ਨੀ ਹੁਣ ਤੂੰ ਮੇਰੀ ਗੱਲ ਹੀ ਨਹੀ ਸੁਣਦੀ।ਮੈ ਤੈਨੂੰ ਜਨਮ ਦਿੱਤਾ ਹੈ। ਨੋ ਮਹੀਨੇ ਤੈਨੂੰ ਆਪਣੇ ਪੇਟ ਚ ਰੱਖਿਆ। ਕਿਉਕਿ ਮੈਨੂੰ ਇੱਕ ਧੀ ਦੀ ਰੀਝ ਸੀ ਤੇ ਧੀ ਦੀ ਮਾਂ ਬਨਣ ਖਾਤਰ ਹੀ ਮੈ ਚਾਰ ਮੁਡਿਆਂ ਦੇ ਬਾਦ ਵੀ ਤੈਨੂੰ ਜਨਮ ਦਿੱਤਾ ਤ। ਖੁਸ਼ੀਆਂ ਮਨਾਈਆਂ। ਸਿਰਫ ਇਸ ਲਈ ਕਿ ਤੂੰ
Continue readingਜਿੰਦਗੀ ਦੇ ਪੜਾਅ | zindagi de praa
ਮੈਂ ਆਪਣੇ ਸਹਿਕਰਮੀ ਦੋਸਤ ਨਾਲ ਮੇਰੇ ਦਫਤਰ ਦੇ ਨਾਲ ਲਗਦੀ ਪੌੜੀਆਂ ਦੇ ਉਪਰ ਬਣੇ ਕਮਰੇ ਵਿੱਚ ਦੁਪਹਿਰ ਨੂੰ ਖਾਣਾ ਖਾ ਰਿਹਾ ਸੀ। ਅਚਾਨਕ ਮੇਰੀਂ ਸਬਜ਼ੀ ਵਿੱਚ ਨਿਚੋੜੇ ਗਏ ਨਿੰਬੂ ਦਾ ਬੀਜ ਡਿੱਗ ਪਿਆ। ਉਸਨੇ ਝੱਟ ਉਹ ਬੀਜ ਕੱਢਕੇ ਬਾਹਰ ਸੁੱਟ ਦਿੱਤਾ। “ਇਹ ਪੱਥਰੀ ਬਣਾਉਂਦਾ ਹੈ ਤੇਰੇ ਪਹਿਲਾਂ ਹੀ ਗੁਰਦੇ ਵਿੱਚ
Continue readingਪਗਫੇਰਾ | pagfera
ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ। “ਚਲੋ ਵਧਾਈਆ
Continue readingਕਾਂਤਾ ਮੈਡਮ | kanta madam
ਕਾਂਤਾ ਮੈਡਮ ਛੋਟੇ ਕੱਦ ਦੀ ਪਤਲੀ ਜਿਹੀ ਮੈਡਮ ਸੀ।ਜਿਸਦਾ ਸਾਡੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਸੀ। ਮੈਂ ਉਨ੍ਹਾਂ ਕੋਲ ਟਿਊਸ਼ਨ ਪੜ੍ਹਦੀ ਸੀ। ਜਿੱਥੇ ਉਨ੍ਹਾਂ ਨੇ ਸਕੂਲ ਖੋਲ੍ਹਿਆ ਸੀ। ਉਹ ਕਿਸੇ ਦਾ ਖ਼ਾਲੀ ਘਰ ਸੀ। ਉੱਥੇ ਹੀ ਉਹਨਾਂ ਦੇ ਖਾਲੀ ਘਰ ਵਿਚ ਪੱਠੇ ਕੁਤਰਨ ਵਾਲੀ ਮਸ਼ੀਨ ਸੀ। ਜਦੋਂ ਸਾਗ ਦੀ ਰੁੱਤ
Continue readingਬੰਦ ਘਰ | band ghar
ਘਰ ਜਦੋ ਬੰਦ ਹੁੰਦਾ ਹੈ ਬਦਬੂ ਮਾਰਦਾ ਹੈ ਦੀਵਾਰਾਂ ਬਾਲੇ ਦਰਵਾਜੇ ਲੈਂਟਰ, ਪਲਸਤਰ ਅਤੇ ਪੇੰਟ ਸਭ ਉਖੜ ਜਾਂਦਾ ਜਾਂਦਾ ਹੈ|ਇਸਤੋਂ ਪਤਾ ਲਗਦਾ ਜੋ ਦਰਵਾਜੇ, ਇੱਟਾਂ, ਕੰਧਾਂ, ਬਾਲੇ ਅਤੇ ਪੇੰਟ ਖੁੱਲੀ ਹਵਾ ਬਿਨਾ ਮਰ ਜਾਂਦਾ ਹੈ, ਗਲ ਸੜ ਅਤੇ ਪਚ ਜਾਂਦਾ ਹੈ, ਬਦਬੂ ਮਾਰਨ ਲਗਦਾ ਹੈ|ਇਸਤੋਂ ਪਤਾ ਲਗਦਾ ਹੈ ਘਰ ਅਤੇ
Continue readingਸਲੀਕਾ-ਏ-ਜਿੰਦਗੀ | saleeka e zindagi
“ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ..ਕਿਤੇ ਲੰਘ ਨਾ ਜਾਵੇ ਮਾਹੀਂ ਮੇਰਾ..” “ਲੌਢੇ ਵੇਲੇ ਮਾਹੀਏ ਆਉਣਾ..ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ..ਲਾਲ ਚੂੜਾ ਛਣਕਦਾ..” “ਵੇ ਮਾਹੀਆ ਤੇਰੇ ਵੇਖਣ ਨੂੰ..ਚੱਕ ਚਰਖਾ ਗਲੀ ਦੇ ਵਿੱਚ ਡਾਹਵਾਂ..” “ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ..ਦੱਸ ਕੀ ਕਰਾਂ..” “ਸਾਰੀ ਰਾਤ ਤੇਰਾ ਤੱਕਦੀ ਹਾਂ ਰਾਹ..ਤਾਰਿਆਂ ਤੋਂ ਪੁੱਛ ਚੰਨ
Continue readingਲੱਖ ਰੁਪਏ ਦੀ ਗੱਲ | lakh rupaye di gall
ਇੱਕ ਸਫਲ ਕਾਰੋਬਾਰੀ ਨੌਜਵਾਨ ਏਹ ਸੋਚਕੇ ਵਿਦੇਸ਼ ਚਲਾ ਗਿਆ ਕਿ ਬਹੁਤ ਸਾਰਾ ਧਨ ਕਮਾ ਕੇ ਅਮੀਰ ਹੋ ਮੁੜਾਂਗਾ । ਏਸੇ ਜਨੂਨ ਵਿੱਚ ਓਹ ਆਪਣੀ ਪਤਨੀ ਨੂੰ ਵੀ ਘਰੇ ਛੱਡ ਤੁਰ ਗਿਆ ਜੋ ਗਰਭਵਤੀ ਸੀ ਓਸ ਵਕਤ । ਵਿਦੇਸ਼ ਜਾ ਕੇ ਹੱਡ ਭੰਨਵੀ ਮਿਹਨਤ ਕੀਤੀ ,ਪਤਾ ਈ ਨਾ ਲੱਗਿਆ , ਮਾਇਆ
Continue readingਵਿਆਹਾਂ ਤੇ ਖ਼ਰਚੇ | vyaha de kharche
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ।
Continue readingਪ੍ਰੀਤ | preet
ਨਰਿੰਦਰ ਪੜ੍ਹਨ ਵਿੱਚ ਤਾਂ ਬਹੁਤ ਹੀ ਹੁਸ਼ਿਆਰ, ਸਮਝਦਾਰ, ਪਰ ਸੁਭਾਅ ਪੱਖੋਂ ਥੋੜ੍ਹਾ ਸ਼ਰਮੀਲਾ ਸੀ ਸਕੂਲ ਦੇ ਸਾਰੇ ਟੀਚਰ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹ ਸਾਰੀ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ ਦਸਵੀਂ ਜਮਾਤ ਚੰਗੇ ਨੰਬਰਾਂ ਨਾਲ ਪਾਸ ਕਰਨ ਦੇ ਨਾਲ ਹੀ ਉਸ ਨੇ ਆਪਣੀ ਜਿੰਦਗੀ ਦੇ ਸੋਲ੍ਹਾਂ
Continue readingਰੰਗ ਤਮਾਸ਼ੇ | rang tamashe
ਤਾੜੀਆਂ ਨਾਲ ਹਾਲ ਗੂੰਜ ਰਿਹਾ ਸੀ ,,, ਇੱਕੋ ਲੈਅ ਵਿੱਚ ਵੱਜ ਰਹੀ ਤਾੜੀ ਮਾਲਵੇ ਦੇ ਕਿਸੇ ਵਿਆਹ ਵਿੱਚ ਪੈ ਰਹੇ ਗਿੱਧੇ ਦਾ ਭੁਲੇਖਾ ਪਾ ਰਹੀ ਸੀ ,,, ਅੱਖਾਂ ਨੂੰ ਚੁੰਧਿਆਉਣ ਵਾਲੀਆਂ ਲਾਈਟਾਂ ਵਿੱਚ ਦਿਨ ਰਾਤ ਇੱਕ ਹੋਇਆ ਸੀ , ਪਤਾ ਨਹੀਂ ਲੱਗ ਰਿਹਾ ਸੀ ਦਿਨ ਹੈ ਕਿ ਰਾਤ ! ਸੰਦੀਪ
Continue reading