ਉਹ ਤੇ ਓਹਦਾ ਵਜੂਦ | oh te ohda vajud

ਗੀਤਾ …….. ਅੱਜ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ । ਵੈਸੇ ਵੀ ਮੈਂ ਸਾਰਾ ਦਿਨ ਵਿਹਲਾਂ ਹੀ ਆਂ । ਤੂੰ ਆਪਣੇ ਵਿਹਲੇ ਸਮੇਂ ਆ ਜਾਵੀਂ, ਮਿਸਟਰ ਸਕਸੈਨਾਂ ਨੇ ਜਾਂਦਿਆਂ ਜਾਂਦਿਆਂ ਗੀਤਾ ਨੂੰ ਕਿਹਾ ।ਇੰਨਾ ਕਹਿ ਕੇ ਉਹ ਆਪਣੇ ਚੈਂਬਰ ‘ਚ ਚਲਾ ਗਿਆ ਤੇ ਗੀਤਾ ਉਹਦੇ ਚਿਹਰੇ ਦੇ ਭਾਵ

Continue reading


ਮਾਸੀ ਮੂਰਤੀ | maasi moorti

ਸਾਰੇ ਗਲੀ ਮੁਹੱਲੇ ਦੇ ਜੁਆਕ ਤੇ ਸਿਆਣੇ ਤੇ ਉਹਨਾਂ ਦੀਆਂ ਬਹੁਟੀਆਂ ਉਸ ਨੂੰ ਮੂਰਤੀ ਮਾਸੀ ਹੀ ਆਖਦੇ ਹਨ। ਪਰ ਉਸਦੇ ਪੁੱਤ ਤੇ ਨੂੰਹਾਂ ਉਸਨੂੰ ਬੀਬੀ ਆਖਦੇ ਹਨ। ਓਦੋਂ ਮੂਰਤੀ ਮਾਸੀ ਸਾਡੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ ਜਦੋ ਮੈ ਮੂਰਤੀ ਮਾਸੀ ਨੂੰ ਪਹਿਲੀ ਵਾਰੀ ਵੇਖਿਆ ਸੀ। ਛੋਟਾ ਜਿਹਾ ਘਰ ਸੀ

Continue reading

ਕੌਫ਼ੀ ਵਿਦ ਹਰਦਰਸ਼ਨ ਸੋਹਲ | coffee with hardasrhan sohal

ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਉਹ ਨਿਰਾਲੀ ਸਖਸ਼ੀਅਤ ਸੀ ਜਿਸ ਬਾਰੇ ਸ਼ਬਦਾਂ ਵਿੱਚ ਲਿਖਣਾ ਥੋੜਾ ਔਖਾ ਹੈ। ਇਹ ਕਿਸੇ ਇੱਕ ਖੇਤਰ ਦੇ ਮਾਹਿਰ ਨਹੀਂ ਉਹ ਤਾਂ ਬਹੁਗੁਣੀ ਸਖਸ਼ੀਅਤ ਦੇ ਮਾਲਿਕ ਹਨ। ਜਿਸਨੂੰ ਅੰਗਰੇਜ਼ੀ ਵਿੱਚ #ਮਲਟੀਟੈਲੇੰਟਡ ਕਹਿ ਦਿੰਦੇ ਹਨ। Hardarshan Sohal ਜੀ ਨੂੰ ਇੱਕ ਸਕੂਲ ਅਧਿਆਪਕ ਯਾਨੀ ਮਾਸਟਰ ਜੀ ਆਖੀਏ

