ਹੂ-ਬਹੂ “ਅਰਦਾਸ” ਫਿਲਮ ਵਾਲੀ ਕਹਾਣੀ ਸੀ ਮੇਰੇ ਟੱਬਰ ਦੀ..!ਦਿਨੇ ਰਾਤ ਬੱਸ ਇਹੋ ਰੱਟ ਲੱਗੀ ਰਹਿੰਦੀ..”ਮੁੰਡਾ ਹੋਣਾ ਚਾਹੀਦਾ”..”ਪਹਿਲੀ ਚੰਗੀ ਚੀਜ ਚਾਹੀਦੀ ਏ”..”ਸਿਆਣੇ ਦੀ ਦਵਾਈ”..”ਝਾੜ ਪੂੰਝ”..ਤੇ ਜਾਂ ਫੇਰ ਕਿਸੇ ਸਾਧ ਦੀਆਂ ਮੁਠੀਆਂ ਭਰੋ..!ਭਾਵੇਂ ਜੋ ਮਰਜੀ ਕਰੋ ਪਰ ਬਰੂਹਾਂ ਟੱਪਣ ਵਾਲਾ ਸਿਰਫ ਕਰਮਾ ਵਾਲਾ ਹੀ ਹੋਣਾ ਚਾਹੀਦਾ..! ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ
Continue readingਅਧੂਰੀ ਦੁਨੀਆ | adhuri duniya
ਇਹ ਕੁਦਰਤ ਸਾਨੂੰ ਜਿਸ ਹਾਲਾਤ ਵਿੱਚ ਪੈਦਾ ਕਰਦੀ ਹੈ, ਸਾਨੂੰ ਜਾਂ ਤਾਂ ਮੁਕੰਮਲ ਬਣਾ ਕੇ ਭੇਜਦੀ ਹੈ ਜਾਂ ਫ਼ਿਰ ਸਾਨੂੰ ਕੋਈ ਨਾ ਕੋਈ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਮੁਕੰਮਲ ਬਣਾਉਣਾ ਪੈਂਦਾ ਹੈ। ਬਹੁਤੀ ਵਾਰੀ ਅਸੀਂ ਅਧੂਰੇ ਹੀ ਇਸ ਦੁਨੀਆ ਉੱਤੇ ਆਉਂਦੇ ਹਾਂ ਤੇ ਚਲੇ ਜਾਂਦੇ ਹਾਂ। ਸਾਡੀਆਂ ਹੱਥਾਂ ਦੀਆਂ ਲਕੀਰਾਂ
Continue readingਸਲਫਾਸ | salfaas
ਅੱਜ ਇਕ ਪਿਉ ਸਲਫਾਸ ਲੈ ਕੇ ਦੁਕਾਨ ਤੋ ਮੁੜ ਰਿਹਾ ਸੀ! ਸਾਇਦ ਇਹ ਉਹ ਫਸਲ ਲਈ ਨਹੀ ਆਪਣੇ ਲਈ ਲੈ ਕੇ ਆਇਆ ਸੀ! ਪਿੰਡ ਵਿੱਚ ਲੋਕ ਉਸ ਦੀ ਕੁੜੀ ਦੀਆ ਦੇ ਬਦਚਲਨ ਦੀਆ ਗਲਾਂ ਕਰ ਰਹੇ ਸੀ! ਕਿਸੇ ਨੇ ਉਸ ਨੂੰ ਕਿਸੇ ਮੁੰਡੇ ਨਾਲ ਦੇਖ ਲਿਆ ਸੀ , ਤੇ ਸਾਰੇ
Continue readingਕਾਲੇ ਅੰਗਰੇਜ | kaale angrej
