( ਸੱਚੀ ਘਟਨਾ ) ਅਕਸਰ ਕਿਸੇ ਨੂੰ ਬੋਲਦਿਆਂ ਸੁਣੀਦਾ ਜਾਂ ਜਦੋਂ ਕੋਈ ਹਾਲ ਪੁੱਛੇ ਤਾਂ ਆਖ ਦੇਈਦਾ “ਚੜ੍ਹਦੀ ਕਲਾ” ਪਰ ਕੁੱਛ ਦੇਰ ਗੱਲਾਂ ਕਰਨ ਮਗਰੋਂ ਆਪਣੇ ਦੁੱਖੜੇ ਫਰੋਲਣ ਬੈਠ ਜਾਂਦੇ ਹਾਂ। ਮਤਲਬ “ਚੜ੍ਹਦੀ ਕਲਾ” ਸ਼ਬਦ ਸਿਰਫ਼ ਤੇ ਸਿਰਫ਼ ਰੱਟਾ ਜਿਹਾ ਲਾ ਲਿਆ ਅੰਦਰੋਂ ਨਹੀਂ ਨਿਕਲਦਾ ! ਚੜ੍ਹਦੀ ਕਲਾ ਦੀ ਸੱਚੀ
Continue readingਛਿੰਦਾ ਚਾਚਾ – ਭਾਗ ਤੀਜਾ | shinda chacha – part 3
ਸਵੇਰੇ ਉੱਠ ਕੇ ਸਾਰੇ ਆਪੋ ਆਪਣੇ ਕੰਮ ਧੰਦੇ ਲੱਗ ਗਏ।ਛਿੰਦਾ ਸੀਰੀਆਂ ਨੂੰ ਲੈ ਕੇ ਮੱਝਾਂ ਦੀਆਂ ਧਾਰਾਂ ਕੱਢਣ ਵਿੱਚ ਰੁੱਝਿਆ ਹੋਇਆ ਸੀ।ਉਸ ਦੀਆਂ ਭਾਬੀਆਂ ਸਵੇਰ ਦੇ ਆਹਰ ਪਾਹਰ ਵਿੱਚ ਲੱਗੀਆਂ ਸਨ।ਰਾਤ ਦੀ ਘਟਨਾ ਕਰਕੇ ਛੋਟੀ ਭਾਬੀ ਛਿੰਦੇ ਨਾਲ ਅੱਖ ਨਹੀਂ ਮਿਲ ਰਹੀ ਸੀ ਪਰ ਛਿੰਦਾ ਇਸ ਸਭ ਕਾਸੇ ਨੂੰ ਭੁੱਲ
Continue readingਪਹਿਲਕਦਮੀਂ | pehalkadmi
ਸ਼ਿਮਲੇ ਹਨੀਮੂਨ ਤੇ ਗਿਆਂ ਲੋਰ ਵਿਚ ਆਏ ਨੇ ਇੱਕ ਦਿਨ ਵਿਆਹ ਤੋਂ ਪਹਿਲੋਂ ਦੇ ਇਸ਼ਕ ਮੁਹੱਬਤ ਦੇ ਕਿੰਨੇ ਸਾਰੇ ਕਿੱਸੇ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ..ਮੈਂ ਵੀ ਅੱਗਿਓਂ ਘੇਸ ਮਾਰ ਹੁੰਗਾਰਾ ਜਿਹਾ ਭਰੀ ਗਈ..ਇਹ ਹੋਰ ਦਲੇਰ ਹੁੰਦਾ ਗਿਆ..ਫੇਰ ਅਚਾਨਕ ਹੀ ਇੱਕ ਐਸੀ ਗੱਲ ਦੱਸ ਦਿੱਤੀ ਕੇ ਮੈਨੂੰ ਸਣੇ ਕੱਪੜਿਆਂ ਅੱਗ ਲੱਗ
Continue readingਚਾਚਾ ਛਿੰਦਾ – ਭਾਗ ਦੂਜਾ | chacha shinda – part 2
