“ਪੁੱਤ ਮੈਨੂੰ ਪੌਣੇ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਿੰਦਰ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ। ਅੱਧਾ ਘੰਟਾ ਹੋਰ ਹੋਣ ਵਾਲਾ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ! ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ” ” ਦਾਦੀ
Continue readingਬਜ਼ੁਰਗ ਬਾਪੂ | bajurag baapu
ਉਹ ਬਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੀ ਸੀ। ਕੁਝ ਆਪਣੀਆਂ ਮਨਪਸੰਦ ਚੀਜ਼ਾਂ, ਕੱਪੜੇ ਤੇ ਹੋਰ ਸਮਾਨ ਖਰੀਦਿਆ।ਦੁਕਾਨ ਤੋਂ ਬਾਹਰ ਨਿਕਲੀ ਤਾਂ ਗਰਮੀ ਪੂਰੇ ਸਿਖ਼ਰ ਤੇ ਸੀ। ਦੁਕਾਨ ਦੇ ਐਨ ਸਾਹਮਣੇ ਸੜਕ ਦੇ ਦੂਜੇ ਪਾਸੇ ਉਹਦੀ ਨਿਗ੍ਹਾ ਇੱਕ ਬਜ਼ੁਰਗ ਬਾਪੂ ਜੀ ਤੇ ਪਈ ਜਿਸ ਦਾ ਸਰੀਰ ਕਮਜ਼ੋਰ, ਕੱਪੜੇ ਮੈਲ਼ੇ,ਚਿਹਰੇ ਤੇ ਲਾਚਾਰੀ ਤੇ
Continue readingਸੱਸ ਤੇ ਨੂੰਹ ਦਾ ਪਿਆਰ | sass te nuh da pyar
ਮੇਰੇ ਮਾਸੀ ਜੀ ਦੇ ਤਿੰਨ ਪੁੱਤ ਸਨ ਪਰ ਹੁਣ ਦੋ ਨੇ, ਇੱਕ ਪੁੱਤ ਤਿੰਨ ਕੁ ਸਾਲ ਪਹਿਲਾਂ ਇਹ ਸੰਸਾਰ ਸਦਾ ਲਈ ਛੱਡ ਗਿਆ ਸੀ….ਮਾਸੀ ਜੀ ਦੇ ਤੀਜੇ ਸਭ ਤੋਂ ਛੋਟੇ ਪੁੱਤ ਦਾ ਨਾਮ ਕਾਕਾ ਹੈ,ਮਾਸੜ ਜੀ ਵੀ ਹੁਣ ਦੋ ਕੁ ਸਾਲ ਪਹਿਲਾਂ ਇਹ ਸੰਸਾਰ ਛੱਡ ਚੁੱਕੇ ਹਨ ਪਰ ਉਹਨਾਂ ਨੇ
Continue readingਚਿੱਠੀ | chithi
