ਕੇਂਦਰ ਬਾਦਲ 1 ਵਿਖੇ ਡਿਊਟੀ ਦੇਣ ਵਾਲੇ ਸੁਪਰਡੈਂਟਾਂ ਦੀ ਲਿਸਟ ਬਹੁਤ ਲੰਬੀ ਹੈ। ਅਜੇ ਸੈਂਟਰ ਬਣੇ ਨੂੰ ਕੁਝ ਕ਼ੁ ਸਾਲ ਹੀ ਹੋਏ ਸਨ ਕਿ ਗੁਆਂਢੀ ਪਿੰਡ ਸਿੰਘੇਵਾਲੇ ਲੱਗਿਆ ਸਾਇੰਸ ਦਾ ਲੈਕਚਰਰ Kamlash Chander Sharma ਸੁਪਰਡੈਂਟ ਬਣਕੇ ਆ ਗਿਆ। ਆਇਆ ਆਇਆ ਬੜੀ ਫੂੰ ਫ਼ਾਂ ਕਰੇ। ਅਖੇ ਜੀ ਮੈਂ ਨਕਲ ਦੇ ਖਿਲਾਫ
Continue readingਕਰਵਾ ਚੋਥ ਇਕ ਸ਼ਰਧਾ | karwachauth ikk sharadha
ਕਰਵਾ ਚੋਥ ਨੂੰ ਸੁਹਾਗਣਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅਕਸਰ ਇਸਨੂੰ ਪਤੀ ਦੀ ਲੰਮੀ ਉਮਰ ਨਾਲ ਜੋੜਿਆ ਜਾਂਦਾ ਹੈ। ਔਰਤ ਇਸ ਦਿਨ ਖੂਬ ਸ਼ਿੰਗਾਰ ਕਰਦੀ ਹੈ ਸਾਰਾ ਦਿਨ ਭੁੱਖੀ ਹੀ ਨਹੀਂ ਨਿਰਜਲ ਵੀ ਰਹਿੰਦੀ ਹੈ। ਮੇਰੇ ਹਿਸਾਬ ਨਾਲ ਇਸਦਾ ਪਤੀ ਦੀ ਉਮਰ ਨਾਲ ਨਹੀਂ, ਪਤੀ ਦੇ ਪਿਆਰ ਨਾਲ ਸਿੱਧਾ ਸਬੰਧ
Continue readingਬਲਬੀਰ ਦੀ ਗੱਲ | balbir di gal
ਬਲਬੀਰ ਕੀ ਖਾਣਾ ਹੈ। ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ। ਫਿਰ ਕੀ ਖਾਣਾ ਹੈ। ਭ ਭ ਭ ਭ ਭੱਲੇ ਖਾ ਲੈਂਦਾ ਹਾਂ। ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ ਕ
Continue readingਗਿੱਦੜ ਸਿੰਗੀ | giddar singhi
“ਆਹ ਚਾਦਰਾਂ ਆਈਆਂ ਸੀ ਵਿਕਣੀਆਂ, ਮੈ ਦੋ ਤਿੰਨ ਲੈ ਲਈਆਂ ਤੇਰੇ ਵਾਸਤੇ। ਮੈਨੂੰ ਚੰਗੀਆਂ ਲੱਗੀਆਂ। ਢਾਈ ਢਾਈ ਸੋ ਚ ਕੀ ਮਾੜੀਆਂ ਹਨ।” ਬੀਜੀ ਨੇ ਮੈਨੂੰ ਮਿਲਣ ਗਈ ਨੂੰ ਬੈਡ ਸੀਟਾਂ ਆਲਾ ਲਿਫਾਫਾ ਫੜਾਉਦੀ ਨੇ ਕਿਹਾ। ਬੈਡ ਸੀਟਾਂ ਵਾਕਿਆ ਹੀ ਸੋਹਣੀਆਂ ਸਨ।ਮੇਰੀਆਂ ਅੱਖਾਂ ਚ ਹੰਝੂ ਆ ਗਏ। ਸੱਚੀ ਮਾਂ ਮਾਂ ਹੀ
Continue readingਬੋਲਚਾਲ | bolchaal
ਆਮ ਬੋਲਚਾਲ ਚ ਸਾਡੀ ਭਾਸਾ ਕਾਫੀ ਸੰਕੇਤਕ ਜਿਹੀ ਹੋ ਜਾਂਦੀ ਹੈ ਜਿਵੇਂ ਕਿ ਅਕਸਰ ਹੀ ਬੱਸ ਚ ਚੜ੍ਹਨ ਤੋਂ ਪਹਿਲਾਂ ਬਹੁਤੇ ਬੰਦੇ ਤਾਕੀ ਕੋਲ ਬੈਠੇ ਬੰਦੇ ਨੂੰ ਹੀ ਪੁੱਛਦੇ ਹੁੰਦੇ ਨੇ ਕਿ “ਚੰਡੀਗੜ੍ਹ ਆ , ਮਰਿੰਡਾ ਆ , ਫਰੀਦਕੋਟ ਆ ,ਜੈਤੋ ਆ ਅਤੇ ਅੰਦਰ ਬੈਠਾ ਬੰਦਾ ਹਾਂ ਜਾਂ ਨਾਂਹ ਚ
Continue readingਗਾਲ੍ਹਾਂ | gaalan
