ਮੈਨੂੰ ਤਾਂ ਇਸ ਵਿਸ਼ੇ ਤੇ ਭੂਮਿਕਾ ਬਣਾਉਣ ਦੀ ਲੋੜ ਹੀ ਨਹੀਂ। ਸਾਰੇ ਸਮਝ ਗਏ ਹੋਣੇ ਮੁੱਦਾ। ਮਈ ਤੇ ਜੂਨ ਵਿੱਚ ਦਸ ਰੁਪਏ ਵਿਕਣ ਵਾਲਾ ਟਮਾਟਰ ਜੁਲਾਈ ਆਉਂਦੇ ਹੀ ਸੌ ਪਾਰ ਹੋ ਗਿਆ। ਰਸੂਖਦਾਰ ਲਈ ਤਾਂ ਸਭ ਠੀਕ ਹੈ, ਪਰ ਮੇਰੇ ਵਰਗਾ ਵੱਝਵੀਂ ਤਨਖਾਹ ਵਾਲਾ ਕੀ ਕਰੇ? ਆਉ, ਕੁਝ ਸੋਚੀਏ, ਤੇ
Continue readingਰੋਟੀ ਨਾ ਮਿਲੀ | roti na mili
ਜਦੋਂ ਮੈਨੂੰ ਸਕੂਟਰ ਤੇ ਜਨਾਨਾ ਸਵਾਰੀ ਬਿਠਾਉਣ ਕਾਰਨ ਦੋ ਡੰਗ ਰੋਟੀ ਨਾ ਮਿਲੀ ਗੱਲ ਕਾਫੀ ਸਾਲ ਪੁਰਾਣੀ ਹੈ ਮੇਰੇ ਦਫਤਰ ਚ ਮੇਰੇ ਨਾਲ ਇੱਕ ਹਰਿਆਣੇ ਦੀ ਕੁੜੀ ਕੰਮ ਕਰਦੀ ਸੀ ਉਹ ਉਸ ਦਿਨ ਮਾਤਾ ਵੈਸਨੂੰ ਦੇਵੀ ਦੀ ਯਾਤਰਾ ਕਰਕੇ ਵਾਪਿਸ ਆਈ ਸੀ ਤੇ ਸਾਡਾ ਦਫਤਰ ਮੇਨ ਰੋਡ ਤੇ ਹੀ ਸੀ
Continue readingਦਰਬਾਰ ਸਾਬ ਦੀ ਫੋਟੋ | darbar sahib di photo
ਬੱਸ ਕੁਕੜਾਂਵਾਲ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਪੂਰਾਣੇ ਜਿਹੇ ਬਟੂਏ ਤੇ ਜਾ ਪਈ..! ਅੰਦਰ ਥੋੜਾ ਜਿਹਾ ਭਾਨ,ਇੱਕ ਪਰਚੀ ਤੇ ਦਰਬਾਰ ਸਾਬ ਦੀ ਫੋਟੋ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ..! ਉੱਚੀ ਸਾਰੀ ਅਵਾਜ ਦਿੱਤੀ..! ਬਈ ਕਿਸੇ ਦਾ ਡਿੱਗਾ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ
Continue readingਦਹੀਏ ਦੀ ਤਾਰ | dahiye di taar
