ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਨੂੰ ਵੀ ਇਸ ਗੱਲ ਦਾ ਵਹਿਮ ਹੋ ਗਿਆ ਕਿ ਸਾਡੀ ਪੰਜਾਬੀ ਮਾਂ ਬੋਲੀ ਖ਼ਤਰੇ ਵਿਚ ਹੈ। ਭਾਵੇਂ ਉਨ੍ਹੀਂ ਦਿਨੀਂ ਇਕ ਸੈਮੀਨਾਰ ਵਿਚ ਮਰਹੂਮ ਡਾ. ਬਖਸ਼ੀਸ਼ ਸਿੰਘ ਨਿੱਜਰ ਅਤੇ ਜਨਾਬ ਉਲਫ਼ਤ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਨੂੰ ਇਹ ਹੌਸਲਾ ਦਿੱਤਾ ਸੀ ਕਿ ਮੁੰਡਿਓ, ਜਿੰਨਾ
Continue readingਪਾਗਲ | pagal
ਕੈਮਿਸਟ ਦੇ ਬਾਹਰ ਲਿਖਿਆ ਸੀ..ਬੰਦੂਕ ਦੀ ਗੋਲੀ ਜਾਣ ਕੱਢਦੀ ਏ ਪਰ ਸਾਡੀ ਗੋਲੀ ਜਾਨ ਬਚਾਉਂਦੀ ਏ! ਗੋਲ ਗੱਪੇ ਵਾਲੇ ਨੇ ਲਿਖਵਾਇਆ ਸੀ..ਮੇਰੀ ਰੇਹੜੀ ਤੇ ਦਿੱਲ ਬੇਸ਼ੱਕ ਛੋਟਾ ਰੱਖੋ ਪਰ ਮੂੰਹ ਦਾ ਅਵਾਕ ਵੱਡਾ ਰੱਖਣਾ ਪੈਣਾ! ਰੈਸਟੋਰੈਂਟ ਵਾਲੇ ਨੇ ਤਾਂ ਹੱਦ ਹੀ ਕਰ ਦਿੱਤੀ..ਅਖ਼ੇ ਘਰ ਦੀ ਮੁਰਗੀ ਦਾਲ ਬਰੋਬਰ..ਬਿਨਾ ਝਿਜਕ ਅੰਦਰ
Continue readingਈਰਖਾ | eerkha
ਪਤਾ ਹੀ ਨੀ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮਿਥ ਉਸ ਨਾਲ ਨਫਰਤ ਕਰਨ ਲੱਗੀ..!ਇਹ ਸਭ ਕੁਝ ਸ਼ਾਇਦ ਓਦੋ ਸ਼ੁਰੂ ਹੋਇਆ ਜਦੋਂ ਉਹ ਮੈਥੋਂ ਵਧੀਆ ਘਰ ਵਿਆਹੀ ਗਈ..ਉਸਦਾ ਘਰਵਾਲਾ ਵੀ ਮੇਰੇ ਵਾਲੇ ਨਾਲੋਂ ਕੀਤੇ ਵੱਧ ਮੂੰਹ ਮੱਥੇ ਲੱਗਦਾ ਸੀ..! ਸ਼ੁਰੂ ਵਿਚ ਉਸ ਪ੍ਰਤੀ ਆਪਣੇ ਇਹ ਇਹਸਾਸ ਦਿੱਲ ਅੰਦਰ ਦੱਬ ਕੇ
Continue readingਬੇਈਮਾਨ ਸਰਕਾਰਾਂ | baimaan sarkaara
ਚੀਨ ਵਿਚ “ਗਾਓ-ਕਾਓ” ਨਾਮ ਦੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ ਹਰ ਸਾਲ ਤਕਰੀਬਨ ਇੱਕ ਕਰੋੜ ਵਿਦਿਆਰਥੀ ਬੈਠਦਾ ਏ..ਦੋ ਦਿਨ ਚੱਲਦੀ ਇਸ ਪ੍ਰੀਖਿਆ ਦੇ ਦੌਰਾਨ ਸੜਕੀ ਟਰੈਫਿਕ ਅਤੇ ਫੈਕਟਰੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ..ਜਰੂਰੀ ਸੇਵਾਵਾਂ ਨੂੰ ਹਾਰਨ ਵਜਾਉਣਾ ਵਰਜਿਤ ਹੁੰਦਾ ਏ..ਗਲੀਆਂ ਬਜਾਰਾਂ ਵਿਚ ਤਾਇਨਾਤ ਪੁਲਸ ਇਸ ਚੀਜ ਦਾ ਖਿਆਲ ਰੱਖਦੀ ਏ