ਮੇਰੇ ਖ਼ੁਦ ਨਾਲ ਜੁੜਿਆ ਇੱਕ ਕਿੱਸਾ ਦੱਸਣ ਨੂੰ ਜੀਅ ਕੀਤਾ, ਗੱਲ 1994 ਦੀ ਹੈ, ਮੈਂ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਸਿੱਕਮ ਵਿੱਚ ਤਾਇਨਾਤ ਸੀ, ਓਹਨਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਕਿਸੇ ਕਿਸਮ ਦੇ ਫ਼ੋਨ ਸੁਵਿਧਾ ਨਹੀਂ ਸੀ, ਹਾਲਚਾਲ ਪੁੱਛਣ ਦੇ ਦੋ ਹੀ ਤਰੀਕੇ ਸਨ, ਜਾਂ ਤਾਂ ਚੱਲ ਕੇ ਖ਼ੁਦ ਜਾਓ,
Continue readingਉਮਰ ਮਾਰਵੀ | umar maarvi
ਪਾਕਿਸਤਾਨ ਦੇ ਸੂਬਾ ਸਿੰਧ ਦਾ ਜ਼ਿਲ੍ਹਾ ਉਮਰਕੋਟ ਸੂਬਾਈ ਰਾਜਧਾਨੀ ਕਰਾਚੀ ਤੋਂ ਲਗਭਗ ਸਾਢੇ ਤਿੰਨ ਸੌ ਕਿਲੋਮੀਟਰ ਪੂਰਬ ਵੱਲ ਹੈ। ਉਮਰਕੋਟ ਜ਼ਿਲ੍ਹੇ ਦਾ ਥੋੜ੍ਹਾ ਜਿਹਾ ਹਿੱਸਾ ਭਾਰਤ ਦੇ ਸੂਬੇ ਰਾਜਸਥਾਨ ਵਿਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵੀ ਲੱਗਦਾ ਹੈ। ਉਮਰਕੋਟ ਤੋਂ ਰਾਜਸਥਾਨ ਦਾ ਬਾੜਮੇਰ ਸ਼ਹਿਰ ਤਕਰੀਬਨ ਦੋ ਸੌ ਕਿਲੋਮੀਟਰ ਹੈ ਅਤੇ
Continue readingਪ੍ਰਦੇਸ | pardes
ਛੋਟੇ ਹੁੰਦਿਆਂ ਜਦ ਵੀ ਅਸਮਾਨ ਵਿਚ ਜਹਾਜ ਨੂੰ ਦੇਖਣਾ ਤਾਂ ਬਸ ਦੇਖੀ ਜਾਣਾ ,ਜਦੋਂ ਤਕ ਉਹ ਅੱਖੋਂ ਓਹਲੇ ਨੀ ਹੋ ਜਾਂਦਾ ਸੀ …ਬੜਾ ਚਾਅ ਸੀ ਇਹਦੇ ‘ਚ ਬੈਠਣ ਦਾ। ਖੈਰ ਬਚਪਨ ਤਾਂ ਬਚਪਨ ਹੀ ਹੁੰਦਾ ,ਓਦੋਂ ਕਿਹੜਾ ਪਤਾ ਹੁੰਦਾ ਸੀ ਕਿ ਕਿ ਇਹ ਉਡਾ ਕੇ ਏਡੀ ਦੂਰ ਲੈ ਜਾਂਦਾ ,ਜਿਥੋਂ
Continue readingਛਾਉਣੀ | chauni
ਗੱਲ ਦੋਸਤੋ ਬਿਲਕੁੱਲ ਸੱਚੀ ਘਟਨਾ ਤੇ ਅਧਾਰਿਤ ਹੈ ਮੈ ਅੱਜ ਤੱਕ ਜਿਆਦਾ ਹੱਡ ਬੀਤੀਆਂ ਹੀ ਲਿਖੀਆ ਹਨ ਅੱਜ ਜੱਗ ਬੀਤੀ ਲਿਖ ਰਿਹਾ ਹਾਂ । ਮੈ ਬੰਗਾਲ ਵਿੱਚ ਤੈਨਾਤ ਸੀ ਤੇ ਮੇਰੀ ਯੂਨਿਟ ਵਿੱਚ ਇੱਕ ਪੰਜਾਬੀ ਮੁੰਡਾ ਨਵਾਂ ਪੋਸਟਿੰਗ ਆਇਆ ਜੋ ਬੱਸ ਮਤਲਬ ਦੀ ਗੱਲ ਕਰਦਾ ਸੀ ਹਰ ਵਕਤ ਚੁੱਪ ਰਹਿੰਦਾ
