ਕੱਲ੍ਹ ਸਕੂਲ ਦਾ ਰਿਜ਼ਲਟ ਹੈ ਤੇ ਮੈਨੂੰ ਵੀ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ।ਹਰ ਕੰਮ ਵਿੱਚ ਅੱਗੇ ਅੱਗੇ ਰਹਿਣ ਦੀ ਆਦਤ ਸੀ ।ਸਕੂਲ ਵਿੱਚ ਕੋਈ ਮੁਕਾਬਲਾ ਹੋਵੇ ਕੋਈ ਪ੍ਰੋਗਰਾਮ ਹੋਵੇ ,ਖੇਡਾਂ ਹੋਣ ਆਪਾਂ ਸਭ ਤੋਂ ਪਹਿਲਾਂ ਪਹੁੰਚ ਜਾਣਾ ।ਬੇਸ਼ੱਕ ਪੜ੍ਹਾਈ ਵਿੱਚ ਵੀ ਹੁਸ਼ਿਆਰ
Continue readingਹੁਕੁਮਤਾਂ | hakumtan
ਪਿਓ ਪੁੱਤ ਨੂੰ ਝਿੜਕਾਂ ਮਾਰ ਰਿਹਾ ਸੀ..ਨਲਾਇਕ ਕਿਸੇ ਪਾਸੇ ਜੋਗਾ ਨੀ..ਪੁਦੀਨਾ ਲਿਆਉਣ ਲਈ ਕਿਹਾ ਸੀ..ਧਨੀਆ ਚੁੱਕ ਲਿਆਇਆ..ਮੇਰਾ ਵੱਸ ਚੱਲੇ ਤਾਂ ਹੁਣੇ ਘਰੋਂ ਕੱਢ ਦਿਆਂ..! ਅੱਗੋਂ ਆਖਣ ਲੱਗਾ ਡੈਡੀ ਜੀ ਅਗਲੀ ਵੇਰ ਪੂਦੀਨਾ ਲੈਣ ਅਸੀਂ ਦੋਵੇਂ ਇਕੱਠੇ ਹੀ ਜਾਵਾਂਗੇ..ਮੰਮੀ ਆਖਦੀ ਏ ਇਹ ਧਨੀਆ ਨਹੀਂ ਮੇਥੀ ਏ! ਅੱਜ ਇੱਕ ਨੇ ਟਿੱਚਰ ਕੀਤੀ..ਤੁਸੀ
Continue readingਕੰਜਕਾਂ | kanjka
ਪਹਿਲੇ ਸਮੇਂ ਹੋਰ ਸਨ, ਉਸ ਵੇਲੇ ਅੱਠੋਂ ਲਈ ਕੰਜਕਾਂ ਅਕਸਰ ਘਰਾਂ ਵਿੱਚ ਮਿਲ ਜਾਇਆ ਕਰਦੀਆਂ ਸਨ।ਫੇਰ ਸਕੂਲਾਂ ਦੀ ਪੜ੍ਹਾਈ ਕਰਕੇ ਸਾਰੀਆਂ ਸਕੂਲ ਚਲੀਆਂ ਜਾਂਦੀਆਂ ਤਦ ਵੀ ਭੱਜ ਨੱਠ ਕਰਕੇ ਚਾਰ ਪੰਜ ਕੁੜੀਆਂ ਮਿਲ ਹੀ ਜਾਇਆ ਕਰਦੀਆਂ ਸਨ। ਅਸੀਂ ਮਹੱਲਾ ਬਦਲ ਕੇ ਸ਼ਹਿਰੀ ਖੇਤਰ ਵਿੱਚ ਆ ਗਏ ..ਇਥੇ ਤਾਂ ਹੱਦ ਹੀ
Continue readingਆਜ਼ਾਦੀਆਂ | azadiyan
ਸੂਰਜ ਤਾਂ ਰੋਜ ਅਸਤ ਹੁੰਦਾ..ਪਰ ਜਿਹੜਾ ਇੱਕ ਸੌ ਚੁਹੱਤਰ ਸਾਲ ਪਹਿਲਾ ਉਨੱਤੀ ਮਾਰਚ ਅਠਾਰਾਂ ਸੌ ਉਂਣੀਨਜਾ ਨੂੰ ਅਸਤ ਹੋਇਆ ਉਹ ਫੇਰ ਕਦੇ ਨਾ ਚੜ ਸਕਿਆ..! ਲਾਹੌਰ ਸ਼ਾਹੀ ਕਿਲੇ ਦੇ ਸਾਮਣੇ ਖੁੱਲੀ ਥਾਂ ਕੀਤਾ ਇੱਕ ਉਚੇਚਾ ਸਮਾਰੋਹ..ਸਾਦਾ ਵੀ ਕੀਤਾ ਜਾ ਸਕਦਾ ਸੀ..ਪਰ ਲਾਰਡ ਡਲਹੌਜੀ ਅਤੇ ਉਸਦਾ ਸਹਾਇਕ ਇਲੀਅਟ..ਸਮਰਪਣ ਕਰਨ ਵਾਲਿਆਂ ਦੇ