ਤੁਸੀਂ ਪੜ੍ਹ ਚੁੱਕੇ ਹੋ ਕਿ ਛਿੰਦਾ ਆਪਣੀ ਵੱਡੀ ਭਾਬੀ ਕੋਲ ਬੈਠਾ ਰੋਟੀ ਖਾ ਰਿਹਾ ਸੀ ਤੇ ਗੱਲਾਂ ਗੱਲਾਂ ਵਿੱਚ ਹੀ ਭਾਬੀ ਨੇ ਉਸ ਦੇ ਵਿਆਹ ਦੀ ਗੱਲ ਤੋਰ ਦਿੱਤੀ। ਹੁਣ ਅੱਗੇ ਪੜ੍ਹੋ…… “ਦੱਸ ਭਾਬੀ ਅੱਜ ਮੇਰੇ ਵਿਆਹ ਦਾ ਖਿਆਲ ਕਿੱਥੋਂ ਆ ਗਿਆ….” “ਵੇਖ ਛਿੰਦੇ,ਤੂੰ ਹੁਣ ਤੀਹਾਂ ਤੋਂ ਟੱਪ ਗਿਆ।ਤੇਰੀ ਵਿਆਹ
Continue readingਜਿਸਕਾ ਕਾਮ ਉਸੀ ਕੋ ਸਾਜੇ | jis ka kaam usi ko saaje
ਸੇਠ ਸੁੰਦਰ ਮੱਲ ਨੇ ਸੋਚਿਆ ਬਈ ਜੱਟਾਂ ਨੂੰ ਕਮਾਈ ਬਹੁਤ ਐਂ ਵੱਡੀਆਂ ਵੱਡੀਆਂ ਕੋਠੀਆਂ ਪਾਈਂ ਬੈਠੇ ਹਨ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਹਨ ਸੇਠ ਜੀ ਨੇ ਬਾਬੇ ਭਾਗ ਤੋਂ ਦਸ ਕਿੱਲੇ ਜ਼ਮੀਨ ਠੇਕੇ ਤੇ ਲੈ ਲਈ ਇੱਕ ਸੀਰੀ ਰੱਖ ਲਿਆ ਨਰਮਾ ਬੀਜਣਾ ਸੀ ਲੱਗਪੇ ਰੌਣੀ ਕਰਨ ਸਰਦਾਰ ਕੁੱਢਾ ਸਿੰਘ ਵਾਲ਼ੇ ਮੋਘੇ
Continue readingਸਦੀਵੀਂ ਨੌਕਰ | sdivin naukar
ਨਿੱਕੀ ਧੀ ਸੁਵੇਰੇ ਉਠਦਿਆਂ ਹੀ ਦਵਾਲੇ ਘੁੰਮਣ ਲੱਗਦੀ..ਕਦੇ ਚਾਦਰ ਚੁੱਕਦੀ..ਕਦੇ ਬੁਲਾਉਂਦੀ..ਕਦੇ ਨਾਲ ਪੈ ਜਾਂਦੀ..ਫੇਰ ਉੱਠ ਜਾਂਦੀ..ਇਹ ਵਰਤਾਰਾ ਕਿੰਨੀ ਦੇਰ ਚੱਲਦਾ ਰਹਿੰਦਾ! ਇੱਕ ਐਤਵਾਰ ਲੰਮੇ ਪਏ ਦੇ ਮੂਹੋਂ ਐਵੇਂ ਹੀ ਨਿੱਕਲ ਗਿਆ ਕੇ ਮੈਨੂੰ ਬੁਖਾਰ ਏ..! ਉਹ ਭੱਜ ਕੇ ਗਈ..ਦਵਾਈਆਂ ਵਾਲਾ ਡੱਬਾ ਚੁੱਕ ਲਿਆਈ..ਅੰਦਰੋਂ ਕਿੰਨੀਆਂ ਗੋਲੀਆਂ ਕੱਢੀਆਂ..ਫੇਰ ਪਾਣੀ ਦਾ ਗਿਲਾਸ ਫੜਾਇਆ..ਥੱਲੇ
