“ਹਾਂ ਹੁਣ ਦੱਸ ਤੇਰੀ ਕੀ ਸਮੱਸਿਆ?” ਉਹਦੇ ਹੱਥ ਪੈਰ ਕੰਬਣ ਲੱਗੇ|ਨੀਵੀਂ ਪਾਈ ਬੈਠੀ ਰਹੀ| “ਦੱਸ ਵੀ ਹੁਣ ,ਓਦਾਂ ਤਾਂ ਮਰਨ ਮਰਾਉਣ ਦੀਆਂ ਗੱਲਾਂ ਕਰਦੀ ਹੁਣ ਜੁਬਾਨ ਨੀ ਚਲਦੀ ਤੇਰੀ|ਮਰਨਾ ਕਿਤੇ ਇੰਨਾ ਸੌਖਾ?ਪੜ੍ਹਨਾ ਨੀ ਹੁਣ,ਹਾਲੇ ਤਾਂ ਤੈਨੂੰ ਨੱਕ ਪੂੰਝਣ ਦਾ ਚੱਜ ਨਹੀ ਵਿਆਹ ਕਰਵਾਉਣਾ ਤੂੰ?ਵਿਆਹ ਤਾਂ ਹੋ ਹੀ ਜਾਣਾ ,ਚਾਰ ਜਮਾਤਾਂ
Continue readingਮਾੜਾ ਟਾਈਮ (ਭਾਗ 2) | maarha time part 2
ਸਾਡੇ ਘਰ ਵਿੱਚ ਮੇਰਾ ਬੇਟਾ ਮੇਰੇ ਹਸਬੈਂਡ ਤੇ ਮੈਂ ਅਸੀ ਤਿੰਨੋ ਬਹੁਤ ਖੁਸ਼ੀ ਖੁਸ਼ੀ ਅਪਣੀ ਜ਼ਿੰਦਗੀ ਜੀ ਰਹੇ ਸੀ ਮੇਰੇ ਹਸਬੈਂਡ ਮੈਨੂੰ ਇੰਨਾ ਪਿਆਰ ਕਰਦੇ ਸੀ ਸ਼ਾਇਦ ਉਹ ਹਰ ਕੁੜੀ ਦਾ ਸੁਪਨਾ ਹੁੰਦਾ ਕੇ ਉਸਦਾ ਘਰਵਾਲਾ ਓਹਨੂੰ ਇੰਨਾ ਹੀ ਪਿਆਰ ਤੇ ਦੇਖਭਾਲ ਕਰੇ ਉਹਨਾਂ ਮੈਨੂੰ ਕਿਸੇ ਚੀਜ਼ ਤੋਂ ਟੋਕਿਆ ਨਹੀਂ
Continue readingਢੱਕੇ ਹੋਏ ਜ਼ਖ਼ਮ | dhakke hoye jakham
ਪਤਨੀ ਹਰਜੀਤ ਕੌਰ ਦੀ ਆਵਾਜ਼ ਸੁਣ ਕੇ ਸਰਦਾਰ ਕੁਲਜੀਤ ਸਿੰਘ ਮੰਜੀ ਦੀ ਬਾਹੀ ਫੜ੍ਹਕੇ ਮਸਾਂ ਉਠਿਆ,”ਸਰਦਾਰ ਜੀ ਬਾਹਰ ਪੰਚਾਇਤ ਵਾਲੇ ਆਏ ਨੇ”…ਬਾਹਰ ਵਿਹੜੇ ਚ ਦੋਵੇਂ ਪੁੱਤਰ ਪੰਚਾਇਤ ਨਾਲ ਆਪਣੇ ਬਾਪ ਦੀ ਜਾਇਦਾਦ ਵੰਡਣ ਲਈ ਬੈਠੇ ਸਨ!!ਇੱਧਰ ਕੁਲਜੀਤ ਸਿੰਘ ਬੜੀ ਗੰਭੀਰਤਾ ਨਾਲ ਆਪਣੇ ਅਤੀਤ ਚ ਗਵਾਚਿਆ ਇਹ ਮਹਿਸੂਸ ਕਰ ਰਿਹਾ ਸੀ
Continue readingਫਰਕ | farak