Continue readingਕਾਰੋਬਾਰ | kaarobaar
ਵੱਡੇ ਵੀਰ ਜੀ ਅਕਸਰ ਆਖਿਆ ਕਰਦੇ..ਓਏ ਜਜਬਾਤੀ ਹੋ ਕੇ ਕਦੀ ਕਾਰੋਬਾਰ ਨਹੀਂ ਚੱਲਿਆ ਕਰਦੇ..ਕਾਮਯਾਬ ਕਾਰੋਬਾਰੀ ਉਹ ਜਿਹੜਾ ਦਿਮਾਗ ਤੋਂ ਫੈਸਲਾ ਲੈ ਕੇ ਸੱਪ ਵੀ ਮਾਰ ਦੇਵੇ ਤੇ ਸੋਟੀ ਵੀ ਨਾ ਟੁੱਟਣ ਦੇਵੇ..! ਇੱਕ ਦਿਨ ਸੁਵੇਰੇ ਸੁਵੇਰੇ ਕੋਲ ਸੱਦ ਆਖਣ ਲੱਗੇ ਸ਼ੈਲਰ ਤੇ ਕੰਮ ਘੱਟ ਗਿਆ ਏ..ਇੱਕ ਦੋ ਬੰਦਿਆਂ ਦੀ ਛਾਂਟੀ
Continue readingਕੋਹ ਕਾਫ ਦੀ ਪਰੀ | koh kaaf di pari
ਅੱਜੇ ਨੌਂਵੀ ਦਸਵੀਂ ਦੇ ਵਿਦਿਆਰਥੀ ਸੀ।ਪਰ ਮਾਂ ਬਾਪੂ ਦੀ ਦਹਿਸ਼ਤ ਕਾਰਨ ਕਦੀ ਇੱਧਰ ਉੱਧਰ ਵੇਖਣ ਦਾ ਜਿਗਰਾ ਨਹੀਂ ਪੈਂਦਾ ਸੀ।ਪਰ ਉਮਰ ਨਾਲ ਹਾਰਮੋਨ ਬੱਦਲ ਵੀ ਰਹੇ ਸਨ ਅਤੇ ਨਾਲ ਹੀ ਸਾਡੀ ਆਵਾਜ਼ ਅਤੇ ਰੰਗ ਵੀ ਬਦਲਣੇ ਸ਼ੁਰੂ ਹੋ ਗਏ।4 ਕੁ ਘਰ ਛੱਡ ਕੇ ਇੱਕ ਘਰ ਵਿੱਚ ਇੱਕ ਪ੍ਰਾਹੁਣੀ ਕੁੜੀ ਨਾਨਕੇ
Continue readingਔਰਤਾਂ ਦੀ ਦੂਰਦ੍ਰਿਸ਼ਟੀ | aurtan di doordrishty
ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਔਰਤਾਂ ਵਿਚ ਦੂਰਦ੍ਰਿਸ਼ਟੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਖ਼ਾਸ ਕਰਕੇ ਘਰੇਲੂ ਕੰਮਾਂ ਲਈ ਇਹ ਮਰਦਾਂ ਤੋਂ ਦੋ ਕਦਮ ਅਗਾਂਹ ਸੋਚਦੀਆਂ ਹਨ। ਗਲੀ ਵਿਚ ਸੂਟ ਵੇਚਣ ਵਾਲਾ ਭਾਈ ਆਇਆ ਹੋਵੇ ਤਾਂ ਔਰਤਾਂ ਦੀ ਦੂਰਅੰਦੇਸ਼ੀ ਵੇਖਣ ਵਾਲੀ ਹੁੰਦੀ ਹੈ। ਜਿਸ ਰੰਗ ਦੀ
Continue readingਕੁੜੀ ਏ ? | kudi e ?
