ਬਾਹਰ ਅੱਤ ਦੀ ਗਰਮੀ ਪੈ ਰਹੀ ਹੈ ਪਰ ਕਮਰੇ ਵਿੱਚ ਲੱਗਾ ਏ. ਸੀ. 24-25 ਡਿਗਰੀ ਤਾਪਮਾਨ ਤੇ ਚੱਲ ਰਿਹਾ ਹੈ ਤੇ ਵਧੀਆ ਠੰਡ ਮਹਿਸੂਸ ਹੋ ਰਹੀ ਹੈ। ਕਦੇ-ਕਦੇ ਸਰੀਰ ਨੂੰ ਜਿਆਦਾ ਠਾਰ ਜੀ ਚੜਦੀ ਏ ,ਤੇ ਪਤਲੀ ਜੀ ਚਾਦਰ ਨਾਲ ਸਰੀਰ ਨੂੰ ਢੱਕਣਾ ਵੀ ਪੈਂਦਾ, ਪਰ ਇਸ ਸਭ ਦੇ ਬਾਵਜੂਦ
Continue readingਧੋਬੀ ਪਟੜਾ | dhobi patra
ਨਿੱਕੀ ਜਿਹੀ ਗੱਲ ਤੋਂ ਖਟ-ਪਟ ਹੋ ਗਈ..ਇੱਕ ਦੂਜੇ ਨੂੰ ਬੁਲਾਉਣਾ ਬੰਦ ਕਰ ਦਿੱਤਾ..ਮੇਰੀ ਮਰਦਾਨਗੀ ਮੈਨੂੰ ਸੁਲਹ ਸਫਾਈ ਦੀ ਪਹਿਲ ਕਰਨ ਤੋਂ ਰੋਕਦੀ ਰਹੀ..ਆਖਦੀ ਰਹੀ ਭਾਉ ਦਿਮਾਗ ਵਰਤ..ਉਹ ਆਪੇ ਕੋਲ ਆ ਕੇ ਬੁਲਾਵੇਗੀ..! ਮੈਂ ਜਾਣਦਾ ਸਾਂ ਮਿਰਚ ਦਾ ਅਚਾਰ ਉਸਦੀ ਕਮਜ਼ੋਰੀ ਏ..ਅਛੋਪਲੇ ਜਿਹੇ ਗਿਆ ਤੇ ਆਚਾਰੀ ਮਰਦਬਾਨ ਦਾ ਢੱਕਣ ਕੱਸ ਕੇ
Continue readingਸੋਚ | soch
ਬਠਿੰਡੇ ਕਾਲਜ ਵਿੱਚ ਪੜ੍ਹਦੇ ਸਮੇਂ ਅਸੀਂ ਰੋਜ਼ ਰੋਡਵੇਜ਼ ਦੀ ਬੱਸ ਵਿੱਚ ਸਫ਼ਰ ਕਰਨਾ। ਪਾਸ ਬਣਨ ਕਰਕੇ ਸਾਰੇ ਵਿਦਿਆਰਥੀ ਰੋਡਵੇਜ਼ ਦੀ ਬੱਸ ਵਿੱਚ ਹੀ ਜਾਂਦੇ ਸਨ। ਬੱਸ ਪੂਰੀ ਖਚਾ-ਖਚ ਵਿਦਿਆਰਥੀਆਂ ਤੇ ਸਵਾਰੀਆਂ ਨਾਲ ਭਰ ਜਾਂਦੀ ਸੀ। ਅਕਸਰ ਮੇਰੀ ਆਦਤ ਸੀ ਕਿ ਜੇ ਕੋਈ ਇਕੱਲੀ ਕੁੜੀ ਜਾਂ ਬਜ਼ੁਰਗ ਖੜ੍ਹੇ ਦੇਖਦਾ ਮੈਂ ਸੀਟ
Continue readingਜ਼ਿੰਮੇਵਾਰੀ | zimmevaari
