ਮਸਲਿਆਂ ਦਾ ਹੱਲ | masleya da hal

ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ। ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ

Continue reading


ਜਿੰਦਗੀ | zindagi

ਜਦੋ ਅਸੀਂ ਕਿਸੇ ਜਗ੍ਹਾ ਤੇ ਰਹਿੰਦੇ ਹਾ ਤਾ ਸਾਨੂੰ ਉਹ ਜਗ੍ਹਾ ਹੋਲੀ ਹੋਲੀ ਸਦਾਰਣ ਲੱਗਣ ਲੱਗ ਜਾਂਦੀ ਹੈ ,ਸਾਡਾ ਮਨ ਕਰਦਾ ਹੈ ਕੇ ਕਿਸੇ ਨਵੀ ਜਗ੍ਹਾ ਜਾਇਆ ਜਾਵੇ ,ਮਨ ਸੋਚਦਾ ਹੈ ਓਥੇ ਜਾਕੇ ਖੁਸ਼ੀ ਮਿਲੂਗੀ , ਸਾਨੂ ਦੂਰ ਦਿਆਂ ਚੀਜ਼ ਪਹਾੜ ਜਾ ਘੁੰਮਣ ਵਾਲੀਆ ਜਗਾਵਾ ਜਾ ਵਿਦੇਸ਼ ਆਕਰਸ਼ਿਤ ਦਿਖਾਈ ਦਿੰਦੇ

Continue reading

ਕਦੇ ਕਦੇ ਏਦਾਂ ਵੀ ਹੋ ਜਾਂਦੀ | kade kade eda vi ho jandi

ਨੌਵੀਂ ਕਲਾਸ ਦੀ ਗੱਲ ਆ, ਸਾਡੇ ਹਿੰਦੀ ਵਾਲੇ ਸਰ ਸਰਦਾਰ ਚੈਂਚਲ ਸਿੰਘ ਜੀ ਜੋ ਆਰਮੀ ਰਿਟਾਇਰਡ ਸਨ। ਸੁਭਾਅ ਬਿਲਕੁਲ ਅੱਜ ਕੱਲ ਦੇ ਵਿਰਾਟ ਕੋਹਲੀ ਦੇ ਬੱਲੇ ਵਰਗਾ ਜਿਵੇਂ ਉਹ ਕਦੇ ਕਦੇ 100 ਵੀ ਮਾਰ ਜਾਂਦਾ ਤੇ ਕਦੇ 10 ਵੀ ਪੂਰੇ ਨਹੀਂ। ਓਵੇਂ ਹੀ ਸਰ ਕਦੇ ਕਦੇ ਅਸੀਂ ਸ਼ਰਾਰਤਾਂ ਵੀ ਕਰਦੇ

Continue reading

ਸਾਥ | saath

ਬੀਜੀ ਦੀ ਦੂਜੀ ਬਰਸੀ ਮੌਕੇ ਸਾਰੇ ਸੁਖਮਨੀ ਸਾਬ ਦਾ ਪਾਠ ਕਰ ਕੇ ਹਟੇ ਹੀ ਸਾਂ ਕੇ ਅੱਗੋਂ ਆਉਂਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਹਾੜਾਂ ਤੇ ਜਾਣ ਬਾਰੇ ਬਹਿਸ ਛਿੜ ਗਈ..! ਅੰਞਾਣੇ ਸਿਆਣੇ ਕੁੱਲੂ ਮਨਾਲੀ ਤੇ ਮਕਲੋੜਗੰਜ ਜਾਣਾ ਚਾਹੁੰਦੇ ਸਨ..ਪਰ ਮੇਰੇ ਨਾਲਦੀ ਡਲਹੌਜੀ ਤੀਕਰ ਹੀ ਸੀਮਤ ਸੀ..ਸ਼ਾਇਦ ਸਕੂਲ ਅਤੇ ਹੋਰ ਘਰੇਲੂ ਕੰਮਾਂ

Continue reading


ਪਾਪਾ ਜੀ | papa ji

ਮੇਰੇ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਤੇ ਫਿਰ ਨਾਇਬ ਤਹਿਸੀਲਦਾਰ ਬਣੇ। ਪਰ ਓਹ ਹਮੇਸ਼ਾ ਸੱਚੀ ਗੱਲ ਮੂੰਹ ਤੇ ਕਹਿਣ ਕਰਕੇ ਵਿਵਾਦਾਂ ਵਿੱਚ ਰਹੇ ਪਰ ਹਮੇਸ਼ਾ ਜ਼ਮੀਨੀ ਹਕੀਕੀ ਨਾਲ਼ ਜੁੜੇ ਰਹੇ।ਓਹਨਾ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਜਿੰਦਗੀ ਨੂੰ ਸਬਕ ਦੇ ਦਿੰਦੀਆਂ। ਕੇਰਾਂ ਸਾਡੇ ਘਰ ਮਸੀਤਾਂ ਪਿੰਡ ਚੋਂ ਤੂੜੀ ਆਈ। ਕਿਸੇ ਜਿਮੀਦਾਰ

