ਉਡੀਕ | udeek

ਬੜੇ ਸਾਲ ਪਹਿਲੋਂ ਦੋ ਕੋਠੀਆਂ ਛੱਡ ਤੀਜੀ ਵਿੱਚ ਇੱਕ ਹੌਲੀ ਜਿਹੀ ਉਮਰ ਦੀ ਇੱਕ ਕੁੜੀ ਕਿਰਾਏ ਤੇ ਰਹਿਣ ਆਈ..! ਨਾਲ ਪੰਜ ਕੂ ਸਾਲ ਦਾ ਪੁੱਤਰ ਵੀ..ਬਿਲਕੁਲ ਹੀ ਘੱਟ ਗੱਲ ਕਰਦੀ..ਆਸੇ ਪਾਸੇ ਕੰਸੋਵਾਂ ਸ਼ੁਰੂ ਹੋ ਗਈਆਂ..ਪੁੱਤ ਨੂੰ ਰੋਜ ਸਕੂਲ ਛੱਡ ਵਾਪਿਸ ਪਰਤਦੀ ਤਾਂ ਰਾਹ ਵਿੱਚ ਸਵੈਟਰ ਉਣਂਦੀ ਢਾਣੀ ਘੇਰ ਲੈਂਦੀ..ਪਹਿਲੋਂ ਸਰਸਰੀ

Continue reading


ਪਾਪਾ ਜੀ ਦੀ ਗੱਲ | papa ji di gall

1977 ਵਿਚ ਜਨਤਾ ਪਾਰਟੀ ਦੀ ਸਰਕਾਰ ਅਉਣ ਤੇ ਮੇਰੇ ਪਾਪਾ ਜੀ ਦੀ ਬਦਲੀ, ਜੋ ਕਿ ਉਸ ਸਮੇ ਪਟਵਾਰੀ ਸਨ, ਜਿਲਾ ਸਿਰਸਾ ਤੋ ਰੋਹਤਕ ਜ਼ਿਲ੍ਹੇ ਦੀ ਕਰ ਦਿੱਤੀ। ਕਿਉਂਕਿ ਮੇਰੇ ਮਾਸੜ ਜੀ ਕਾਂਗਰਸੀ ਸਨ ਤੇ ਸਾਡੇ ਕਾਂਗਰਸੀ ਹੋਣ ਦਾ ਠੱਪਾ ਲੱਗਿਆ ਹੋਇਆ ਸੀ। ਇੱਕ ਆਮ ਦਰਜਾ ਤਿੰਨ ਮੁਲਾਜਿਮ ਵਾਸਤੇ ਘਰ ਤੋਂ

Continue reading

ਬਾਦਲ ਸਕੂਲ ਦੀਆਂ ਯਾਦਾਂ | badal school diyan yaada

ਜਦੋਂ ਮੈਂ ਆਪਣੀ ਨੌਕਰੀ ਦੌਰਾਨ ਆਪਣੀਆਂ ਯਾਦਾਂ ਅਤੇ ਤਜੁਰਬੇ ਲਿਖਦਾ ਹਾਂ ਤਾਂ ਮੇਰਾ ਮਕਸਦ ਕਿਸੇ ਤੇ ਟੋਂਟ ਕਸਣਾ ਯ ਕਿਸੇ ਦੀ ਬੁਰਾਈ ਕਰਨਾ ਨਹੀਂ ਹੁੰਦਾ। ਬੱਸ ਆਪਣੇ ਦਿਮਾਗ ਵਿੱਚ ਜਮਾਂ ਯਾਦਾਂ ਨੂੰ ਫਰੋਲਣਾ ਹੀ ਹੁੰਦਾ ਹੈ। 1982 ਵਿੱਚ 22 ਸਾਲ ਦੀ ਅੱਲ੍ਹੜ ਉਮਰ ਵਿੱਚ ਮੈਂ ਨੌਕਰੀ ਜੋਇਨ ਕੀਤੀ। ਸੰਸਥਾ ਵਿੱਚ