ਗਲ ਉਨਾਂ ਦਿਨਾਂ ਦੀ ਆ ਜਦੋਂ ਮੋਬਾਈਲ ਤਾਂ ਕੀ ਆਮ ਘਰਾਂ ਵਿਚ ਲੈਂਡਲਾਈਨ ਫੋਨ ਵੀ ਨਹੀਂ ਹੁੰਦੇ ਸੀ ,ਕਮਿਊਨੀਕੇਸ਼ਨ ਦਾ ਤੇਜ ਤੋਂ ਤੇਜ ਜਰੀਆ ਸਿਰਫ ਤਾਰ(ਟੈਲੀਗਰਾਮ) ਹੁੰਦਾ ਸੀ ,ਜਦ ਵੀ ਕਿਤੇ ਕੋਈ ਦੂਰ ਦੁਰਾਡੇ ਰਹਿੰਦੇ ਰਿਸ਼ਤੇਦਾਰ ਦੇ ਘਰੋਂ ਕੋਈ ਤਾਰ ਆ ਜਾਣੀ ਤਾਂ ਸਾਰੇ ਪਿੰਡ ਰੌਲਾ ਪੈ ਜਾਂਦਾ ਸੀ ਕਿ
Continue readingਡੋਲਾ ਭਾਲਦਾ | dola bhaalda
ਏਹ ਗੱਲ ਉੱਨੀ ਸੌ ਚੁਰਾਨਵੇਂ ਦੀ ਐ ਪਿੰਡਾਂ ਚ ਉਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਹੁੰਦੇ ਸੀ ਅਸੀਂ ਇੱਕ ਲੰਡੀ ਜੀਪ ਤਿਆਰ ਕਰਵਾਈ ਸੀ ਤਿਰਾਨਵੇਂ ਚ ਦੋ ਭਰਾ ਇੱਕੋ ਘਰ ਵਿਆਹੇ ਹੋਏ ਸੀ ਵੱਡੇ ਭਰਾ ਜੀਤੇ ਦੇ ਘਰ ਵਾਲੀ ਸੀਤੋ ਰੁੱਸ ਕੇ ਪੇਕੀਂ ਬੈਠੀ ਸੀ ਉਹਨਾਂ ਦਾ ਬਜ਼ੁਰਗ ਸਹੁਰਾ ਚੜ੍ਹਾਈ
Continue readingਦੋ ਘਰ | do ghar
ਪਿਛਲੇ ਸਾਲ 2022 ਦੇ ਜੂਨ ਮਹੀਨੇ ਵਿੱਚ ਸਵੇਰੇ ਸਮੇਂ ਮੈ ਆਪਣੇ ਕਿਸੇ ਜਾਣਕਾਰ ਨੂੰ ਫੋਨ ਕੀਤਾ, ਉਸਨੂੰ ਛੇ ਮਹੀਨੇ ਪਹਿਲਾਂ 35000ਰੁਪਏ ਉਧਾਰ ਦਿੱਤੇ ਸਨ , ਮੈਂ ਇਸ ਸੰਬੰਧੀ ਪੁੱਛਿਆ ਤਾਂ ਉਹਨੇ ਫੋਨ ਤੇ ਕਿਹਾ ਕਿ ਤਿੰਨ ਘੰਟੇ ਬਾਅਦ ਮੈਨੂੰ ਫੋਨ ਕਰ ਲਵੀਂ, ਜਦੋਂ ਮੈਂ ਉਸਨੂੰ ਤਿੰਨ ਘੰਟੇ ਬਾਅਦ ਫੋਨ ਕੀਤਾ
Continue readingਨੀਅਤ | neeyat
ਮੈਂ ਤੇ ਮੇਰਾ ਦੋਸਤ ਇੱਕ ਦੁਕਾਨ ਵਿੱਚ ਬੈਠੇ ਸੀ। ਦੁਕਾਨ ਦੇ ਸਾਹਮਣੇ ਬਾਜ਼ਾਰ ਵਿੱਚ ਚਾਹ ਤੇ ਰਸ ਦਾ ਲੰਗਰ ਲੱਗਾ ਹੋਇਆ ਸੀ। ਸਾਡੀ ਨਜਰ ਅਚਾਨਕ ਹੀ ਇੱਕ ਅੱਠ ਕੁ ਸਾਲ ਦੇ ਬੱਚੇ ਤੇ ਪਈ ਉਸਨੇ ਦਸ- ਬਾਰਾਂ ਰਸ ਤੇ ਚਾਹ ਦਾ ਗਿਲਾਸ ਲਿਆਂਦਾ ਤੇ ਸਾਹਮਣੇ ਬੈਠ ਕੇ ਖਾਣ ਲੱਗਾ ।
