ਡਿਪਟੀ ਸੁਪਰਡੈਂਟ ਦਾ ਇਲਾਜ਼ | deputy superdent da ilaz

ਸਾਡੇ ਵਾਰੀ ਨੌਂਵੀ ਤੇ ਦਸਵੀਂ ਦੋਨੇ ਬੋਰਡ ਦੀਆਂ ਕਲਾਸਾਂ ਸਨ ਤੇ ਸਾਡਾ ਘੁਮਿਆਰੇ ਸਕੂਲ ਵਾਲਿਆਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ ਲੰਬੀ ਹੁੰਦਾ ਸੀ। ਇਹ ਗੱਲ 1974 ਦੀ ਹੈ ਉਸ ਸਾਲ ਅਬੁਲ ਖੁਰਾਣੇ ਤੋਂ ਕੋਈਂ ਓਮ ਪ੍ਰਕਾਸ਼ ਨਾਮ ਦੇ ਅਧਿਆਪਕ ਦੀ ਡਿਊਟੀ ਇਸ ਕੇਂਦਰ ਵਿੱਚ ਬਤੌਰ ਡਿਪਟੀ ਸੁਪਰਡੈਂਟ ਲੱਗੀ ਸੀ।

Continue reading


ਸੁਪਰਡੈਂਟ ਕੂਨਰ | superdent kooner

ਸ੍ਰੀ ਗੁਰਚਰਨ ਸਿੰਘ ਕੂਨਰ ਸਰੀਰਕ ਸਿੱਖਿਆ ਵਿਸ਼ੇ ਦਾ ਲੈਕਚਰਰ ਸੀ। ਪਤਾ ਨਹੀਂ ਕਿਵੇਂ ਉਸਦੀ ਡਿਊਟੀ ਸਾਡੇ ਸਕੂਲ ਬਾਦਲ1 ਕੇਂਦਰ ਚ ਬਤੋਰ ਸੁਪਰਡੈਂਟ ਲਗਦੀ ਰਹੀ। ਕੂਨਰ ਸੁਭਾਅ ਦਾ ਜਿੰਨਾ ਵਧੀਆ ਸੀ। ਅਸੂਲਾਂ ਦਾ ਉੱਨਾ ਪੱਕਾ ਸੀ। ਪਰਚੀ ਲਿਜਾਣ ਨਹੀਂ ਦੇਣੀ ਤੇ ਘੁਸਰ ਮੁਸਰ ਤੇ ਕੋਈ ਇਤਰਾਜ ਨਹੀਂ। ਕੇਂਦਰ ਵਿੱਚ ਬਹੁਤੀਆਂ ਲੜਕੀਆਂ

Continue reading

ਕੇਂਦਰ ਬਾਦਲ ਵੰਨ | kednar badal one

ਮੈਂ ਪ੍ਰੀਖਿਆ ਕੇਂਦਰ ਵਿੱਚ 1986 ਤੋਂ ਲੈਕੇ 2018 ਤੱਕ ਬਤੋਰ ਕੇਂਦਰ ਸਹਾਇਕ ਡਿਊਟੀ ਦਿੰਦਾ ਰਿਹਾ ਹਾਂ। ਲੰਬੇ ਅਰਸੇ ਤੱਕ ਇੱਕ ਸਕੂਲ ਵਿਚ ਜਿੰਮੇਦਾਰੀ ਦੀ ਪੋਸਟ ਤੇ ਰਹਿਣ ਕਰਕੇ ਤਜ਼ੁਰਬਾ ਮੂੰਹੋ ਬੋਲਦਾ ਸੀ।ਤੇ ਜਾਣ ਪਹਿਚਾਣ ਵੀ ਵਾਧੂ ਸੀ। ਮੈਂ ਬਹੁਤਾ ਸਟਾਫ ਆਪਣੀ ਮਰਜੀ ਦਾ ਹੀ ਲਗਵਾਉਂਦਾ ਤੇ ਹਰ ਨਵੇਂ ਨੂੰ ਆਪਣੀ

