ਗੋਰੇ ਦਾ ਮੁੰਡਾ | gore da munda

ਇਕੇਰਾਂ ਦੀ ਗੱਲ ਹੈ ਇੱਕ ਵੀਰ ਦੁਬਈ ਤੋਂ ਕਈ ਸਾਲਾਂ ਬਾਅਦ ਛੁੱਟੀ ਆਇਆ। ਗਵਾਂਢ ਚ’ ਦੋਸਤ ਦਾ ਵਿਆਹ ਸੀ। ਦੋਸਤ ਓਸ ਨੂੰ ਛੋਟੇ ਨਿਆਣਿਆਂ ਦੀ ਪਛਾਣ ਕਰਾਉਂਦਾ ਦੱਸਣ ਲੱਗਾ ਕਿ ਓਹ ਲਾਲ ਕਮੀਜ਼ ਵਾਲਾ ਗੋਰੇ ਦਾ ਮੁੰਡਾ ਹੈ। ਓਹ ਅੱਗੋਂ ਕਹਿੰਦਾ ਯਾਰ ਲਗਦਾ ਤਾਂ ਜਵਾਂ ਪੰਜਾਬੀਆਂ ਵਰਗਾ ਹੀ ਹੈ। ਦੋਸਤ

Continue reading


ਦਖ਼ਲਅੰਦਾਜ਼ੀ | dakhalandazi

ਅਮਿਤ ਜਿਵੇਂ ਹੀ ਕਿਸੇ ਨੂੰ ਫੋਨ ਕਰਨ ਲੱਗਾ, ਉਸਦੀ ਪਤਨੀ ਰੀਮਾ ਨੇ ਉਸ ਹੱਥੋਂ ਫੋਨ ਲੈ ਲਿਆ। “ਅੱਜ ਜੋ ਆਪਣੇ ਵਿੱਚ ਦੂਰੀਆਂ ਹਨ , ਇਹ ਸਭ ਉਸਦੀ ਦਖ਼ਲਅੰਦਾਜ਼ੀ ਕਰਕੇ ਹੀ ਹੈ। ਤੁਸੀ ਕੋਈ ਕੰਮ ਆਪਣੀ ਮਰਜੀ ਨਾਲ ਜਾਂ ਮੇਰੀ ਸਲਾਹ ਨਾਲ ਨਹੀਂ ਕਰ ਸਕਦੇ? ਹਰ ਗੱਲ ਵਿੱਚ ਉਸਨੂੰ ਫੋਨ ਲਗਾਉਣਾ

Continue reading

ਵਰਤਮਾਨ | vartmaan

ਕੇਰਾਂ ਤੜਕੇ ਮਨੇਰੇ ਬਟਾਲਿਓਂ ਹਰਚੋਵਾਲ ਜਾਣਾ ਪੈ ਗਿਆ..ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਧੀ ਦੀ ਵੇਖਾ ਵਿਖਾਈ ਦਾ ਜਰੂਰੀ ਸੁਨੇਹਾ ਸੀ..ਸਿਆਲਾਂ ਦੇ ਦਿਨ..ਮੂੰਹ ਹਨੇਰੇ..ਮਾਂ ਨੇ ਪਰੌਂਠਿਆਂ ਦਾ ਨਾਸ਼ਤਾ ਕਰਵਾ ਦਿੱਤਾ..ਬੰਦ ਗਲੇ ਦਾ ਸਵੈਟਰ..ਦਸਤਾਨੇ ਜੁਰਾਬਾਂ ਤੇ ਉੱਤੇ ਲੋਈ..ਨਾਲੇ ਪੱਕੀ ਕੀਤੀ ਜਿਥੇ ਧੁੰਦ ਹੋਈ ਓਥੇ ਸਾਈਕਲ ਹੌਲੀ ਕਰਕੇ ਹੇਠਾਂ ਉੱਤਰ ਜਾਵੀਂ..! ਮੈਂ ਕੰਧ