“ਇਸ ਨਾਲ ਕੀ ਫਰਕ ਪੈ ਜੂ” “ਇਸ ਨੂੰ ਜਰੂਰ ਫ਼ਰਕ ਪਉ” ਇੱਕ ਸਮੇਂ ਸਮੁੰਦਰ ‘ਚ ਬਹੁਤ ਭਿਆਨਕ ਤੂਫ਼ਾਨ ਆਉਣ ਮਗਰੋਂ ਬਹੁਤ ਸਾਰੀਆਂ ਮੱਛੀਆਂ ਸਮੁੰਦਰ ਦੇ ਕੰਢੇ ਤੇ ਆ ਗਈਆਂ, ਉਹਨਾਂ ਮੱਛੀਆਂ ਨੂੰ ਦੇਖਦੇ ਇੱਕ ਬਜ਼ੁਰਗ ਨੇ ਉਹ ਵਾਪਿਸ ਸਮੁੰਦਰ ਵਿਚ ਪਾਉਣਾ ਸ਼ੁਰੂ ਕਰ ਦਿੱਤਾ, ਉਸ ਬਜ਼ੁਰਗ ਨੂੰ ਵਾਪਸ ਸਮੁੰਦਰ ਵਿਚ
Continue readingਗਲਤ ਫਹਿਮੀਂ | galat fehmi
ਅੱਗੇ ਸੈਰ ਨੂੰ ਸ਼ਾਮੀਂ ਪੰਜ ਵਜੇ ਨਿਕਲਿਆ ਕਰਦਾ ਸੀ ਪਰ ਉਸ ਦਿਨ ਤਿੰਨ ਵਜੇ ਹੀ ਜਾ ਬੇਂਚ ਮੱਲ ਲਿਆ..ਬੈਠਦਿਆਂ ਹੀ ਦਿਮਾਗ ਵਿਚ ਪੁੱਠੇ ਸਿਧੇ ਖਿਆਲ ਭਾਰੂ ਹੋਣੇ ਸ਼ੁਰੂ ਹੋ ਗਏ.. ਬੇਟੇ ਦਾ ਬਚਪਨ ਦਿਮਾਗ ਵਿਚ ਘੁੰਮਣਾ ਸ਼ੁਰੂ ਹੋ ਗਿਆ..ਨਿੱਕਾ ਜਿਹਾ ਮੂੰਹੋਂ ਗੱਲ ਬਾਅਦ ਵਿਚ ਕੱਢਿਆ ਕਰਦਾ ਤੇ ਚੀਜ ਹਾਜਿਰ ਪਹਿਲਾ
Continue readingਟਿੱਬਿਆਂ ਦਾ ਪੁੱਤ | tibbeyan da putt
ਵਿੰਨੀਪੈਗ ਸ਼ਹਿਰ ਦਸ਼ਮੇਸ਼ ਪਿਤਾ ਦੇ ਨਾਮ ਤੇ ਖੁੱਲਿਆ ਪਹਿਲਾ ਪੰਜਾਬੀ ਸਕੂਲ..ਅਰਸੇ ਬਾਅਦ ਬੇਹਤਰੀਨ ਪੇਸ਼ਕਾਰੀ ਵੇਖਣ ਨੂੰ ਮਿਲੀ..ਵਰਨਾ ਬਰਫ਼ਾਂ ਦੇ ਢੇਰ ਤੇ ਹੱਡ ਚੀਰਵੀਂ ਠੰਡ ਨਾਲ ਹੋ ਗਏ ਰੁੱਖੇ ਮਿੱਸੇ ਮਜਾਜਾਂ ਨਾਲ ਹੀ ਵਾਹ ਪੈਂਦਾ..! ਮੰਤਰ ਮੁਘਦ ਹੋ ਆਪਣੀ ਥਾਂ ਬੈਠਾ ਹੋਇਆ ਸਾਂ ਕੇ ਮੁੱਖ ਪ੍ਰਬੰਧਕ ਕੋਲ ਆਏ ਤੇ ਆਖ ਗਏ
Continue readingਖਾਲਿਸਤਾਨ ਦੀ ਮੰਗ ਜਇਜ ਜਾਂ ਨਜਾਇਜ ? | Khalistan di mang jaiz ja nazaiz ?