Continue readingਕਾੜਨੀ | kaarhni
ਘੜੇ ਵਾਂਙ ਦਿਸਦੀ ਵੱਡੀ ਸਾਰੀ ਕਾੜਨੀ..ਕਿੰਨੇ ਸਾਰੇ ਸੁਰਾਖਾਂ ਵਾਲਾ ਢੱਕਣ..ਯਾਨੀ ਕੇ ਛਕਾਲਾ..ਰੋਜ ਸੁਵੇਰੇ ਬਿਨਾ ਟੀਕਿਆਂ ਤੋਂ ਚੋਏ ਕਿੰਨੇ ਸਾਰੇ ਅਸਲੀ ਦੁੱਧ ਨੂੰ ਪਾਥੀਆਂ ਦੀ ਮੱਠੀ-ਮੱਠੀ ਅੱਗ ਤੇ ਘੰਟਿਆਂ ਬੱਧੀ ਗਰਮ ਕੀਤਾ ਜਾਂਦਾ..! ਵਿਚੋਂ ਨਿੱਕਲਦੀ ਭਾਫ ਸਾਰੇ ਪਿੰਡ ਦੇ ਮਾਹੌਲ ਨੂੰ ਇੱਕ ਅਜੀਬ ਜਿਹੇ ਸਰੂਰ ਨਾਲ ਸ਼ਰਸ਼ਾਰ ਕਰਦੀ ਰਹਿੰਦੀ..ਅਖੀਰ ਦੁੱਧ ਉੱਪਰ
Continue readingਵੱਡਾ ਇਨਾਮ | vadda inaam
ਗੱਡੀ ੨ ਮਿੰਟ ਲਈ ਹੀ ਰੁਕੀ ਸੀ..ਨਿੱਕਾ ਜੇਹਾ ਟੇਸ਼ਨ..ਇੱਕ ਖਾਣ ਪੀਣ ਦਾ ਸਟਾਲ ਅਤੇ ਇੱਕ ਕਿਤਾਬਾਂ ਰਸਾਲਿਆਂ ਦੀ ਰੇਹੜੀ..ਪੰਦਰਾਂ ਕੂ ਸਾਲ ਦਾ ਇੱਕ ਮੁੱਛ ਫੁੱਟ..ਕੱਲਾ ਹੀ ਸਮਾਨ ਵੇਚ ਰਿਹਾ ਸੀ..ਅਚਾਨਕ ਇੱਕ ਕਿਤਾਬ ਪਸੰਦ ਆ ਗਈ..ਪੰਜਾਹ ਰੁਪਈਆਂ ਦੀ ਸੀ..ਪੰਜ ਸੌ ਦਾ ਨੋਟ ਦਿੱਤਾ..ਆਖਣ ਲੱਗਾ ਜੀ ਹੁਣੇ ਬਕਾਇਆ ਲੈ ਕੇ ਆਇਆ..! ਏਨੇ
Continue readingਚਾਈਨਾ ਡੋਰ | china dor
ਮੈਨੂੰ ਸ਼ੁਰੂ ਤੋਂ ਪਤੰਗ ਚੜਾਉਣ ਦਾ ਕੋਈ ਸ਼ੌਂਕ ਨਹੀਂ ਰਿਹਾ ਹਾਂ ਚੜਾਏ ਹੋਏ ਪਤੰਗ ਨਾਲ ਫੋਟੋ ਖਿੱਚ ਕੇ ਜਾਂ ਵੀਡੀੳ ਪਾ ਕੇ ਜਰੂਰ ਥੋੜਾ ਮਨੋਰੰਜਨ ਕਰਦਾਂ ਮੈਂ ਪਰ ਅਕਸਰ ਹੀ ਚਾਈਨਾ ਡੋਰ ਨਾਲ ਹੋਣ ਵਾਲੇ ਹਾਦਸੇ ਮੈਨੂੰ ਅੰਦਰੋਂ ਝੰਜੋੜਦੇ ਰਹਿੰਦੇ ਨੇ ਲੋਕਾਂ ਦੇ ਜਖਮ ਜਿਵੇਂ ਮੈਨੂੰ ਵੀ ਉੰਨੀ ਹੀ ਤਕਲੀਫ
Continue reading