Continue reading

ਅੰਨ੍ਹਾ ਬੋਲ਼ੀ ਨੂੰ ਘੜੀਸੀ ਫਿਰਦਾ ਹੈ | anna boli nu gharisi firda hai

ਮੇਰੀ ਮਾਂ ਹੁਰੀ ਪੰਜ ਭੈਣਾਂ ਸਨ। ਤੇ ਇੰਜ ਮੇਰੀਆਂ ਚਾਰ ਮਾਸੀਆਂ ਹੋਈਆਂ। ਤੇ ਅੱਜ ਮੈਂ ਸਿਰਫ ਮੇਰੇ ਵੱਡੇ ਮਾਸੜ ਜੀ ਦੀ ਹੀ ਗੱਲ ਕਰਦਾ ਹੈ। ਉਹ ਪਤਲੇ ਜਿਹੇ ਜੁੱਸੇ ਦਾ ਕਮਜ਼ੋਰ ਜਿਹਾ ਆਦਮੀ ਸੀ। ਮੇਰੀ ਸੁਰਤੇ ਉਸਨੂੰ ਘੱਟ ਸੁਣਦਾ ਸੀ। ਜਦੋਂ ਮਾਸੀ ਥੋੜਾ ਘੁਸਰ ਮੁਸਰ ਕਰਕੇ ਕੋਈ ਗੱਲ ਕਰਦੀ ਤਾਂ

Continue reading


ਇਰਾਦੇ ਪੱਕੇ | iraade pakke

ਇੱਕ ਕਰੋੜਾਂਪਤੀ ਨੇ ਆਪਣੇ ਘਰ ਦੀ ਰਾਖੀ ਲਈ ਇੱਕ ਚੰਗਾ ਕੁੱਤਾ ਰੱਖਿਆ ਹੋਇਆ ਸੀ…..ਉਸਦੇ ਬੰਗਲੇ ਦੇ ਦਰਵਾਜ਼ੇ ਦੋਹਾਂ ਪਾਸੇ ਖੁੱਲਦੇ ਸਨ….ਚੜ੍ਹਦੇ ਵੱਲ ਉਹ ਕੁੱਤਾ ਹੀ ਰਾਖੀ ਕਰਦਾ… ਇੱਕ ਵਾਰ ਬੈਠੇ ਬੈਠੇ ਖਿਆਲ ਆਇਆ….ਪਿਛਲੇ ਛਿਪਦੇ ਪਾਸੇ ਵੱਲ ਓਹਨੇ ਪਾਲਤੂ ਸ਼ੇਰ ਰੱਖ ਲਿਆ…..ਓਹਦੀ ਖ਼ੂਬ ਸੇਵਾ ਕਰਦਾ….ਖੁੱਲ੍ਹਾ ਡੁੱਲ੍ਹਾ ਮਾਸ ਸੁੱਟਦਾ ਓਹਦੇ ਅੱਗੇ…. ਸਮਾਂ

Continue reading

ਅਸਲ ਖੁਸ਼ੀ | asal khushi

ਜੇਕਰ ਤੁਹਾਡੇ ਕੋਲ ਇੱਕ ਐਪਲ ਫ਼ੋਨ ਜਾਂ ਕੰਪਿਊਟਰ ਹੈ ਤਾਂ ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਟੀਵ ਜੌਬਸ ਕੌਣ ਹੈ। ਸਟੀਵ ਜੌਬਸ ਦੀ ਛੋਟੀ ਉਮਰ ਵਿੱਚ ਪੈਨਕ੍ਰੀਆਟਿਕ ਕੈਂਸਰ ਨਾਲ ਮੌਤ ਹੋ ਗਈ ਸੀ ਅਤੇ ਉਹ ਧਰਤੀ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਸੀ। ਇਹ ਸ਼ਬਦ ਉਸ ਨੇ ਮਰਨ ਤੋਂ 2

Continue reading

ਦਹੀ ਦੀ ਕੀਮਤ | dahi di keemat

ਜਦੋਂ ਇੱਕ ਆਦਮੀ ਲਗਭਗ ਪੰਝੀ ਸਾਲ ਦਾ ਸੀ, ਤਾਂ ਉਸਦੀ ਪਤਨੀ ਦੀ ਮੌਤ ਹੋ ਗਈ. ਲੋਕਾਂ ਨੇ ਦੂਸਰੇ ਵਿਆਹ ਦੀ ਸਲਾਹ ਦਿੱਤੀ, ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਪਤਨੀ ਵਜੋਂ ਪੁੱਤਰ ਵਜੋਂ ਦਾਤ ਹੈ, ਜਿਸ ਨਾਲ ਸਾਰੀ ਉਮਰ ਕੱਟ ਦਿੱਤੀ ਜਾਵੇਗੀ। ਜਦੋਂ ਪੁੱਤਰ ਬਾਲਗ

