ਅਰਦਾਸ | ardaas

ਜਦੋਂ ਮੇਰਾ ਪਹਿਲਾ ਸਮੁੰਦਰੀ ਜਹਾਜ਼ ਡੁੱਬਣ ਦੀ ਤਾਦਾਦ ਤੇ ਸੀ ਤੇ ਕੈਪਟਨ ਅਤੇ ਚੀਫ਼ ਇੰਜੀਨੀਅਰ ਨੇ ਵੀ ਹੱਥ ਖੜੇ ਕਰ ਦਿੱਤੇ ਤਾਂ ਮੇਰੇ ਅੰਦਰੋਂ ਕਵਿਤਾ ਦੇ ਰੂਪ ਵਿੱਚ ਜੋ ਅਰਦਾਸ ਨਿੱਕਲੀ ਉਹ ਸੀ ‘ਪਾਰ ਲੰਘਾਂਦੇ ਡਾਢਿਆ, ਚੱਪੂ ਤੇਰੇ ਹੱਥ ਬੇੜੀ ਦੇ ‘ । ਬਾਰਵੀਂ ਜਮਾਤ ਤੋਂ ਬਾਅਦ ਮੈਂ ‘ਮਰਚੈਂਟ ਨੇਵੀ’

Continue reading


ਸ਼ੁਕਰਾਨਾ | shukrana

“ਜੋ ਮਿਲਿਆ ਹੈ ਉਸਦਾ ਵਿਰੋਧ ਜਾਂ ਸ਼ੁਕਰਾਨਾ” ਇੱਕ ਸ਼ਹਿਰ ਵਿਚ ਇਕ ਬਹੁਤ ਧੰਨਵ੍ਹਾਨ ਆਦਮੀ ਰਹਿੰਦਾ ਸੀ। ਉਸਨੇ ਆਪਣੇ ਸ਼ਹਿਰ ਦੇ ਸਾਰੇ ਗਰੀਬ ਲੋਕਾਂ ਲਈ, ਮਾਹੀਨਾਵਾਰ ਦਾਨ ਬੰਨ੍ਹ ਹੋਇਆ ਸੀ। ਕਿਸੇ ਗਰੀਬ ਨੂੰ ਪੰਜਹ ਰੁਪਏ ਮਿਲਦੇ ਮਹੀਨੇ ਵਿੱਚ, ਕਿਸੇ ਨੂੰ ਸੌ ਰੁਪਏ ਮਿਲਦੇ। ਤੇ ਕਿਸੇ ਡੇਢ ਸੌ ਰੁਪਏ ਮਹੀਨਾ,, ਇਹ ਪੈਸੇ

Continue reading

ਹੱਕ | hakk

“ਨਵੀਂ ਕੰਮ ਵਾਲੀ ਲੱਭ ਰਹੀ ਏਂ…।” ਮਿਸਿਜ਼ ਬੱਤਰਾ ਨੇ ਕਿਹਾ, “…. ਮਾਇਆ ਤਾਂ ਸਫਾਈ, ਭਾਂਡੇ, ਕਪੜੇ ਸਭ ਕਰਦੀ ਹੈ…… ਨਵੀ ਕਿਸ ਲਈ ਚਾਹੀਦੀ ਹੈ …….ਓ ਅੱਛਾ ਖਾਣਾ ਬਣਾਉਣ ਲਈ ……” “ਨਹੀਂ ਜੀ, ਸਫ਼ਾਈ, ਭਾਂਡੇ, ਕਪੜਿਆਂ ਲਈ ਹੀ ਚਾਹੀਦੀ ਹੈ। ਬੱਸ ਕੋਈ ਹੋਵੇ ਤਾਂ ਮੈਨੂੰ ਦੱਸ ਦੇਣਾ।” ਕੀਰਤੀ ਨੇ ਕਿਹਾ ਸ਼ਾਮ

