ਬੀਬੀ ਫੂਲਮਤੀ | bibi foolmati

1981 82 ਵਿੱਚ ਜਦੋਂ ਦਸਮੇਸ਼ ਸਕੂਲ ਬਾਦਲ ਅਜੇ ਸ਼ੁਰੂ ਹੀ ਹੋਇਆ ਸੀ ਤੇ ਵਿਦਿਆਰਥੀਆਂ ਦੀ ਗਿਣਤੀ 64 ਕ਼ੁ ਦੇ ਕਰੀਬ ਸੀ। ਇੱਕ ਅੱਧੇ ਮਾਪੇ ਦੇ ਕਹਿਣ ਤੇ ਪ੍ਰਿੰਸੀਪਲ ਸ੍ਰੀ ਸੈਣੀ ਸਾਹਿਬ ਨੇ ਇੱਕ ਕਲਾਸ ਰੂਮ ਵਿੱਚ ਹੀ ਹੋਸਟਲ ਸ਼ੁਰੂ ਕਰਨ ਦਾ ਵੱਡਾ ਫੈਸਲਾ ਲੈ ਲਿਆ। ਉਸ ਸਮੇ ਇਹ ਬਹੁਤ ਜਿਗਰੇ

Continue reading


ਪ੍ਰਾਹੁਣੇ ਦੀ ਜੁੱਤੀ | prahune di jutti

ਭੈਣ ਰਾਜਪਾਲ ਕੌਰ ਭੁੱਲਰ ਕੋਲ ਅੱਜ ਫਿਰੋਜ਼ਪੁਰ ਗਏ ਸਾਂ । ਉਹਨੇ ਪੁਰਾਣੇ ਸਮਿਆਂ ਦੀ ਗੱਲ ਸੁਣਾਈ ਜਦੋਂ ਪੈਸੇ ਟਕੇ ਦੀ ਬਹੁਤ ਘਾਟ ਹੁੰਦੀ ਸੀ। ਉਸ ਵੇਲੇ ਇਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਪਹਿਲੀ ਵਾਰ ਉਹਨੇ ਆਪਣੀ ਘਰਵਾਲੀ ਨੂੰ ਲੈਣ ਸਹੁਰੇ ਘਰ ਜਾਣਾ ਸੀ ।

Continue reading

ਹਾਸਾ | haasa

ਮੁਸਕਾਨਾਂ ਚੰਗੀ ਗੱਲ ਹੈ। ਹੱਸਦਾ ਬੱਚਾ ਸਭ ਨੂੰ ਚੰਗਾ ਲੱਗਦਾ। ਕਹਿੰਦੇ ਹਨ ਹਾਸਿਆ ਵਿੱਚ ਰੱਬ ਵਸਦਾ ਹੈ। ਜਿਹੜਾ ਬੱਚਾ ਹੱਸਦਾ ਹੈ ਉਸਨੂੰ ਹਰ ਕੋਈ ਚੁੱਕ ਲੈਂਦਾ। ਜਦ ਕਿ ਰੋਣ ਵਾਲਾ ਮਾਂ ਦੇ ਕੁੱਛੜ ਦਾ ਗਹਿਣਾ ਬਣਿਆ ਰਹਿੰਦਾ ਹੈ। ਹੱਸਣਾ ਭਾਵੇਂ ਚੰਗੀ ਗੱਲ ਹੈ ਪਰ ਇਹ ਕਿਹੜਾ ਸਭ ਦਾ ਨਸੀਬ ਹੈ।

Continue reading

ਕਦੇ ਕਦੇ ਏਂਦਾ ਵੀ | kde kde eda v

ਕਿਰਤੀ ਕਾਲਜ ਨਿਆਲ ਤੋਂ ਵਾਪਸ ਤਾਇਆ ਜੀ ਹੋਰਾਂ ਕੋਲ ਘਰ ਆ ਗਿਆ। ਚਾਹ ਪੀ ਕੇ ਪਿੰਡ ਮਾਂ ਨੂੰ ਮਿਲ ਕੇ ਆਉਣ ਦੀ ਤਿਆਰੀ ਕਰ ਲਈ। ਪਾਤੜਾਂ ਬੱਸ ਅੱਡੇ ਤੇ ਆ ਕੇ ਬੁੱਕ ਸਟਾਲ ਤੋਂ ਫ਼ਿਲਮੀ ਦੁਨੀਆ ਹਿੰਦੀ ਦਾ ਮੈਗਜ਼ੀਨ ਲ਼ੈ ਕੇ ਆਪਣੀ ਸੀਟ ਮੱਲ ਲਈ। ਬੱਸ ਨੇ ਸਾਡੇ ਸ਼ਹਿਰ ਲਹਿਰਾ

