ਫਰਿਜ | fridge

ਸ਼ੋ ਰੂਮ ਦੇ ਪਾਸੇ ਜਿਹੇ ਰੱਖੇ ਪੂਰਾਣੇ ਫਰਿਜ ਦੀ ਕੀਮਤ ਪੁੱਛ ਓਹਨਾ ਨਾਲ ਲਿਆਂਦੇ ਪੈਸੇ ਗਿਣਨੇ ਸ਼ੁਰੂ ਕਰ ਦਿੱਤੇ.. ਥੋੜੀ ਦੇਰ ਮਗਰੋਂ ਮੇਰਾ ਪ੍ਰਤੀਕਰਮ ਜਾਨਣ ਲਈ ਇੱਕਠੇ ਕੀਤੇ ਸੱਤ ਹਜਾਰ ਮੇਰੇ ਵੱਲ ਵਧਾ ਦਿੱਤੇ.. ਮੈਂ ਨਾਲਦੇ ਵੱਲ ਵੇਖਿਆ.. ਹਰੇਕ ਸ਼ੈ ਨੂੰ ਨਫ਼ੇ ਨੁਕਸਾਨ ਦੀ ਤੱਕੜੀ ਵਿੱਚ ਤੋਲਦੇ ਉਸ ਇਨਸਾਨ ਦੇ

Continue reading


ਆਖਰੀ ਸਫ਼ਰ | akhiri safar

ਬੱਤਰੇ ਨਾਲ ਮੇਰੀ ਕਦੇ ਨਹੀਂ ਸੀ ਬਣੀ..ਅਕਸਰ ਬਹਿਸ ਹੋ ਜਾਇਆ ਕਰਦੀ..ਇੱਕੋ ਗੱਲ ਆਖਿਆ ਕਰਦਾ..”ਦਿਲ ਤੋਂ ਸੋਚਣ ਵਾਲਿਆਂ ਨੂੰ ਅਕਸਰ ਹੀ ਘਾਟੇ ਪੈਂਦੇ ਰਹਿੰਦੇ ਨੇ..” ਇੱਕ ਦਿਨ ਛੁੱਟੀ ਤੇ ਸੀ..ਚਾਹ ਲੈ ਕੇ ਆਏ ਬਾਰਾਂ ਕੂ ਸਾਲ ਦੇ ਮੁੰਡੇ ਨੇ ਹੌਲੀ ਜਿਹੀ ਉਸ ਬਾਰੇ ਪੁੱਛਿਆ ਤਾਂ ਮੇਰੇ ਕੰਨ ਖੜੇ ਹੋ ਗਏ..!ਕੋਲ ਸੱਦ

Continue reading

ਅਸਲ ਭਾਰ | asal bhaar

ਰੂਸ ਦੇ ਇੱਕ ਛੋਟੇ ਕਿਸਾਨ ਨੂੰ ਕਿਸੇ ਸਲਾਹ ਦਿੱਤੀ ਕੇ ਜੇ ਵੱਡਾ ਬਣਨਾ ਏ ਤਾਂ ਸਾਇਬੇਰੀਆਂ ਜਾ ਕੇ ਕੋਈ ਵੱਡਾ ਫਾਰਮ ਖਰੀਦ..ਜਮੀਨ ਕਾਫੀ ਸਸਤੀ ਏ..! ਸਾਰਾ ਕੁਝ ਵੇਚ ਵੱਟ ਓਥੇ ਅੱਪੜ ਗਿਆ..ਦਲਾਲ ਨੇ ਖਰੀਦੋ ਫਰੋਖਤ ਵਾਲੀ ਪ੍ਰਕਿਰਿਆ ਸਮਝਾਈ..ਆਖਣ ਲੱਗਾ “ਕੱਲ ਸੁਵੇਰੇ ਸਵਖਤੇ ਤੋਂ ਦੌੜ ਕੇ ਜਿੰਨੀ ਜਮੀਨ ਵੀ ਗਾਹ ਸਕਦਾ