Continue readingਬੁੱਕਲ | bukkal
ਨਹਿਰੋਂ ਪਾਰ ਬੰਬੀ ਕੋਲ ਹਾੜ ਮਹੀਨੇ ਕੱਦੂ ਕਰਦੇ ਡੈਡੀ ਦੀ ਰੋਟੀ ਲੈ ਕੇ ਤੁਰੇ ਜਾਂਦਿਆਂ ਮਹੀਨੇ ਦੇ ਓਹਨਾ ਦਿਨਾਂ ਵਿੱਚ ਕਈ ਵੇਰ ਮਾਂ ਮੈਨੂੰ ਆਖ ਦਿਆ ਕਰਦੀ..ਥੱਕ ਗਈ ਹੋਣੀ ਏਂ..ਆ ਦੋ ਘੜੀਆਂ ਸਾਹ ਲੈ ਲਈਏ..!ਫੇਰ ਵਗਦੀ ਨਹਿਰ ਕੰਢੇ ਉਸ ਰੁੱਖ ਹੇਠ ਬਿਤਾਈਆਂ ਦੋ ਘੜੀਆਂ ਇੱਕ ਯੁੱਗ ਬਣ ਜਾਇਆ ਕਰਦੀਆਂ..ਕਣ-ਕਣ ਵਿੱਚ
Continue readingਮਜਬੂਰੀ ਦਾ ਫਾਇਦਾ | majboori da fayda
ਵੀਹ ਕੂ ਸਾਲ ਉਮਰ ਸੀ..ਕਿਸੇ ਮਜਬੂਰੀ ਵੱਸ ਉਸਨੂੰ ਪਹਿਲੀ ਬੇਸਮੇਂਟ ਛੱਡਣੀ ਪਈ..ਜਦੋਂ ਦੀ ਸਾਡੇ ਇਥੇ ਸ਼ਿਫਟ ਹੋਈ ਸੀ..ਹਮੇਸ਼ਾਂ ਥੋੜਾ ਪ੍ਰੇਸ਼ਾਨ ਜਿਹੀ ਦਿਸਿਆ ਕਰਦੀ..ਇੱਕ ਦਿਨ ਉਸਨੇ ਕਿਰਾਇਆ ਪੁੱਛਿਆ..ਆਖਿਆ ਬੇਟਾ ਬੱਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ..ਹੈਰਾਨ ਹੋਈ..ਆਖਣ ਲੱਗੀ ਅੰਕਲ ਏਨੇ ਘੱਟ..!ਆਖਿਆ ਬੇਟਾ ਮਜਬੂਰੀ ਮੂਹੋਂ ਭਾਵੇਂ ਕੁਝ ਨਹੀਂ ਬੋਲਦੀ ਪਰ ਅੱਖੀਆਂ
Continue readingਜਦੋਂ ਕਿਸੇ ਵੀ ਦੁਕਾਨ ਤੋਂ ਰਵਾ ਨਾ ਮਿਲਿਆ | jado kise dukan to rava na milya
ਮਾਝੇ, ਮਾਲਵੇ, ਦੁਆਬੇ ਜਾਂ ਪੁਆਧ ਵਿਚ ਕ਼ਈ ਚੀਜ਼ਾਂ ਦੇ ਨਾਂ ਵੱਖ ਵੱਖ ਹੁੰਦੇ ਹਨ। ਮਾਝੇ ਵਿਚ ਮੂੰਗੀ, ਮਸਰ, ਮਾਂਹ, ਛੋਲਿਆਂ ਦੀ ਦਾਲ ਬਣਾਈ ਜਾਂਦੀ ਹੈ ਜਦ ਕਿ ਮਾਲਵੇ ਵਿਚ ਸ਼ਲਗਮ, ਬਤਾਉਂ, ਕੱਦੂ, ਟੀਂਡੇ ਆਦਿ ਦੀ ਵੀ ਜੇ ਸਬਜ਼ੀ ਬਣਾਈ ਜਾਵੇ ਤਾਂ ਉਸ ਨੂੰ ਦਾਲ ਕਹਿੰਦੇ ਹਨ ਜਿਵੇਂ ਸ਼ਲਗਮ ਦੀ ਦਾਲ,
