ਕਹਿੰਦੇ ਸ਼ਾਹਜਹਾਨ ਨੇ ਆਪਣੀ ਬੇਗਮ ਦੀ ਯਾਦ ਵਿੱਚ ਸੰਗਮਰਮਰ ਨੂੰ ਤਰਾਸ਼ਕੇ ਬਹੁਤ ਵਧੀਆ ਮਕਬਰਾ ਬਣਾਇਆ ਜਿਸ ਨੂੰ ਤਾਜ ਮਹਿਲ ਦਾ ਨਾਮ ਦਿੱਤਾ ਗਿਆ। ਪਰ ਸ੍ਰੀ ਜਸਬੀਰ ਢਿੱਲੋਂ ਆਪਣੇ ਜੀਵਨ ਸਾਥੀ ਦੇ ਵਿਛੋੜੇ ਦੇ ਦਰਦ ਨੂੰ ਸ਼ਬਦਾਂ ਰਾਹੀ ਤਰਾਸ਼ਕੇ ਹੰਝੂਆਂ ਦੇ ਗਾਰੇ ਨਾਲ ਜੋ ਸਿਰਜਣਾ ਕੀਤੀ (ਕਵਿਤਾ ਸੰਗ੍ਰਹਿ) ਉਸਨੂੰ ਇਹਨਾਂ ਨੇ
Continue readingਪਾਠ ਦਾ ਭੋਗ | path da bhog
1971 ਦੀ ਹਿੰਦ ਪਾਕ ਜੰਗ ਤੋਂ ਕੁਝ ਮਹੀਨੇ ਪਹਿਲਾ ਅਸੀਂ ਘਰੇ ਸ੍ਰੀ ਆਖੰਡ ਪਾਠ ਕਰਵਾਇਆ ਸੀ। ਜਿਸ ਵਿੱਚ ਸਾਰੇ ਰਿਸ਼ਤੇਦਾਰ ਬੁਲਾਏ ਗਏ ਸਨ। ਤੇ ਸੱਦਾ ਦੇਣ ਲਈ ਵੀ ਬਕਾਇਦਾ ਕਾਰਡ ਵੀ ਛਪਵਾਏ ਗਏ ਸਨ। ਮੇਰੀਆਂ ਭੂਆ ਤੋ ਲੈ ਕੇ ਮੇਰੇ ਦਾਦੇ ਦੀ ਭੂਆ ਤੇ ਬਾਕੀ ਸਾਰੇ ਨਾਨਕਿਆਂ ਨੂੰ ਬੁਲਾਇਆ ਗਿਆ
Continue readingਸਮੋਸ਼ਾਂ | samosa
“ਕਦੇ ਸ਼ਮੋਛਾ ਖਾਧਾ ਹੈ ਤੁਸੀਂ?” ਬਾਬੇ ਕੇ ਮੀਤੇ ਨੇ ਸਾਨੂੰ ਪੁੱਛਿਆ। “ਕੀ ਹੁੰਦਾ ਹੈ ਸ਼ਮੋਛਾ?” ਅਸੀਂ ਸਾਰੇ ਹੈਰਾਨੀ ਨਾਲ ਇੱਕਠੇ ਹੀ ਬੋਲੇ। “ਕਾਲੇਜ ਵਾਲੀ ਕਲਟੀਨ ਚੋਂ ਮਿਲਦਾ ਹੁੰਦਾ ਹੈ।” “ਭੈਨਦਿਆ ਚੱਜ ਨਾਲ ਦੱਸ ਦੇ ਜ਼ਰ।” “ਆਲੂਆਂ ਨੂੰ ਰੋਟੀ ਦੇ ਫਲਾਫੇ ਚ ਬੰਦ ਕਰਕੇ ਬਣਦਾ ਹੈ। ਫਿਰ ਖੱਟੀ ਚਟਨੀ ਨਾਲ ਖਾਂਦੇ
Continue readingਬਾਹਲੇ ਘਰਾਂ ਦਾ ਪ੍ਰਾਹੁਣਾ | bahle ghar da prahuna
ਇੱਕ ਜ਼ਮਾਨਾ ਸੀ ਜਦੋਂ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਸੀ। ਪਰ ਜੇ ਕਿਸਮਤ ਮਾੜੀ ਹੋਵੇ ਤਾਂ ਦੋ ਘਰਾਂ ਦੀ ਉਮੀਦ ਤੇ ਗੁਜਾਰਾ ਕਰਨ ਵਾਲੇ ਨੂੰ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਅੱਜ ਛੋਟੂ ਨੂੰ ਨਾਲ ਲੈ ਕੇ ਮੇਰੀ ਸ਼ਰੀਕ ਏ ਹਯਾਤ ਆਪਣੀ ਭੂਆ ਦਰਸ਼ਨ ਨੂੰ ਝੀਲਾਂ ਦੀ ਨਗਰੀ ਬਠਿੰਡਾ
