ਸੰਧਾਰਾ | sandhara

ਕਤੀੜ ਨੀ ਕਾਂਤਾ……… ਨੀ ਕਾਂਤਾ……… ਆਈ ਬੀਜੀ, ਕਹਿਕੇ ਉਹ ਫਟਾਫਟ ਘੇਵਰ ਤੇ ਫੇਨੀਆਂ ਆਲੇ ਡਿੱਬੇ ਬੈਗ ਵਿੱਚ ਪਾਉਣ ਲੱਗੀ। ਉਸੇ ਬੈਗ ਵਿੱਚ ਉਸਨੇ ਭੱਠ ਆਲੇ ਬਿਸਕੁਟਾਂ ਦੇ ਤਿੰਨ ਚਾਰ ਪੈਕਟ ਵੀ ਪਾ ਦਿੱਤੇ। ਪਾਉਂਦੀ ਪਾਉਂਦੀ ਉਹ ਕਮਰੇ ਦੇ ਗੇਟ ਵੱਲ ਵੀ ਚੋਰ ਅੱਖ ਨਾਲ ਝਾਕ ਲੈਂਦੀ।ਕਲ੍ਹ ਉਸ ਨੇ ਆਪਣੀ ਡਾਕਟਰ

Continue reading


ਮੈਂ ਤੇ ਮੇਰਾ ਸਾਈਕਲ | mai te mera cycle

ਇਹ ਮੇਰਾ ਸਾਇਕਲ ਉਸ ਵਕਤ ਲਿਆ ਸੀ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ।ਨਵਾ ਨਹੀਂ ਬੱਸ ਚਲਦਾ ਹੀ ਲਿਆ ਸੀ।ਇਹ ਸਾਈਕਲ ਤੇ ਮੈਂ ਪੜਨ ਵੀ ਜਾਂਦਾ ਰਿਹਾ ਹਾਂ ਉਸ ਵਕਤ ਵੀ ਸਾਇਕਲ ਦਾ ਬਹੁਤ ਜ਼ਿਆਦਾ ਸ਼ੌਕ ਸੀ।ਹਰ ਰੋਜ਼ ਦਿਨ ਚ ਦੋ ਤਿੰਨ ਵਾਰ ਕੱਪੜਾ ਮਾਰਨਾਂ ਜਦੋਂ ਕਿਤੇ ਵੀ ਜਾਣਾਂ

Continue reading

ਪਿੰਡ ਦਾ ਨਾਮ | pind da naam

ਇੱਕ ਵਾਰ ਬੱਸ ‘ਚ ਸਾਡੇ ਨਾਲ ਕਿਸੇ ਬਾਹਰਲੇ ਜਿਲ੍ਹੇ ਤੋਂ ਆਇਆ ਬਜ਼ੁਰਗ ਬੈਠਾ ਸੀ , ਜਦੋਂ ਉਸਦੀ ਟਿਕਟ ਦੀ ਵਾਰੀ ਆਈ ਤਾਂ ਉਹ ਬੜਾ ਬੇਚੈਨ ਜਿਹਾ ਹੋ ਰਿਹਾ ਸੀ । ਕੰਡਕਟਰ ਨੇ ਆਸੇ ਪਾਸੇ ਦੀਆਂ ਟਿਕਟਾਂ ਕਟਦਿਆਂ ਕਈ ਵਾਰ ਬਾਬੇ ਨੂੰ ਟਿਕਟ ਕਟਾਉਂਣ ਦਾ ਕਿਹਾ । ਅਖੀਰ ਕੰਡਕਟਰ ਨੇ ਖਿਝ

Continue reading

ਡੈਥ ਸਰਟੀਫਿਕੇਟ | death certificate

ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..!ਮੇਰੀ ਹਰੇਕ ਤੇ ਨਜਰ ਹੁੰਦੀ..ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਉਹ ਆਖਦਾ ਬੰਤਾ ਸਿਹਾਂ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ ਕੰਮ ਕਰਨਾ ਏ ਤੇ ਕੀਦਾ ਨਹੀਂ..ਸਾਡੇ ਤੇ ਛੱਡ

