ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ
Continue readingਇੱਕ ਦਰਦ ਰਾਊਂਡ ਦ ਕਲਾਕ | ikk darad
“ਗਿਆਰਾਂ ਵੱਜ ਗਏ ਉਹਨਾਂ ਦੇ।” ਸ਼ਾਮ ਨੂੰ ਚਾਹ ਕੌਫ਼ੀ ਪੀਂਦੀ ਹੋਈ ਉਹ ਅਕਸਰ ਕਹਿੰਦੀ ਹੈ। “ਉਹ ਤਾਂ ਸੌ ਗਏ ਹੋਣਗੇ ਹੁਣ ਤਾਂ।” ਬੈਡ ਤੇ ਪੈਣ ਵੇਲੇ ਉਸ ਦੇ ਮੂੰਹੋਂ ਅਚਾਨਕ ਨਿਕਲਦਾ ਹੈ। ਕਈ ਵਾਰੀ ਜਦੋਂ ਅਸੀਂ ਦੋ ਢਾਈ ਵਜੇ ਦੁਪਹਿਰ ਦੀ ਰੋਟੀ ਖਾ ਰਹੇ ਹੁੰਦੇ ਹਾਂ ਤਾਂ “ਉਹ ਤਾਂ ਸ਼ਾਮ
Continue readingਸੱਤ ਸਮੁੰਦਰੋਂ ਪਾਰ | satt samundro paar
“ਡੈਡੀ ਜੀ ਵੀਜ਼ਾ ਆ ਗਿਆ।” ਫੋਨ ਤੇ ਗੱਲਾਂ ਕਰਦੇ ਹੋਏ ਬੇਟੇ ਨੇ ਮੈਨੂੰ ਦੱਸਿਆ। ਤੇ ਅਸੀਂ ਹੋਰ ਗੱਲਾਂ ਕਰਦੇ ਰਹੇ।ਸ਼ਾਇਦ ਉਸ ਦਿਨ ਉਹ ਆਪਣੇ ਸੁਸਰਾਲ ਗਿਆ ਹੋਇਆ ਸੀ ਬੱਚਿਆਂ ਨਾਲ। “ਬੇਟੀ ਗਗਨ ਨੇ ਥੋੜਾ ਗਿਲਾ ਜਿਹਾ ਕੀਤਾ ਤੇ ਕਿਹਾ, “ਪਾਪਾ ਨੇ ਵੀਜ਼ਾ ਲੱਗਣ ਦੀ ਵਧਾਈ ਨਹੀਂ ਦਿੱਤੀ।” ਉਸਦਾ ਗਿਲਾ ਜਾਇਜ਼
Continue readingਪੀ ਜੀ ਹੀ ਤਾਂ ਹੈ | P G hi ta hai
ਪੀ ਜੀ ਹੀ ਤਾਂ ਹੈ। “ਨੀ ਮਿਨੀ ਤੂੰ ਰੋਟੀ ਕਿਥੋ ਖਾਂਦੀ ਹੈ ਉਥੇ ?’ ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ। “ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।’ “ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ
Continue readingਇੱਕ ਕਹਾਣੀ | ikk kahani
1972-73 ਦੇ ਲਾਗੇ ਜਿਹੇ ਅਸੀਂ ਐਸਕੋਰਟ 37 ਟਰੈਕਟਰ ਲਿਆ ਸਿਰਫ ਸਤਾਰਾਂ ਹਜ਼ਾਰ ਦਾ। ਸਮੇਤ ਟਰਾਲੀ ਵਿੱਢ, ਕਰਾਹਾ, ਤਵੀਆਂ ਤੇ ਪੁਲੀ। ਇਹ ਟਰੈਕਟਰ ਹਵਾ ਨਾਲ ਠੰਡਾ ਹੁੰਦਾ ਸੀ। ਲਿਫਟ ਨਾਲ ਜਦੋ ਤਵੀਆਂ ਚੁੱਕਦਾ ਤਾਂ ਪੂਰਾ ਜਹਾਜ ਹੀ ਲਗਦਾ। ਰਾਮ ਕੁਮਾਰ ਨਾਮ ਦੇ ਆਦਮੀ ਨੂੰ ਅਸੀਂ ਡਰਾਈਵਰ ਰਖ ਲਿਆ। ਜਦੋ ਓਹ ਲਿਫਟ
Continue readingਅਸੀਂ ਉਸ ਪੀੜ੍ਹੀ ਦੇ ਹਾਂ ਜਿਸ ਨੇ | asi us peerhi de ha