Continue readingਨਵੀਂ ਕੇਂਦਰ ਸੁਪਰਡੈਂਟ | navi kendara superdent
ਆਖਿਰ ਕੋਈ ਬੱਤੀ ਤੇਤੀ ਸਾਲ ਮੈਂ ਪ੍ਰੀਖਿਆ ਕੇਂਦਰ ਵਿੱਚ ਕੇਂਦਰ ਸਹਾਇਕ ਵਜੋਂ ਕੰਮ ਕੀਤਾ ਹੈ। ਤਜ਼ੁਰਬਾ ਤੇ ਜਾਣ ਪਹਿਚਾਣ ਤਾਂ ਹੋਣੀ ਹੀ ਸੀ। ਪਰ ਬਹੁਤ ਸਾਰੇ ਸੁਪਰਡੈਂਟਾਂ ਨਾਲ ਵਾਹ ਵੀ ਪਿਆ। ਨਵੀਆਂ ਗੱਲਾਂ ਦਾ ਪਤਾ ਚਲਿਆ। ਹਰ ਸਾਲ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਕੇਂਦਰ ਸਟਾਫ ਵਿੱਚ ਕੌਣ ਕੌਣ ਆ
Continue readingਡਾਇਮੰਡ ਦਾ ਮੰਗਲਸੂਤਰ | diamond da magalsootar
“ਸੁਣਿਓਂ ਆਪਾਂ ਗਗਨ ਨੂੰ ਡਾਇਮੰਡ ਦਾ ਮੰਗਲ ਸੂਤਰ ਨਹੀਂ ਢੋਇਆ। ਹੁਣ ਬਣਵਾ ਦੇਈਏ।” ਨਵੰਬਰ 2017 ਵਿੱਚ ਹੋਈ ਵੱਡੇ ਬੇਟੇ ਦੀ ਸ਼ਾਦੀ ਤੋਂ ਮਹੀਨਾ ਕੁ ਬਾਅਦ ਰਾਤੀ ਸੌਣ ਲੱਗੇ ਨੂੰ ਬੇਗਮ ਨੇ ਬੜੇ ਢਿੱਲ਼ਾ ਜਿਹਾ ਮੂੰਹ ਕਰਦੀ ਹੋਈ ਨੇ ਕਿਹਾ। ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਮੈਂ ਪੂਰੇ ਚਾਵਾਂ ਨਾਲ ਬੇਟੇ
Continue readingਟਿਕਟਾਂ ਦੋ ਲੈ ਲਈਂ | tickta do le layi
ਮੇਲੇ-ਮਿਲਣੀਆਂ, ਸਿਰਜਣਾ-ਸੰਵਾਦ, ਵਾਅਦੇ-ਤਹੱਈਏ, ਗੁੱਸੇ-ਗਿਲੇ, ਨਖਰੇ-ਨਿਹੋਰੇ, ਮੋਹ-ਮੁਹੱਬਤਾਂ ਗਲਵੱਕੜੀਆਂ-ਸੈਲਫੀਆਂ… ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨੀਆਂ ਹਨ… ਕਿਸੇ ਨੇ ਪੁੱਛਿਆ : ਕਿੱਧਰ ਚੱਲਿਐਂ? ਜੁਆਬ ਸੀ : ਜਿੱਥੇ ਪੈਰ ਲੈ ਜਾਣਗੇ… ਫਿਰ ਸੁਆਲ ਸੀ : ਅਜ਼ਨਬੀਆਂ ਵਿਚ ਜਾ ਕੇ ਕੀ ਕਰੇਂਗਾ? ਜੁਆਬ ਸੀ : ਅਜ਼ਨਬੀ ਤਦ ਤਕ ਹੀ ਅਜਨਬੀ ਹੁੰਦੈ, ਜਦ ਤਕ ਉਸ ਨੂੰ