Continue reading

ਕਰਮਾਂ ਵਾਲੀ | karma wali

ਮੈਂ ਵੇਹੜੇ ਵਿਚ ਦਾਖਿਲ ਹੋਈ..ਗੋਹਾ ਫੇਰਦੀ ਮਾਂ ਨੂੰ ਚਾਅ ਚੜ ਗਿਆ..ਮੁੜਕੋ-ਮੁੜਕੀ ਹੋਈ ਦੇ ਚੇਹਰੇ ਤੇ ਲਾਲੀਆਂ ਆ ਗਈਆਂ!ਕੂਹਣੀਆਂ ਨਾਲ ਖਿੱਲਰੇ ਵਾਲ ਉਤਾਂਹ ਕਰਦੀ ਮੇਰੇ ਵੱਲ ਨੱਸੀ ਆਈ..!ਲਿੱਬੜੇ ਹੱਥ ਧੋਣਾ ਵੀ ਭੁੱਲ ਗਈ.. ਸ਼ਾਇਦ ਉਸਨੂੰ ਕਾਹਲ ਸੀ..ਮੇਰਾ ਹਾਲ ਜਾਨਣ ਦੀ..ਸਹੁਰਿਆਂ ਦੀਆਂ ਕਨਸੋਆਂ ਲੈਣ ਦੀ..!ਪਰ ਉਸਦੀਆਂ ਅੱਖੀਆਂ ਕੁਝ ਲੱਭ ਰਹੀਆਂ ਸਨ..ਸ਼ਾਇਦ ਆਪਣੇ

Continue reading


ਨਿੱਜੀ ਮਸਲਾ | nijji masla

ਮੈਨੂੰ ਇਹਸਾਸ ਹੋ ਗਿਆ ਸੀ ਕੇ ਦੋਹਾਂ ਦੀ ਆਪਸ ਵਿਚ ਕੋਈ ਗੱਲ ਹੋਈ ਏ..ਸੁਵੇਰ ਤੋਂ ਹੀ ਆਪਸੀ ਬੋਲਚਾਲ ਬੰਦ ਏ..! ਪਹਿਲਾਂ ਬੇਟੇ ਨਾਲ ਗੱਲ ਕਰਨੀ ਬੇਹਤਰ ਸਮਝੀ..ਤਰੀਕੇ ਜਿਹੇ ਨਾਲ ਗੱਲ ਤੋਰੀ ਤਾਂ ਮੇਰੀ ਗੱਲ ਵਿਚੋਂ ਹੀ ਕੱਟ ਕੇ ਆਖਣ ਲੱਗਾ “ਭਾਪਾ ਜੀ ਸਾਡਾ ਨਿੱਜੀ ਮਾਮਲਾ ਏ..ਤੁਸੀਂ ਮੇਹਰਬਾਨੀ ਕਰਕੇ ਬਾਹਰ ਹੀ

Continue reading

ਸੁਨਹਿਰੀ ਭਵਿੱਖ | sunehri bhavikh

ਘਸਮੈਲੇ ਜਿਹੇ ਕੱਪੜੇ ਪਾਈ ਸ਼ੋ-ਰੂਮ ਵਿਚ ਤੁਰਿਆ ਫਿਰਦਾ ਸਰਵਣ ਸਿੰਘ..ਇੰਜ ਲੱਗ ਰਿਹਾ ਸੀ ਜਿਵੇਂ ਜਨਰਲ ਟਿਕਟ ਵਾਲਾ ਕੋਈ ਹਮਾਤੜ ਗਲਤੀ ਨਾਲ ਰੇਲ ਦੇ ਏ.ਸੀ ਡੱਬੇ ਵਿਚ ਆਣ ਵੜਿਆ ਹੋਵੇ!ਟਾਈਆਂ ਲਾਈ ਕੋਲੋਂ ਲੰਘਦੇ ਕਿੰਨੇ ਸਾਰੇ ਪਹਿਲਾਂ ਉਸਨੂੰ ਉੱਤੋਂ ਲੈ ਕੇ ਹੇਠਾਂ ਤੱਕ ਤੱਕਦੇ ਤੇ ਫੇਰ ਉਸਦੇ ਝੋਲੇ ਵੱਲ ਵੇਖ ਮਸ਼ਕੜੀਆਂ ਵਿਚ

Continue reading

ਸ਼ਗਨ | shagan

ਆਖਰੀ ਦਿਨਾਂ ਵਿਚ ਜਦੋਂ ਭਾਪਾ ਜੀ ਨੇ ਮੰਜਾਂ ਪੱਕਾ ਹੀ ਫੜ ਲਿਆ ਤਾਂ ਵੀ ਓਹਨਾ ਦੋਹਤੀ ਦੇ ਪਹਿਲੇ ਜਨਮ ਦਿਨ ਤੇ ਬੀਜੀ ਹੱਥ ਕਿੰਨਾ ਕੁਝ ਘੱਲਿਆ..ਖਿਡੌਣੇ,ਕਿਤਾਬਾਂ,ਬੂਟ ਅਤੇ ਕਿੰਨੇ ਸਾਰੇ ਲੀੜੇ ਲੱਤੇ! ਫੇਰ ਜਦੋਂ ਦੋਵੇਂ ਅੱਗੜ-ਪਿੱਛੜ ਹੀ ਚੜਾਈ ਕਰ ਗਏ ਤਾਂ ਅਸੀਂ ਫਲੈਟ ਵਿਚ ਸ਼ਿਫਟ ਹੋ ਗਏ..! ਓਥੇ ਆਸ ਪਾਸ ਰਹਿੰਦੇ

