ਅੱਜ ਆ ਰਹੀ ਨਵੀਂ AI ਤਕਨੀਕ ਇੱਕ ਪਾਸੇ ਜੀ, ‘ਅਨਪੜ੍ਹ ਤਾਏ ਗਾਮੇ’ ਦੀ 22-25 ਸਾਲ ਪਹਿਲਾਂ ਆਖੀ ਇੱਕ ਸੱਚੀ ਗੱਲ ਅਤੇ AI ਤੋਂ ਵਧਕੇ ਗੱਲ : ਬੱਟ ਡੌਲ ਘੜਦੇ ਸੀ-ਹਲਟਾਂ ਆਲੇ ਖ਼ੇਤ ਤੇ ਗਰਮੀ ਵੀ ਵਾਹਲੀ, ਚਲੋ ਕੰਮ ਨਾਲ ਕੰਮ, ਕੁਦਰਤ ਦੀ ਗਰਮੀ ਆਵਦੇ ਪਾਸਿਓਂ ਸਹੀ ਸੀ, –ਬਾਪੂ ਕਹਿੰਦਾ ਚਲੋ
Continue readingਵੇਲੇ | vele
ਵੇਲੇ ਲੱਦ ਗਏ , ਇਹੋ ਈ ਦਿਨ ਹੁੰਦੇ ਸੀ ,ਤਿੱਖੜ ਦੁਪਹਿਰਾ , ਪਿੰਡ ‘ਚ ਬੈੰ ਬੋਲਣੀ , ਹੁਣ ਘਰਾਂ ਦੀਆਂ ਜਿਹੜੀਆਂ ਬੁਰਜੀਆਂ ਨੂੰ ਫੈਂਸੀ ਗੇਟ ਖਾ ਗਏ , ਇੱਥੇ ਪਹਿਲਾਂ ਡਿਉੜੀਆਂ ਹੁੰਦੀਆਂ , ਤਿੰਨ ਗਾਡਰਾਂ ਦੀ ਇਸ ਛਤੌਤ ਦੇ ਨਾਲ ਬੈਠਕ ਹੁੰਦੀ , ਆਏ – ਗਏ ਨੂੰ ਬਠਾਉਣ ਵਾਸਤੇ ਜੀਹਦਾ
Continue readingਅਲਵਿਦਾ ਭੂਆ ਜੀ | alvida bhua ji
ਭੂਆ ਜੀ ਬੇਸ਼ੱਕ ਮੇਰੀ ਮਾਂ ਦੀ ਭੂਆ ਸੀ ਨਾਨੀ ਦੀ ਸਭ ਤੋਂ ਛੋਟੀ ਤੇ ਲਾਡਲੀ ਨਨਾਣ ,ਮੈਨੂੰ ਭੂਆ ਜੀ ਤੇ ਨਾਨੀ ਦੇ ਪਿਆਰ ਵਿਚ ਕਦੇ ਫਰਕ ਨਹੀਂ ਮਹਿਸੂਸ ਹੋਇਆ। ਮੈਨੂੰ ਭੂਆ ਜੀ ਦੇ ਘਰ ਜਾ ਕੇ ਵੀ ਨਾਨਕਿਆਂ ਵਰਗਾ ਰੱਜਵਾਂ ਪਿਆਰ ਮਿਲਿਆ ,ਹੁਣ ਗੱਲ ਕਰਾਂ ਭੂਆ ਜੀ ਦੀ ਤਾਂ ਮੈਂ
Continue readingਕਿਰਦਾਰ ਦੀ ਜੰਗ | kirdar di jung
ਧੁੱਸੀ ਦੇ ਐਨ ਕੰਢੇ ਸਾਡੀ ਇੱਕ ਠਾਹਰ ਹੋਇਆ ਕਰਦੀ ਸੀ..ਓਥੇ ਦੋ ਭਰਾ ਇੱਕ ਭੈਣ ਅਤੇ ਬਜ਼ੁਰਗ ਮਾਂ..ਸਾਡੀ ਬੜੀ ਸੇਵਾ ਕਰਿਆ ਕਰਦੇ..ਜਦੋਂ ਵੀ ਜਾਂਦੇ ਬੀਬੀਆਂ ਨੂੰ ਕੋਲ ਸ਼ਰੀਕੇ ਵੱਲ ਘੱਲ ਦਿੱਤਾ ਜਾਂਦਾ..ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ..! ਬੰਬੀ ਦੇ ਕੱਚੇ ਕੋਠੇ ਅੰਦਰ ਇੱਕ ਵੱਡੀ ਹ੍ਹੀ ਵਾਲਾ ਚੋੜਾ ਮੰਜਾ ਡੱਠਾ ਹੁੰਦਾ ਸੀ..ਖੁਲੇ