Continue reading

ਕੌਫ਼ੀ ਵਿਦ ਅਮਰਜੀਤ ਸਿੰਘ ਜੀਤ | coffee with amarjit singh

ਕੁਝ ਸਖਸ਼ੀਅਤਾਂ ਬਾਰੇ ਲਗਾਈਆਂ ਕਿਆਸਾਈਆਂ ਅਕਸਰ ਫੇਲ੍ਹ ਹੋ ਜਾਂਦੀਆਂ ਹਨ। ਅਸੀਂ ਕਿਸੇ ਦੇ ਪੇਸ਼ੇ ਤੋਂ ਉਸਦੇ ਕਿਰਦਾਰ ਅਤੇ ਕਾਬਲੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਰੀ ਉਮਰ ਫਾਰਮਾਸਿਸਟ ਦੀ ਸਰਕਾਰੀ ਨੌਕਰੀ ਕਰਨ ਵਾਲਾ ਸਖਸ਼ ਇੱਕ ਵਧੀਆ ਗ਼ਜ਼ਲਗੋ ਵੀ ਹੋ ਸਕਦਾ ਹੈ। ਹਾਂ ਇਹ ਹੋਇਆ ਹੈ ਅੱਜ ਹੀ ਮੇਰੇ ਨਾਲ। ਮੇਰੀ ਅੱਜ

Continue reading


ਸਲੀਕਾ | saleeka

ਭਾਸ਼ਾ ਵਿਭਾਗ ਦੇ ਗੇਟ ਤੇ ਲੱਗੇ ਕੁੱਝ ਸੈਂਕੜੇ ਸਾਲ ਉਮਰ ਦੇ ਬੋਹੜ ਦੇ ਦਰੱਖਤ ਦੀਆਂ ਜੜਾਂ ਨਾਲ ਇਹ ਕੁੜੀਆਂ ਪੀਘਾਂ ਝੂਟ ਰਹੀਆਂ ਸਨ। ਦਰਖਤ ਦੇ ਇੱਕ ਪਾਸੇ ਤਿੰਨ ਗਠੜੀਆਂ ਪਈਆਂ ਸਨ, ਜਿਸ ਵਿੱਚ ਪੁਰਾਣਾ ਪਲਾਸਟਿਕ,‌ਬੋਤਲਾਂ ਕਾਗਜ ਤੇ ਹੋਰ ਕਚਰਾ ਇਕੱਠਾ ਕੀਤਾ ਹੋਇਆ ਸੀ। ਪੰਜਾਬੀ ਦੇ ਇੱਕ ਉੱਘੇ ਵਿਗਿਆਨ ਦੇ ਲੇਖਕ

Continue reading

ਰਿਸ਼ਤਿਆਂ ਦੀ ਘੁੱਟਣ | rishtean di ghuttan

ਅਰਮਾਨ ਪੀ.ਆਰ ਹੋ ਚੁੱਕਿਆ ਸੀ।ਪਿੱਛੋਂ ਚੰਗੇ ਘਰ ਦਾ ਮੁੰਡਾ ਸੀ।ਉਮਰ ਨਾਲੋਂ ਕਿਤੇ ਸਿਆਣੀਆਂ ਗੱਲਾਂ ਕਰਦਾ,,ਦੋਸਤਾਂ ਦਾ ਚੰਗਾ ਸਲਾਹਕਾਰ ਸੀ।ਸਾਰਾ ਪਰਿਵਾਰ ਸਰਕਾਰੀ ਨੌਕਰੀਆਂ ਕਰਨ ਵਾਲਾ,ਆਲੀਸ਼ਾਨ ਘਰ,,ਚੰਗੀ ਜ਼ਮੀਨ ਜਾਇਦਾਦ ਜਿਹਦੀ ਹਰ ਆਮ ਇਨਸਾਨ ਚਾਹਣਾ ਕਰਦਾ ਹੁੰਦਾ,ਓਹ ਸਭ ਸੀ ਉਸ ਕੋਲ।ਅੱਜ ਓਹਨੇ ਨਵੀਂ ਗੱਡੀ ਕਢਵਾਈ ਸੀ,ਦੋਸਤ ਪਾਰਟੀ ਕਰ ਰਹੇ ਸਨ, ਇੱਕ ਦੋਸਤ ਕਹਿੰਦਾ

Continue reading

ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ | budhi umre pata laggu kartuta kariyan da

