ਕਰੇਲਿਆਂ ਵਾਲੀ ਅੰਟੀ | karelya wali aunty

“ਨੀ ਕਾਂਤਾ ਇੱਕ ਵਾਰੀ ਮਿਲਾਦੇ।ਬਸ ਦੋ ਹੀ ਮਿੰਟਾ ਲਈ।’ ਆਂਟੀ ਆਪਣੀ ਵੱਡੀ ਨੂੰਹ ਦੀ ਮਿੰਨਤ ਕਰ ਰਹੀ ਸੀ।ਆਂਟੀ ਬਹੁਤ ਕਮਜੋਰ ਤੇ ਦੁਖੀ ਨਜਰ ਆਉਂਦੀ ਸੀ। ਮੈਨੂੰ ਦੇਖ ਕੇ ਇਹੀ ਆਂਟੀ ਦੀ ਰੂਹ ਖਿੜ ਜਾਂਦੀ ਸੀ। ਪਰ ਅੱਜ ਆਂਟੀ ਨੇ ਕੋਈ ਖਾਸ ਖੁਸੀ ਜਿਹੀ ਜਾਹਿਰ ਨਹੀ ਕੀਤੀ। ਭਾਬੀ ਨੇ ਵੀ ਪਰਲੇ

Continue reading


ਸੱਸ ਦੇ ਤੁਰ ਜਾਣ ਤੇ | sass de tur jaan te

ਰਿਸਤਿਆਂ ਦੀ ਇਸ ਦੁਨਿਆਂ ਵਿੱਚ ਹਰ ਰਿਸਤੇ ਦੀ ਆਪਣੀ ਮਹੱਤਤਾ ਹੈ। ਮਾਂ ਦਾ ਰਿਸਤਾ ਸਭ ਤੋ ਉੱਤਮ ਮੰਨਿਆ ਜਾਂਦਾ ਕਿਉਂਕਿ ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਆਪਣੀ ਕੁੱਖ ਵਿੱਚ ਪਾਲਦੀ ਹੈ ਤੇ ਆਪਣੇ ਖੂਨ ਨਾਲ ਉਸ ਨੂੰ ਸਿੰਜਦੀ ਹੈ। ਬੱਚਾ ਪਿਉ ਦੀ ਅੰਸ ਹੁੰਦਾ ਹੈ ਤੇ ਪਿਉ ਨਾਲ ਵੀ ਉਸਦਾ

Continue reading

ਥਰਮਾਮੀਟਰ | thermometer

ਕਰੋਨਾ ਦੇ ਟਾਇਮ ਚ ਮੇਰੇ ਪਤੀ ਨੇ ਘਰ ਵਿੱਚ ਕੁਝ ਦਵਾਈਆਂ ਤੇ ਥਰਮਾਮੀਟਰ ਤੇ ਹੋਰ ਰਾਸ਼ਨ ਪਾਣੀ ਸਭ ਕੁਝ ਲਿਆ ਕੇ ਰੱਖ ਦਿੱਤਾ ਤਾਂ ਕਿ ਸਾਨੂੰ ਘਰ ਤੋਂ ਬਾਹਰ ਨਾ ਜਾਣਾ ਪਵੇ। ਘਰ ਵਿੱਚ ਹੀ ਜੇਕਰ ਕਿਸੇ ਨੂੰ ਬੁਖਾਰ ਵਗੈਰਾ ਹੋ ਜਾਂਦਾ ਤਾਂ ਮੇਰੇ ਪਤੀ ਜਾਂ ਫਿਰ ਮੇਰਾ ਬੱਚਾ ਬੁਖਾਰ

Continue reading

ਚੋਰੀ ਦਾ ਸੀਮਿੰਟ | chori da cement

ਉਹਨਾਂ ਦਿਨਾਂ ਵਿੱਚ ਸੀਮਿੰਟ ਦੀ ਬਹੁਤ ਕਿੱਲਤ ਸੀ। ਐਸ ਡੀ ਐਮ ਦਫਤਰ ਵੱਲੋਂ ਸੀਮਿੰਟ ਦੇ ਪਰਮਿਟ ਦਿੱਤੇ ਜਾਂਦੇ ਸਨ। ਪੰਜ ਚਾਰ ਥੈਲੇ ਮਸਾਂ ਮਿਲਦੇ। ਸ਼ਾਇਦ ਸੱਤ ਕੁ ਰੁਪਏ ਦਾ ਥੈਲਾ ਮਿਲਦਾ ਸੀ। ਲੋਕ ਗਾਰੇ ਵਿੱਚ ਚਿਣਾਈ ਕਰਕੇ ਉਪਰ ਟੀਪ ਕਰਦੇ। ਇਸ ਨਾਲ ਸੀਮਿੰਟ ਦੀ ਬਹੁਤ ਬੱਚਤ ਹੁੰਦੀ। ਸਾਨੂੰ ਘਰੇ ਪੱਕੇ

