(ਇਹ ਇੱਕ ਸੱਚੀ ਕਹਾਣੀ ਹੈ।) ਜਦ ਥੰਮਣ ਸਿੰਘ ਦਸਵੀਂ ਦੇ ਪੇਪਰ ਪਾ ਕੇ ਵਿਹਲਾ ਹੋਇਆ ਤਾਂ ਬਾਪੂ ਮੱਕੀ ਕੇਰਨ ਲਈ ਨਾਲ ਪੈਲੀਆਂ ਚ ਲੈ ਗਿਆ. . ! ਸਾਰਾ ਦਿਨ ਬੌਲਦਾਂ ਮਗਰ ਫਿਰ ਕੇ ਕਦੀ ਸੁਹਾਗੇ ਤੇ ਚੜ. . ਰੱਸੇ ਦੀਆਂ ਬਾਹੀਆਂ ਫੜੇ. ਕਦੇ ਨੁੱਕਰਾਂ ਗੋਡ, ਬੰਨੇ ਛਾਂਗ ਅੱਜ ਵਾਹਵਾ ਜੋਰ
Continue readingਮਾਊਂ ਤੋਂ ਮਾਮੇ ਦੇ ਰਾਹ ਭੁੱਲਣ ਤੱਕ | maau to maame de raah bhullan tak
( ਬਚਪਨ ਦੇ ਝਰੋਖੇ ਵਿੱਚੋਂ ) ਛੋਟੇ ਹੁੰਦੇ ਮਾਊਂ ਤੋਂ ਬਹੁਤ ਡਰ ਲੱਗਦਾ ਸੀ । ਕੋਈ ਵੀ ਛੋਟਾ ਕੀੜਾ -ਮਕੌੜਾ, ਸੁਸਰੀ , ਟਿੱਡੀ , ਪਲ਼ਪੀਹੀ ,ਛਿਪਕਲੀ , ਗੱਲ ਛੱਡੋ ਘਰ ਵਿੱਚ ਘੁੰਮਦੇ ਹਰ ਛੋਟੇ-ਵੱਡੇ ਜੀਵ ਦਾ ਨਾਂ ਮਾਊਂ ਹੀ ਹੁੰਦਾ । ਬੱਚਾ ਕਹਿਣਾ ਨਾ ਮੰਨੇ ,ਕੋਈ ਸ਼ਰਾਰਤ ਕਰੇ , ਦੁੱਧ
Continue readingਕਦਰ ਅਤੇ ਪਿਆਰ ਮੁੱਹਬਤ | kadar ate pyar muhabbat
ਬਾਪੂ ਜੀ ਅਕਸਰ ਆਖਿਆ ਕਰਦੇ ਕੇ ਜਦੋਂ ਕਦੇ ਵੀ ਰਿਸ਼ਤਿਆਂ ਦੇ ਤਾਣੇ ਬਾਣੇ ਵਿਚ ਘੁਟਣ ਮਹਿਸੂਸ ਹੋਣ ਲੱਗੇ ਓਸੇ ਵੇਲੇ ਭਰਿਆ ਮੇਲਾ ਛੱਡ ਬਾਹਰ ਖੁੱਲੀ ਹਵਾ ਵਿਚ ਆ ਜਾਵੀਂ..ਸਾਹ ਸੌਖਾ ਹੋਜੂ..! ਉਸ ਦਿਨ ਵੀ ਇੱਕ ਵੱਡੀ ਦੁਬਿਧਾ ਕੰਧ ਬਣ ਸਾਮਣੇ ਆਣ ਖਲੋਤੀ! ਇੱਕੋ ਤਰੀਕ ਨੂੰ ਹੋਣ ਵਾਲੇ ਦੋ ਵੱਖੋ ਵੱਖ
Continue readingਬੁੱਕਲ ਦੇ ਸੱਪ | bukkal de sapp
