ਬਚਪਨ ਦੀਆਂ ਯਾਦਾਂ | bachpan diyan yaadan

ਸ਼ਹਿਰ ਦੀ ਜੰਮ ਪਲ਼ ਹੋਣ ਕਰਕੇ ਪਿੰਡਾਂ ਦੇ ਨਜ਼ਾਰੇ ਹਮੇਸ਼ਾ ਹੀ ਮੇਰੇ ਲਈ ਖਿੱਚ ਦਾ ਕੇਂਦਰ ਬਣੇ ਰਹਿੰਦੇ,,,,,। ਬਚਪਨ ਚ ਜਦ ਵੀ ਜੂਨ ਦੇ ਮਹੀਨੇ ਚ ਪਿੰਡ ਜਾਣਾ ਹੁੰਦਾ ਮੈਂਨੂੰ ਵਿਆਹ ਜਿਨਾਂ ਚਾਅ ਚੜ੍ਹ ਜਾਂਦਾ। ਜਦ ਪਹੁੰਚਦੇ ਤਾ ਮੰਜੇ ਤੇ ਪਈ ਨਾਨੀ ਦਾ ਮੂੰਹ ਬੂਹੇ ਵਲ ਹੀ ਹੁੰਦਾ ,,,,ਖੌਰੇ ਸਾਨੂੰ

Continue reading


ਗੁੰਝਲਦਾਰ ਸੁਆਲ | gunjhaldaar swaal

ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ.. ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ

Continue reading

ਪੁਰਾਣੀ ਆਦਤ | purani adat

ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ

Continue reading

ਸ਼ਰਾਬ | shraab

2021 ਦੀ ਗੱਲ ਹੈ , ਮੈਂ ਆਪਣੀ ਜੀਵਨ ਸਾਥਣ ਅਤੇ ਮਾਂ ਨਾਲ ਇੱਕ ਵਿਆਹ ਵਿੱਚ ਗਿਆ ਸੀ , ਮੇਰੀ ਆਦਤ ਹੁੰਦੀ ਆ ਕਿ ਜਿੰਨਾ ਹੋ ਸਕੇ DJ ਤੋਂ ਦੂਰ ਹੀ ਰਹਾਂ , ਕਿਉਂਕਿ ਇਹ ਸ਼ੋਰ ਸ਼ਰਾਬਾ ਮੈਨੂੰ ਬਿਲਕੁਲ ਪਸੰਦ ਨਹੀਂ , ਵੈਸੇ ਤਾਂ ਮੈਨੂੰ ਵਿਆਹ ਵਿੱਚ ਜਾਣਾ ਵੀ ਨਹੀਂ ਪਸੰਦ

Continue reading


ਲੱਕੜ ਸੰਗ ਲੋਹਾ ਤਰੇ | lakad sang loha tare

ਇੱਕ ਭੌਂਰੇ ਦੀ ਦੋਸਤੀ ਇੱਕ ਗੋਹਰੀ ( ਗੋਹੇ ਵਿੱਚ ਰਹਿਣ ਵਾਲ਼ਾ ਕੀੜਾ) ਨਾਲ਼ ਸੀ । ਇੱਕ ਦਿਨ ਗੋਹਰੀ ਨੇ ਭੌਂਰੇ ਨੂੰ ਕਿਹਾ ਕਿ, ” ਭਰਾਵਾ ! ਤੂੰ ਮੇਰਾ ਸਭ ਤੋਂ ਗੂੜ੍ਹਾ ਮਿੱਤਰ ਹੈਂ, ਏਸ ਲਈ ਮੇਰਾ ਜੀਅ ਕਰਦਾ ਹੈ ਕਿ ਤੂੰ ਕੱਲ੍ਹ ਦੁਪਹਿਰ ਦਾ ਭੋਜਨ ਮੇਰੇ ਵੱਲ ਕਰੇਂ ।” ਨਿਉਤਾ

Continue reading

ਰੱਬ ਦਾ ਦਿੱਤਾ ਸਭ ਕੁੱਝ ਹੈ | rabb da ditta sab kuch hai

14 ਮਾਰਚ ਨੂੰ ਮੇਰੇ ਲਾਣੇਦਾਰਨੀ ਦਾ ਜਨਮ ਦਿਨ ਹੈ।ਪਿਛਲੇ ਸਾਲ ਮੈਂ ਬਿਨਾਂ ਦੱਸੇ ਚੁੱਪ ਚੁਪੀਤੇ ਅਪਣਾ ਕਮਰਾ ਤਿਆਰ ਕਰਵਾਇਆ ਤੇ ਨਵੇਂ ਬੈੱਡ ਵੀ ਤਿਆਰ ਕਰਵਾਏ।ਇਹਨਾਂ ਨੂੰ ਜਨਮ ਦਿਨ ਮਨਾਉਣ ਦਾ ਓਦੋਂ ਹੀ ਪਤਾ ਲੱਗਿਆ ਜਦੋਂ ਪੰਜ ਕੁ ਵਜੇ ਇਹਨਾਂ ਦਾ ਪੇਕੇ ਪਰਿਵਾਰ ਤੇ ਵਿਆਹੀਆਂ ਹੋਈਆਂ ਭਤੀਜੀਆਂ ਜਨਮ ਦਿਨ ਮਨਾਉਣ ਆਈਆਂ।ਵੱਖਰਾ