Continue reading


ਸ਼ਿਫਾਰਸੀ | sifarshi

ਆਪਣੀ ਨੌਕਰੀ ਦੌਰਾਨ ਮੈਂ ਵੇਖਿਆ ਕਿ ਸੰਸਥਾ ਮੁਖੀ ਨੇ ਆਪਣੇ ਬਹੁਤ ਸਾਰੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਲਿਹਾਜੀਆਂ, ਆਪਣੀ ਬਿਰਾਦਰੀ ਅਤੇ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਸਥਾ ਵਿੱਚ ਡਾਇਰੈਕਟ- ਇਨਡਾਇਰੈਕਟ ਐਡਜਸਟ ਕੀਤਾ । ਸੰਸਥਾ ਮੁਖੀ ਨੇ ਆਪਣੇ ਭਤੀਜੇ ਸ਼੍ਰੀ ਬਿਕਰਮ ਸਿੰਘ ਸੈਣੀ ਨੂੰ ਸਾਇੰਸ ਅਧਿਆਪਕ ਵਜੋਂ ਨਿਯੁਕਤ ਕਰਵਾ ਲਿਆ। ਉਹ ਬਹੁਤ ਮਿਹਨਤੀ

Continue reading

ਸਟੀਰੀਓ | stereo

ਸਾਡੇ ਇੱਕ ਅੰਕਲ ਨਹਿਰੀ ਵਿਭਾਗ ਵਿਚ ਐਸ ਡੀ ਓ ਸਨ। ਆਂਟੀ ਵੀ ਟੀਚਰ ਸਨ। ਆਂਟੀ ਜੀ ਦੀ ਕੋਈ ਸਹੇਲੀ ਆਪਣੇ ਘਰੇ ਸਟੀਰਿਓ ਲਿਆਈ। ਰੀਸ ਨਾਲ ਆਂਟੀ ਨੇ ਵੀ ਅੰਕਲ ਨੂੰ ਫਰਮਾਇਸ਼ ਪਾ ਦਿੱਤੀ।ਅੰਕਲ ਜੀ ਬਹੁਤ ਆਗਿਆਕਾਰੀ ਸਨ ਹਰ ਭਾਰਤੀ ਪਤੀ ਵਾਂਗ। ਓਹ ਅਗਲੇ ਦਿਨ ਹੀ ਬਾਈ ਸੋ ਰੁਪੈ ਦਾ ਫ਼ਿਲਿਪਸ

Continue reading

ਸੋਨੂੰ ਚੋਰ | sonu chor

ਦੋ ਤਿੰਨ ਸਾਲ ਹੋਗੇ ਛੁਟੀਆਂ ਚ ਕੁੱਲੂ ਮਨਾਲੀ ਦਾ ਪ੍ਰੋਗ੍ਰਾਮ ਬਣ ਗਿਆ। ਮਿੱਤਰ ਪਰਿਵਾਰ ਨਾਲ ਚਲੇ ਗਏ। ਰਸਤੇ ਵਿਚ ਹਿਮਾਚਲ ਦਾ ਇੱਕ ਕਸਬਾ ਅਉਂਦਾ ਹੈ ਭੂੰਤਰ। ਓਥੇ ਫਲ ਫਰੂਟ ਦੀਆਂ ਦੁਕਾਨਾਂ ਰਸਤੇ ਵਿਚ ਹੀ ਹਨ। ਜਾਂਦੇ ਵਕਤ ਅਸੀਂ ਓਹਨਾ ਕੋਲੋ ਚੈਰੀ ਲੁਕਾਟ ਤੇ ਹੋਰ ਫਲ ਰਸਤੇ ਵਿਚ ਖਾਣ ਲਈ ਖਰੀਦੇ।