Continue reading


ਤਰਸ | taras

ਬਹੁਤ ਹੀ ਧਾਰਮਿਕ ਵਿਚਾਰਾਂ ਵਾਲਾ ਬਾਬਾ ਹਰਦੇਵ ਸਿੰਘ ਹਰਵੇਲੇ ਨਿਹੰਘ ਸਿੰਘਾਂ ਵਾਲਾ ਬਾਣਾ ਪਾ ਕੇ ਰਖਦਾ ਅਤੇ ਧਾਰਮਿਕ ਵਿਚਾਰਾਂ ਵਾਲੀਆਂ ਗੱਲਾਂ ਕਰਦਾ ਰੋਜ ਸ਼ਾਮ ਨੂੰਗੁਰਦੁਆਰੇ ਮੱਥਾ ਟੇਕ ਕੇ ਵਾਪਿਸ ਆਉਂਦਾ ਤਾਂ ਗੁਰੂਦੁਆਰੇ ਦੇ ਬਾਹਰ ਬਣੀ ਪਾਰਕ ਵਿਚ ਸਾਨੂੰ ਸੈਰ ਕਰਦੇ ਵੇਖ ਕੇ ਸਾਡੇ ਕੋਲ ਆ ਜਾਂਦਾ ਅਤੇ ਸਾਡੇ ਨਾਲ ਸੈਰ

Continue reading

ਹੁਣ ਤੂੰ ਦੱਸ ਬੂਟਾ ਕਿਵੇਂ ਹਰਾ ਹੋਜੇ | hun das boota kive hara hoju

ਕਿਵੇਂ ਹੈ ਬੂਟਿਆ ਕੁਬ ਜਿਹਾ ਕੱਢ ਕੇ ਤੁਰਦਾ ਹੈ। ਊਂ ਮੋਟਾ ਹੋਈ ਜਾਂਦਾ ਹੈ ਪਰ ਬੁਢਾਪਾ ਦਿਸਣ ਲੱਗ ਪਿਆ ਤੇਰੇ ਤੇ ਤਾਂ।ਹਰਾ ਹੋ ਜਾ ਹਰਾ।ਕਿਉ ਮੁਰਝਾਈ ਜਾਂਦਾ ਹੈ ਦਿਨ ਬ ਦਿਨ। ਰੇਲਵੇ ਸਟੇਸਨ ਤੇ ਘਰਆਲੀ ਨਾਲ ਸaਾਮ ਦੀ ਸੈਰ ਕਰਦੇ ਸਮੇ ਮੈ ਸਾਹਮਣੇ ਆਉਂਦੇ ਬੂਟਾ ਰਾਮ ਨੂੰ ਪੁਛਿਆ। ਬੂਟਾ ਰਾਮ

Continue reading

ਆਲੂ ਬੇਂਗੁਣੀ ਦੀ ਸਬਜ਼ੀ | aloo bengan

#ਆਲੂ_ਬੇਂਗੁਣੀ_ਦੀ_ਸਬਜ਼ੀ ਕਈ ਦਿਨਾਂ ਦੀ ਪੈਂਡਿੰਗ ਪਈ ਮੇਰੀ ਮੰਗ ਨੂੰ ਵੇਖਦੇ ਹੋਏ ਡਿੱਗਦੀ ਢਹਿੰਦੀ ਹੋਈ ਬੇਗਮ ਨੇ ਅੱਜ ਘਰੇ ਆਲੂ ਬੇਂਗੁਣੀ ਦੀ ਰਸੇਦਾਰ ਸਬਜ਼ੀ ਬਣਾਈ। ਕਿਉਂਕਿ ਮੰਗ ਦੇ ਨਾਲ ਇਹ ਸ਼ਰਤ ਸੀ ਕਿ ਸਬਜ਼ੀ ਉਹ ਆਪ ਬਣਾਵੇਗੀ। ਮੈਨੂੰ ਕੁੱਕ ਦੀ ਬਣਾਈ ਸਬਜ਼ੀ ਸੁਆਦ ਣੀ ਲੱਗਦੀ। ਘਰ ਦੇ ਦੂਜੇ ਜੀਅ ਇਹੋ ਜਿਹੀਆਂ

