ਪੰਜਾਬ ਵਿੱਚ ਇੱਕ ਛੋਟਾ ਜਿਹਾ ਤੇ ਸ਼ਾਂਤੀ ਪੂਰਵਕ ਸ਼ਹਿਰ ਫਰੀਦਕੋਟ ਦੀ ਗੱਲ ਹੈ ਕਿ ਇੱਕ ਹਿੰਦੂ ਭਾਈਚਾਰੇ ਨਾਲ ਸਬੰਧਤ ਬਜ਼ੁਰਗ ਬਾਬੂ ਮਨੋਹਰ ਲਾਲ ਰਹਿੰਦੇ ਸਨ। ਉਹ ਹਰ ਰੋਜ਼ ਸ਼ਾਮ ਨੂੰ ਸ਼ਹਿਰ ਵਿੱਚ ਪੈਦਲ ਚੱਕਰ ਲਾਇਆ ਕਰਦੇ ਸਨ । ਰਸਤੇ ਵਿੱਚ ਮਿਲਣ ਵਾਲੇ ਲੋਕ ਉਹਨਾਂ ਨੂੰ ਬੜੇ ਪਿਆਰ ਤੇ ਅਦਬ ਨਾਲ
Continue readingਪੰਜਾਬੀ ਬਨਾਮ ਹਿੰਦੀ | punjabi bnaam hindi
ਮੈਂ ਓਸ ਵੇਲੇ ਅੱਠਵੀਂ ‘ਚ ਪੜਦਾ ਸੀ । ਸਾਡੇ ਇੱਕ ਜਾਣਕਾਰ ਪਰਿਵਾਰ ਜਿਨ੍ਹਾਂ ਦੇ ਦੋ ਬੱਚੇ ਸਾਡੇ ਜਮਾਤੀ ਸਨ, ਓਨ੍ਹਾਂ ਦਾ ਸਭ ਤੋਂ ਛੋਟਾ ਬੇਟਾ ਰਿੱਕੀ ਉਦੋਂ ਸ਼ਾਯਿਦ ਪੰਜਵੀਂ ਜਮਾਤ ਵਿੱਚ ਸੀ ।ਇੱਕ ਦਿਨ ਰਿੱਕੀ ਦੇ ਦੋਸਤ ਦਾ ਸ਼ਾਮ ਨੂੰ ਫੋਨ ਆਇਆ । ਗਰਮੀਆਂ ਦੇ ਦਿਨ ਹੋਣ ਕਰਕੇ ਰਿੱਕੀ ਸਕੂਲ
Continue readingਸੁਪਨਿਆਂ ਦਾ ਰਾਜਕੁਮਾਰ | supneya da rajkumar
ਗੁਰਨਾਮ ਸਿੰਘ ਅਤੇ ਪਰਿਵੰਦਰ ਕੌਰ ਬਹੁਤ ਖੁਸ਼ ਸਨ। ਪਰਿਵੰਦਰ ਕੌਰ ਦੇ ਤਾਂ ਧਰਤੀ ਤੇ ਨਹੀਂ ਸੀ ਲੱਗ ਰਹੇ। ਉਹਨਾਂ ਦੇ ਪੁੱਤਰ ਦੀਪ ਦਾ ਵਿਆਹ ਜੋ ਸੀ। ਧੀ ਪੁੱਤਰ ਦੇ ਵਿਆਹ ਦੀ ਖੁਸ਼ੀ ਕਿਸ ਨੂੰ ਨਹੀਂ ਹੁੰਦੀ। ਪਰ ਦੀਪ ਤਾਂ ਮੌਤ ਦੇ ਮੂੰਹ ਚੋਂ ਮੁੜਕੇ ਆਇਆ ਸੀ। ਦੀਪ ਮਾਂ ਪਿਓ ਦਾ
Continue readingਨਸ਼ਾ ਅਤੇ ਨੌਜਵਾਨੀ | nasha ate nojvani
