ਵੱਡਾ ਟਰੈਕਟਰ ਉਪਰ ਬਹੁਤ ਵੱਡੀ ਬੇਸ ਲਾਈ , ਉਸ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਕੰਨ ਪਾੜਵੀਂ ਆਵਾਜ਼ ਵਿਚ ਸੰਤਾਂ ਨੂੰ ਸਮਰਪਿਤ ਗਾਣੇ । ਐਡੀ ਬੇਸ ਨਾ ਪਿਛੇ ਕੁਝ ਦਿਖਣ ਦੇਂਦੀ ਨਾ ਐਡੀ ਉੱਚੀ ਆਵਾਜ਼ ਵਿਚ ਪਿਛਲੇ ਬੰਦੇ ਦਾ ਹਾਰਨ ਸੁਣਦੇ । ਮਸਤੀ ਨਾਲ ਸੜਕ ਵਿਚਾਲੇ ਚੱਲਦੇ ਹੋਏ ਆਪਣੇ
Continue readingਕੌਮੀ ਖਾਤੇ | kaumi khaate
ਬੜਾ ਫਰਕ ਹੁੰਦਾ ਹੈ, ਹੁਲੜਬਾਜ਼ੀ ਅਤੇ ਚੜ੍ਹਦੀ ਕਲਾ ਵਿੱਚ। ਤੁਹਾਡਾ ਵਿਵੇਕ ਇਹਨਾਂ ਦੋਹਾਂ ਅਵਸਥਾਵਾਂ ਦਾ ਜਾਮਨ ਹੁੰਦਾ ਹੈ। ਚੜ੍ਹਦੀਕਲਾ, ਵਿਵੇਕ ਹਾਸਲ ਹੋਣ ਤੋਂ ਬਾਅਦ ਹੀ ਆ ਸਕਦੀ ਹੈ ਜਦੋਂ ਕਿ ਹੁਲੜਬਾਜ਼ੀ ਸ਼ੁਰੂ ਹੀ ਵਿਵੇਕ ਦੇ ਗੁਆਚ ਜਾਣ ਬਾਅਦ ਹੁੰਦੀ ਹੈ। ਇਹ ਉਮਰ ਨੂੰ ਸਾਂਭਣਾ ਬੇਹੱਦ ਔਖਾ ਹੁੰਦਾ ਹੈ। ਕਦੇ ਸੋਚ
Continue readingਮਾਂ ਦੀ ਸਿਰਜਣਾ | maa di sirjna
ਦਲੀਪ ਸਿੰਘ ਪੰਦਰਾਂ ਵਰ੍ਹਿਆਂ ਦਾ ਸੀ..ਜਦੋਂ ਅੱਜ ਦੇ ਦਿਨ ਯਾਨੀ 8 March 1853 ਨੂੰ ਇੰਗਲੈਂਡ ਲੈ ਗਏ..! ਖੜਨ ਤੋਂ ਪਹਿਲਾਂ ਉਸਦਾ ਪੰਜਾਬ ਪ੍ਰਤੀ ਮੋਹ ਭੰਗ ਕੀਤਾ..ਅੰਗਰੇਜ਼ੀ ਸਿਖਾਈ..ਮਾਹੌਲ ਸਿਰਜਿਆ..ਆਲੇ ਦਵਾਲੇ ਵਿੱਚ ਜਿਗਿਆਸਾ ਵਧਾਈ..ਮਿੱਠਾ ਜਹਿਰ ਵੀ ਦਿੰਦੇ ਗਏ..ਬਾਪ ਦੀਆਂ ਕਮਜ਼ੋਰੀਆਂ ਵਧਾ ਚੜਾ ਕੇ ਦੱਸੀਆਂ..! ਫੇਰ ਅਸਰ ਹੋਇਆ..ਈਸਾਈ ਬਣ ਗਿਆ..ਕੇਸ ਕਟਾ ਦਿੱਤੇ..ਮਾਂ ਵੀ
Continue readingਸੱਤ ਸਾਲ ਦੀ ਕਮਾਈ | satt saal di kamai