Continue reading


ਸੱਯਾਹਤੋ ਬਾਬਾ ਨਾਨਕ (ਭਾਗ-3) | baba nanak part 3

ਬਜ਼ਾਰਾਂ ਵਿੱਚ ਹੀਰਾ, ਪੰਨਾਂ, ਮੋਤੀ, ਯਾਕੂਤ, ਜ਼ਮੁੱਰਦ, ਮਾਣਕ, ਚੂਨੀ, ਤਾਮੜੇ, ਲਸਨੀਏ, ਫੀਰੋਜ਼ੇ, ਪੁਖਰਾਜ ਅਤੇ ਸੋਨੇ ਦੇ ਢੇਰ ਸਰਾਫ਼ਾਂ ਦੀਆਂ ਦੁਕਾਨਾਂ ਤੇ ਲੱਗੇ ਹੋਏ ਵੇਖੇ ਗਏ। ਅੱਗੇ ਚੱਲ ਕੇ ਸੱਯਾਹ ਸਾਹਿਬ ਲਿਖਦੇ ਹਨ ਕਿ ਹਰ ਇੱਕ ਦੁਕਾਨ ਦੇ ਸਾਹਮਣੇ ਕਈ-ਕਈ ਧਵੱਜਾਂ ਤਣੀਆਂ ਵੇਖਣ ਵਿੱਚ ਆਈਆਂ, ਅਮੀਰਾਂ, ਰਾਜਿਆਂ, ਮਹਾਰਾਜਿਆਂ ਦੇ ਦਰਵਾਜ਼ਿਆਂ ਅੱਗੇ

Continue reading

ਅਪ੍ਰੈਲ ਫੂਲ | april fool

ਮੈਂ ਆਪਣੀ ਦਰਾਣੀ ਨੂੰ ਸੁਨੇਹਾ ਦੇਣ ਗਈ ਕਿ ਆਪਣੀ ਛੋਟੀ ਮਾਮੀ ਦਾ ਫੋਨ ਆਇਆ ਉਹਨੂੰ ਅੱਡੇ ਤੋਂ ਜਾ ਕੇ ਲੈ ਆਉ । ਤੁਸੀਂ ਮਾਮੀ ਦਾ ਫੋਨ ਈ ਨਹੀ ਚੁਕਦੇ ।ਮੇਰਾ ਦਿਉਰ ਫਟਾਫਟ ਮੋਟਰਸਾਈਕਲ ਤੇ ਮਾਮੀ ਨੂੰ ਅੱਡੇ ਤੋਂ ਲੈਣ ਚਲਾ ਗਿਆ । ਸਾਡੇ ਅੱਡਾ ਮੀਲ ਵਾਟ ਤੇ ਹੈ । ਮੈਂ

Continue reading

ਕੱਤੀ ਮਾਰਚ | katti march

ਉਹਦੀ ਮਾਂ ਦੀ ਦਵਾਈ ਕਈ ਦਿਨਾਂ ਤੋਂ ਮੁੱਕੀ ਪਈ ਸੀ।ਪੈਸੇ ਦੀ ਘਾਟ ਕਾਰਨ ਉਹ ਵੀ ਕਈ ਦਿਨਾਂ ਤੋਂ ਥੁੜ੍ਹਿਆ ਜਿਹਾ ਪਿਆ ਸੀ, ਤਾਂ ਹੀ ਉਹ ਕਈ ਦਿਨਾਂ ਤੋਂ ਦਵਾਈ ਲਿਆਉਣ ਲਈ ਟਾਲ-ਮਟੋਲ ਕਰ ਰਿਹਾ ਸੀ।ਅਖੀਰ ਮਾਂ ਨੇ ਮੈਲੀ ਜਿਹੀ ਰੁਮਾਲ ਵਿੱਚੋਂ ਮੁਚੜੇ ਘੁਚੜੇ ਨੋਟ ਉਹਨੂੰ ਫੜਾ ਦਵਾਈ ਜਰੂਰ ਲਿਆਉਣ ਲਈ

Continue reading