ਵਕਤੀ ਰੌਲਾ | waqti raula

ਪਹਿਲੋਂ ਲੱਗਦਾ ਸੀ ਵਕਤੀ ਰੌਲਾ ਏ ਪਰ ਹੁਣ ਗੱਲ ਵਾਕਿਆ ਹੀ ਦੂਰ ਤੀਕਰ ਜਾ ਅੱਪੜੀ..ਸਿੱਧੂ ਵੀਰ..ਸ਼ਹੀਦੀ ਪਹਿਰੇ ਅਤੇ ਕਲਾ ਵਰਤਣ ਦੀ ਗੱਲ ਕਰਦਾ ਤਾਂ ਠਿੱਠ ਮੌਜੂ ਬਣਾਇਆ ਜਾਂਦਾ..ਜਿਆਦਾਤਰ ਆਪਣੇ ਹੀ ਬਣਾਉਂਦੇ..ਅੱਜ ਵੇਖ ਲਵੋ ਵਾਕਿਆ ਹੀ ਵਰਤ ਰਹੀ ਏ..ਸਾਰੀ ਕਾਇਨਾਤ ਅੰਦਰ..ਕੋਈ ਉਚੇਚਾ ਸਮਾਗਮ ਸਮਾਰੋਹ ਨਹੀਂ ਕਰਨਾ ਪਿਆ..ਮਹੱਤਵਪੂਰਨ ਦੁਨਿਆਵੀ ਪਲੇਟਫਾਰਮਾਂ ਤੇ ਅਚਨਚੇਤ

Continue reading


ਸਬਕ | sabak

ਗਾਰਗੀ ਦੱਸਦੇ ਕੇ ਮਾਂ ਕੋਲ ਸਾਨੂੰ ਦੋਹਾਂ ਭਰਾਵਾਂ ਨੂੰ ਸਕੂਲੇ ਘੱਲਣ ਦੀ ਸਮਰੱਥਾ ਨਹੀਂ ਸੀ..ਉਹ ਸਾਨੂੰ ਇੱਕ ਸਿਆਣੇ ਕੋਲ ਲੈ ਗਈ..ਪੁੱਛਣ ਲੱਗੀ ਦੱਸੋ ਸਕੂਲੇ ਕਿਸ ਨੂੰ ਦਾਖਿਲ ਕਰਾਵਾਂ? ਉਸਨੇ ਅੱਗਿਓਂ ਬੇਧਿਆਨੀ ਵਿੱਚ ਹੀ ਮੇਰੇ ਸਿਰ ਤੇ ਹੱਥ ਰੱਖ ਦਿੱਤਾ..ਮਾਂ ਮੈਨੂੰ ਗੁਰੂਦੁਆਰੇ ਵਾਲੇ ਸਕੂਲ ਭਰਤੀ ਕਰਵਾ ਆਈ..ਓਥੇ ਕਿੰਨੇ ਸਾਰੇ ਬੱਚੇ ਸਨ..ਪਰ

Continue reading

ਡੇਕੋਰੇਸ਼ਨ | decoration

1984 ਵਿਚ ਜਦੋ ਮੇਰੀ ਮੰਗਨੀ ਦੀ ਰਸਮ ਬਠਿੰਡਾ ਦੇ ਮਹਿਮਾ ਸਰਕਾਰੀ (ਬਠਿੰਡਾ ) ਪਿੰਡ ਵਿਚ ਹੋਈ ਤਾਂ ਅਸੀਂ ਕਈ ਜਣੇ ਮਤਲਬ ਇੱਕ ਮੇਰੀ ਮਾਸੀ, ਇੱਕ ਮਾਮੀ, ਤੇ ਇੱਕ ਭੂਆ ਵੀ ਨਾਲ ਸੀ। ਮੇਰੇ ਪਾਪਾ , ਮਾਤਾ , ਭੈਣ ਜੀਜਾ ਜੀ ਤੇ ਛੋਟਾ ਭਾਈ ਤਾਂ ਨਾਲ ਹੈਗੇ ਹੀ ਸੀ। ਨਾਲ ਹੀ