Continue reading


ਸਬਰ | sabar

ਸਬਰ ਇੱਕ ਅਨਮੋਲ ਚੀਜ਼ ਹੈ। ਇੱਕ ਸਮੇਂ ਦੀ ਗੱਲ ਹੈ,ਮੈਂ ਸੋਚਿਆ ਵੀ ਮੈਂ ਗੱਡੀ ਸਿੱਖ ਲਵਾਂ ਪਰ ਓਦੋਂ ਮੇਰੀ ਉਮਰ ਛੋਟੀ ਸੀ। ਫਿਰ ਮੇਰੇ ਨਾਲ ਦੀ ਇੱਕ ਕੁੜੀ ਨੇ ਗੱਡੀ ਸਿੱਖ ਲਈ। ਫਿਰ ਉਹ ਰੋਜ਼ ਮੈਨੂੰ ਕਹਿੰਦੀ ਵੀ ਮੈ ਤਾਂ ਸਿੱਖ ਲਈ ਵੀ ਤੂੰ ਦੋ ਸਾਲਾਂ ਦੀ ਕਹਿੰਦੀ ਹੈਂ ਵੀ

Continue reading

ਚਾਰ ਡਾਂਗਾਂ | chaar daanga

ਚੰਦ ਕੁਰ ਨੂੰ ਆਪਣੇ ਚਾਰ ਪੁੱਤਰ ਹੋਣ ਤੇ ਬੜਾ ਗੁਮਾਨ ਸੀ। ਉਸ ਦੀਆਂ ਦੋਨੋਂ ਦਰਾਣੀਆਂ ਕੋਲ ਤਿੰਨ-ਤਿੰਨ ਕੁੜੀਆਂ ਤੇ ਇੱਕ-ਇੱਕ ਮੁੰਡਾ ਸੀ। ਚੰਦ ਕੁਰ ਨੇ ਸ਼ਰੀਕਣਾਂ ਨੂੰ ਸੁਣਾਉਂਦਿਆਂ ਕਹਿਣਾ ਕਿ ਕਿਸੇ ਦੀ ਹਿੰਮਤ ਨਹੀਂ ਝਾਕ ਵੀ ਜਾਵੇ। ਮੇਰੇ ਤਾਂ ਸੁੱਖ ਨਾਲ ਚਾਰ ਨੇ ਡਾਂਗਾਂ ਵਰਗੇ, ਗਾਟੇ ਲਾਹ ਦੇਣਗੇ। ਦਰਾਣੀਆਂ ਧੀਆਂ

Continue reading

ਕੀ ਢਿੱਡ ਭਰਨ ਲਈ ਕਮਾਉਂਦਾ ਹੈ ਇਨਸਾਨ? | kii dhidh bharan layi kamaunda hai insaan

ਪੈਸੇ ਨੇ ਮਨੁੱਖ ਦੀ ਜਿੰਦਗੀ ਨੂੰ ਮਸੀਨ ਬਣਾ ਕੇ ਰੱਖ ਦਿੱਤਾ ਹੈ। ਪੈਸੇ ਨੂੰ ਕਮਾਉਣ ਵਿੱਚ ਮਨੁੱਖ ਏਨਾ ਜਿਆਦਾ ਉਲਝ ਗਿਆ ਹੈ ਆਪਣਾ ਸੁੱਖ ਚੈਨ ਸਭ ਗਵਾ ਦਿੱਤਾ ਹੈ। ਜੇ ਮੈਂ ਏਥੇ ਇਹ ਕਹਾ ਸਾਇਦ ਗਲਤ ਨਹੀਂ ਹੋਵੇਗਾ ਪਹਿਲਾਂ ਵਾਲੇ ਸਮੇਂ ਵਿੱਚ ਢਿੱਡ ਭਰਨ ਲਈ ਕਮਾਇਆ ਜਾਦਾ ਸੀ ਪਰ ਅੱਜ

Continue reading