ਚੱਲਦੇ ਦੀਵਾਨ ਵਿਚ ਨਾਲ ਬੈਠੀ ਬੀਜੀ ਨੇ ਪੰਜਾਹਾਂ ਦਾ ਨੋਟ ਫੜਾਇਆ..ਅਖ਼ੇ ਜਾ ਰਾਗੀ ਸਿੰਘਾਂ ਕੋਲ ਰੱਖ ਆ..ਮੈਨੂੰ ਗੋਡਿਆਂ ਦੀ ਤਕਲੀਫ ਏ..! ਅਜੇ ਮੁੜਿਆ ਹੀ ਸਾਂ ਕੇ ਨਾਲਦੇ ਬਜ਼ੁਰਗ ਨੇ ਵੀ ਵੀਹਾਂ ਦਾ ਅਗੇ ਕਰ ਦਿੱਤਾ..ਜਾ ਪੁੱਤ ਮੇਰੀ ਵੀ ਲੇਖੇ ਲਾ ਆ..ਮੈਂ ਅੰਦਰੋਂ ਅੰਦਰੀ ਬਹੁਤ ਖੁਸ਼..ਆਈ ਸੰਗਤ ਕਿੰਨੀ ਪ੍ਰਭਾਵਿਤ ਹੋ ਰਹੀ
Continue readingਪੰਮੀ ਤਾਈ | pammi taayi
ਪੰਮੀ ਤਾਈ ..ਅਸੀ ਸਾਰੇ ਉਹਨੂੰ ਪੰਮੀ ਤਾਈ ਹੀ ਕਹਿੰਦੇ ਸੀ। ਉਂਝ ਉਸਦਾ ਨਾਮ ਪਰਮਜੀਤ ਕੌਰ ਸੀ ਅਸਲ ਚ ਉਹ ਸਾਡੇ ਡੈਡੀ ਹੁਣਾ ਦੀ ਤਾਈ ਸੀ ਪਰ ਸਾਰੇ ਹੀ ਉਹਨੂੰ ਤਾਈ ਕਹਿੰਦੇ ਸੀ।ਉਸਦੇ ਘਰਵਾਲੇ ਯਾਨੀ ਕਿ ਸਾਡੇ ਤਾਏ ਦਾ ਨਾਮ ਗਿਆਨ ਸੀ ਬਹੁਤ ਰੰਗੀਨ ਬੰਦਾ ਸੀ ਇਹ ਓਸਦੀ ਤੀਜੇ ਵਿਆਹ ਦੀ
Continue readingਉੱਗਣ ਵਾਲੇ ਉੱਗ ਹੀ ਪੈਂਦੇ | uggan wale ugg pende
ਮੈਂ ਆਪਣੇ ਧਿਆਨ ਵਿੱਚ ਸੀ, ਇਕ ਦਮ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ, ਮੈਂ ਚੌਂਕ ਕੇ ਪਿੱਛੇ ਦੇਖਿਆ। “ਪਹਿਚਾਣਿਆ ……. ?” ਉਹ ਤਪਾਕ ਨਾਲ ਬੋਲੀ। “ਰਜਨੀ ….. ?” ਮੈਂ ਕੁਝ ਹੀ ਪਲ ਵਿਚ ਉਸਨੂੰ ਪਹਿਚਾਣ ਲਿਆ, ਭਾਂਵੇਂ ਦੱਸ ਸਾਲ ਬਾਅਦ ਦੇਖਿਆ ਸੀ ਉਸਨੂੰ, “ਤੂੰ ਕਿਵੇਂ ਏਂ ?” “ਮੈਂ ਵਧੀਆ,
Continue readingਸੇਠ ਦੀ ਗੱਲ | seth di gall