ਗੁਰਭਾਗ ਸਿੰਘ ਨੂੰ ਬੂਟੇ ਲਗਾਉਣ, ਸਮਾਜ ਭਲਾਈ ਦੇ ਕੰਮ ਕਰਨ ਵਿੱਚ ਬਹੁਤ ਖੁਸ਼ੀ ਮਿਲਦੀ ਸੀ। ਦਿਨੋ ਦਿਨ ਘੱਟ ਰਹੀ ਦਰੱਖਤਾਂ ਦੀ ਗਿਣਤੀ ਨੂੰ ਦੇਖ ਕੇ ਉਹ ਬਹੁਤ ਉਦਾਸ ਹੁੰਦਾ। ਇਕ ਦਿਨ ਆਪਣੇ ਸੁਸਾਇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਨੇ ਵਿਚਾਰ ਬਣਾਇਆ ਕਿ ਕਿਉਂ ਨੇ ਆਪਣੇ ਸ਼ਹਿਰ ਦੇ ਜਿਹੜੇ
Continue readingਮੇਰਾ ਵੱਸਦਾ ਰਹੇ ਪੰਜਾਬ | mera vasda rahe punjab
ਰੋਜ਼ਾਨਾ ਫੈਕਟਰੀ ਨੌਕਰੀ ਤੇ ਆਉਣ ਜਾਣ ਸਮੇਂ ਮੋਟਰਸਾਈਕਲ ਤੇ ਕੋਈ ਨਾ ਕੋਈ ਰਾਸਤੇ ‘ਚ ਹੱਥ ਕੱਢ ਕੇ ਮੇਰੇ ਨਾਲ ਬੈਠ ਜਾਂਦਾ। ਇੱਕ ਦਿਨ ਫੈਕਟਰੀ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਵਾਪਸ ਆ ਰਿਹਾ ਸੀ। ਰਾਸਤੇ ‘ਚ ਮੈਨੂੰ ਇੱਕ ਨੇਪਾਲੀ ਨੌਜਵਾਨ ਨੇ ਹੱਥ ਕੱਢਿਆ ਤਾਂ ਮੈਂ ਮੋਟਰਸਾਈਕਲ ਰੋਕ ਲਿਆ, ਮੈਨੂੰ
Continue readingਸ਼ਰੀਕਾ | shreeka
ਗੱਲ 35 ਸਾਲ ਪਹਿਲਾਂ ਦੀ ਹੈ ਮੇਰੀ ਉਮਰ ਮਸਾਂ 9 ਕੁ ਸਾਲ ਦੀ ਸੀ ਜਦੋਂ ਮੈਂ ਥੋੜੀ ਜਿਹੀ ਸੁਰਤ ਸੰਭਾਲੀ ,ਸਾਡੇ ਦਾਦਾ ਜੀ ਸਾਨੂੰ ਛੋਟੀ ਉਮਰ ਵਿੱਚ ਛੱਡ ਕੇ ਚੱਲੇ ਗਏ ,ਉਹਨਾਂ ਦੀ ਇੱਕ ਰੇਲ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉੱਪਰੋਂ ਘਰ ਵਿੱਚ ਗਰੀਬੀ ਵੀ ਅੰਤਾਂ ਦੀ ,ਦੋ ਕੱਚੇ
Continue readingਪੁਰਸਕਾਰ | puraskaar
ਕਰਮਾਂਵਾਲੀ ਹੋਵੇ ਉੰਜ ਸਾਡੇ ਮੁੰਡੇ ਦੇ ਮੁਕਾਬਲੇ ਦੀ ਤਾਂ ਨੀਂ ਹੈ। ਇਹ ਸ਼ਬਦ ਨਵੀਂ ਵਿਆਹੀ ਪ੍ਰੀਤ ਨੇ ਆਪਣੇ ਕਮਰੇ ਚ ਬੈਠੀ ਨੇ ਸੁਣੇ ਤਾਂ ਉਸ ਦੇ ਕੰਨ ਖੜੇ ਹੋ ਗਏ ਕਿ ਸ਼ਇਦ ਘਰ ਦਾ ਕੋਈ ਕੁਝ ਬੋਲੇਗਾ ਪਰ ਕੋਈ ਨਾਂ ਬੋਲੀਆ, ਤੇ ਗਵਾਂਡਣ ਵਧਾਈ ਦਿੰਦੀ ਹੋਈ ਚਲੀ ਗਈ। ਜਦੋਂ ਪ੍ਰੀਤ