Continue reading

ਬੌਸ ਦੀਆਂ ਅੱਖਾਂ | boss diyan akhan

ਮੇਰੇ ਬੋਸ ਸਨ ਸਰਦਾਰ ਹਰਬੰਸ ਸਿੰਘ ਸੈਣੀ। ਓਹਨਾ ਦੀਆਂ ਅੱਖਾਂ ਬਹੁਤ ਹੀ ਛੋਟੀਆਂ ਸਨ। ਕੇਰਾਂ ਅਸੀਂ ਫਰੀਦਕੋਟ ਗਏ। ਓਦੋਂ ਸਾਡਾ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ। ਓਥੇ ਓਹਨਾ ਨੂੰ ਪਾਸਪੋਰਟ ਸਾਇਜ਼ ਦੀ ਫੋਟੋ ਦੀ ਜਰੂਰਤ ਪੈ ਗਈ। ਫੋਟੋਗ੍ਰਾਫਰ ਦੀ ਦੁਕਾਨ ਠੰਡੀ ਸੜ੍ਹਕ ਤੇ ਸੀ। ਸਟੂਡੀਓ ਵਿੱਚ ਫੋਟੋਗ੍ਰਾਫਰ ਵਾਰੀ ਵਾਰੀ ਬੋਲੇ “ਸਰਦਾਰ ਜੀ

Continue reading


ਬਚਪਨ | bachpan

ਹਰ ਦਿਨ ਤਰੀਕ ਮੌਸਮ ਕੋਈ ਨਾ ਕੋਈ ਯਾਦ ਲੈ ਕੇ ਆਉਂਦਾ। ਸਰਦੀ ਦਾ ਮੌਸਮ ਆ ਰਿਹਾ ਕਈ ਪੁਰਾਣੀਆਂ ਯਾਦਾਂ ਲੈ ਕੇ। ਜਦੋਂ ਸਵੇਰ ਨੂੰ ਸੌ ਕੇ ਉੱਠਣਾ ਤਾਂ ਮੰਮੀ ਨੇ ਕਹਿਣਾ ਮਰਜਾਣੇ ਆਪ ਉਠ ਜਾਂਦੇ ਆ ਆਪਣੇ ਜੁੱਲੇ ਤਾਂ ਚੱਕ ਲਿਆ ਕਰੋ ਅਸੀਂ ਅੱਗਿਓਂ ਛੱਤੀ ਬਹਾਨੇ ਲਾਉਣੇ ਕਿ ਅੱਜ ਮੇਰੀ

Continue reading

ਝੂਠ ਨਾਲ ਲੜਾਈ | jhooth naal ladai

“ਸਤਿ ਸ੍ਰੀ ਆਕਾਲ, ਮੈਨੇਜਰ ਸਾਹਿਬ” ਕਰਮ ਸਿੰਘ ਨੇ ਬੈਂਕ ਮੈਨੇਜਰ ਦੇ ਕੈਬਿਨ ਵਿਚ ਵੜਦੇ ਨੇ ਬਹੁਤ ਪਿਆਰ ਨਾਲ ਹੱਥ ਜੋੜ ਕੇ ਫਤਹਿ ਬੁਲਾਈ। ਮੈਨੇਜਰ ਸਾਹਿਬ ਨੇ ਸਾਹਮਣੇ ਪਈਆਂ ਫਾਈਲਾਂ ਬੰਦ ਕਰਦੇ ਹੋਏ ਕਰਮ ਸਿੰਘ ਨਾਲ ਹੱਥ ਮਿਲਾਇਆ ਅਤੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਜਵਾਬ ਦਿੱਤਾ, “ਸਤਿ ਸ੍ਰੀ ਆਕਾਲ,ਆਓ ਕਰਮ ਸਿੰਘ

Continue reading

ਬਹਿਰੀਨ | bahrain

ਉਹ ਦਿਨ ਤਾਂ ਅੱਜ ਵੀ ਯਾਦ ਐ—– ਗੱਲ ਜੁਲਾਈ 1986 ਦੀ ਹੈ। ਜਿਵੇਂ ਕਿ ਬਾਹਰ ਜਾਣ ਦਾ ਕੀੜਾ ਹਰ ਇੱਕ ਦੇ ਦਿਮਾਗ ਵਿੱਚ ਹੁੰਦਾ ਹੈ, ਮੇਰੇ ਵੀ ਸੀ। ਮੈਂ ਵੀ ਸੋਚਦਾ ਸਾਂ, ਬਾਹਰ ਤਾਂ ਨੋਟ ਦਰੱਖਤਾਂ ਤੇ ਲੱਗਦੇ ਹਨ। ਮੈਂ ਤੋੜ ਤੋੜ ਕੇ ਬੋਰੀ ਭਰੀ ਤੇ ਬਾਪੂ ਹੋਰਾਂ ਵੱਲ ਤੋਰ