ਕਤਰ ਵਿੱਚ ਕੰਮ ਕਰਦਿਆਂ ਸੁਰਜੀਤ ਨੂੰ ਸੱਤ ਸਾਲ ਹੋ ਗਏ ਸਨ, ਪਹਿਲਾ ਇੱਕ ਸਾਲ ਕਰਜ਼ਾ ਮੋੜਨ ਲਈ, ਦੂਜੇ ਤੇ ਤੀਜੇ ਸਾਲ ਦੀ ਕਮਾਈ ਵੱਡੀ ਭੈਣ ਦੇ ਵਿਆਹ ਵਿੱਚ ਚਲੀ ਗਈ। ਚੌਥੇ ਸਾਲ ਜਦੋਂ ਉਸਨੇ ਕੁਝ ਪੈਸੇ ਬਚਾ ਕੇ ਆਉਣ ਬਾਰੇ ਸੋਚਿਆ ਤਾਂ ਪਿਤਾ ਜੀ ਨੇ ਛੋਟੀ ਭੈਣ ਦਾ ਰਿਸ਼ਤਾ ਪੱਕਾ
Continue readingਕਲੀ ਜੋਟਾ | kali jotta
ਫਿਲਮਾਂ ਦਾ ਬਹੁਤਾ ਸ਼ੌਂਕ ਨਹੀਂ ਪਰ ਬੇਟੀ ਨੇ ਜ਼ਿੱਦ ਕੀਤੀ ਤਾਂ ਕਲੀ ਜੋਟਾ ਦੇਖਣ ਚਲੇ ਗਏ…..ਦੇਖ ਤਾਂ ਲਈ ਪਰ ਫਿਲਮ ਦੇ ਅਖੀਰਲੇ ਸੀਨ ਦੇਖ ਕੇ ਬਹੁਤ ਰੋਈ …ਕਿਵ਼ੇਂ ਕਿਸੇ ਦਾ ਬਿਨਾਂ ਮਰਜ਼ੀ ਤੋਂ ਛੂਹਣਾ ਕਿਸੇ ਦੀ ਜ਼ਿੰਦਗੀ ਖਰਾਬ ਕਰ ਸਕਦਾ। ਹੋ ਸਕਦਾ ਕਈਆਂ ਨੇ ਇਹ ਚੀਜ਼ ਹੰਢਾਈ ਹੋਵੇ….. ਅਸੀਂ ਵੀ
Continue readingਹੱਕ | hakk
ਸੁੱਖੀ ਕਾਫੀ ਪੜ੍ਹਿਆ_ ਲਿਖਿਆ, ਚੰਗੀ ਸੋਚ ਦਾ ਮਾਲਕ ਇਨਸਾਨ ਹੈ | ਉਸ ਕੋਲ ਗੁਜ਼ਾਰੇ ਜੋਗੀ ਜ਼ਮੀਨ ਵੀ ਹੈ | ਜਿਸ ਵਿੱਚ ਉਹ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ | ਆਪਣੀ ਚੰਗੀ ਸੂਝ _ਬੂਝ ਤੇ ਗੱਲ ਕਰਨ ਦੇ ਤਰੀਕੇ ਸਦਕਾ ਲੋਕਾਂ ਵਿੱਚ ਚੰਗੀ ਪਛਾਣ ਰੱਖਦਾ ਹੈ | ਉਹ ਅਕਸਰ ਲੋਕਾਂ ਨੂੰ
Continue readingਜਦੋਂ ਢਾਬੇ ਵਾਲੀ ਨੂੰ ਸਲਿਊਟ ਕੀਤਾ | jdo dhaabe wali nu salute kita
‘ਤੇ ਉਹ ਕੁਰਸੀ ਤੋਂ ਉੱਠਦੀ ਹੋਈ ਬੋਲੀ, “ਅੱਜ ਲੇਟ ਹੋਏ ਫਿਰਦੇ ਓ ਸਾਬ੍ਹ। ” “ਕੀ ਦੱਸੀਏ ਤੈਨੂੰ, ਕਨੂੰਨ ਬਣਾਉਣ ਵਾਲੇ ਨੇ ਹੋਰ ਤਾਂ ਸਾਡੇ ਬਾਰੇ ਸਭ ਕੁਝ ਲਿਖ ਦਿੱਤਾ ਪਰ ਰੋਟੀ ਦਾ ਟੈਮ ਲਿਖਿਆ.. ਚੱਲ ਛੱਡ ਇਹਨਾਂ ਗੱਲਾਂ ਨੂੰ.. ਤੂੰ ਦਵਾ ਦਵ ਚਾਰ ਫੁੱਲਕੇ ਬਣਾ ਦੇ। “ਮੈਂ ਕਾਹਲੀ ਕਰਦਿਆਂ ਕਿਹਾ।