Continue reading


ਇੱਕ ਫੈਸਲਾ | ikk faisla

ਗੁਜ਼ਰੇ ਵਕਤ ਤੇ ਝਾਤ ਮਾਰਦਿਆਂ ਕਿੰਨਾ ਕੁਝ ਯਾਦ ਆਇਆ।ਮਨ ਉੱਡ ਕੇ ਪੰਦਰਾਂ ਵਰੇ ਪਿਛਾਂਹ ਜਾ ਬੈਠਾ।ਨਿੱਕੀਆਂ ਨਿੱਕੀਆਂ ਗੱਲਾਂ ਵੀ ਯਾਦ ਆਈਆਂ । “ਹਾਇ!ਮੈੰ ਮਾਪਿਆਂ ਦੀ ਲਾਡਲੀ ਧੀ….ਕਦਮ-ਕਦਮ ਤੇ ਐਨੇ ਸਮਝੌਤੇ ਕਿਵੇਂ ਕਰ ਗਈ?” ਮਨ ‘ਚ ਸੋਚ ਕੇ ਹੈਰਾਨ ਜੀ ਹੋਈ। “ਮਾਂ ਦੀ ਇੱਕ ਝਿੜਕ ਨੀੰ ਸੀ ਸਹਿੰਦੀ ਤੇ ਸਹੁਰੇ ਹਰ

Continue reading

ਸੱਚ ਦੀ ਤਲਾਸ਼ | sach di talaash

ਤੀਹ ਸਾਲ ਪੂਰਣੀ ਗੱਲ..ਮੈਂ ਲੈਕਚਰਰ ਅੰਗਰੇਜੀ ਦੀ ਸਾਂ ਪਰ ਲਿਖਣ ਦਾ ਸ਼ੋਕ ਪੰਜਾਬੀ ਦਾ ਸੀ..ਮਿੰਨੀ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ “ਸੱਚ ਦੀ ਤਲਾਸ਼”..! ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕੇ ਹੁਣ ਇਸਦਾ ਅੰਤ ਕਿੱਦਾਂ ਕਰਾ..! ਮਾਂ ਨਾਲ ਗੱਲ ਕਰਦੀ ਤਾਂ ਆਖਦੀ..ਰਸੋਈ ਵੱਲ ਧਿਆਨ ਦੇ..ਅੱਜ ਕੱਲ ਪੜਾਈ ਲਿਖਾਈ

Continue reading

ਡੀ ਈ ਓੰ ਬਣਨ ਦੇ ਸੁਫ਼ਨੇ | deo banan de sufne

ਪਹਿਲੀ ਕੈਪਟਨ ਸਰਕਾਰ ਵੇਲੇ ਸਾਡੇ ਇਲਾਕੇ ਦਾ ਇੱਕ ਪ੍ਰਿੰਸੀਪਲ ਜੋ ਡੀ ਓੰ ਬਣਨ ਦੇ ਸੁਫ਼ਨੇ ਵੇਖਦਾ ਸੀ ਦੀ ਡਿਊਟੀ ਉਡਨ ਦਸਤੇ ਵਿੱਚ ਲੱਗ ਗਈ। ਉਸ ਸਰਕਾਰ ਵਿੱਚ ਭਾਰਤ ਇੰਦਰ ਸਿੰਘ ਚਾਹਲ ਦੀ ਬਹੁਤ ਚਲਦੀ ਸੀ। ਉਸਦੇ ਕਿਸੇ ਅਖੌਤੀ ਪੀ ਏ ਦੀ ਭਾਣਜੀ ਸਾਡੇ ਸਕੂਲ ਦੀ ਵਿਦਿਆਰਥਣ ਸੀ ਤੇ ਮੈਟ੍ਰਿਕ ਦੀ