ਬਹੁਤ ਲੋਕਾਂ ਲਈ ਸੋਸਲ ਮੀਡੀਆ ਤੇ ਮਾਂ ਜਾ ਭੈਣ ਦੀ ਗਾਲ ਕੱਢਣੀ ਕਿੰਨੀ ਸੋਖੀ ਗੱਲ ਹੈ ਗਾਲ੍ਹ ਵੀ ਓਦੋ ਜਦੋਂ ਅੱਗੇ ਵਾਲੇ ਬੰਦੇ ਨੂੰ ਤੁਸੀਂ ਜਾਣਦੇ ਹੀ ਨਹੀਂ,,,, ਨਾਂ ਤੁਸੀਂ ਉਸ ਦੇ ਫੇਸਬੁੱਕ ਮਿੱਤਰ ਹੋ , ਫੇਰ ਗਾਲ ਕੱਢਣ ਦਾ ਕਾਰਨ ਵੀ ਕੋਈ ਨਾ ਹੋਵੇ ਜਿਸ ਨੇ ਗਾਲ ਲਿਖੀ ਹੈ
Continue readingਵਹਿਸ਼ੀ ਇਨਸਾਨ | vehshi insaan
ਤੇਰੇ ਨਹੁੰ ਕੱਟਦਿਆਂ ਕਿਤੇ ਮਾਸ ਨੂੰ ਚੂੰਢੀ ਵੀ ਵੱਜ ਜਾਵੇ ਤਾਂ ਤੇਰੀ ਜਾਨ ਨਿਕਲਣ ਤੱਕ ਦੀ ਨੌਬਤ ਆ ਜਾਂਦੀ ਹੈ। ਕਿਤੇ ਤੇਰੇ ਜਵਾਕਾਂ ਨੂੰ ਇਕ ਬੁਰਕੀ ਦੀ ਵੀ ਲੋੜ ਹੋਵੇ ਤਾਂ ਆਪਣੇ ਮੂੰਹ ਵਿੱਚੋਂ ਬੁਰਕੀ ਕੱਢ ਤੇ ਤੂੰ ਆਪਣੇ ਬਾਲਾਂ ਨੂੰ ਦੇ ਦਿੰਦਾ ਏਂ। ਮਾਂ ਦੀਆਂ ਅੱਖਾਂ ਸਾਹਮਣੇ ਕਿਤੇ ਬੱਚਾ
Continue readingਅਧੂਰਾਪਣ | adhoorapan
ਕਦੇ ਕਦੇ ਲੱਗਦਾ ਕਿ ਮੇਰੇ ਵਰਗੇ ਲੋਕਾਂ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਈ ਕਿਉਂਕਿ ਦੁਨੀਆ ਤੇ ਕਬਜ਼ਾ ਤਾਂ ਮਤਲਬੀ ਤੇ ਬੇਗੇਰਤ ਲੋਕਾਂ ਨੇ ਕਰ ਰੱਖਿਆ, ਅਸੀ ਕਿਸੇ ਨੂੰ ਕੀ ਕਹੀਏ ਮਾਰ ਤਾਂ ਅਸੀਂ ਆਪਣਿਆਂ ਤੋਂ ਖਾਂਦੀ ਆ ਇਹਨਾਂ ਕਰਕੇ ਵੀ ਇਹ ਸੁਣਿਆ ਕਿ ਤੂੰ ਕੀਤਾ ਹੀ ਕੀ
Continue readingਜੋੜੀ | jodi punjabi movie – diljit dosanjh
ਕੁੱਝ ਦਿਨ ਪਹਿਲਾਂ ਦਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਪੰਜਾਬੀ ਫ਼ਿਲਮ ਜੋੜੀ ਦੇਖ ਕੇ ਆਇਆ ਫ਼ਿਲਮ ਦਾ ਅੰਤ ਬਹੁਤ ਹੀ ਭਾਵੁਕ ਕਰ ਦੇਣ ਵਾਲਾ ਸੀ ਸੱਚੀ ਇੱਕ ਵਾਰ ਤਾਂ ਭੁੱਬ ਨਿੱਕਲ ਗਈ ਸਾਰਿਆਂ ਨੂੰ ਪਤਾ ਕਿ ਇਹ ਕਹਾਣੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਜੀਵਨ ਤੇ ਅਧਾਰਿਤ ਹੈ ਫ਼ਿਲਮ ਵੇਖ
Continue readingਆਖਰੀ ਖਵਾਇਸ਼ | akhiri khwaish
ਰਮੇਸ਼ ਤੇ ਬਿਮਲਾ ਆਪਣੀ ਜਿੰਦਗੀ ਆਖਰੀ ਪੜਾ ਤੇ ਸਨ ਦੋਨਾਂ ਦੀ ਉਮਰ 80 ਸਾਲਾਂ ਦੇ ਆਸੇ ਪਾਸੇ ਸੀ ਸਰੀਰਕ ਸ਼ਕਤੀ ਨਾਮਾਤਰ ਹੀ ਰਹਿ ਗਈ ਸੀI ਉਮਰ ਅਨੁਸਾਰ ਦੋਨੋਂ ਆਪਣੇ ਬੱਚਿਆਂ ਤੇ ਨਿਰਭਰ ਸਨ I ਉਹਨਾਂ ਦਾ ਇਕਲੌਤਾ ਪੁੱਤ ਕੰਮ ਕਾਰ ਵਿਚ ਵਿਅਸਤ ਸੀ ਨੂੰਹ ਉਹਨਾਂ ਨੂੰ ਸਿੱਧੇ ਮੂੰਹ ਬੁਲਾਉਂਦੀ ਨੀ
Continue reading