Continue reading

ਵਿਆਹਾਂ ਤੇ ਖ਼ਰਚੇ | vyaha de kharche

ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ।

Continue reading

ਲੈਦਰ ਦਾ ਪਰਸ | leather da purse

ਮੈਂ ਵਿਆਹ ਤੋਂ ਪਹਿਲਾਂ ਸਾਲ ਕੁ ਰਾਜਸਥਾਨ ਚ ਇੱਕ ਸਰਕਾਰੀ ਸਕੂਲ ਚ ਨੌਕਰੀ ਕੀਤੀ।ਮੇਰੇ ਚਾਚਾ ਜੀ ਓਧਰ ਰਹਿੰਦੇ ਹੋਣ ਕਰ ਕੇ ਰਹਿਣ ਦੀ ਕੋਈ ਮੁਸ਼ਕਲ ਨਹੀਂ ਸੀ।ਪਰ ਘਰੋਂ ਬਾਹਰ ਪੰਜਾਬ ਨਾਲੋਂ ਸਭ ਕੁਝ ਵੱਖਰਾ…..ਬੋਲੀ ,ਪਹਿਰਾਵਾ, ਰੀਤੀ ਰਿਵਾਜ ,ਰਹਿਣ ਸਹਿਣ ਤੇ ਹੋਰ ਵੀ ਬੜਾ ਕੁਝ। ਹਰ ਰੋਜ਼ ਕੁਝ ਨਾ ਕੁਝ ਅਜੀਬ

Continue reading


ਵਾਇਰਲ ਵੀਡੀਓ | viral video

ਵੈਸੇ ਤਾਂ ਕੋਈ ਵੀਡੀਓ ਵਾਇਰਲ ਜਾਂ ਲੀਕ ਹੋਣ ਦੀ ਇਹ ਕੋਈ ਪਹਿਲੀ ਜਾਂ ਅਖੀਰਲੀ ਘਟਨਾ ਨਹੀਂ ਹੈ , ਅਤੇ ਉਹ ਘਟਨਾ ਵਿੱਚ ਕੌਣ , ਕਿੰਨਾ ਕਸੂਰਵਾਰ ਹੈ , ਮੈਂ ਇਸ ਪਾਸੇ ਨਹੀਂ ਜਾਵਾਂਗਾ । ਪਰ ਇਹ ਕੱਲ੍ਹੑ ਦੀ ਘਟਨਾ ਆਪਣੇ ਨੇੜੇ ਦੇ ਇਲਾਕੇ ਦੀ ਹੋਣ ਕਰਕੇ ਕੁਝ ਗੱਲਾਂ ਦਿਮਾਗ ਵਿੱਚ

Continue reading

ਕੰਮ ਦੀ ਕਾਹਦੀ ਸਰਮ | kam di kahdi sharam

ਅੱਜ ਦੇ ਸਮੇਂ ਵਿੱਚ ਸੁਭਾਵਿਕ ਜੀ ਗੱਲ ਆ ਹਰ ਕੋਈ ਇਹੀ ਗੱਲ ਕਹਿੰਦਾ ਹੈ ਕਿ ਇਹ ਸਾਡੇ ਹੀ ਨਿਆਣੇ ਨੇ ਜੋ ਬਾਹਰਲੇ ਦੇਸਾ ਵਿੱਚ ਜਾ ਕਿ ਇਹੀ ਕੰਮ ਕਰਦੇ ਨੇ ਜਿੰਨਾਂ ਕੰਮਾਂ ਨੂੰ ਉਹ ਪੰਜਾਬ ਵਿੱਚ ਕਰਨ ਤੇ ਸਰਮ ਮੰਨਦੇ ਨੇ |ਸਾਡਿਆਂ ਘਰਾਂ ਚ ਮੈਂ ਜਦੋਂ ਦੀ ਸੁਰਤ ਸੰਭਲੀ ਆ

Continue reading

ਸੀਤਾ ਤਾਈ | seeta taayi

ਸੱਚੀ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਈ ਤੋਂ ਜੀਜਾ ਜੀ ਤੇ ਕਦੋ ਜੀਜਾ ਜੀ ਤੋਂ ਫੁਫੜ ਜੀ ਬਣ ਗਿਆ।ਫੁਫੜ ਜੀ ਤੋਂ ਫੁਫੜਾ। ਉਹ ਕੁਝ ਕ਼ੁ ਸਾਲ ਪਹਿਲੇ ਪਹਿਰ ਦੇ ਸੁਫ਼ਨੇ ਵਾਂਗ ਗੁਜਰ ਗਏ। ਰਮੇਸ਼ ਕੁਮਾਰ ਆਖਣ ਵਾਲੇ ਸਹੁਰਾ ਸਾਹਿਬ ਦੇ ਗੁਜਰ ਜਾਣ ਤੋਂ ਕੁੱਝ ਕ਼ੁ ਸਾਲ ਬਾਅਦ ਸਾਸੂ ਮਾਂ ਵੀ

Continue reading