Continue reading

ਕੁਇੱਕ ਫੈਸਲਾ | quick faisla

29 ਅਕਤੂਬਰ 2003 ਦੀ ਗੱਲ ਹੈ। ਮੈਂ ਦਫਤਰ ਵਿੱਚ ਬੈਠਾ ਸੀ। “ਬੇਟਾ ਕਹਿੰਦੇ ਤੇਰੇ ਪਾਪਾ ਦਾ ਐਕਸੀਡੈਂਟ ਹੋ ਗਿਆ।” ਇਹ ਫੋਨ ਮੇਰੀ ਮਾਤਾ ਜੀ ਦਾ ਸੀ। ਜੋ ਉਸਨੇ ਘਰੋਂ ਲੈਂਡ ਲਾਈਨ ਤੋਂ ਕੀਤਾ ਸੀ। “ਹੁਣੇ ਆਇਆ।” ਕਹਿਕੇ ਮੈਂ ਕਾਹਲੀ ਨਾਲ ਫੋਨ ਕੱਟ ਦਿੱਤਾ। “ਮੈਡਮ ਜੀ ਮੇਰੇ ਪਾਪਾ ਜੀ ਦਾ ਐਕਸੀਡੈਂਟ

Continue reading


ਇਹੋ ਹਮਾਰਾ ਜੀਵਣਾ | eho hamara jeevna

#ਇਹੋ_ਹਮਾਰਾ_ਜੀਵਣਾ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਕੋਈਂ ਬਿਨਾਂ ਕਿਸੇ ਲਾਲਚ ਦੇ ਸਾਥ ਦਿੰਦਾ ਸੀ। ਕੋਈਂ ਕਿਸੇ ਨਾਲ ਦੋਸਤ ਦੀ ਭੈਣ ਦੇ ਸੋਹਰੇ ਚਲੇ ਜਾਂਦਾ। ਦੋ ਤਿੰਨ ਦੋਸਤ ਭੂਆ ਕੋਲੇ ਕੁਝ ਦਿਨ ਲਾ ਆਉਂਦੇ। ਕੋਈਂ ਖੇਤ ਰੋਟੀ ਫੜਾਉਣ ਜਾਂਦਾ ਪੈਦਲ ਤਾਂ ਨਾਲਦਾ ਵੀ ਨਾਲ ਹੀ ਤੁਰ ਪੈਂਦਾ। ਪਤਾ ਨਹੀਂ ਲੋਕ

Continue reading

ਮਾਂ ਬੋਲ਼ੀ ਪੰਜਾਬੀ | maa boli punjabi

ਮਾਂ ਬੋਲੀ। ਪੰਜਾਬੀ ਮੇਰੀ ਮਾਂ ਬੋਲੀ ਹੈ। ਦਸਵੀਂ ਤੱਕ ਹੀ ਪੜ੍ਹੀ ਹੈ ਅੱਗੇ ਕਮਰਸ ਵਿੱਚ ਪੰਜਾਬੀ ਨਹੀਂ ਸੀ। ਕੋਈ ਗਿਆਨੀ ਯ ਐੱਮ ਏ ਪੰਜਾਬੀ ਨਹੀਂ ਕੀਤੀ। ਬਸ ਕਲਮ ਫੜ੍ਹੀ ਤੇ ਲਿਖਦਾ ਚਲਾ ਗਿਆ। ਪੰਜ ਕਿਤਾਬਾਂ ਤੇ ਸੈਂਕੜੇ ਲੇਖ ਅਖਬਾਰਾਂ ਰਸਾਲਿਆਂ ਲਈ ਲਿਖੇ। ਪੰਜਾਬੀ ਦੇ ਪਾਠਕ ਘੱਟ ਹੀ ਹਨ। ਬਹੁਤੇ ਜਾਣਕਾਰ