Continue reading


ਖਹਿਰਾ ਸਾਬ | khehra saab

ਖਹਿਰਾ ਸਾਬ ਸੱਤ ਸ੍ਰੀ ਅਕਾਲ..ਕੱਲ ਤੁਸੀਂ ਲਾਈਵ ਹੋਏ..ਦਿੱਲ ਦੇ ਵਲਵਲੇ ਸਾਂਝੇ ਕੀਤੇ..ਹਾਲਾਂਕਿ ਤੁਸਾਂ ਬੜੇ ਹੀ ਬੋਚ ਬੋਚ ਪੱਬ ਧਰੇ ਤਾਂ ਵੀ ਕਈ ਮੁਖੌਟੇ ਗੁੱਸੇ ਹੋ ਗਏ..ਅੰਦਰੋਂ ਧੁੜਕੂ ਸੀ ਖਾਮਿਆਜਾ ਭੁਗਤਣਾ ਪੈ ਸਕਦਾ..ਤੁਸੀਂ ਵੀ ਆਪਣਾ ਲਾਈਵ ਇਸੇ ਨੋਟ ਤੇ ਹੀ ਮੁਕਾਇਆ ਕੇ ਇਹ ਕਈਆਂ ਦੇ ਸੰਘੋਂ ਹੇਠਾਂ ਸੌਖਿਆਂ ਨਹੀਂ ਉੱਤਰਨੀਆਂ..! ਅੱਜ

Continue reading

ਕਿਵੇਂ ਬਣਦੇ ਹਨ ਅਮੀਰ ? | kive bande han ameer ?

ਅੱਜ ਦੇ ਬੱਚੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਰਹੇ ਹਨ, ਹਾਈ-ਪ੍ਰੋਫਾਈਲ ਮਾਪੇ ਹਨ, ਹਾਈ ਪ੍ਰੋਫਾਈਲ ਬੱਚੇ ਦੀ ਪਰਵਰਿਸ਼ ਹੋ ਰਹੀ ਹੈ, ਸੁਪਰ ਸਪੈਸਲਿਸਟੀ ਹਸਪਤਾਲ ਵਿਚ ਪੈਦਾ ਹੁੰਦੇ ਹਨ, ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਹਨ,ਹਾਈ ਪ੍ਰੋਫਾਈਲ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਹਾਈ-ਪ੍ਰੋਫਾਈਲ ਹੋਟਲਾਂ ਵਿਚ ਜਾਂਦੇ ਹਨ, ਹਾਈ ਪ੍ਰੋਫਾਈਲ ਜਨਮ ਦਿਨ

Continue reading

ਮੁੱਲ ਜਰੂਰਤ ਦਾ | mull jarurat da

‘ਗੱਲ’ ਉਹਨਾਂ ਦਿਨਾਂ ਦੀ ਐ, ਜਦੋਂ ਟਮਾਟਰ 200 ਰੁਪੈ ਕਿੱਲੋ ਸਨ। “ਪੁੱਤ! ਖਾਲੈ ਰੋਟੀ, ਤੂੰ ਰਾਤ ਵੀ ਨ੍ਹੀ ਖਾਧੀ ,ਕਿ ਹੋਇਆ ਤੈਨੂੰ!” ਸ਼੍ਰੀ ਮਤੀ ਜੀ ਸਵੇਰੇ ਸਵੇਰੇ ਸਾਡੀ ਲਾਡੋ ਰਾਣੀ ਕੋਮਲ (ਕਾਲਪਨਿਕ ਨਾਮ) ਕੋਲ ਰੋਟੀ ਲੈ ਕੇ ਖੜੀ ਤਰਲੇ ਕੱਢ ਰਹੀ ਸੀ। “ਮੈ ਨ੍ਹੀ ਖਾਣੀ! ਗੰਦੀ ਜੀ ਦਾਲ! ਰਾਤ ਆਲੀ

Continue reading