Continue readingਮਨਹੂਸ ਖਬਰਾਂ | manhoos khabran
ਉਸ ਵੇਲੇ ਦੇ ਇੱਕ ਸਿੰਘ ਦੇ ਭਾਈ ਨਾਲ ਗੱਲ ਹੋਈ..ਦੱਸਣ ਲੱਗਾ ਓਦੋਂ ਸਕੂਲੇ ਪੜਦਾ ਹੁੰਦਾ ਸੀ..ਕਦੇ ਕਦੇ ਸਕੂਲੇ ਜਾਣ ਨੂੰ ਜੀ ਨਾ ਕਰਦਾ..ਮਨਹੂਸ ਖਬਰਾਂ ਦੀ ਸੁਨਾਮੀਂ ਜਿਹੀ ਜੂ ਆ ਜਾਇਆ ਕਰਦੀ..ਅਚਾਨਕ ਪਤਾ ਲੱਗਦਾ ਕੋਈ ਸਿਰਕੱਢ ਫਲਾਣੀ ਥਾਂ ਚਾਲੇ ਪਾ ਗਿਆ..ਨਾਲ ਹੀ ਦੂਜੇ ਪਾਸਿਓਂ ਸਾਇਨਾਈਡ ਵਾਲੀ ਖਬਰ..ਅਖਬਾਰ ਵੀ ਉਂਝ ਦੀ ਉਂਝ
Continue readingਜੋੜੀ | jodi
ਜੀਤੀ ਦੇ ਘਰ ਪਲੇਠੀ ਕੁੜੀ ਹੋ ਗਈ ਸੀ। ਉਸ ਦਿਨ ਤੋਂ ਉਸ ਲਈ ‘ਮੁੰਡਾ ਜੰਮਣਾ ਜਰੂਰੀ ਕਰਾਰ ਦੇ ਦਿੱਤਾ ਗਿਆ। ਸਾਧਾਂ-ਸੰਤਾਂ, ਪੀਰਾਂ-ਫਕੀਰਾਂ, ਧਾਗੇ- ਤਵੀਤਾਂ, ਜਾਦੂ-ਟੂਣਿਆਂ ਦਾ ਸਿਲਸਿਲਾ ਚਲਿਆ ਪਰ ਬੇ ਅਰਥ, ਹਰ ਵਾਰ ਕੁੜੀ ਤੇ ਅੰਤ ਸਫਾਈ। ਦਸ ਵਰਿਆਂ ਬਾਦ ਉਸ ਦਾ ਜੱਗ ਵਿੱਚ ਸੀਂਰ ਪੈ ਗਿਆ। ਜੋੜੀ ਬਣਾਉਣ ਲਈ
Continue readingਪਲੇਟਫਾਰਮ | plateform
ਕਈ ਵੇਰ ਲੱਗਦਾ ਧੱਕੇਸ਼ਾਹੀ ਜ਼ੁਲਮ ਦੇ ਸ਼ਿਕਾਰ ਹੋਏ ਸਾਰੇ ਮਨੁੱਖ ਇੱਕ ਹਨੇਰੇ ਕਮਰੇ ਵਿਚ ਬੰਦ ਕੀਤੇ ਹੋਏ ਨੇ..ਨਾ ਕੋਈ ਬਾਰੀ ਤੇ ਨਾ ਹੀ ਕੋਈ ਬੂਹਾ..ਅੰਦਰ ਡੱਕੇ ਹੋਏ ਸਾਰੇ ਖੁਦ ਨਾਲ ਹੋਈ ਇਸ ਧੱਕੇ ਸ਼ਾਹੀ ਦੇ ਵੱਖੋ-ਵੱਖ ਬਿਰਤਾਂਤ ਇੱਕ ਦੂਜੇ ਨੂੰ ਹੀ ਸੁਣਾ-ਸੁਣਾ ਸਮਝ ਰਹੇ ਨੇ ਕੇ ਇਹ ਸੁਨੇਹਾ ਬਾਹਰੀ ਦੁਨੀਆਂ
Continue reading