ਜਿਹੜੇ ਲੋਕ ਖਾਲਿਸਤਾਨ ਦੀ ਲਹਿਰ ਨਾਲ ਜੁੜੇ ਹਨ ਉਹ ਤਾਂ ਭਲੀ ਭਾਂਤ ਜਾਣੂ ਹਨ ਕਿ ਖਾਲਿਸਤਾਨ ਦੀ ਮੰਗ ਕੋਈ ਖਿਆਲੀ ਪੁਲਾਵ ਨਹੀਂ । ਉਹਨਾਂ ਨੇ ਸਾਡੇ ਨਾਲ ਹੁੰਦੇ ਧੱਕੇ ਨੂੰ ਆਪਣੇ ਪਿੰਡੇ ਤੇ ਹੰਢਾ ਕੇ ਨਿਆਂ ਕਰ ਕੇ ਦੇਖ ਲਿਆ ਹੈ ਕਿ ਭਾਰਤ ਵਿੱਚ ਸਾਡੇ ਨਾਲ ੧੯੫੭ ਤੌਂ ਬਾਅਦ ਹਮੇਸਾ
Continue readingਹਿਸਾਬਣ | hisaban
ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ! ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..! ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ
Continue readingਮੋਹ – ਭਾਗ ਦੂਜਾ | moh – part 2
ਹਾਲੇ ਦੀਪਾ ਕੁੱਝ ਬੋਲਣ ਹੀ ਲੱਗਾ ਸੀ ਕਿ ਮਨਜੀਤ ਬੋਲ ਪਈ| “ਕੁਲਦੀਪ ਤੁਸੀਂ ਸਿਮਰ ਨੂੰ ਗਲਤ ਨਾ ਸਮਝੋ|ਉਹਨਾ ਦੇ ਘਰ ਦਾ ਮਾਹੌਲ ਕਿੰਨਾ ਗੰਦਾ ਏ |ਉਹਦਾ ਖਿਆਲ ਰੱਖਣ ਵਾਲੇ ,ਇੱਜਤ ਨਾਲ ਪੇਸ਼ ਆਉਣ ਵਾਲੇ ਤੁਸੀਂ ਪਹਿਲੇ ਮਰਦ ਹੋ |ਉਹਨੇ ਕਦੇ ਤੁਹਾਡੇ ਤੋਂ ਬਿਨਾ ਕੋਈ ਚੰਗਾ ਮਰਦ ਦੇਖਿਆ ਹੀ ਨਹੀ|ਉਹਦੀ ਉਮਰ
Continue readingਮਾੜਾ ਟਾਈਮ | maarha time
2008 ਵਿੱਚ ਮੇਰਾ ਵਿਆਹ ਹੋਇਆ ਸਾਡੇ ਵਿਆਹ ਨੂੰ 9ਸਾਲ ਹੋ ਗਏ ਸੀ 2ਮਈ 2017 ਨੂੰ ਮੈਂ ਇਕ ਹਸਪਤਾਲ ਵਿੱਚ ਜੋਬ ਲੱਗ ਗਈ ਸੀ ਮੇਰੇ ਦੇਵਰ ਨੇ ਹੀ ਲਗਵਾਇਆ ਸੀ ਘਰ ਆ ਕੇ ਮੈਂ ਸਿਲਾਈ ਦਾ ਵੀ ਕੰਮ ਕਰਦੀ ਸੀ ਫ਼ਿਰ ਘਰ ਦਾ ਕੰਮ ਵੀ ਕਰਨਾ ਮੇਰੀ ਸੱਸ ਵੀ ਜੋਬ ਕਰਦੇ
Continue reading