ਗੁੱਲੀ ਡੰਡਾ, ਬੰਟੇ , ਗੁਲੇਲਾਂ , ਬਾਂਦਰ ਕਿੱਲਾ ਵਰਗੀਆਂ ਬਹੁਤ ਸਾਰੀਆਂ ਖੇਡਾਂ ਖੇਡ ਕੇ ਗਰੀਬੀ ਵਿੱਚ ਵੀ ਬਹੁਤ ਹੀ ਅਮੀਰ ਅਤੇ ਬੇਫਿਕਰੀ ਵਾਲਾ ਬਚਪਨ ਜੀਊਣ ਦਾ ਅਨੰਦ ਮਾਣਿਆ ਹੈ । ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਦੇ ਬਰਸਾਤਾਂ ਦੇ ਪਾਣੀ ਵਿੱਚ ਕਾਗਜ਼ ਦੇ ਜਹਾਜ਼ ਤੇ ਕਿਸ਼ਤੀਆਂ ਚਲਦੀਆਂ ਸਨ । ਅੱਜਕਲ
Continue readingਹੰਢਾਈਆਂ ਗੱਲਾਂ | handiyan gallan
ਖੁਦਕਸੀ ਕਿਸੇ ਵੀ ਮੁਸੀਬਤ ਦਾ ਹੱਲ ਨਹੀ ,ਇਸ ਨਾਲ ਅਸੀ ਆਪਣੇ ਪਿੱਛੇ ਬਚਦੇ ਪਰਿਵਾਰਕ ਮੈਂਬਰਾਂ ਨੂੰ ਤੜਫਦੇ ਛੱਡ ਜਾਂਦੇ ਹਾਂ , ਰੋਗ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ ਜਦੋਂ ਅਸੀ ਉਸਦਾ ਦੁੱਖ ਮਹਿਸੂਸ ਕਰਨਾ ਛੱਡ ਦਿੱਤਾ ਰੋਗ ਆਪੇ ਠੀਕ ਹੋਣ ਲੱਗ ਜਾਂਣਾ , ਬਹੁਤੀਆਂ ਬਿਮਾਰੀਆਂ ਸਾਨੂੰ ਹੁੰਦੀਆਂ ਨਹੀ ਬੇ ਫਾਲਤੂ
Continue readingਚਾਹ ਦਾ ਇੱਕ ਕੱਪ | chah da ikk cup
ਲਗਭਗ ਪਿਛਲੇ ਤਿੰਨ ਸਾਲਾਂ ਤੋਂ ਮੈਂ ਪਿੰਡ ਛੱਡ ਸ਼ਹਿਰ ਰਿਹਾਇਸ਼ ਕਰ ਲਈ ਸੀ।ਪਿੰਡ ਦੀਆਂ ਯਾਦਾਂ ਦਿਲੋਂ ਭੁਲਾਇਆਂ ਨਹੀਂ ਭੁਲਦੀਆਂ ਸਨ..ਪਰੰਤੂ ਹੁਣ ਪਿੰਡ ਕਿਸੇ ਖਾਸ ਕੰਮ ਹੀ ਜਾਣ ਹੁੰਦਾ ਸੀ।ਕਲ੍ਹ ਜਰੂਰੀ ਕੰਮ ਕਰਕੇ ਇੱਕ ਸੱਜਣ ਨੂੰ ਮਿਲਣ ਪਿੰਡ ਜਾਣਾ ਪਿਆ।ਗਲੀ ਚੋਂ ਲੰਘ ਰਿਹਾ ਸੀ ਤਾਂ ਵੇਖਿਆ ਮੇਰੇ ਜਿਗਰੀ ਯਾਰ ਬਲਵੰਤ ਦੇ
Continue readingਬਿਰਤੀ | birti
ਬੀਬੀ ਸੰਦੀਪ ਕੌਰ ਕਾਸ਼ਤੀਵਾਲ ਜੀ ਬਿਖੜੇ ਪੈਂਡੇ ਵਿੱਚ ਲਿਖਦੇ ਕੇ ਸੰਗਰੂਰ ਜੇਲ ਵਿੱਚ ਬੰਦ ਸਾਂ..ਅਚਾਨਕ ਬਾਕੀ ਬੀਬੀਆਂ ਹੋਰ ਜੇਲ ਵਿਚ ਘੱਲ ਦਿੱਤੀਆਂ..ਕੱਲੀ ਰਹਿ ਗਈ..ਜੀ ਨਾ ਲੱਗਿਆ ਕਰੇ..ਸਾਰਾ ਦਿਨ ਬਾਣੀ ਪੜਦੀ ਰਹਿੰਦੀ..ਕਦੇ ਕਿਤਾਬਾਂ ਤੇ ਕਦੇ ਸਫਾਈ..ਇੱਕ ਅਨਾਰ ਦਾ ਬੂਟਾ ਵੀ ਲਾ ਦਿੱਤਾ..ਇੱਕ ਦਿਨ ਵਰਾਂਡੇ ਵਿਚ ਇੱਕ ਬਿੱਲੀ ਦਿੱਸੀ..ਭੁੱਖੀ ਸੀ ਦੁੱਧ ਪਾ
Continue readingਗੁਮਟਾਲਾ ਜੇਲ | gumtala jail
ਢਾਹ ਦਿੱਤੀ ਗਈ ਗੁਮਟਾਲਾ ਜੇਲ ਦੇ ਅੱਠ ਨੰਬਰ ਅਹਾਤੇ ਸਾਮਣੇ ਇੱਕ ਬੋਹੜ ਅਤੇ ਪਿੱਪਲ ਦੇ ਰੁੱਖ ਹੋਇਆ ਕਰਦੇ ਸਨ..ਤਣੇ ਵਲੇਵੇ ਖਾ ਕੇ ਇੱਕਦੂਜੇ ਨਾਲ ਇੰਝ ਜੁੜੇ ਕੇ ਜੇ ਕੋਈ ਕੱਲਾ ਬੋਹੜ ਵੱਢਣਾ ਚਾਹੇ ਤਾਂ ਨਾਲ ਪਿੱਪਲ ਵੀ ਵੱਢਿਆ ਜਾਊ..! ਕਿਸੇ ਮੁਲਾਜਿਮ ਨੇ ਦੱਸਿਆ ਕੇ ਸੰਘਰਸ਼ ਵੇਲੇ ਇਸ ਅਹਾਤੇ ਦੋ ਸਿੰਘ
Continue reading