Continue reading


ਸੁਮਨ | suman

ਸਰ, ਮੈਂ ਏਨੀ ਦੁਖੀ ਹਾਂ ਕਿ ਮਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ!” ਸੁਮਨ ਨੇ ‘ਸਤਿ ਸ੍ਰੀ ਅਕਾਲ’ ਸਾਂਝੀ ਕਰਨ ਤੋਂ ਤੁਰੰਤ ਬਾਅਦ ਸਿੱਧਾ ਇਹੀ ਕਿਹਾ। ਜਦੋਂ ਵੀ ਕੋਈ ਮਰਨ ਦੀ ਗੱਲ ਕਰਦਾ ਹੈ ਤਾਂ ਕਿਸੇ ਨੂੰ ਵੀ ਚਿੰਤਾ ਹੋਣੀ ਸੁਭਾਵਿਕ ਹੈ। ਪ੍ਰਮਾਤਮਾ ਦੀ ਬਖ਼ਸ਼ੀ ਖੂਬਸੂਰਤ ਜ਼ਿੰਦਗੀ ਨੂੰ ਕੋਈ

Continue reading

ਤਿੰਨ ਛੁੱਟੀਆਂ | tin chuttiyan

1982-83 ਦੀ ਗੱਲ ਹੈ, ਮੈਂ ਡੀ ਏ ਵੀ ਕਾਲਜ ਹੁਸ਼ਿਆਰਪੁਰ ਨੌਨ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਸ਼ੰਕਰ ਸਾਹਨੀ (ਗਾਇਕ) ਵੀ ਮੇਰੀ ਕਲਾਸ ਵਿੱਚ ਸੀ ਉਸ ਵੇਲੇ ਨਵਾਂ ਨਵਾਂ ਗਾਇਕੀ ਵਿੱਚ ਪੈਰ ਰੱਖਿਆ ਸੀ। ਉਸ ਸਾਲ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਖੇਡ/ਸਭਿਆਚਾਰਕ ਮੁਕਾਬਲਿਆਂ ਵਿੱਚ ਸਾਡੇ ਕਾਲਜ ਨੇ ਖੂਬ ਨਾਮ ਖੱਟਿਆ ਸੀ।

Continue reading

ਛੇਵਾਂ ਦਰਿਆ | chenva darya

ਸਾਰਾ ਵਰਤਾਰਾ ਤਰਕ ਵਾਲੀ ਪੋਣੀ ਅੰਦਰੋਂ ਲੰਘਾਇਆ ਤਾਂ ਸਿਰਫ ਦੋ ਚੀਜਾਂ ਹੀ ਬਾਕੀ ਬਚੀਆਂ..ਨਸ਼ੇ ਛੱਡ ਗੁਰੂ ਦੇ ਲੜ ਲੱਗੋ ਦੀ ਭਾਵਨਾ ਤੇ ਹੁੰਦੀਆਂ ਬੇਇਨਸਾਫੀਆਂ ਨੂੰ ਜ਼ਿਹਨ ਵਿਚ ਵਸਾਈ ਰੱਖਣ ਦੀ ਅਪੀਲ..! ਗੋਲੀ ਅਤੇ ਸਭਿਆਚਾਰਿਕ ਅੱਤਵਾਦ ਮਗਰੋਂ ਸਦੀਵੀ”ਪਰਵਾਸ” ਵੱਲ ਧੱਕ ਦਿੱਤੇ ਗਏ ਧੀਆਂ ਪੁੱਤਰ ਤੇ ਫੇਰ ਮਗਰ ਰਹਿ ਗਿਆਂ ਲਈ ਵਗਾ

Continue reading