Continue reading

ਆਜ਼ਾਦੀਆਂ | azadiyan

ਪੁਲੀ ਹੇਠ ਚਾਰ ਕਤੂਰੇ ਦਿੱਤੇ ਸਨ..ਮੈਂ ਰੋਜ ਲੰਘਦਾ ਤਾਂ ਦੁੰਮ ਹਿਲਾਉਂਦੀ ਬਾਹਰ ਨਿੱਕਲ ਆਉਂਦੀ..! ਮੈਂ ਬੇਹੀ ਰੋਟੀ ਨਾਲ ਖੜਨੀ ਸ਼ੁਰੂ ਕਰ ਦਿੱਤੀ..ਅੱਗੇ ਪਾਉਂਦਾ ਤਾਂ ਆਪ ਨਾ ਖਾਂਦੀ..ਧੀਆਂ ਪੁੱਤਰਾਂ ਅੱਗੇ ਕਰ ਦਿੰਦੀ..ਆਪ ਭੁੱਖਣ-ਭਾਣੀ ਪੂਛਲ ਹਿਲਾ ਸ਼ੁਕਰਾਨਾ ਜਰੂਰ ਕਰਦੀ..! ਇੱਕ ਦਿਨ ਵੇਖਿਆ ਹਰ ਆਉਂਦੇ ਜਾਂਦੇ ਤੇ ਭੌਂਕ ਰਹੀ ਸੀ..ਕੋਲ ਅੱਪੜ ਵੇਖਿਆ ਪਾਸੇ

Continue reading


ਫੇਸਬੁੱਕ ਤੇ ਵਟਸਐਪ ਦੀ ਚੈਟ ਤੋਂ ਰਹੋਂ ਸਾਵਧਾਨ | chat to saavdhaan

ਦੋਸਤੋ ਆਪਾਂ ਗੱਲ ਕਰਦੇ ਹਾਂ ਅੱਜ ਵਟਸਐਪ ਤੇ ਫੇਸਬੁੱਕ ਦੀ ਚੈਟ ਬਾਰੇ। ਹੁਣ ਦੇ ਸਮੇਂ ਚ ਹਰ ਇੰਨਸਾਨ ਪੜਿਆ ਲਿਖਿਆ ਹੈ। ਹਰੇਕ ਇਨਸਾਨ ਹੀ ਆਪਣੀ ਆਪਣੀ ਥਾਂ ਤੇ ਬਿਲਕੁਲ ਸਹੀ ਹੁੰਦਾ ਹੈ।ਹਰ ਇੱਕ ਇੰਨਸਾਨ ਹੀ ਆਪਣੀ ਸੋਚ ਮੁਤਾਬਕ ਅਜ਼ਾਦ ਰਹਿਣਾ ਚਾਹੁੰਦਾ ਹੈ। ਅੱਜ ਕੱਲ੍ਹ ਦੇ ਹਲਾਤਾਂ ਬਾਰੇ ਆਪਾਂ ਸਭ ਚੰਗੀ

Continue reading

ਰੇਡੀਓ | radio

ਬਚਪਨ ਦੀਆਂ ਯਾਦਾਂ ਦੀ ਪੋਟਲੀ ਵਿੱਚ ਝਾਤੀ ਮਾਰਾਂ ਤਾਂ ਹੋਰ ਯਾਦਾਂ ਦੇ ਨਾਲ ਇਕ ਰੇਡੀਓ ਵੀ ਨਜ਼ਰ ਆਉਂਦਾ। ਡੈਡੀ ਜੀ ਮਸਕਟ ਤੋਂ ਲਿਆਏ ਸੀ। ਅਕਸਰ ਰੇਡੀਓ ਤੇ ਆਪਣੀ ਪਸੰਦ ਦਾ ਪ੍ਰੋਗਰਾਮ ਸੁਨਣ ਲਈ ਭੈਣਾਂ ‘ਚ ਲੜਾਈ ਹੋ ਜਾਂਦੀ। ਖਾਸ ਕਰਕੇ ਐਤਵਾਰ। ਮੇਰੇ ਸਭ ਤੋਂ ਵੱਡੇ ਦੀਦੀ ਆਪਣੀ ਉਮਰ ਦੇ ਹਿਸਾਬ

Continue reading

ਟਮਾਟਰ ਖੋ ਗਿਆ ਸੀ | tamatar kho gya c

ਸਵਿਤਾ ਆਪਣੇ ਘਰ ਦਾ ਕੰਮ ਨਿਬੇੜ ਕੇ ਸਾਡੇ ਘਰ ਠੀਕ ਬਾਰਾਂ ਵਜੇ ਆ ਜਾਂਦੀ ਸੀ ਪਰ ਅੱਜ ਉਹ ਬਹੁਤ ਲੇਟ ਸੀ ਤਾਂ ਮੈਂ ਉਹਨੂੰ ਕਾਰਨ ਪੁੱਛਿਆ ਤਾਂ ਉਹਨੇ ਆਪਣੀ ਕਹਾਣੀ ਸੁਣਾਈ ਮੈਂ ਸੋਚਿਆ ਸਭ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਇਹ ਭਾਣਾ ਕਿਸੇ ਨਾਲ ਵੀ ਵਰਤ ਸਕਦੈ। “ਸਬਜ਼ੀ ਵਾਲੇ ਤੋਂ ਵੱਡੀਆਂ