Continue readingਮਾਂ | maa
ਤੀਹ ਕੂ ਵਰੇ ਪਹਿਲੋਂ..ਸਾਡੇ ਨਾਲ ਮੁੰਡਾ..ਰਿਸ਼ਤੇਦਾਰੀ ਵੀ ਸੀ..ਆਪਣੇ ਘਰੇ ਹੋਈ ਹਰ ਗੱਲ ਦੱਸ ਦੇਣੀ..ਘਰੋਂ ਮਾੜੇ ਸਨ..ਕੇਰਾਂ ਵਿਆਹ ਤੇ ਗਏ ਨੂੰ ਮਖੌਲ ਹੋਣੇ ਸ਼ੁਰੂ ਹੋ ਗਏ..ਪਾਈ ਪੈਂਟ ਬਾਪ ਦੀ ਲੱਥੀ ਛੋਟੀ ਕਰਕੇ ਬਣਾਈ ਸੀ ਤੇ ਬੁਸ਼ਰ੍ਟ ਮਾਂ ਦੇ ਪੂਰਾਣੇ ਸੂਟ ਦੀ ਸੀ..! ਅਖੀਰ ਅੱਕ ਕੇ ਮਾਂ ਨੂੰ ਸਾਰੀ ਗੱਲ ਦੱਸੀ..ਉਸ ਨੇ
Continue readingਟਿੱਕ ਟੋਕ | tik tok
ਇੱਕ ਬਾਪ..ਉਸਦੀ ਧੀ ਅਤੇ ਪੁੱਤਰ..ਦੋਵੇਂ ਟਿੱਕ ਟੋਕ ਵਿਚ ਗ੍ਰਸੇ ਹੋਏ..ਸ਼ਾਇਦ ਕੋਈ ਆਪਸੀ ਸਮਝੌਤਾ ਹੋਇਆ ਸੀ..ਇੱਕ ਦੂਜੇ ਵਿਚ ਕੋਈ ਦਖਲ ਨਹੀਂ..ਜਿੱਦਾਂ ਮਰਜੀ ਬਣਾਵੇ..ਬਾਪ ਆਖਣ ਲੱਗਾ ਮੈਨੂੰ ਤੇ ਟੈਕਨੋਲੋਜੀ ਦਾ ਏਨਾ ਪਤਾ ਨਹੀਂ ਪਰ ਆਂਢ-ਗੁਆਂਢ ਰਿਸ਼ਤੇਦਾਰੀ ਅਕਸਰ ਹੀ ਦੱਸਦੀ ਰਹਿੰਦੀ ਕੇ ਜੋ ਵੀ ਬਣਾਉਂਦੇ..ਵੇਖਣ ਯੋਗ ਨਹੀਂ ਹੁੰਦਾ..ਕੁਝ ਆਖਾਂ ਤੇ ਆਹਂਦੇ ਪੈਸੇ ਮਿਲਦੇ..ਹੁਣ
Continue readingਕੁੱਝ ਯਾਦਾਂ, ਕੁੱਝ ਹਾਸੇ | kujh yaadan kujh haase
ਕੱਲ ਵਿਹਲੇ ਬੈਠਿਆਂ ਕਾਲਜ ਦਾ ਟਾਈਮ ਯਾਦ ਆ ਗਿਆ,,,। ਸਾਡੇ ਇਕ ਸਰ ਥੋੜਾ ਡਿਪ੍ਰੈਸ਼ਨ ਚ ਰਹਿੰਦੇ ਸਨ।ਕਿਉਂ ਕੇ ਉਹਨਾਂ ਦੀ ਬੇਟੀ ਨੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ।ਉਹ ਇਸ ਗੱਲ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ। ਇਸ ਗੱਲ ਦਾ ਉਹਨਾਂ ਤੇ
Continue reading