Continue reading

ਤਜ਼ੁਰਬਾ | tajuraba

ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਨ ਨਾਲ ਜੋ ਗਿਆਨ ਹਾਸਿਲ ਹੁੰਦਾ ਹੈ ਯ ਕੰਮ ਕਰਨ ਦਾ ਵੱਲ ਆਉਂਦਾ ਹੈ ਅਤੇ ਕੰਮ ਦੌਰਾਨ ਆਈਆਂ ਰੁਕਾਵਟਾਂ ਮੁਸਕਲਾਂ ਨੂੰ ਨਿਜੀਠਣ ਦੇ ਢੰਗ ਤਰੀਕਾ ਆਉਂਦਾ ਹੈ ਉਸਨੂੰ ਤਜ਼ੁਰਬਾ ਕਹਿੰਦੇ ਹਨ। ਤਜੁਰਬਾ ਪੇਸ਼ੇ ਅਨੁਸਾਰ ਕੀਤੇ ਕੰਮ ਦਾ ਹੀ ਨਹੀਂ ਹੁੰਦਾ ਸਮਾਜਿਕ, ਧਾਰਮਿਕ ਤੇ

Continue reading


ਮਾਪੇ | maape

ਮੇਰੀ ਦਸਮੇਸ਼ ਸਕੂਲ ਬਾਦਲ ਦੀ ਨੌਕਰੀ ਦੌਰਾਨ ਮੇਰਾ ਵਾਹ ਉਹਨਾਂ ਹਜ਼ਾਰਾਂ ਮਾਪਿਆਂ ਨਾਲ ਪਿਆ ਜਿੰਨਾ ਦੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਸਨ। 1982 ਤੋਂ 2019 ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ। ਇਸ ਦੌਰਾਨ ਪੜ੍ਹੇ ਲਿਖੇ ਅਫਸਰ, ਡਾਕਟਰ, ਵਕੀਲ, ਧਾਰਮਿਕ ਆਗੂ, ਸਿਆਸੀ ਲੀਡਰ, ਸ਼ੋਸ਼ਲ ਵਰਕਰ, ਅਤੇ ਵੱਡੇ ਜਿੰਮੀਦਾਰਾਂ ਦੇ ਬੱਚੇ ਪੜ੍ਹਨ

Continue reading

ਕੁਲਫ਼ੀ | kulfi

ਪੰਜੀ ਦੀਆਂ ਦੋ, ਨਾ ਮਾਂ ਲੜ੍ਹੇ, ਨਾ ਪਿਓ। ਸੱਚੀ ਜਦੋ ਗਲੀ ਵਿਚ ਕੁਲਫੀ ਵਾਲਾ ਹੋਕਾ ਦਿੰਦਾ ਤਾਂ ਧੂੰ ਨਿਕਲ ਜਾਂਦੀ। ਅਸੀਂ ਮਾਂ ਤੋ ਪੰਜੀ ਮੰਗਦੇ। ਥੋੜੇ ਜਿਹੇ ਨਖਰੇ ਮਗਰੋ ਮਾਂ ਪੰਜੀ ਦੇ ਦਿੰਦੀ ਤੇ ਅਸੀਂ ਕੁਲਫੀ ਵਾਲੇ ਭਾਈ ਦੇ ਮਗਰ ਸ਼ੂਟ ਵੱਟ ਲੈਂਦੇ ਨੰਗੇ ਪੈਰੀ। ਤੇ ਪਰਲੇ ਮੋੜ ਤੋਂ ਉਸਨੂੰ

Continue reading

ਦਿਲ ਦੀਆ ਗੱਲਾ | dil diyan gallan

ਸਤ ਸ਼੍ਰੀ ਅਕਾਲ ਜੀ ..ਇਹ ਮੇਰੀ ਪਹਿਲੀ ਪੋਸਟ ਹੈ .ਉਮੀਦ ਕਰਦਾ ਪਸੰਦ ਕਰੋਗੇ 😊 ਦਿਲ ਦੀਆ ਗੱਲਾ ਥੱਕੀ ਹੰਭੀ ਪਸੀਨੇ ਨਾਲ ਭਿਝੀ ਸਾਹੋ ਸਾਹੀ ਹੋਈ ਬੇਬੇ ਜਦ ਪੰਜਾਬ ਨੇਸ਼ਨਲ ਬੈਕ ਦੇ ਕੇਸ਼ੀਅਰ ਨੂੰ ਪੁੱਛਦੀ ਆ ..ਪੁੱਤ ਮੇਰੀ ਪਿਲਸਨ ( ਪੇਨਸ਼ਨ ) ਆ ਗਈ ਤਾ .. ਕੇਸ਼ੀਅਰ ਦਾ ਜਵਾਬ ਸੁੱਣ ਕੇ

Continue reading