ਮੇਰੇ ਦਾਦਾ ਜੀ | mere dada ji

ਮੇਰੇ ਦਾਦਾ ਜੀ ਬਹੁਤ ਰੋਅਬੀਲੇ ਸੁਭਾਅ ਦੇ ਮਾਲਕ ਸਨ ਤੇ ਨਾਮ ਵੀ ਮਾਲਕ ਰਾਮ ਸੀ ।ਕਿੱਤੇ ਤੋਂ ਉਹ ਡੈਂਟਿਸਟ ਸਨ ਤੇ ਰੱਬ ਨੇ ਹੱਥ ਜੱਸ ਤੇ ਸਵੈਭਰੋਸਾ ਵੀ ਬਹੁਤ ਬਖਸ਼ਿਆ ਸੀ ਤੇ ਇਲਾਕੇ ਵਿੱਚ ਉਹਨਾਂ ਦਾ ਨਾਂਓ ਚਲਦਾ ਸੀ ਜਿਸ ਕਰਕੇ ਸ਼ਖਸੀਅਤ ਵਿੱਚ ਹੋਰ ਵੀ ਨਿਖਾਰ ਆ ਗਿਆ ਸੀ ਵੰਡ

Continue reading


ਸਕੂਲ ਵੈਨ ਤੇ ਬੱਚਿਆਂ ਦੀ ਨਿਗਰਾਨੀ | school van

ਕੱਲ ਮੇਰੇ ਪਿੰਡ ਚੀਮਾਂ ਖੁੱਡੀ ਵਿੱਚ ਵਾਪਰੀ ਦੁਖਦ ਘਟਨਾ ਨੇ ਪੂਰੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇੱਕ ਨੰਨਾ ਜਿਹਾ ਬਾਲ ਜਿਹੜਾ ਹਾਲੇ ਆਪਣੀ ਉਮਰ ਦੀਆਂ ਕੁਝ ਕੁ ਪੌੜੀਆਂ ਹੀ ਚੜਿਆ ਸੀ, ਸਕੂਲ ਬੱਸ ਹੇਠ ਕੁਚਲਿਆ ਗਿਆ ਤੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ

Continue reading

ਸੱਪ-ਪੌੜੀ | sapp pauri

ਗੱਲ 1985-86 ਦੀ ਹੈ, ਦੱਸਵੀਂ ਕਰਨ ਤੋਂ ਬਾਆਦ ਮੈਂ ਗਿਆਰਵੀਂ ਜਿਸ ਨੂੰ ਉਸ ਵੇਲੇ ( ਪ੍ਰੈਪ ਕਹਿੰਦੇ ਸਨ ) ਵਿੱਚ ਦਾਖ਼ਲਾ ਲਿਆ, ਤੇ ਉਸ ਤੋਂ ਬਾਆਦ ਬੀ.ਏ ( BA ) ਤਿੰਨ ਸਾਲਾਂ ਦੀ ਹੁੰਦੀ ਸੀ, ਕੁੱਝ ਸਕੂਲ ਵਾਲੇ ਸਖ਼ਤੀ ਦੇ ਮਾਹੌਲ ਤੋਂ ਕਾਲਜ ਦੇ ਖੁੱਲੇ-ਡੁੱਲੇ ਵਾਲੇ ਮਾਹੌਲ ਦਾ ਅਸਰ ਸੀ,

Continue reading

ਮਾਂ ਨੂੰ ਚਿੱਠੀ | maa nu chithi

ਪਾਲੀ ਛੋਟੀ ਜੀ ਸੀ ,ਉਸਨੂੰ ਸਮਝ ਵੀ ਨਹੀਂ ਸੀ ਆਪਣੀ , ਬਹੁਤ ਹੀ ਛੋਟੀ ਸੀ। ਉਸਦੇ ਪਿਤਾ ਉਸਨੂੰ ਹਰ ਰੋਜ ਸਕੂਲ ਛੱਡਣ ਜਾਂਦੇ । ਸਕੂਲ ਚ ਪੜਦਿਆਂ ਉਸਨੂੰ ਜਦੋਂ ਲਿਖਣਾ ਸਿੱਖ ਲਿਆ ਤਾਂ ਉਸਦੀ ਅਧਿਆਪਕ ਨੇ ਉਸਨੂੰ ਘਰ ਤੋਂ ਲੇਖ ਲਿਖਣ ਲਈ ਕਿਹਾ ਪਰ ਪਾਲੀ ਦੇ ਮਨ ਵਿੱਚ ਕੁਝ ਹੋਰ