ਅਬੋਹਰ ਸ਼ਹਿਰ ‘ਚ ਇੱਕ ਬਹੁਤ ਵੱਡਾ ਸੇਠ ਸੀ । ਜਦੋਂ ਵੀ ਉਸਨੂੰ ਕਿਸੇ ਨੇ ਰਾਮ-ਰਾਮ ਕਰਨੀ, ਉਹਨੇ ਅੱਗੋਂ ਇਹੋ ਕਹਿਣਾ ਹਾਂ ਭਾਈ ਕਹਿ ਦਿਆਂਗਾ ਜਦੋਂ ਵੀ ਕਿਸੇ ਦੁਆ ਸਲਾਮ ਕਰਨੀ ਉਹਨੇ ਇਹੀ ਜਵਾਬ ਦੇਣਾ ਹਾਂ ਭਾਈ ਕਹਿ ਦਿਆਂਗਾ । ਇੱਕ ਦਿਨ, ਕਿਸੇ ਨੇ ਉਸਦੀ ਬਾਂਹ ਫੜੀ ਤੇ ਪੁੱਛਿਆ ਕੀ ਗੱਲ
Continue reading50 ਸਮੋਸੇ | 50 samose
ਬੀਤੇ ਦੀਆਂ ਗੱਲਾਂ ਜਦੋਂ ਚੇਤੇ ਚ ਆ ਜਾਣ ਤਾਂ ਮੱਲੋ-ਮੱਲੀ ਸੋਚ ਉਧਰ ਨੂੰ ਹੋ ਤੁਰਦੀ ਹੈ। ਸਾਧਨ ਥੋੜੇ ਸਨ ਤੇ ਰਹਿਣ ਸਹਿਣ ਤੇ ਖਾਣ-ਪੀਣ ਵੀ ਉਹੋ ਜਿਹਾ ਹੀ ਹੁੰਦਾ ਸੀ। ਸਭ ਘਰਾਂ ਚ ਦਾਲ ਫੁਲਕਾ ਬਣਦਾ ਸੀ ਤੇ ਕਦੇ-ਕਦੇ ਕੋਈ-ਕੋਈ ਸਬਜ਼ੀ ਬਣਦੀ ਹੁੰਦੀ ਸੀ। ਤੇ ਅੱਜ ਵਾਂਗ ਆਹ ਲਾਜੀਜ ਪਦਾਰਥ
Continue readingਕਲੋਲ | kalol
ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਮੈਨੂੰ ਬਹੁਤ ਲੰਮਾ ਜਾਪਿਆ। ਇੱਕ ਤਾਂ ਅੰਤਾਂ ਦੀ ਗਰਮੀ, ਦੂਜਾ ਸਕੂਲੇ ਰੋਜ਼ ਬਿਜਲੀ ਚਲੀ ਜਾਂਦੀ ਅਤੇ ਕੋਈ ਛੁੱਟੀ ਵੀ ਨਹੀਂ ਸੀ ਆਈ | ਮਸਾਂ ਐਤਵਾਰ ਆਇਆ | ਸ਼ਨੀਵਾਰ ਨੂੰ ਛੁੱਟੀ ਤੋਂ ਬਾਅਦ ਸੋਚਿਆ ਕਿ ਘਰ ਜਾਕੇ ਸੌਵਾਂਗੀ, ਬੱਚਿਆਂ ਦੀਆਂ ਵਰਦੀਆਂ ਐਤਵਾਰ ਨੂੰ ਅਰਾਮ ਨਾਲ ਧੋਵਾਂਗੀ|ਘਰ
Continue readingਮੁੱਦਿਆਂ ਦੀ ਗੱਲ | muddeya di gal
ਦੋ ਜੌੜੇ ਗਧੇ..ਇੱਕ ਨੂੰ ਧੋਬੀ ਲੈ ਗਿਆ ਤੇ ਦੂਜੇ ਨੂੰ ਘੁਮਿਆਰ..ਧੋਬੀ ਕੰਮ ਸਖਤ ਲੈਂਦਾ ਪਰ ਸੇਵਾ ਬਹੁਤ ਕਰਿਆ ਕਰਦਾ..! ਘੁਮਿਆਰ ਵਾਲਾ ਔਖਾ ਤੇ ਚਾਰਾ ਪਾਣੀ ਵੀ ਸਰਫ਼ੇ ਦਾ..! ਇੱਕ ਦਿਨ ਦੋਵੇਂ ਮਿਲ ਪਏ..ਧੋਬੀ ਵਾਲਾ ਰਿਸ਼ਟ ਪੁਸ਼ਟ..ਮਾੜਚੂ ਨੂੰ ਟਿਚਕਰ ਕੀਤੀ..ਓਏ ਕੀ ਹਾਲ ਬਣਾ ਲਿਆ..ਏਧਰ ਆ ਜਾਂਦਾ ਬੜੀ ਸੇਵਾ ਹੁੰਦੀ? ਅੱਗਿਉਂ ਕਹਿੰਦਾ