Continue reading


ਡੱਬਾ ਖੜਕਾਊ ਮਹਿਕਮਾਂ | dabba khadkau mehkma

ਪੰਦਰਾਂ ਅਗਸਤ ਨੂੰ ਟਿੰਮ ਤੇ ਦੋ ਲਾਹੌਰੀਏ ਮਿਲ ਗਏ..ਵੱਡੀ ਕੱਟ ਵੱਢ ਤੇ ਗੱਲ ਤੁਰ ਪਈ..ਆਖਣ ਲੱਗੇ ਵਡੇਰੇ ਦੱਸਦੇ ਸਨ ਕੇ ਕੱਟੀਆਂ ਵੱਡੀਆਂ ਲੋਥਾਂ ਦੀ ਗੱਡੀ ਪਹਿਲੋਂ ਅੰਮ੍ਰਿਤਸਰੋਂ ਆਈ ਸੀ ਤਾਂ ਗੱਲ ਵਿਗੜੀ..ਮੈਂ ਆਖਿਆ ਕੇ ਸਾਡੇ ਤਾਂ ਦੱਸਦੇ ਹੁੰਦੇ ਕੇ ਲੋਥਾਂ ਨਾਲ ਭਰੀ ਪਹਿਲੋਂ ਲਾਹੌਰ ਵੱਲੋਂ ਆਈ ਸੀ..ਜਿਸਦਾ ਮੁੜਕੇ ਪ੍ਰਤੀਕਰਮ ਏਧਰੋਂ

Continue reading

ਮੇਰੀ ਦਾਦੀ ਸੱਸ | meri daadi sass

ਜਦ ਛੋਟੇ ਹੁੰਦੇ ਸੀ ਆਪਣੇ ਬਾਪ ਨੂੰ ਇਹਨਾਂ ਦਿਨਾਂ ਵਿੱਚ ਇਹੋ ਕਹਿੰਦੇ ਸੁਣਨਾ ਬੜੀ ਮਹਿੰਗੀ ਪਈ ਆਜ਼ਾਦੀ ! ਸੋਚਣਾ ਪਤਾ ਨਹੀਂ ਕਿਉਂ ਏਵੇਂ ਆਖਦੇ ਨੇ । ਸਕੂਲ ਗਏ ਤਾਂ ਆਜ਼ਾਦੀ ਦਿਹਾੜਾ ਦੇਸ਼ ਭਗਤੀ ਦੇ ਗੀਤ ਗਾਉਣ , ਭੰਗੜੇ ਪਾਉਣ , ਪਰੇਡ ਦੇਖਣ , ਲੱਡੂ ਖਾਣ ਦਾ ਨਾਮ ਬਣ ਗਿਆ ।

Continue reading

ਸਕੂਲ ਸਮੇਂ ਦੀ ਘਟਨਾ | school sme di ghatna

ਸਕੂਲ ਸਮੇਂ ਦੀ ਘਟਨਾ ਪਰ ਹੁਣ ਹਾਸਾ ਠੱਠਾ:- ਮੇਰਾ ਕਜਨ( ਭੂਆ ਦਾ ਮੁੰਡਾ) ਮੈਥੋਂ ਤਿੰਨ ਕੁ ਸਾਲ ਵੱਡਾ ਹੈ, ਅਸੀਂ ਦੋਵਾਂ ਨੇ ਅੱਠਵੀ ਤੋਂ ਦਸਵੀਂ ਇਕੱਠਿਆਂ ਨੇ ਮੇਰੇ ਪਿੰਡ ਦੇ ਸਕੂਲ ਤੋਂ ਕੀਤੀ। ਪੜ੍ਹਾਈ ਵਿੱਚ ਉਸਦਾ ਹੱਥ ਥੋੜਾ ਤੰਗ ਸੀ ਤੇ ਮੈਂ ਕੁਝ ਠੀਕ-ਠਾਕ ਸੀ ਸ਼ਾਇਦ ਇਹੀ ਸੋਚ ਸੀ ਕਿ

Continue reading