ਪੈਸੇ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਵੀ ਅੰਨੇਵਾਹ ਲੱਗਿਆ ਹੋਇਆ ਹੈ। ਦੁਨੀਆ ਭਰ ਵਿੱਚ ਇੱਕ ਨੰਬਰ ਤੇ ਆਉਣ ਵਾਲਾ ਮੁਲਖ਼ ਆਪਣੇ ਹੀ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਲੀਡਰਾਂ ਦੀ ਘਟੀਆ ਸਿਆਸਤ ਦੀ ਬਦੌਲਤ ਗਰੀਬ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਾ ਹੈ। ਪੈਸੇ ਦੀ ਭੁੱਖ ਇਸ ਕਦਰ ਹਾਵੀ
Continue readingਨੌਕਰੀ ਪੇਸ਼ਾ ਭੈਣ ਜੀਆਂ | nokri pesha bhen jiean
ਨੌਕਰੀਪੇਸ਼ਾ ਔਰਤਾਂ ਦਾ ਵੀ ਕੋਈ ਹਾਲ ਨੀ ਹੁੰਦਾ,,,ਦੂਹਰੀਆਂ ਡਿਊਟੀਆਂ ਨਿਭਾਉਂਦੀਆਂ ਵਿਚਾਰੀਆਂ ,ਸਵੇਰੇ ਡਿਊਟੀ ਜਾਣ ਲਈ ਭੱਜ – ਭੱਜ ਕੰਮ ਕਰਦੀਆਂ ਕਾਫ਼ੀ ਕੁੱਝ ਗੜਬੜ ਕਰ ਦਿੰਦੀਆਂ ,,, ਇੱਕ ਵਾਰ ਸਾਡੇ ਨਾਲ ਦੀ ਇਕ ਮੈਡਮ ,ਜੋਤ ਜਗਾ ਕੇ ਫਰਿਜ਼ ਵਿੱਚ ਰੱਖ ਆਈ ,,, ਉਦੋਂ ਫੋਨ ਆਮ ਨਹੀਂ ਸਨ ,,ਅਸੀਂ ਬਹੁਤ ਸਮਝਾਇਆ ਵੀ
Continue readingਚਾਰ ਹੀ ਤਰੀਕਿਆਂ | chaar hi tareeke
ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ ਸਦਾ ਪਿਆਰ ਨਾਲ, ਸ਼ੌਕ ਨਾਲ, ਲਾਲਚ ਜਾਂ ਡੰਡੇ ਨਾਲ। ਪਰ ਜਿਹੜੇ ਕੰਮ ਵਿਚ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਸਮਝੋ ਉਹ ਕੰਮ ਕਾਮਯਾਬ ਹੀ ਨਹੀਂ ਲਾਜਵਾਬ ਵੀ ਹੋਊ। ਗੱਲ ਕਰਨ ਲੱਗਿਆ ਸਾਡੀ ਸ਼ਿੱਪ ਦੇ ਸਟਾਫ਼ ਲਈ ਖਾਣਾ ਬਣਾਉਣ ਵਾਲੇ ਕੁੱਕ ਦੀ ।
Continue readingਦਾਦੀ ਜੀ ਦਾ ਚਰਖ਼ਾ | daadi ji da charkha