ਕਦੇ ਕਦੇ ਗੱਲ ਚੋਂ ਗੱਲ ਯਾਦ ਆ ਜਾਂਦੀ ਹੈ. ਅੱਜ ਸਵੇਰੇ ਹੀ ਇੱਕ ਗੀਤ ਸੁਣ ਰਹੀ ਸੀ ਤਾਂ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਖਾਲਸਾ ਕਾਲਜ ਫਾਰ ਵੁਮਨ ਦੇ ਵਿੱਚ ਪਲਸ ਵਨ ਕਰਨ ਗਈ ਤਾਂ ਮੇਰੇ ਕੋਲੇ ਅੰਗਰੇਜ਼ੀ ਸਾਹਿਤ ਦਾ ਵਿਸ਼ਾ ਸੀ. ਅੰਗਰੇਜ਼ੀ ਵਾਲੀ ਮੈਡਮ ਵੱਲੋਂ ਮੈਨੂੰ ਥੋੜਾ ਜਿਹਾ ਤੰਗ

Continue reading


ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ | paisa vi khushi nahi de sakda

ਚਲੋ ਅੱਜ ਇੱਕ ਆਖਰੀ ਪੰਜਾਬੀ ਘਰ ਦੀ ਕਹਾਣੀ ਸੁਣਾਉਦੀ ਆ. ਹੋਰ ਜਿਆਦਾ ਪੰਜਾਬੀਆਂ ਦੇ ਨਾਲ ਮੈਂ ਕੰਮ ਨਹੀਂ ਕੀਤਾ. ਇਹ ਉਹ ਘਰ ਸੀ ਜਿਹਦੇ ਤੋਂ ਮੈਨੂੰ ਇਹ ਪਤਾ ਲੱਗ ਗਿਆ ਸੀ ਕਿ ਕਿਸੇ ਕਿਸੇ ਬੰਦੇ ਨੂੰ ਪੈਸਾ ਵੀ ਖੁਸ਼ੀ ਨਹੀਂ ਦੇ ਸਕਦਾ. ਜਦੋਂ ਮੈਂ ਇੱਕ ਸਧਾਰਨ ਜੀ ਨੌਕਰੀ ਕਰ ਰਹੀ

Continue reading

ਬੇਬਸੀ | bebasi

ਕੌਣ ਹੈ? ਆ ਗਿਆ ਪੁੱਤ ਤੂੰ ।ਧੀ ਨੂੰ ਦੇਖ ਕੇ ਉਸਦੀਆਂ ਬੁੱਢੀਆਂ ਅੱਖਾਂ ਵਿੱਚ ਚਮਕ ਜੇਹੀ ਆ ਗਈ। ਸਹਾਰੇ ਨਾਲ ਉੱਠ ਕੇ ਬੈਠੀ ਹੋ ਗਈ। ਧੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕੀਤੀਆਂ ਗੱਲਾਂ ਕਰਦੇ ਕਰਦੇ ਮਾਂ ਦੇ ਬੁੱਢੇ ਬੋਲਾਂ ਵਿੱਚੋਂ ਧੀ ਨੂੰ ਚਿੰਤਾ ਤੇ ਡਰ ਵੀ ਵਿਖਾਈ ਦੇ ਰਿਹਾ ਸੀ। ਇਕਲਾਪੇ

Continue reading

ਕਰਜ਼ ਮੁਕਤ | karza mukat

ਮੈਂ 100 ਫੁੱਟੀ ਦੇ ਬੱਤੀਆਂ ਵਾਲੇ ਚੌਂਕ ਤੇ ਗੱਡੀ ਰੋਕੀ ਗ੍ਰੀਨ ਬੱਤੀ ਦਾ ਇੰਤਜ਼ਾਰ ਕਰ ਰਿਹਾ ਸੀ। ਛੋਟੇ ਛੋਟੇ ਦੋ ਮੁੰਡੇ ਵਾਈਪਰ ਨਾਲ ਮੇਰੀ ਕਾਰ ਦਾ ਸ਼ੀਸ਼ਾ ਸ਼ਾਫ ਕਰਨ ਲਈ ਅੱਗੇ ਵਧੇ। “ਬੇਟਾ ਨਾ। ਮੇਰੇ ਕੋਲ੍ਹ ਖੁੱਲੇ ਪੈਸੇ ਨਹੀਂ ਹਨ। ਪਰਸ ਵਿੱਚ।” ਮੈਂ ਹੱਥ ਨਾਲ ਵਰਜਦੇ ਹੋਏ ਨੇ ਉਹਨਾਂ ਨੂੰ

Continue reading