Continue readingਸਾਕ | saak
1966-67 ਨੰਬਰਦਾਰ ਸਰਦਾਰਾ ਸਿਓਂ ਬੈਠਕ ਵਿੱਚ ਬੈਠਾ ਸੀ ਉਸ ਦੀ ਰਿਸ਼ਤੇਦਾਰੀ ਵਿੱਚੋਂ ਕੋਈ ਰਿਸ਼ਤੇਦਾਰ ਬਿਸ਼ਨ ਸਿੰਘ ਆਇਆ ਹੋਇਆ ਸੀ। ਬੈਠੇ ਕਬੀਲਦਾਰੀ ਫਸਲਵਾੜੀ ਦੀਆਂ ਗੱਲਾਂ ਕਰ ਰਹੇ ਸਨ। ਬਿਸ਼ਨ ਸਿਓਂ ਕਹਿਣ ਲੱਗਿਆ ਨੰਬਰਦਾਰਾ ਕੁੜੀ ਦਾ ਸਾਕ ਕਰਨਾ ਹੈ ਮੇਚ ਦਾ ਕੋਈ ਘਰ ਦੀ ਦੱਸ ਪਾ। ਬੰਦੇ ਆਪਣੇ ਵਰਗੇ ਹੋਣ ਕੋਈ ਚਾਰ
Continue readingਮੋਹਲਤ | mohlat
ਥੱਕ ਟੁੱਟ ਕੇ ਲੰਮੇ ਪਏ ਸ਼ਿਕਾਰੀ ਦੇ ਮੂੰਹ ਤੇ ਪੈਂਦੀ ਧੁੱਪ ਵੇਖ ਉੱਤੇ ਰੱਸੀ ਤੇ ਬੈਠੇ ਇੱਕ ਹੰਸ ਨੂੰ ਤਰਸ ਆ ਗਿਆ..ਉਸਨੇ ਆਪਣੇ ਖੰਬ ਖਿਲਾਰ ਛਾਂ ਕਰ ਦਿੱਤੀ..ਅਚਾਨਕ ਇੱਕ ਕਾਂ ਆਇਆ ਤੇ ਵਿੱਠ ਕਰ ਉੱਡ ਗਿਆ..ਵਿੱਠ ਸਿੱਧੀ ਸ਼ਿਕਾਰੀ ਦੇ ਮੂੰਹ ਤੇ..ਆਪ ਤੇ ਉੱਡ ਗਿਆ ਪਰ ਹੰਸ ਓਥੇ ਹੀ..ਗੁੱਸੇ ਹੋਏ ਸ਼ਿਕਾਰੀ
Continue readingਕੁਦਰਤ ਦੀ ਬੁੱਕਲ | kudrat di bukkal
ਹਲਕੀ ਹਲਕੀ ਬੱਦਲਵਾਈ..ਨੱਕ ਦੀ ਸੇਧ ਤੇ ਚੱਲਦਾ ਕੱਚਾ ਰਾਹ..ਹਜਾਰਾਂ ਏਕੜ ਦੇ ਫਾਰਮ..ਰੁਮਕਦੀ ਹੋਈ ਪੌਣ ਦੇ ਬੁੱਲੇ..ਬੈਠਿਆ ਹੋਇਆ ਘੱਟਾ..ਸਾਫ ਸ਼ੁੱਧ ਹਵਾ..ਨਿੱਖਰੀ ਤੇ ਨਿੱਸਰੀ ਹੋਈ ਸਰੋਂ..ਰੇਡੀਓ ਤੇ ਵੱਜਦਾ ਗੀਤ ਜ਼ਿਹਨ ਵਿੱਚ ਘੁੰਮ ਗਿਆ..ਨੀ ਕਿਹੜੀ ਏਂ ਤੂੰ ਸਾਗ ਤੋੜਦੀ..ਹੱਥ ਸੋਚ ਕੇ ਗੰਦਲ noo ਪਾਵੀਂ..! ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੇ ਕੰਢਾ ਚੂਭਾ ਤੇਰੇ ਪੈਰ ਨੀ
Continue reading