Continue readingਬੰਦੋਬਸਤ | bandobast
ਦਫਤਰ ਪੌੜੀਆਂ ਚੜ੍ਹਦਿਆਂ ਹੀ ਗਮਲੇ ਵਾਲਾ ਲੰਮਾ ਪਤਲਾ ਉਹ ਰੁੱਖ ਕੁਝ ਦਿਨਾਂ ਤੋਂ ਗਾਇਬ ਸੀ..ਹੋਰ ਭਾਵੇਂ ਮੈਨੂੰ ਕੋਈ ਬੁਲਾਵੇ ਜਾਂ ਨਾ ਪਰ ਉਹ ਰੋਜ ਮੇਰੀ ਆਮਦ ਤੇ ਆਪਣੇ ਪੱਤੇ ਅਤੇ ਵਜੂਦ ਹਿਲਾ ਮੈਨੂੰ ਆਪਣੇ ਪਣ ਦਾ ਅਹਿਸਾਸ ਜਰੂਰ ਕਰਾਇਆ ਕਰਦਾ ਸੀ..! ਮਾਲੀ ਨੂੰ ਕੋਲ ਬੁਲਾਇਆ ਤੇ ਪੁੱਛਿਆ..ਆਖਣ ਲੱਗਾ ਜੀ ਵਡੇਰਾ
Continue readingਤੇਰਾ ਪਹਾੜਨ ਨਾਲ ਕੋਈ ਚੱਕਰ ਸੀ | tera pahadan naal koi chakkar
ਦੋਸਤੋ ਗੱਲ ਮੇਰੇ ਵਿਆਹ ਵੇਲੇ ਤੋ ਲੈਕੇ ਅੱਜ ਤੱਕ ਦੀ ਹੈ ਜੋ ਵਹਿਮਮੇਰੇ ਘਰਵਾਲੀ ਦੇ ਮਨ ਚੋ ਨਹੀ ਨਿਕਲਿਆ ਉਸਦੀ ਚਰਚਾ ਕਰਨ ਲੱਗਿਆ ਹਾਂ । ਮੈ ਵਿਆਹ ਕਰਵਾਕੇ ਆਪਣੀ ਘਰਵਾਲੀ ਨੂੰ ਆਪਣੇ ਡੈਡੀ ਕੋਲ ਲੈ ਗਿਆ ਜੀਹਨੂੰ ਹਨੀਮੂਨ ਆਖਦੇ ਨੇ ਮੇਰੇ ਪਿਤਾ ਜੀ ਇਰੀਗੇਸ਼ਨ ਮਹਿਕਮੇ ਚ ਪੰਜਾਬ ਸਰਕਾਰ ਦੇ ਨੌਕਰ
Continue readingਕਮਲ਼ੇ-ਰਮਲ਼ੇ | kamle-ramle
(ਕੁਝ ਹੱਡ-ਬੀਤੀਆਂ ਤੇ ਕੁਝ ਜੱਗ-ਬੀਤੀਆਂ ‘ਚੋੰ …) ਕਮਲ਼ਿਆਂ-ਰਮਲ਼ਿਆਂ ਜਿਆਂ ਦੀ ਕਹਾਣੀ ਹੈ ਇਹ।ਮੈੰ ਇੱਕ ਦਰਮਿਆਨੇ ਵਰਗ ਦਾ ਆਮ ਨਾਗਰਿਕ ਹਾਂ।ਜ਼ਿੰਦਗੀ ‘ਚ ਥੋੜ੍ਹੀਆਂ ਜਿਹੀਆਂ ਖ਼ੁਸ਼ੀਆਂ ਤੇ ਕੁਝ ਕੁ ਗ਼ਮ ਅਕਸਰ ਦਸਤਕ ਦੇ ਜਾਂਦੇ ਨੇ।ਮੇਰੇ ਕੋਲ਼ ਕਈ ਦੋਸਤ ਤੇ ਛੋਟਾ ਜਿਹਾ ਪਰਿਵਾਰ ਹੈ ਤੇ ਗੁਜ਼ਾਰੇ ਲਾਇਕ ਨੌਕਰੀ ਵੀ।ਮੇਰਾ ਸੁਭਾਅ …. ਹੈ ਜਾਂ
Continue reading