Continue reading

ਕੇਂਦਰ ਸੁਪਰਡੈਂਟ ਬਾਦਲ | kendra superdent badal

Sanjiv Bawa ਇੱਕ ਬਹੁਤ ਵਧੀਆ ਅਧਿਆਪਕ ਤੇ ਬਹੁਤ ਵਧੀਆ ਇਨਸਾਨ ਹਨ। ਨੌਕਰੀ ਦੇ ਮਾਮਲੇ ਵਿੱਚ ਪੂਰੇ ਇਮਾਨਦਾਰ ਤੇ ਮਿਹਨਤੀ। ਮੇਰੇ ਨਾਲ ਉਹਨਾਂ ਦਾ ਵਾਹ ਓਦੋਂ ਪਿਆ ਜਦੋ ਉਹ ਬਾਦਲ 1 ਵਿੱਚ ਬਤੌਰ ਸੁਪਰਡੈਂਟ ਆਪਣੀਆਂ ਸੇਵਾਵਾਂ ਦੇਣ ਆਏ। ਬਾਦਲ1 ਇੱਕ ਛੋਟਾ ਜਿਹਾ ਤੇ ਸ਼ਾਂਤਮਈ ਕੇਂਦਰ ਗਿਣਿਆ ਜਾਂਦਾ ਹੈ। ਬਾਕੀ ਲੰਬੀ ਨੌਕਰੀ

Continue reading


ਚੁੰਗਾਂ ਤੇ ਦਾਦਾ ਜੀ | chunga te dada ji

ਗੱਲ ਉਸ ਸਮੇ ਦੀ ਹੈ ਜਦੋ ਪਿੰਡਾ ਵਿਚ ਅਜੇ ਬਿਜਲੀ ਨਹੀ ਸੀ ਆਈ. ਅਉਂਦੀ ਤਾਂ ਹੁਣ ਵੀ ਨਹੀ ਪਰ ਓਦੋ ਆਹ ਕੁੱਤੇ ਝਾਕ ਜਿਹੀ ਵੀ ਨਹੀ ਸੀ ਹੁੰਦੀ।ਕਿਓਕੇ ਅਜੇ ਖੰਬੇ ਵੀ ਨਹੀ ਸਨ ਲੱਗੇ ਤੇ ਨਾ ਉਮੀਦ ਸੀ। ਸਾਡੇ ਪਿੰਡ ਵਿਚ ਲੋਕ ਸ਼ੀਸ਼ੀ ਵਿਚ ਕਪੜੇ ਦੀ ਬੱਤੀ ਪਕੇ ਮਿੱਟੀ ਦੇ

Continue reading

ਨਾ ਰਾਧਾ ਨਾ ਰੁਕਮਣੀ | na radha na rukmani

ਇਹ ਸਭ ਕੀ ਹੈ ? ਕੀ ਹੋ ਜਾਂਦਾ ਹੈ ਕਦੇ ਕਦੇ ਮੈਨੂੰ, ਜਿੰਦਗੀ ਤੇ ਕਿਸੇ ਮੋੜ ਤੇ ਆ ਕੇ ਜਦੋ ਕੋਈ ਕਿਸੇ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਸ ਦੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ ਇਨਸਾਨ ਨੂੰ ਪਿਆਰੀ ਲੱਗਦੀ ਹੈ । ਉਸਦੀ ਚਾਲ, ਉਸਦਾ ਪਹਿਰਾਵਾ, ਵਿਹਾਰ ਨੂੰ ਵੇਖ ਕੇ ਅਜੀਬ

Continue reading

ਮੇਰੀ ਮਾਂ ਦੀ ਸੋਚ | meri maa di soch

ਮੇਰੀ ਮਾਂ ਦੀ ਸੋਚ ਬਹੁਤ ਵਧੀਆ ਸੀ। ਓਹ ਫਜੂਲ ਦੀਆਂ ਰਸਮਾਂ ਰਿਵਾਜਾਂ ਦੇ ਖਿਲਾਫ਼ ਸੀ। ਤੇ ਕਦੇ ਕਦੇ ਮੇਰੇ ਨਾਲ ਇਹਨਾ ਵਿਚਾਰਾਂ ਤੇ ਚਰਚਾ ਵੀ ਕਰਦੀ। ਇੱਕ ਦਿਨ ਮੈ ਮੇਰੀ ਮਾਂ ਨਾਲ ਗੱਲ ਕਰਦਿਆ ਕਿਹਾ ਕਿ ਆਹ ਰਿਵਾਜ਼ ਕਿੰਨਾ ਗਲਤ ਹੈ ਕਿ ਮਰਨ ਤੋਂ ਬਾਅਦ ਇੱਕ ਅੋਰਤ ਨੂ ਉਸ ਦੇ