Continue reading

ਡਿਜੀਟਲ ਯੁੱਗ ਦੀ ਕਾਂ ਤੇ ਲੂੰਬੜੀ ਦੀ ਕਹਾਣੀ | digitel kaa ate lumbri

6ਮਾਰਚ,2023 ਸੋਮਵਾਰ ਦਾ ਦਿਨ ਸੀ। ਲੂੰਬੜੀ ਖਾਣੇ ਦੀ ਤਲਾਸ਼ ਵਿੱਚ ਏਧਰ ਓਧਰ ਭਟਕ ਰਹੀ ਸੀ।ਲੂੰਬੜੀ ਦਾ ਢਿੱਡ ਭੁੱਖ ਕਾਰਨ ਢੂਹੀ ਨਾਲ ਲੱਗਿਆ ਪਿਆ ਸੀ।ਲੂੰਬੜੀ ਨੂੰ ਬਨੇਰੇ ਤੇ ਬੈਠਾ ਇੱਕ ਕਾਂ ਦਿਖਾਈ ਦਿੱਤਾ ਜੀਹਦੇ ਮੂੰਹ ਵਿੱਚ ਰੋਟੀ ਦਾ ਟੁਕੜਾ ਸੀ।ਲੂੰਬੜੀ ਨੂੰ ਆਪਣੀ ਦਾਦੀ ਵਾਲੀ ਕਹਾਣੀ ਚੇਤੇ ਆ ਗਈ।ਲੂੰਬੜੀ ਨੇ ਕਾਂ ਨੂੰ

Continue reading


ਮੁਕਾਬਲਾ | mukabla

ਮਾਸਟਰ ਜੀ ਨੇ ਟੇਬਲ ਤੇ ਚਾਰ ਲੱਤਾਂ ਵਾਲਾ ਕੀੜਾ ਰਖਿਆ..ਫੇਰ ਉਸਦੀ ਇੱਕ ਲੱਤ ਤੋੜ ਦਿੱਤੀ..ਆਖਿਆ ਤੁਰ..ਉਹ ਤੁਰ ਪਿਆ..! ਫੇਰ ਦੂਜੀ ਤੋੜ ਦਿੱਤੀ..ਮੁੜ ਆਖਿਆ ਤੁਰ..ਉਹ ਫੇਰ ਤੁਰ ਪਿਆ..! ਫੇਰ ਬਾਕੀ ਰਹਿੰਦੀਆਂ ਦੋਵੇਂ ਵੀ ਤੋੜ ਦਿੱਤੀਆਂ..ਇਸ ਵੇਰ ਆਖਿਆ ਤੁਰ..ਪਰ ਉਹ ਨਾ ਤੁਰਿਆ..! ਫੇਰ ਪੁੱਛਿਆ..ਬੱਚਿਓ ਤੁਸੀਂ ਕੀੜੇ ਤੇ ਕੀਤੇ ਇਸ ਪ੍ਰਯੋਗ ਤੋਂ ਕੀ

Continue reading

ਜੱਬੂਨਾਥ | jabbunaath

ਮੈਂ ਉਦੋਂ ਮਸਾਂ 9 ਕੁ ਸਾਲ ਦੀ ਹੋਣੀ ਜਦੋਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ । ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਮਾਪੇ ਮੈਨੂੰ ਮੁੰਡਾ ਬਣਾ ਕੇ ਰੱਖਦੇ ਸੀ ।ਮੇਰੇ ਵਾਲਾਂ ਦੀ ਮੁੰਡਿਆਂ ਵਾਂਗ ਕਟਿੰਗ ਕਰਵਾਈ ਹੁੰਦੀ ਸੀ ਤੇ ਪੈਂਟ ਸ਼ਰਟ ਪਾ ਛੱਡਦੇ ਸੀ। ਮੈਨੂੰ ਕਦੇ

Continue reading

ਸਬਰ ਸੰਤੋਖ | sabar santhokh

ਤਿੱਖੀ ਧੁੱਪ..ਚੱਕਰ ਆਇਆ..ਲੱਗਾ ਹੁਣੇ ਹੀ ਡਿੱਗ ਜਾਵਾਂਗਾ..ਪਾਸੇ ਜਿਹੇ ਹੋ ਬੈਠ ਗਿਆ..ਪਾਣੀ ਦੀ ਬੋਤਲ ਕੱਢੀ..ਗਟਾ-ਗਟ ਅੱਧੀ ਮੁਕਾ ਦਿੱਤੀ..! ਫੇਰ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..ਆਖਿਆ ਛਤਰੀ ਵੀ ਤਾਂਣ ਦੇਵੇ..ਵੀਹ ਲੱਖ ਦੀ ਗੱਡੀ ਵਾਲਾ ਅੱਜ ਰਿਕਸ਼ੇ ਵਿਚ..ਕੋਈ ਵੇਖੂ ਤਾਂ ਕੀ ਆਖੂ..ਏਜੰਸੀ ਵਾਲਿਆਂ ਤੇ ਵੀ ਗੁੱਸਾ ਆ ਰਿਹਾ ਸੀ..ਸਿਰਫ ਦੋ ਕਿਸ਼ਤਾਂ ਟੁੱਟਣ ਤੇ

Continue reading