Continue readingਦਾਦੇ ਵਾਲੀ ਵੰਡ – ਭਾਗ-2 | daade wali vand – part 2
ਪਿੰਡ ਵਿੱਚ ਥੋੜ੍ਹੀ ਖੁਸਰ ਫੁਸਰ ਹੋਣ ਲੱਗਦੀ ਹੈ ਕਿ ਭਾਊ ਗੁਰਮੇਲ ਸਿਹੁੰ ਨੇ ਨਿੱਕੇ ਮੁੰਡੇ ਨਾਲ ਧੱਕਾ ਕਰਤਾ ਜਿਆਦਾ ਜ਼ਮੀਨ ਤਾਂ ਜੋਗੇ ਤੇ ਸਵਰਨੇ ਦੇ ਮੁੰਡੇ ਮੌਜੂ ਦੇ ਨਾਮ ਕਰਵਾ ਦਿੱਤੀ ਏ ਮੇਹਰੂ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ ਏ!ਰਹਿੰਦੀ ਕਸਰ ਹੁਣ ਬਾਪ ਨੇ ਕੱਢ ਦਿੱਤੀ ਏ ਦਿਨ ਬੀਤ ਰਹੇ
Continue readingਦਾਦੇ ਵਾਲੀ ਵੰਡ | daade wali vand
ਮੌਜੂ(ਵਿਸ਼ਵਜੀਤ) ਅੱਜ ਕੁਝ ਖੁਸ਼ ਸੀ ਪਰ ਕਿਤੇ ਨਾ ਕਿਤੇ ਉਸ ਦੇ ਚਿਹਰੇ ਤੇ ਝੋਰੇ ਵਰਗੀ ਚੀਜ਼ ਵੇਖਣ ਨੂੰ ਮਿਲਦੀ ਜਿਵੇਂ ਕੋਈ ਡਰ ਉਸਦੇ ਅੰਦਰ ਹੋਵੇ ਉਹ ਆਪਣੇ ਦਾਦੇ ਨਾਲ ਤੇ ਚਾਚੇ ਦੇ ਲੜਕੇ ਨਾਲ ਤਹਿਸੀਲ ਦੇ ਬਾਹਰ ਨੇੜੇ ਹੀ ਇੱਕ ਹੋਟਲ ਦੇ ਬਾਹਰ ਖੜ੍ਹੇ ਸੀ ਕਿਉਂਕਿ ਅੱਜ ਮੌਜੂ ਦੇ ਦਾਦੇ
Continue readingਇੱਕ ਪੱਖ ਇਹ ਵੀ | ikk pakh eh vi
ਕੁੜੀ ਨੂੰ ਮਾਪਿਆਂ ਲਈ ਵਫ਼ਦਾਰ, ਫ਼ਿਕਰਮੰਦ ਹੋਣਾ ਸਿਖਾਇਆ ਜਾਂਦਾ ਪਰ ਬੱਸ ਵਿਆਹ ਹੋਣ ਤੱਕ, ਜੇ ਵਿਆਹ ਤੋਂ ਬਾਅਦ ਮਾਪਿਆਂ ਦਾ ਮੋਹ ਕਰੇਂਗੀ, ਤਾਂ ਘਰ ਨਹੀਂ ਵਸੇਗਾ….(ਇਹ ਵੱਖਰੀ ਗੱਲ ਆ ਵੀ ਇਹ ਗੱਲ ਸਮਝ ਜ਼ਿਆਦਾਤਰ ਮੁੰਡੇ ਜਾਂਦੇ ਨੇ)….. ਓਹੀਓ ਕੁੜੀ ਜਿਸ ਬਿਨਾਂ ਇੱਕ ਦਿਨ ਵੀ ਸਹੁਰੇ ਕੰਮ ਨਹੀਂ ਚਲਦਾ, ਜੇ ਬਿਮਾਰ
Continue readingਪਾਨ ਸਿੰਘ ਤੋਮਰ | paan singh tomar