Continue reading


ਮੇਰੇ ਬਾਬਾ ਜੀ | mere baba ji

ਮੇਰੇ ਬਾਬਾ ਜੀ ਸਰਦਾਰ ਲਛਮਣ ਸਿੰਘ 6 ਫੁੱਟ ਦੇ ਉੱਚੇ ਲੰਮੇ , ਨਰੋਏ ਸਰੀਰ ਤੇ ਮਿਲਣਸਾਰ ਸੁਭਾਅ ਦੇ ਇਨਸਾਨ ਸਨ। ਉਹ ਬਹੁਤ ਹੀ ਰੋਹਬਦਾਰ ਸਖ਼ਸ਼ੀਅਤ ਦੇ ਮਾਲਿਕ ਸਨ। ਖੁੱਲ੍ਹੀ ਦਾੜ੍ਹੀ,ਹਮੇਸ਼ਾਂ ਹੀ ਸਾਫ਼ – ਸੁਥਰੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਨਾਲ ਹੀ ਚਿੱਟੀ ਪੱਗ ਵਿੱਚ ਤਿਆਰ ਬਰ ਤਿਆਰ ਉਹ ਉਰਦੂ ਦੀ

Continue reading

ਵਿੰਅਗ | vyang

G 20 ਕਹਿੰਦੇ ਦਿਲੀ ਵਿੱਚ ਮਿਟਿਗਾ ਹੋ ਰਹੀਆਂ ਹਨ ! ਗਰੀਬ ਲੋਕਾਂ ਨੂੰ ਹਰੇ ਪਰਦੇ ਪਿਛੇ ਲਗਾ ਲਗਾ ਕੰਧਾਂ ਕਰ ਦਿੱਤੀ ! ਕਿਸੇ ਕਿਸੇ ਗਰੀਬ ਦਾ ਘਰ ਢਾਹ ਦਿੱਤਾ ਗਿਆ ਹੈ ! ਪਾਣੀ ਦੇ ਫੁਹਾਰੇ ਸ਼ਰਾਟੇ ਫਰਾਟੇ ਮਾਰਦੇ ਨੇੜੇ ਲੇਜਰ ਲਾਇਟਾ ਲਗਾ ਦਿੱਤੀਆਂ ਝਿਲਮਿਲ ਰੰਗ ਬਿੰਰਗੇ ਤਾਰੇ ਛੱਡਦੀ ਲਾਇਟਾ ਅਜਿਹਾ

Continue reading

ਅਖਬਾਰ ਦੀ ਸੁਰਖੀ | akhbar di surkhi

ਜੋ ਇਨਾਮੀਂ ਸਨ..ਜੋ ਮਿਥ ਕੇ ਭਗੌੜੇ ਹੋਏ..ਉਹ ਤੇ ਦੇਰ ਸੁਵੇਰ ਮੁੱਕ ਗਏ..ਫੇਰ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ? ਅੱਗੋਂ ਆਖਣ ਲੱਗਾ ਹਨੇਰ ਸੁਵੇਰ ਜਰੂਰ ਪਨਾਹ ਦਿੱਤੀ ਹੋਵੇਗੀ..! ਨਹੀਂ ਜੀ ਕਦੇ ਨਹੀਂ ਸੀ ਦਿੱਤੀ..! ਫੇਰ ਕਦੇ ਰੋਟੀ ਟੁੱਕ ਫੜਾਉਣ ਕਮਾਦਾਂ ਕੱਸੀਆਂ ਤੇ ਚਲੇ ਗਏ ਹੋਣੇ! ਸਹੁੰ ਗੁਰਾਂ ਦੀ..ਏਦਾਂ ਦਾ ਵੀ ਕੁਝ