Continue reading


ਸੈਲਰੀ ਅਤੇ ਪੇ | salary ate pay

1975 ਵਿਚ ਜਦੋਂ ਮੈਂ ਪ੍ਰੈਪ ਕਮਰਸ ਵਿੱਚ ਗੁਰੂ ਨਾਨਕ ਕਾਲਜ ਵਿੱਚ ਦਾਖਿਲ ਹੋਇਆ ਤਾਂ ਮੇਰੇ ਪਾਪਾ ਜੀ ਨੇ ਮੇਰੀ ਜਾਣ ਪਹਿਚਾਣ ਕਾਲਜ ਦੇ ਸਾਡੀ ਹੀ ਗੋਤ ਦੇ ਟਾਈਪਿਸਟ ਨਾਲ ਕਰਵਾ ਦਿੱਤੀ। ਮੈ ਅਕਸਰ ਉਸ ਕੋਲ ਚਲਾ ਜਾਂਦਾ। ਇੱਕ ਦਿਨ ਓਹ ਗੱਲਾਂ ਕਰਦਾ ਹੋਇਆ ਕਿਸੇ ਨੂੰ ਕਹਿੰਦਾ “ਯਾਰ ਇਸ ਵਾਰ ਤਾਂ

Continue reading

ਰੇਖਾ ਚਿੱਤਰ | rekha chitar

ਕਈ ਵਾਰੀ ਮੈਂ ਕਈ ਲੇਖਕਾਂ ਨੂੰ ਪੜ੍ਹਦਿਆਂ ਇਹ ਨੋਟ ਕਰਦੀ ਹਾਂ ਕਿ ਉਹ ਕਿਸੇ ਸਖਸ਼ੀਅਤ ਯ ਕਿਸੇ ਆਪਣੇ ਦੇ ਗੁਣ, ਦੋਸ਼, ਵਿਹਾਰ ਤੇ ਤੌਰ ਤਰੀਕੇ ਬਾਰੇ ਲਿਖਦੇ ਹਨ ਤੇ ਉਸਨੂੰ ਰੇਖਾ ਚਿੱਤਰ ਕਹਿੰਦੇ ਹਨ। ਯ ਖਾਕਾ ਸ਼ਬਦ ਪ੍ਰਯੋਗ ਕਰਦੇ ਹਨ। ਮੈਨੂੰ ਰੇਖਾ ਚਿੱਤਰ ਸ਼ਬਦ ਦੀ ਸਮਝ ਨਾ ਪੈਂਦੀ ਪਰ ਫਿਰ

Continue reading

ਜਗਦੇਵ ਪਟਵਾਰੀ | jagdev patwari

#ਜਗਦੇਵ_ਪਟਵਾਰੀ ਅੱਸੀ ਦੇ ਦਹਾਕੇ ਵਿੱਚ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਪ੍ਰਮੋਟ ਹੋਏ ਸਨ। ਸ਼ਾਇਦ ਚਾਰ ਕੁ ਸਾਲ ਹੀ ਹੋਏ ਸਨ। ਪਾਪਾ ਜੀ ਕੋਲ ਪਟਵਾਰੀਆਂ ਦਾ ਮਜਮਾਂ ਲੱਗਿਆ ਰਹਿੰਦਾ। ਕੁਝ ਪੜਤਾਲ ਕਰਾਉਣ ਲਈ ਆਉਂਦੇ ਤੇ ਨਿਸ਼ਾਨ ਦੇਹੀ ਦੇ ਸਿਲਸਿਲੇ ਵਿੱਚ ਆਉਂਦੇ। ਬਾਕੀ ਨੰਬਰ ਬਨਾਉਣ ਯ ਚਾਪਲੂਸੀ ਕਮ ਚੁਗਲੀਆਂ ਲਈ ਬੈਠੇ ਰਹਿੰਦੇ।

Continue reading