ਸਿੱਧਾ ਮੁੱਦੇ ਤੇ ਆਉਦੇ ਹਾਂ..ਇੱਕ ਵੱਡਾ ਸਵਾਲ..ਹੁਣ ਕੀਤਾ ਕੀ ਜਾਵੇ? ਅਗਲੇ ਘਟੀਆ ਪੱਧਰ ਤੇ ਆ ਗਏ..ਪਿੱਠ ਪਿੱਛਿਓਂ ਕਰਦੇ ਤਾਂ ਸੁਣੇ ਸਨ ਪਰ ਹੁਣ ਪ੍ਰਤੱਖ ਹੀ ਦਿਸ ਰਿਹਾ..ਅਗਲਿਆਂ ਕੋਲ ਧੰਨ ਮਾਇਆ ਸੋਰਸ ਜਰੀਏ ਸੰਚਾਰ ਮਾਧਿਅਮ ਅਖਬਾਰਾਂ ਟੀ.ਵੀ ਅਤੇ ਹੋਰ ਵੀ ਕਿੰਨੇ ਕੁਝ ਦਾ ਵੱਡਾ ਭੰਡਾਰ ਪਰ ਅਸੀਂ ਅਜੇ ਵੀ ਦੁਬਿਧਾ ਵਿਚ
Continue readingਸਾਈਕਲ ਤੇ ਜਹਾਜ ਤੱਕ | cycle te jahaaz tak
ਕਨੇਡਾ ਜਾਣ ਲਈ ਦਿੱਲੀ ਤੋਂ ਜਹਾਜ ਲੈਣ ਲਈ ਦਿੱਲੀ ਏਅਰਪੋਰਟ ਤੇ ਸਮੇਂ ਤੋਂ 3ਕੁ ਘੰਟੇ ਪਹਿਲਾਂ ਪਹੁੰਚ ਗਏ!!ਓਥੇ ਸਮਾਨ ਜਮ੍ਹਾਂ ਕਰਵਾ ਇਮੀਗ੍ਰੇਸ਼ਨ ਦੀ ਉਡੀਕ ਕਰਦਿਆਂ ਬੈਠੇ ਸੋਚਾਂ ਦੀ ਲੜੀ ਅਤੀਤ ਨਾਲ ਜੁੜ ਗਈ!!ਬਚਪਨ ਚ ਜਦੋਂ ਕਿਸੇ ਨੂੰ ਸਾਈਕਲ ਤੇ ਚੜ੍ਹੇ ਦੇਖਦੇ ਕਿ ਕਿਵੇਂ ਦੋ ਪਹੀਆਂ ਤੇ ਬੰਦਾ ਸਮਤੋਲ ਬਣਾਈ ਹਵਾ
Continue readingਮੈ ਤੇਰਾ ਦਿਲ ਠੱਗ ਕੇ ਚੱਲੀ ਹਾਂ | mai tera dil thag ke challi aa
ਦੋਸਤੋਂ ਗੱਲ ਕਾਫੀ ਪੁਰਾਣੀ ਹੈ ਕਿ ਤੁਸੀ ਜਦੋਂ ਯਾਤਰਾ ਕਰਨੀ ਹੁੰਦੀ ਸੀ ਤਾ ਤੁਹਾਨੂੰ ਉਸੇ ਰੇਲਵੇ ਸ਼ਟੇਸ਼ਨ ਤੇ ਜਾਣਾ ਪੈਦਾਂ ਸੀ ਜਿੱਥੋ ਯਾਤਰਾ ਸੁਰੂ ਕਰਦੇ ਸੀ ਅੱਜ-ਕੱਲ੍ਹ ਵਾਂਗ ਮੋਬਾਈਲ ਤੇ ਰਿਜ਼ਰਵੇਸ਼ਨ ਨਹੀ ਹੁੰਦੀ ਸੀ ਕੁਛ ਸਾਲ ਬਾਦ ਇਹ ਜਰੂਰ ਹੋ ਗਿਆ ਸੀ ਕਿ ਤੁਸੀ ਕਿਸੇ ਵੀ ਰੇਲਵੇ ਸ਼ਟੇਸ਼ਨ ਤੋ ਕਿਤੇ
Continue readingਪਰਖ ਦੀ ਘੜੀ | parkh di ghadi
ਜ਼ੋਰ ਲੱਗਿਆ ਪਿਆ..ਚਾਰ ਦਹਾਕੇ ਪਹਿਲੋਂ ਜੋ ਕੁਝ ਵੀ ਹੋਇਆ..ਭੁੱਲ ਜਾਣ ਪਰ ਗੱਲ ਬਣਦੀ ਲੱਗਦੀ ਨਹੀਂ..ਹਰ ਸਾਲ ਉਸ ਵੇਲੇ ਵਜੂਦਾਂ ਜਮੀਰਾਂ ਤੇ ਹੰਡਾਈਆਂ ਬਾਹਰ ਆ ਰਹੀਆਂ..! ਕੁਝ ਅਜੇ ਤੀਕਰ ਵੀ ਡਰੇ ਹੋਏ..ਕਿਧਰੇ ਸਿਸਟਮ ਨਰਾਜ ਹੀ ਨਾ ਹੋ ਜਾਵੇ..ਪਰ ਜਦੋਂ ਇੱਕ ਪੀੜੀ ਮੁੱਕਣ ਦੀ ਕਗਾਰ ਤੇ ਹੁੰਦੀ ਤਾਂ ਜਮੀਰ ਅੰਦਰ ਡੱਕਿਆ ਕਿੰਨਾ