Continue reading


ਨਿਆਣਿਆਂ ਦਾ ਭੋਲ਼ਾਪਨ | nyanya da bhola pan

ਸਾਡੇ ਆਸ ਪਾਸ ਬਹੁਤ ਵਾਰ ਹਾਸੋ ਹੀਣੀਆਂ ਗੱਲਾਂ ਵਾਪਰ ਜਾਂਦੀਆਂ,,,,ਸਾਡੇ ਸਕੂਲ ਦੇ ਨਾਲ ਹੀ ਡਿਸਪੈਂਸਰੀ ਹੈ,,,। ਉੱਥੇ ਜਿਹੜੇ ਮਹਿਲਾ ਡਾਕਟਰ ਆਉਂਦੇ ਨੇ ਓਹ ਚਾਹ ਪੀਣ ਦੇ ਕਾਫ਼ੀ ਸ਼ੌਕੀਨ ਨੇ,,,! ਓਹਨਾਂ ਦੀ ਚਾਹ ਓਹਨਾਂ ਦਾ( ਕਲਾਸ ਫੋਰ) ਦਰਜਾ ਚਾਰ ਕਰਮਚਾਰੀ ਹੀ ਬਣਾਉਂਦੈ,, ਇੱਕ ਦਿਨ ਓਹ ਛੁੱਟੀ ਤੇ ਸੀ,,,,! ਡਾਕਟਰ ਦਾ ਮੈਨੂੰ

Continue reading

ਲੰਗਰ ਦੀ ਮਹਤੱਤਾ | langar di mahatata

ਬਾਬੇ ਨਾਨਕ ਨੇ ਆਪਣੇ ਪਿਤਾ ਕਾਲੂ ਮਹਿਤਾ ਦੇ ਵਪਾਰ ਕਰਨ ਲਈ ਦਿੱਤੇ 20 ਰੂਪਾਈਏ ਨਾਲ ਭੁੱਖੇ ਸਾਧਾਂ ਨੂੰ ਰੋਟੀ ਖੁਆ ਦਿੱਤੀ। ਇਸ ਤੋਂ ਸ਼ੁਰੂ ਹੋਈ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਅੱਜ ਸਾਰੀ ਦੁਨੀਆ ਦੇ ਗੁਰੂਦਵਾਰਾ ਸਾਹਿਬ ਵਿੱਚ ਰੋਜ ਜਾਰੀ ਹੈ। ਹਰ ਰੋਜ ਲਖਾਂ ਲੋਕੀ ਲੰਗਰ ਛਕਦੇ ਹਨ। ਮੈਂ ਆਪਣੀ

Continue reading

ਜਿੰਦਗੀ | zindagi

ਪਿਤਾ ਜੀ ਮੁਤਾਬਿਕ..ਜਿੰਦਗੀ ਖਵਾਹਿਸ਼ਾਂ ਅਤੇ ਔਕਾਤ ਦਰਮਿਆਨ ਹੁੰਦੀ ਇੱਕ ਲਗਾਤਾਰ ਖਿੱਚੋਤਾਣ ਦਾ ਹੀ ਨਾਮ ਏ..! ਉਹ ਤੇ ਆਪਣੀ ਵੇਲੇ ਸਿਰ ਹੰਢਾਅ ਗਏ ਪਰ ਐਸੀਆਂ ਅਨੇਕਾਂ ਖਿੱਚੋਤਾਣਾਂ ਹੁਣ ਵੀ ਆਲੇ ਦਵਾਲੇ ਅਕਸਰ ਵੇਖਣ ਨੂੰ ਮਿਲ ਹੀ ਜਾਂਦੀਆਂ..! ਕੁਝ ਥਾਵਾਂ ਤੇ ਖਵਾਹਿਸ਼ਾਂ ਦੀ ਜਿੱਤ ਹੁੰਦੀ ਤੇ ਕਿਧਰੇ ਔਕਾਤ ਆਪਣਾ ਜ਼ੋਰ ਪਾ ਜਾਂਦੀ..!

Continue reading