ਸੰਦੀਪ ਨੰਗਲ ਅੰਬੀਆਂ ਦਾ ਵੱਡਾ ਸਾਰਾ ਬੁੱਤ..ਬੁੱਤ ਦੀਆਂ ਲੱਤਾਂ ਨਾਲ ਖੇਡਦੇ ਦੋਵੇਂ ਪੁੱਤਰ..ਕੋਲ ਬੈਠੀ ਵਿਧਵਾ ਕਰ ਦਿੱਤੀ ਗਈ ਭੈਣ..! ਦੋ ਅਪ੍ਰੈਲ 84 ਦੀਪ ਸਿੱਧੂ ਦਾ ਜਨਮ ਦਿਨ..ਓਹੀ ਦੀਪ ਜਿਸ ਬਾਰੇ ਆਖਿਆ ਜਾਂਦਾ ਸੀ ਇਹ ਐਕਟਰ ਜਾਂ ਵਕੀਲ ਬਣੂ..ਖਿਡਾਰੀ ਤੇ ਜਾਂ ਫੇਰ ਕੋਈ ਸਿਆਸਤਦਾਨ..ਪਰ ਹਰ ਵੇਰ ਅੱਗਿਓਂ ਹਸ ਪੈਂਦਾ ਅਖ਼ੇ ਮੇਰਾ
Continue readingਬਾਬਾ ਜੀ | baba ji
ਗੱਲ ਉਨਾ ਦਿਨਾ ਦੀ ਹੈ ਜਦੋਂ ਮੈਂ ਮੋਗੇ 9 ਨੰਬਰ ਵਿੱਚ ਲੱਕੜ ਦਾ ਕੰਮ ਕਰਨ ਗਿਆ ਸੀ ਉੱਥੇ ਇੱਕ ਲੇਡੀ 35-40 ਦੇ ਕਰੀਬ ਸੀ ਉਹ ਤੁਰੀ ਜਾਂਦੀ ਡਿੱਗ ਗਈ ਤੇ ਉਸਨੂੰ ਦੰਦਲਾਂ ਪੈਦਾ ਗਈਆਂ ਲੋਕ ਭੱਜੇ ਆਏ ਕਿ ਬਾਬਾ ਜੀ ਨੂੰ ਦੰਦਲਾਂ ਪੈ ਗਈਆਂ (ਉਹ ਇੱਕ ਅਖੋਤੀ ਬਾਬਾ ਸੀ )
Continue readingਚਮਕ ਦਮਕ | chamak dhamak
ਗਹਿਣਿਆਂ ਨਾਲ ਪੂਰੀ ਤਰਾਂ ਲੱਦੀ ਹੋਈ ਚਾਰ ਮਹੀਨੇ ਪਹਿਲਾਂ ਵਿਆਹ ਦਿੱਤੀ ਗਈ ਤਾਏ ਦੀ ਕੁੜੀ ਨੂੰ ਜਦੋਂ ਵੀ ਲਿਸ਼ਕਦੀ ਹੋਈ ਮਹਿੰਗੀ ਕਾਰ ਵਿਚੋਂ ਬਾਹਰ ਨਿੱਕਲ਼ਦੀ ਹੋਈ ਵੇਖਦੀ ਤਾਂ ਅਕਸਰ ਹੀ ਮੂੰਹ ਅੱਡੀ ਖਲੋਤੀ ਰਹਿ ਜਾਇਆ ਕਰਦੀ! ਜਿਹੜੀ ਗੱਲ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ..ਉਹ ਸੀ ਜੀਜਾ ਜੀ ਵੱਲੋਂ ਪਹਿਲਾਂ ਆਪ
Continue readingਵਿਰਾਸਤ-ਏ-ਖਾਲਸਾ | virasat e khalsa
ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਇਸ ਮੁਢਲੀ ਇਮਾਰਤ ਦੀ ਸੇਵਾ ਬਾਬਾ ਦੀਪ ਸਿੰਘ ਸਾਹਿਬ ਨੇ 1729 ਚ ਕਰਵਾਈ।ਅੰਗਰੇਜ ਇੰਜੀਨੀਅਰ ਵੀ ਆਖਿਆ ਕਰਦੇ ਸਨ ਕੇ ਇਮਾਰਤਸਾਜ਼ੀ ਦਾ ਬੇਹਤਰੀਨ ਨਮੂਨਾ ਘੱਟੋ ਘੱਟ 1200 ਸਾਲ ਤੱਕ ਤੇ ਕਿਤੇ ਨਹੀਂ ਜਾਂਦਾ।ਪੰਜ ਕੋਨਿਆਂ ਵਾਲੀ ਇਹ ਇਮਾਰਤ ਅੱਜ ਕੱਲ ਅਮਰੀਕਾ ਦੀ ਪੇੰਟਾਗਨ ਦੀ ਪੰਜ ਨੁੱਕਰਾਂ ਵਾਲੀ