ਪਾਨ ਸਿੰਘ ਤੋਮਰ..ਕਦੇ ਚੱਲਦੀ ਹੋਵੇ ਤਾਂ ਪੂਰੀ ਵੇਖੀਦੀ..ਪੂਰੀ ਫਿਲਮ ਵਿੱਚ ਇੱਕ ਵੀ ਘੋੜਾ ਨਹੀਂ..ਬੱਸ ਪੈਦਲ ਮਾਰਚ..ਜਾਂ ਫੇਰ ਜੀਪਾਂ..ਤਿੰਨ ਰਾਜਾਂ ਦੀ ਪੁਲਸ ਨਾਲ ਲੁਕਣਮੀਚੀ ਖੇਡਦੇ ਬਾਗੀ..ਨਾ ਕੋਈ ਸੰਘ ਪਾੜ ਡਾਇਲਾਗ..ਨਾ ਕੋਈ ਪ੍ਰਭਾਵਸ਼ਾਲੀ ਲੀੜਾ-ਲੱਤਾ..ਬੱਸ ਅੱਖਾਂ ਬੋਲਦੀਆਂ..ਤਸਵੀਰ ਵਿਚਲੇ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਧੱਕੇਸ਼ਾਹੀ ਦੇ ਸਤਾਏ ਹੋਏ..ਨਵਾਜੂਦੀਨ ਸਦੀਕੀ..ਪੁਲਸ ਦਾ ਗੰਢਿਆ ਹੋਇਆ ਮੁਖਬਿਰ
Continue readingਸੱਪ ਤੇ ਸਲੂਟੀ | sapp te saluti
‘ਤਾਇਆ ਕਿੱਥੇ ਚੱਲਿਆ” ਛਿੰਦੇ ਨੇ ਵੀਹੀ ਵਿੱਚ ਇਕੱਲਾ ਚੋਲਾ ਕੁੜਤਾ ਪਾਈ ਨੰਗੇ ਪੈਰੀਂ ਘਰੋਂ ਨਿੱਕਲਦੇ ਤਾਏ ਬੋਘੇ ਨੂੰ ਸੁਆਲ ਕੀਤਾ। ‘ਉਏ ਜਾਣਾ ਕਿੱਥੇ ਪਾੜ੍ਹਿਆ ਮੋਟਰ ਤੇ ਨੂੰ ਚੱਲਿਆ ਪਾਣੀ ਛੱਡਿਆ ਹੋਇਆ ਵੱਢ ਨੂੰ। ‘ਪਰ ਤਾਇਆ ਆਹ ਡਾਂਗ ਕਿਉਂ ਚੱਕੀ ਫਿਰਦਾਂ” ਉਏ ਕਾਕਾ ਬੱਲੀ ਵੇਲੇ ਕੁਵੇਲ੍ਹੇ ਸੌ ਸੱਪ ਸਲੂਟੀ ਟੱਕਰ ਜਾਂਦੀ
Continue readingਅਸਲ ਸਿਆਣਪ | asal syanap
ਭੂਰੂ ਤੇ ਕਾਲੂ ਕਾ ਦੋਵੇਂ ਬਚਪਨ ਦੇ ਦੋਸਤ ਸਨ। ਦੋਵਾਂ ਦਾ ਬਚਪਨ ਆਪਣੇ ਘਰ ਤੇ ਆਪਣੇ ਕਬੀਲੇ ਵਿੱਚ ਪਿਆਸੇ ਕਾ ਵਾਲੀ ਵਾਰਤਾ ਸੁਣਦਿਆਂ ਬੀਤਿਆ। ਉਹਨਾਂ ਦੇ ਬਜੁਰਗਾਂ ਦਾ ਵਾਰ ਵਾਰ ਇਹ ਵਾਰਤਾ ਸੁਣਾਉਣ ਦਾ ਮਕਸਦ ਉਹਨਾਂ ਦੋਵਾਂ ਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਉਹ ਬਜੁਰਗਾਂ ਦੇ ਤਜੁਰਬੇ ਨਾਲ ਹੀ ਸਿਆਣੇ
Continue reading