ ਤੇ ਨਾ ਹੀ ਪੈਣੀ । ਬਸ ਇੱਕ ਰੱਬ ਨੂੰ ਛੱਡ ਕੇ ਹੋਰ ਕੋਈ ਕਿਸੇ ਦਾ ਸਕਾ ਨੀ ।ਆਹੀ ਫ਼ਰਕ ਆ ਮੇਰੀ ਕਾਲਪਨਿਕ ਦੁਨੀਆ ਤੇ
Continue readingਇਕ ਦਿਨ ਪ੍ਰਾਹੁਣੇ ਦੋ ਦਿਨ ਪ੍ਰਾਹੁਣੇ ‘ਤੀਜੇ ਦਿਨ ਦਾਦੇ ਮੁਹੱਗਣੇ” | ikk din prahune
ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ, ਗਰਮੀਆਂ ਦੇ ਦਿਨ ਸਨ, ਮੇਰੇ ਘਰਵਾਲੀ ਦੇ ਰਿਸ਼ਤੇਦਾਰੀ ਚੋਂ ਚਾਰ ਪ੍ਰਾਹੁਣੇ ਆ ਗਏ, ਦੋਨੋਂ ਆਪ ਅਤੇ ਦੋ ਉਨ੍ਹਾਂ ਦੇ ਨਿਆਣੇ, ਏ.ਸੀ ਸਾਡੇ ਹੈਨੀ ਸੀ ਤੇ ਕੂਲਰ ਮੂਹਰੇ ਤਿੰਨ ਬਿਸਤਰੇ ਸਾਡੇ ਤੇ ਤਿੰਨ ਬਿਸਤਰੇ ਉਨ੍ਹਾਂ ਦੇ, ਟੋਟਲ ਛੇ ਮੰਜੇ, ਉਨ੍ਹਾਂ ਦੇ ਮੰਜੇ ਕੂਲਰ ਅੱਗੇ
Continue readingਡੋਗਰੇ | dogre
ਕੰਵਰ ਨੌਨਿਹਾਲ ਸਿੰਘ ਸ਼ੇਰ-ਏ-ਪੰਜਾਬ ਦਾ ਲਾਡਲਾ ਪੋਤਰਾ ਸੀ” “ਕਿੰਨਾ ਕੁ ਲਾਡਲਾ? ਮੇਰੇ ਇਸ ਸਵਾਲ ਤੇ ਦਾਦਾ ਜੀ ਜਾਣ ਬੁਝ ਕੇ ਮੇਰੇ ਵੱਲ ਇਸ਼ਾਰਾ ਕਰ ਦਿੰਦੇ..ਤੇਰੇ ਜਿੰਨਾ ਪੁੱਤਰ! ਚਾਚੇ ਦਾ ਨਿੱਕਾ ਮੁੰਡਾ ਰੁੱਸ ਕੇ ਅਛੋਪਲੇ ਜਿਹੇ ਮੰਜੇ ਤੋਂ ਉੱਤਰ ਹੇਠਾਂ ਪੌੜੀਆਂ ਉੱਤਰਨ ਲੱਗਦਾ..! ਦਾਦਾ ਜੀ ਨੂੰ ਪਤਾ ਲੱਗਦਾ ਤਾਂ ਮਗਰ ਦੌੜ
Continue readingਮੂੰਹ ਦਾ ਸੁਵਾਦ | muh da swaad
ਮੈਂ ਕੱਲ੍ਹ ਜੀਵਜੰਤੂ ਤੇ ਵਾਤਾਵਰਨ ਸੁਰੱਖਿਆ ਦੇ ਨਾਮ ਤੇ ਬਣੀ ਇੱਕ ਸੰਸਥਾ ਦੇ ਬੁਲਾਵੇ ਤੇ ਓਹਨਾ ਦੇ ਉਲੀਕੇ ਪ੍ਰੋਗਰਾਮ ਤੇ ਕਪੜੇ ਦੇ ਝੋਲੇ ਵੰਡਣ ਦੇ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਸਵੇਰੇ ਸੱਤ ਵਜੇ ਹੀ ਸਬਜ਼ੀ ਮੰਡੀ ਗਿਆ। ਕਿਉਂਕਿ ਸੰਸਥਾ ਦਾ ਮਕਸਦ ਪਲਾਸਟਿਕ ਦੇ ਲਿਫਾਫਿਆਂ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੂੰ
Continue readingਹਕੀਮ ਦਾ ਕਮਾਲ | hakim da kmaal
ਦਿੱਲੀ ਦੇ ਧੌਲਾ ਕੂਆਂ ਇਲਾਕੇ ਦੇ ਨੇੜੇ ਕੋਈਂ ਦੇਸੀ ਹਕੀਮ ਹਾਰਟ ਅਤੇ ਹੋਰ ਬਿਮਾਰੀਆਂ ਦੀ ਦਵਾਈ ਦਿੰਦਾ ਸੀ। ਉਸਦੇ ਦਵਾਖਾਨੇ ਮੂਹਰੇ ਚਾਰ ਵਜੇ ਹੀ ਲਾਈਨਾਂ ਲੱਗ ਜਾਂਦੀਆਂ। ਉਹ ਕਈ ਤਰਾਂ ਦੇ ਪਰਹੇਜ਼ ਦੱਸਦਾ। ਛੇ ਸੱਤ ਸੌ ਦੀ ਦਵਾਈ ਹੁੰਦੀ ਸੀ ਮਹੀਨੇ ਦੀ। ਉਸਦੀ ਦਵਾਈ ਕਾਰਗਰ ਸੀ। ਪਰ ਮਰੀਜ਼ ਪਰਹੇਜ਼ ਕੰਨਿਓ