ਲਹਿੰਦੇ ਪੰਜਾਬ ਤੋਂ ਆ ਕੇ ਦਾਦੀ ਜੀ ਨੇ ਚਰਖ਼ਾ ਖਰੀਦਿਆ ਸੀ ਜਿਸ ਨੂੰ ਦਾਦੀ ਜੀ ਨੇ ਕੱਤਿਆ ਭੂਆ ਨੇ ਵੀ ਜਦੋਂ ਬੀਬੀ ਵਿਆਹੀ ਆਈ ਉਸ ਨੇ ਵੀ ਕੱਤਿਆ , ਦਾਦੀ ਜੀ ਤੇ ਬੀਬੀ ਜੀ ਨੂੰ ਛੋਟੇ ਹੁੰਦੇ ਖੁਦ ਕੱਤਦੇ ਦੇਖਿਆ। ਇਸ ਵਾਰ ਜਦੋਂ ਪਿੰਡ ਗਿਆ ਬੇਸ਼ਕ ਦਾਦੀ ਉਸ ਘਰ ਵਿੱਚ
Continue readingਇਨਸਾਫ | insaaf
ਇਕ ਵਾਰ ਇਕ ਤੋਤਾ ਅਤੇ ਮੈਨਾ ਦੋਵੇ ਪਤੀ ਪਤਨੀ ਇੱਕ ਉਜੜੇ ਹੋਏ ਇਲਾਕੇ ਵਿੱਚੋ ਦੀ ਗੁਜਰ ਰਹੇ ਸੀ ਉੱਜੜੀ ਵੀਰਾਨ ਜਗ੍ਹਾ ਨੂੰ ਦੇਖ ਮੈਨਾ ਬੋਲੀ ..”ਦੇਖੋ ਜੀ ਕਿੰਨੀ ਵੀਰਾਨ ਉੱਜੜੀ ਜਗ੍ਹਾ ਹੈ। ਉਸ ਦੀ ਗਲ ਸੁਣ ਤੋਤਾ ਬੋਲਿਆ..”ਇਹ ਜਗ੍ਹਾ ਏਨੀ ਵੀਰਾਨ ਇਸ ਕਰਕੇ ਆ ਕਿਉ ਕਿ ਜਰੂਰ ਏਥੋ ਦੀ ਕੋਈ
Continue readingਨਾਂਅ | naam
ਮੇਰੇ ਮਾਮੇ ਦਾ ਮੁੰਡਾ ਜਸਵੰਤ ਕਈ ਸਾਲਾਂ ਬਾਅਦ ਯੂਰਪ ਤੋਂ ਆਪਣੇ ਪਿੰਡ ਆਇਆ। ਉਸਦੇ ਨਾਲ ਉਸਦਾ ਇੱਕ ਦੋਸਤ ਕਰਨੈਲ ਵੀ ਆਇਆ ਸੀ।ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਵਾਂਗ ਮੈਂ ਵੀ ਮਿਲਣ ਗਿਆ। ਸ਼ਾਮ ਢਲੀ ਤੋਂ ਸਾਡੇ ਸਾਰਿਆਂ ਦੇ ਘਰ ਦੀ ਕੱਢੀ ਛਿੱਟ ਛਿੱਟ ਲੱਗੀ ਹੋਈ ਸੀ। ਲੋਰ ਵਿੱਚ ਆਇਆ ਜਸਵੰਤ ਕਹਿਣ ਲੱਗਾ
Continue readingਜੁਆਨ | juaan
ਨਿੱਕੇ ਹੁੰਦਿਆਂ ਬਾਪੂ ਜੀ ਨੂੰ ਮੈਂ ਸਵੇਰ ਸਾਰ ਸਾਇਕਲ ਦੇ ਕੈਰੀਅਰ ‘ਤੇ ਡੱਗੀ ਬੰਨ੍ਹਦਿਆਂ ਤੇ ਸ਼ਾਮ ਨੂੰ ਵਾਪਸ ਆ ਕੇ ਲਾਹੁੰਦਿਆਂ ਈ ਵੇਖਿਆ ਸੀ । ਤੇ ਜਿੰਨਾਂ ਪਿੰਡਾਂ ‘ਚ ਬਾਪੂ ਜੀ ਫੇਰਾ ਲਾਉਣ ਜਾਂਦੇ ਸਨ । ਉਹਨਾਂ ਪਿੰਡਾਂ ਵਿਚਲੇ ਘਰ ਪਰਿਵਾਰ ਬਾਪੂ ਜੀ ਦੇ ਮਹਿਜ ਗਾਹਕ ਈ ਨਹੀਂ ਸਨ, ਬਲਕਿ
Continue reading