ਕੁੜੀ ਏ? ਜਣੇਪਾ ਪੀੜਾਂ ਦੀ ਭੰਨੀ ਹੋਈ ਦੇ ਕੰਨੀ ਵਾਜ ਪਈ! ਉਹ ਮੇਰੇ ਨਾਲਦਾ ਸੀ..ਇਹ ਸਵਾਲ ਤੋਂ ਪਹਿਲੋਂ ਉਹ ਮੇਰਾ ਹਾਲ ਪੁੱਛਦਾ..ਇਸਦੀ ਆਸ ਮੈਨੂੰ ਬਿਲਕੁਲ ਵੀ ਨਹੀਂ ਸੀ! ਕੀ ਕਰੇਂਗੀ ਹੁਣ ਇਸਦਾ? ਪਾਲਾਂਗੀ..ਵੱਡੀ ਕਰਾਂਗੀ..ਪੜਾਵਾਂਗੀ..ਲਿਖਾਵਾਂਗੀ..ਹੋਰ ਕੀ ਕਰਨਾ! ਤਿੰਨ ਹੋਰ ਵੀ ਨੇ ਅੱਗੇ..ਪਹਿਲੋਂ ਹੀ ਪੂਰੀ ਨਹੀਂ ਪੈਂਦੀ..ਤੇ ਆਹ ਚੋਥੀ..ਅੱਗਿਓਂ ਵਿਆਹ ਵੀ ਕਰਨੇ
Continue readingਵਾਸ਼ਿੰਗ ਮਸ਼ੀਨ | washing machine
ਸੈਮੀ ਵਾਸ਼ਿੰਗ ਮਸ਼ੀਨ ਹੁੰਦੀ ਸੀ ਪਹਿਲਾਂ ….ਓਹਦੇ ਨਾਲ ਆਪ ਵੀ ਨਾਲ ਲੱਗਣਾ ਪੈਂਦਾ ਸੀ ਤੇ ਸਰਦੀਆਂ ਵਿੱਚ ਤਾਂ ਠੰਢੇ ਪਾਣੀ ਚ ਹੱਥ ਪਾਉਣਾ ਵੈਸੇ ਈ ਔਖਾ ਲੱਗਦਾ ਸੀ….ਜਦੋਂ ਕੱਪੜੇ ਧੋ ਕੇ ਹੱਟਣਾ ਤਾਂ ਬੀਜੀ ਨੇ ਕਹਿਣਾ ….ਥੱਕ ਗਈ ਹੋਵੇਂਗੀ? …ਚਾਹ ਬਣਾ ਦਿਆਂ ਤੈਨੂੰ….ਵਿੱਚੋ ਦਿਲ ਤਾਂ ਕਰਨਾ ਕਿ ਕਹਿ ਦਿਆਂ ….ਬਣਾ
Continue readingਬਾਬਾ | baba
ਮੇਰੇ ਦਾਦਾ ਜੀ ਜਿੰਨਾ ਨੂੰ ਅਸੀਂ ਸਾਰੇ ਬਾਬਾ ਕਹਿੰਦੇ ਸਾਂ ਭਰ ਜਵਾਨੀ ਵਿੱਚ ਅੱਖਾਂ ਤੋਂ ਅੰਨੇ ਹੋ ਗਏ ਸਨ। ਪਿੜਾਂ ਵਿੱਚ ਕਣਕ ਗਾਹੀ ਜਾ ਰਹੀ ਸੀ ਤੇ ਕਣੀਆਂ ਪੈ ਗਈਆਂ। ਅਗਲੇ ਦਿਨ ਧੁੱਪ ਨਿਕਲਦਿਆਂ ਬਾਬੇ ਨੇ ਸਾਰੀ ਪੈਰੀ ਹਿਲਾ ਦਿੱਤੀ ਕਿ ਸੁੱਕ ਜਾਵੇ ਤਾਂ ਫਲਿਆਂ ਦਾ ਕੰਮ ਚੱਲੇ। ਅਗਲੇ ਦਿਨ
Continue reading