Continue readingਕੰਧਾਂ ਦਿਲਾਂ ਵਿੱਚ ਨਹੀਂ | kandha dila vich nahi
“ਤੁਹਾਨੂੰ ਕੀ ਸੁੱਝੀ? ਤੁਸੀਂ ਇਹ ਕੀ ਗੱਲ ਕਰਦੇ ਸੀ ਦੋਵੇਂ ਪੁੱਤਰਾਂ ਨਾਲ ਕਿ ਤੁਸੀਂ ਬਟਵਾਰਾ ਕਰ ਦੇਣਾ। ” ਕਿਸ਼ਨਾ ਨੇ ਆਪਣੇ ਘਰਵਾਲੇ ਨੂੰ ਕਿਹਾ “ਹਾਂ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਮੈਂ ਜੀਉਂਦੇ ਜੀਅ ਬਟਵਾਰਾ ਕਰ ਦੇਣਾ।” ਜਗੀਰ ਸਿੰਘ ਨੇ ਜਵਾਬ ਦਿੱਤਾ। “ਉਹਨਾਂ ਨੇ ਕੀ ਕਿਹਾ ਫੇਰ?” “ਕੀ ਕਹਿਣਾ ਸੀ,
Continue readingਗੱਲ ਭਲੇ ਵੇਲਿਆਂ ਦੀ | gal bhale velyan di
ਪੰਜਾਂ ਧੀਆਂ ਮਗਰੋਂ ਮੁੰਡਾ ਹੋਇਆ ਤੇ ਇੱਕ ਧੀ ਓਹਦੇ ਨਾਲ ਹੋਰ ਆ ਗਈ ਯਾਨੀ ਕਿ ਬੱਚੇ ਜੌੜੇ (ਟਵਿਨਜ਼) ਸਨ। ਡਲਿਵਰੀ ਹਸਪਤਾਲ ਚ ਹੋਈ।ਮੁੰਡਾ ਪੂਰਾ ਤੰਦਰੁਸਤ ਤੇ ਕੁੜੀ ਬਹੁਤ ਕਮਜ਼ੋਰ ! ਜਨੇਪੇ ਦੀਆਂ ਪੀੜਾਂ ਭੰਨੀ ਮਾਂ ਨੇ ਜਦੋਂ ਆਪਾ ਸੰਭਾਲਿਆ ਤਾਂ ਨਰਸ ਨੇ ਫਟਾ ਫਟ ਮੁੰਡਾ ਨਾਲ ਪਾ ਦਿੱਤਾ ਤੇ ਵਧਾਈ
Continue readingਨਾਮੁਮਕਿਨ ਨਹੀਂ | nammukin nahi
ਇਹ ਲੌਣਾ ਕਦੋਂ ਕਿਥੇ ਤੇ ਕਿੱਦਾਂ ਸ਼ੁਰੂ ਕੀਤਾ..ਲੰਮੀ ਚੌੜੀ ਕਹਾਣੀ ਏ..ਸਾਰਾਂਸ਼ ਇਹੋ ਕੇ ਘਰ ਕੋ ਅੱਗ ਲਗੀ ਘਰ ਕੇ ਹੀ ਚਿਰਾਗ ਸੇ..ਇੱਕ ਦਿਨ ਬੜੀ ਜਿਆਦਾ ਟੈਨਸ਼ਨ ਵਿੱਚ ਸਾਂ..ਘਰੇ ਕਲੇਸ਼ ਵੀ ਸੀ..ਇੱਕ ਨੇੜੇ ਦਾ ਰਿਸ਼ਤੇਦਾਰ ਆਹਂਦਾ ਆਹ ਦਵਾਈ ਲੈ ਲੈ..ਸਭ ਕੁਝ ਹਟ ਜੂ..ਪਰ ਲੈਣੀ ਨਾੜ ਵਿਚ ਹੀ ਪੈਣੀ..ਨਾਂਹ ਨੁੱਕਰ ਦੀ ਭੋਰਾ
Continue reading