Continue readingਤੀਵੀਂ-ਆਦਮੀ ਦੀ ਕਾਹਦੀ ਲੜਾਈ | teevi aadmi di kaahdi ladai
ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਰੋਜ਼ਾਨਾ ਦੇਖਦੇ ਹਾਂ ਕਿ ਪਤੀ ਪਤਨੀ ਚ ਘਰੇਲੂ ਕਲ਼ੇਸ਼ ਕਰਕੇ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਹਨ, ਆਪਸੀ ਘਰੇਲੂ ਮਸਲੇ ਕੋਈ ਬਹੁਤੇ ਵੱਡੇ ਨਹੀਂ ਹੁੰਦੇ ਜਿੰਨੇ ਬਣਾ ਲਏ ਜਾਂਦੇ ਹਨ, ਉਹ ਕਿਹੜਾ ਘਰ ਹੈ ਜਿੱਥੇ ਕਦੇ ਲੜਾਈ ਨਹੀਂ ਹੋਈ ਹੋਵੇਗੀ , ਉਹ ਕਿਹੜੇ ਮੀਆਂ ਬੀਬੀ ਆ
Continue readingਗੁਰੂ ਕਾ ਲੰਗਰ | guru ka langar
ਆਪਣੀ ਗਲਤੀ ਦਾ ਇਕਬਾਲ ( Confession ) 2010 ਵਿੱਚ ਮੈਂ ਫੇਸਬੁਕ ਸੰਸਾਰ ਵਿੱਚ ਦਾਖਲ ਹੋਇਆ ਤੇ ਇੱਕ ਸਾਲ ਵਿੱਚ ਹੀ ਮੈਂ ਕੁੱਝ ਕਿਤਾਬਾਂ ਪੜ੍ਹ ਕੇ ਫੇਸਬੁਕ ਤੇ ਲੇਖ ਵੀ ਲਿਖਣ ਲੱਗ ਪਿਆ, ਕਹਿੰਦੇ ਨੇ ਕਿ ਜਿਵੇਂ ਨਵਾਂ ਨਵਾਂ ਬਣਿਆ ਮੁੱਲਾ ਜ਼ਿਆਦਾ ਉੱਚੀ ਬਾਂਗ ਦੇਂਦਾ ਹੈ ਉਹੀ ਹਾਲ ਮੇਰਾ ਸੀ ਬੇਸ਼ਕ
Continue readingਜਹਾਜ਼ ਦਾ ਝੂਟਾ | jhaaz da jhoota
ਨਿੱਕੇ ਹੁੰਦਿਆਂ ਜਦੋਂ ਆਪਣੇ ਘਰ ਦੇ ਉਪਰੋਂ ਪੰਛੀਆਂ ਵਾਂਗ ਜਹਾਜ਼ ਨੂੰ ਉੱਡਦੇ ਹੋਏ ਦੇਖਣਾ ਤਾਂ ਉਪਰ ਵੱਲ ਦੇਖ ਕੇ ਹੱਸ ਕੇ ਤੇ ਹੱਥ ਹਿਲਾ ਕੇ ਬਾਏ-ਬਾਏ ਕਰਨੀ ਜਿਵੇਂ ਕਿਤੇ ਜਹਾਜ਼ ਵਿਚਲੇ ਮੁਸਾਫ਼ਿਰ ਮੇਰੀ ਬਾਏ ਦੇਖ ਕੇ ਜ਼ਵਾਬ ਵਿੱਚ ਬਾਏ ਕਰਨਗੇ। ਜਹਾਜ਼ ਵਿੱਚ ਝੂਟੇ ਲੈਣ ਦੀ ਰੀਝ ਰੱਖਣ ਦੇ ਨਾਲ ਇਹ
Continue reading