Continue readingਕਰਵਾ ਚੋਥ | karwa chauth
ਵੱਡੇ ਸ਼ਹਿਰਾਂ ਵਿੱਚ ਕਰਵਾ ਚੌਥ ਦਾ ਡਿਨਰ ਬਾਹਰ ਕਰਨ ਦਾ ਰਿਵਾਜ ਜਿਹਾ ਹੈ। ਅਸੀਂ ਕਦੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਪਰ ਪਰਿਵਾਰ ਦੇ ਨਾਲ ਬਾਹਰ ਖਾਣਾ ਇੱਕ ਸ਼ੋਂਕ ਵੀ ਹੈ। ਬੇਟੀ ਦਾ ਵਰਤ ਸੀ। ਬਾਹਰ ਤੇ ਜਾਣਾ ਹੀ ਸੀ। ਅੱਜ ਕੱਲ ਹੋਟਲਾਂ ਦਾ ਵੀ ਚੈਨ ਸਿਸਟਮ ਹੈ। ਪਿੰਡ ਬਲੂਚੀ
Continue readingਮਾਂ ਦੇ ਹੱਥਾਂ ਦੀ ਰੋਟੀ | maa de hath di roti
ਬਚਪਨ ਵਿੱਚ ਮੈਨੂੰ ਮੇਰੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਤੇ ਸਬਜ਼ੀ ਹੀ ਸਵਾਦ ਲੱਗਦੀ। ਸ਼ਾਇਦ ਹਰ ਕਿਸੇ ਨੂੰ ਆਪਣੀ ਮਾਂ ਦੇ ਹੱਥਾਂ ਦੀ ਬਣੀ ਰੋਟੀ ਸਬਜ਼ੀ ਸਵਾਦ ਲਗਦੀ ਹੈ। ਜੇ ਕੱਦੇ ਮੇਰੀ ਭੈਣ ਯ ਭੂਆ ਜਾ ਕੋਈ ਹੋਰ ਰੋਟੀ ਬਣਾਉਂਦਾ ਤਾਂ ਮੈਂ ਨੱਕ ਬੁੱਲ ਚੜਾ ਕੇ ਰੋਟੀ ਖਾਂਦਾ। ਅੱਜ
Continue readingਮਚਦਾ ਨੱਕ | machda nak
ਸਵੇਰ ਦਾ ਨੱਕ ਮੱਚੀ ਜਾਂਦਾ ਹੈ। ਗਲੇ ਵਿੱਚ ਜਲਣ ਜਿਹੀ ਹੋਈ ਜਾਂਦੀ ਹੈ। ਯਾਨੀ ਗਲਾਂ ਖਰਾਬ ਹੈ। ਡਾਕਟਰ ਮਹੇਸ਼ ਤੋਂ ਦੋ ਖੁਰਾਕਾਂ ਵੀ ਲਿਆਂਦੀਆਂ। ਦਾਲ ਸ਼ਬਜ਼ੀ ਦੀਆਂ ਮਿਰਚਾਂ ਵੀ ਤੇਜ਼ ਲਗੀਆਂ। ਤਿੰਨ ਫੁਲਕੇ ਰਗੜ ਤੇ, ਪਰ ਗੱਲ ਨਹੀਂ ਬਣੀ। ਆਈਸ ਕ੍ਰੀਮ ਘਰੇ ਪਈ ਸੀ। ਪਰ ਕੋਈ ਖਾਣ ਨੂੰ ਤਿਆਰ ਨਹੀਂ
Continue readingਲੇਖਕ ਰਮੇਸ਼ ਸੇਠੀ ਬਾਦਲ | lekhak ramesh sethi badal
ਚਲੋ ਅੱਜ ਗੱਲ ਕਰਦੇ ਹਾਂ ਹਰਿਆਣੇ ਵਿੱਚ ਮਾਲ ਪਟਵਾਰੀ ਤੇ ਘੁਮਿਆਰੇ ਵਾਲੇ ਸੇਠ ਹਰਗੁਲਾਲ ਜੀ ਦੇ ਪੋਤਰੇ ਰਮੇਸ਼ ਸੇਠੀ ਬਾਦਲ ਹੁਣਾਂ ਦੀ। ਇਹਨਾਂ ਦਾ ਜਨਮ ਓਮ ਪ੍ਰਕਾਸ਼ ਸੇਠੀ ਤੇ ਸ੍ਰੀਮਤੀ ਕਰਤਾਰ ਕੌਰ ਦੇ ਘਰ 14 ਦਿਸੰਬਰ 1960 ਨੂੰ ਨਾਨਕੇ ਪਿੰਡ ਬਾਦੀਆਂ (ਸ੍ਰੀ ਮੁਕਤਸਰ ਸਾਹਿਬ) ਵਿੱਚ ਹੋਇਆ। ਮਾਮੇ ਨੇ ਪਿਆਰ ਤੇ
Continue reading