Continue reading


ਗਰੀਬ ਦਾ ਦਰਦ | greeb da dard

ਕਲੋਨੀ ਰੋਡ ਵਾਲਾ ਫਾਟਕ ਬੰਦ ਸੀ। ਫਾਟਕ ਦੇ ਦੋਂਨੋ ਪਾਸੇ ਸਕੂਟਰਾਂ ਸਕੂਟੀਆਂ ਮੋਟਰ ਸਾਈਕਲਾਂ ਦੀ ਭੀੜ ਸੀ। ਹਰ ਪਾਸੇ ਪੂਰੀ ਸੜਕ ਮੱਲੀ ਹੋਈ ਸੀ। ਇੱਕ ਸਾਈਕਲ ਵਾਲਾ ਫਾਟਕ ਕਰਾਸ ਕਰਕੇ ਦੂੱਜੇ ਪਾਸੇ ਆ ਗਿਆ। ਪਰ ਉਸ ਗਰੀਬ ਜੁਆਕ ਨੂੰ ਕੋਈ ਲੰਘਣ ਲਈ ਰਾਹ ਹੀ ਨਾ ਦੇਵੇ। ਹਰ ਕੋਈ ਅਵਾ ਤਵਾ

Continue reading

ਕੰਨਿਆ ਦਾਨ | kanya daan

ਇੱਕ ਸਰਵੋਤਮ ਪੰਜਾਬੀ ਕਹਾਣੀ ਗਰੀਨ ਮੈਰਿਜ ਪੈਲੇਸ ਰੰਗ ਬਰੰਗੇ ਬਿਜਲੀ ਦੇ ਲਾਟੂਆਂ ਨਾਲ ਜਗਮਗਾਰਿਹਾ ਇੱਕ ਸ਼ਾਹੀ ਮਹਿਲ ਨਜਰ ਆ ਰਿਹਾ ਸੀ। ਚਾਰੇ ਪਾਸੇ ਗਹਿਮਾ-ਗਹਿਮੀ ਸੀ। ਕਿਤੇ ਔਰਤਾਂ ਜਾਂ ਕੁਝ ਜੋੜੇ ਗਰਮਾ ਗਰਮ ਕਾਫੀ ਪੀ ਰਹੇ ਸੀ ਤੇ ਕੁਝ ਵੰਨ ਸਵੰਨੀਆਂ ਖੁਸ਼ਬੂਆਂ ਛੱਡ ਰਹੀਆਂ ਸਨੈਕਸ ਅਤੇ ਦੂਸਰੀਆਂ ਸਟਾਲਾਂ ਤੇ ਰੌਣਕ ਵਧਾ

Continue reading

ਗ੍ਰੈੰਡ ਢਾਬਾ ਬਠਿੰਡਾ | grand dhaba bathinda

ਬੀਤੇ ਦਿਨ ਬਠਿੰਡੇ ਜਾਣ ਦਾ ਮੌਕਾ ਮਿਲਿਆ ਬੱਚਿਆਂ ਨਾਲ। ਸੋਚਿਆ ਕਿਸੇ ਹੋਰ ਹੋਟਲ ਚ ਖਾਣਾ ਖਾਣ ਦੀ ਬਜਾਇ ਰੇਲਵੇ ਸਟੇਸ਼ਨ ਦੇ ਨੇੜੇ ਪੱਪੂ ਦੇ ਢਾਬੇ ਤੇ ਰੋਟੀ ਖਾਵਾਂ ਗੇ।ਕਿਉਂਕਿ ਮੇਰੀਆ ਉਸ ਢਾਬੇ ਨਾਲ ਕਈ ਯਾਦਾਂ ਜੁੜੀਆਂ ਹਨ।ਮੈਂ ਮੇਰੇ ਪਾਪਾ ਤੇ ਮਾਤਾ ਨਾਲ ਕਈ ਵਾਰੀ ਉਥੇ ਹੀ ਰੋਟੀ ਖਾਣ ਗਿਆ ਸੀ।

Continue reading