Continue readingਈਰਖਾ | eerkha
ਗਿੱਧਾ ਪਾਉਣਾ ਮੈਨੂੰ ਭੂਆ ਨੇ ਸਿਖਾਇਆ ਸੀ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ!ਸਕੂਲ ਸਲਾਨਾ ਸਮਾਰੋਹ ਵਿਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਿਆਂ ਤੋਂ ਵੱਧ ਤਾੜੀਆਂ ਵੱਜਦੀਆਂ ਤਾਂ ਕਈ ਆਖ ਦਿੰਦੀਆਂ..“ਹਾਇ ਰੱਬਾ ਕਦ ਸਾਨੂੰ ਬੇਸ਼ਕ ਏਦ੍ਹੇ ਵਾਂਙ ਮਧਰਾ ਹੀ ਦੇ ਦਿੰਦਾ ਪਰ ਨਖਰੇ ਤੇ ਨੈਣ ਨਕਸ਼ ਤੇ ਘੱਟੋ ਘੱਟ
Continue readingਨਾਨਕ ਦੁਖੀਆ ਸਭ ਸੰਸਾਰ | nanak dukhiya sabh sansaar
ਸਾਡੇ ਤਿੰਨ ਦਹਾਕੇ ਪਹਿਲਾਂ ਬਟਾਲਾ-ਗੁਰਦਾਸਪੁਰ ਦੇ ਐਨ ਵਿਚਕਾਰ ਛੀਨੇ ਪਿੰਡ ਦੇ ਉੱਤਰ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਪਿੰਡ ਸੁਖਚੈਨੀਆਂ ਦੇ ਸ਼ਮਸ਼ਾਨ ਘਾਟ ਕੋਲ ਡੰਗਰ ਚਾਰਿਆ ਕਰਦੇ ਸਾਂ..!ਇੱਕ ਬਾਬਾ ਜੀ ਕਿੰਨੀਆਂ ਸਾਰੀਆਂ ਬੱਕਰੀਆਂ ਭੇਡਾਂ ਵੀ ਲੈ ਆਇਆ ਕਰਦੇ..!ਇਕ ਦਿਨ ਵੱਗ ਵਿਚ ਇੱਕ ਵਲੈਤੀ ਗਾਂ ਵੀ ਸੀ..ਅਸੀਂ ਵੇਖਿਆ ਖਾ ਪੀ ਕੇ
Continue readingਅਸੂਲ | asool
ਬਟਾਲੇ ਕੋਲ ਛੀਨੇ ਟੇਸ਼ਨ ਤੇ ਬਦਲ ਕੇ ਆਏ ਪਿਤਾ ਜੀ ਨੇ ਇੱਕ ਦਿਨ ਗੱਡੀਓਂ ਉੱਤਰੀ ਬਿਨਾ ਟਿਕਟ ਦੀ ਇੱਕ ਸਵਾਰੀ ਨੂੰ ਫੜ ਜੁਰਮਾਨਾ ਕਰ ਦਿੱਤਾ..ਉਹ ਕੋਲ ਹੀ ਇੱਕ ਪਿੰਡ ਦੇ ਇੱਕ ਵੱਡੇ ਜੱਟ ਦਾ ਰਿਸ਼ਤੇਦਾਰ ਨਿੱਕਲਿਆ..ਓਹਨੀ ਦਿੰਨੀ ਜੁਰਮਾਨਾ ਭਰੇ ਜਾਣ ਤੱਕ ਫੜੇ ਗਏ ਨੂੰ ਰੇਲਵੇ ਪੁਲਸ ਦੀ ਹਿਰਾਸਤ ਵਿਚ ਰਹਿਣਾ
Continue reading