Continue reading


ਬੰਬੇ ਦਾ ਟੂਰ | bambay da tour

ਸਕੂਲ ਦੇ ਬਚਿਆਂ ਨਾਲ ਬੰਬੇ ਟੂਰ ਤੇ ਜਾਣ ਦਾ ਮੋਕਾ ਮਿਲਿਆ ਬਸ ਤੇ। ਅਬੋਹਰ ਵਾਲੇ ਬਾਬੂ ਰਾਮ ਦੀ ਬਸ ਸੀ। ਦਿਖਾਈ ਉਸਨੇ ਹੋਰ ਬਸ ਸੀ ਪਰ ਉਸਦੀ ਅਸਲੀ ਬਸ ਤਾਂ ਬਸ ਹੀ ਸੀ। ਜਿਸਨੂ ਓਹ ਖੁਦ ਚਲਾਉਂਦਾ ਸੀ।ਆਪਣੀ ਸਹਾਇਤਾ ਲਈ ਉਸਨੇ ਇੱਕ ਬਾਬਾ ਜੋ ਟਰੱਕ ਡਰਾਇਵਰ ਸੀ ਨੂ ਵੀ ਨਾਲ

Continue reading

ਮਜ਼ਦੂਰੀ | mazdoori

“ਕਾਕਾ ਪੈਸੇ ਲੈ ਜਾ।” ਸ਼ਾਮ ਨੂੰ ਦਿਹਾੜੀ ਤੇ ਆਏ ਅਲੜ੍ਹ ਜਿਹੀ ਉਮਰ ਦੇ ਮੁੰਡੇ ਨੁਮਾ ਮਜਦੂਰ ਨੂੰ ਮੈਂ ਕਿਹਾ। “ਕੱਲ ਨੂੰ ਮੈਂ ਆਉਣਾ ਹੈ? ਅੰਕਲ ਜੀ।” ਉਸਨੇ ਬੇ ਉਮੀਦੀ ਜਿਹੀ ਨਾਲ ਪੁਛਿਆ। “ਹਾਂ ਆ ਜਾਵੀ ਤੂੰ।” ਮੈਂ ਕਿਹਾ। “ਚੰਗਾ ਕਲ੍ਹ ਨੂੰ ਇਕੱਠੇ ਹੀ ਲੈ ਲਵਾਂਗਾ ਜੀ।” ਮੇਰੀ ਹਾਂ ਕਹਿਣ ਤੇ

Continue reading

ਗੱਲ ਬਲਬੀਰ ਦੀ | gall balbir di

“ਅੱਜ ਮ ਮ ਮ ਮੈ ਮੈਂ ਮੈਂ ਦਿਹਾੜੀ ਤੇ ਨਹੀਂ ਗਿਆ। ਮੇਰਾ ਚ ਚ ਚ ਚ ਚ ਚਿੱਤ ਜਿਹਾ ਢਿੱਲਾ ਸੀ। ਫਿਰ ਮੈਂ ਇੱਧਰ ਹੀ ਆ ਗਿਆ। ਮਖਿਆ ਸ਼ਾਮ ਨੂੰ ਬਾਊ ਪੁਛੂ। ਤ ਤ ਤ ਤੇ ਮੈਂ ਘਰੇ ਗੇੜਾ ਮਾਰਨ ਆ ਗਿਆ। ਚਲ ਸੋਚਿਆ ਦੀਵਾਲੀ ਦੀਆਂ ਸਫਾਈਆਂ ਵੀ ਕਰਨੀਆਂ ਹਨ।

Continue reading