Continue readingਬਚਪਨ | bachpan
ਨਿੱਕੀ ਹੁੰਦੀ ਤੋਂ ਹੀ ਵੇਖਦੀ ਆਈ ਸਾਂ..ਮਾਂ ਜਦੋਂ ਵੀ ਗੁੱਸੇ ਹੁੰਦੀ ਤਾਂ ਚੁੱਪ ਵੱਟ ਲੈਂਦੀ..ਡੈਡੀ ਹੋਰ ਗੁੱਸੇ ਹੋ ਜਾਂਦਾ..ਫੇਰ ਉਸਨੂੰ ਸਾਮਣੇ ਬਿਠਾ ਕਵਾਉਣ ਦੀ ਕੋਸ਼ਿਸ਼ ਕਰਦਾ..ਪਰ ਤਾਂ ਵੀ ਨਾ ਬੋਲਦੀ..ਅਖੀਰ ਫੜ ਕੇ ਝੰਜੋੜਦਾ..ਉਹ ਚੁੱਪ ਰਹਿੰਦੀ..ਜਦੋਂ ਖਿੱਚ ਧੂ ਸਹਿਣੀ ਵੱਸੋਂ ਬਾਹਰ ਹੋ ਜਾਦੀ ਤਾਂ ਰੋ ਪਿਆ ਕਰਦੀ..ਫੇਰ ਉਹ ਖਿਝ ਕੇ ਏਨੀ
Continue readingਚੂੰਢੀ ਮਾਸਟਰ | chundi master
‘ਸੁਣਾ ਬਈ ਕਾਕਾ ਕਿੱਥੇ ਰਹਿਨਾ” ਇਨ੍ਹਾਂ ਕਹਿੰਦੀ ਮਾਸਟਰ ਜੀ ਆਪਣੀ 5 ਕੁ ਮੀਟਰ ਦੀ ਆਕੜੀ ਹੋਈ ਪੱਗੜੀ ਨੂੰ ਸੰਵਾਰਦੇ ਹੌਲ਼ੀ ਹੌਲ਼ੀ ਵਿਦਿਆਰਥੀ ਵੱਲ ਨੂੰ ਸਰਕਣ ਲੱਗਦੇ।ਪੁਰਾਣੇ ਵਿਦਿਆਰਥੀ ਜੋ ਮਾਸਟਰ ਜੀ ਦੀ ਸਜ਼ਾ ਤੋਂ ਭਲੀ ਭਾਂਤ ਜਾਣੂੰ ਸਨ ਉਹ ਟਾਰਗੇਟ ਵਿਦਿਆਰਥੀ ਵੱਲ ਕਨੱਖੀਆਂ ਝਾਕਦੇ ਹੇਠਾਂ ਨੂੰ ਮੂੰਹ ਕਰ ਕੇ ਢਿੱਡ ਵਿੱਚ
Continue readingਮਜਬੂਰੀ | majboori
ਗੱਲ 1994 ਦੀ ਹੈ ਉਸ ਵਕਤ ਬਿਹਾਰ ਨਾਲੋ ਝਾਰਖੰਡ ਅਲੱਗ ਨਹੀ ਹੋਇਆ ਸੀ ਸਾਡੀ ਡਿਉਟੀ ਉਸ ਵਕਤ ਧੰਨਵਾਦ ਰੇਲਵੇ ਸ਼ਟੇਸ਼ਨ ਤੇ ਸੀ ਸਾਡਾ ਕੰਮ ਕੱਲਕੱਤੇ ਤੋ ਦਿੱਲੀ ਆਉਣ ਵਾਲੀ ਤੇ ਦਿੱਲੀ ਤੋ ਕੱਲਕੱਤੇ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਟਰੇਕ ਚੈਕ ਕਰਕੇ ਪਾਸਿੰਗ ਦੇਣ ਦਾ ਸੀ ਜਦੋ ਪਹਿਲਾ ਅਸੀ ਉਸ ਏਰੀਏ
Continue reading