Continue readingਗ਼ਰੂਰ ਦਾ ਦਾਗ | groor da daag
(ਇੱਕ ਸੱਚੀ ਘਟਨਾ ਉੱਤੇ ਅਧਾਰਿਤ) ਉਹਨੇ ਜਦ ਵੀ ਆਪਣਾ ਆਪ ਸ਼ੀਸ਼ੇ ਵਿੱਚ ਤੱਕਣਾ… ਮਨ ਵਿੱਚ ਸੋਚਣਾ ਕਿ ਰੱਬ ਕਈ ਵਾਰੀ ਕਿਸੇ ਇਨਸਾਨ ਨੂੰ ਕਿੰਨਾ ਖ਼ੂਬਸੂਰਤ ਬਣਾ ਦਿੰਦਾ ਹੈ। ਉਸਦੇ ਨੈਣ ਨਕਸ਼, ਉਸਦੀਆਂ ਅੱਖਾਂ, ਸੁਰਖ਼ ਬੁੱਲ੍ਹ ਸੱਚ ਮੁੱਚ ਹੀ ਰੱਬ ਨੇ ਜਿਵੇਂ ਘੜ ਘੜ ਕੇ ਬਣਾਏ ਹੋਣ। ਬੱਸ ਉਸਦਾ ਦਿਲ ਉਦੋਂ
Continue readingਚਾਚਾ ਛਿੰਦਾ – ਭਾਗ ਪਹਿਲਾ | chacha shinda – part 1
“ਓਏ ਛਿੰਦਿਆ,ਓਏ ਛਿੰਦਿਆ,ਓ ਕਿੱਥੇ ਮਰ ਗਿਆ, ਮੱਝ ਨੂੰ ਤੇਰਾ ਕੁਝ ਲੱਗਦਾ ਚੁੰਘ ਗਿਆ ਈ….ਇੱਕ ਤੇ ਇਸ ਦਾ ਪਤਾ ਨਹੀਂ ਲੱਗਦਾ ਕਿੱਥੇ ਤੁਰਿਆ ਫਿਰਦਾ,ਓਏ ਕਿੱਥੇ ਮਰ ਗਿਆ…..?ਆ ਕੇ ਵੇਖ ਆਪਣੇ ਕੁਝ ਲੱਗਦੇ ਨੂੰ……”ਚਿੰਦੇ ਦਾ ਵੱਡਾ ਭਰਾ ਧਰਮ ਸਿੰਘ ਕਲਪੀ ਜਾ ਰਿਹਾ ਸੀ ਪਰ ਛਿੰਦਾ ਅੰਦਰ ਭਤੀਜੇ ਭਤੀਜੀਆਂ ਨਾਲ ਖਰਮਸਤੀਆਂ ਵਿੱਚ ਮਸਤ
Continue readingਬੋਲਾਂ ਦਾ ਚੱਕਰ | bola da chakkar
ਅੱਜ ਮੱਥਾ ਟੇਕਣ ਗਈ ਤਾਂ ਬਾਹਰ ਆਉਂਦਿਆਂ ਅਚਾਨਕ ਮੀਂਹ ਪੈਣ ਲੱਗ ਗਿਆ । ਮੇਰੇ ਘਰ ਦਾ ਰਸਤਾ ਮਸਾਂ 5ਕੁ ਮਿੰਟ ਦਾ ਸੀ ਪਰ ਮੀਂਹ ਕਾਰਨ ਮੈਂ ਰਿਕਸ਼ੇ ਤੇ ਜਾਣਾ ਠੀਕ ਸਮਝਿਆ ।ਮੈਂ ਦੇਖਿਆ ਦੋ ਰਿਕਸ਼ੇ ਵਾਲੇ ਖੜ੍ਹੇ ਸਨ ।ਮੈਂ ਇੱਕ ਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਪੈਸੇ ਪੁੱਛੇ ਤਾਂ
Continue readingਭਾਈ ਅਮ੍ਰਿਤਪਾਲ ਸਿੰਘ ਜੀ | bhai amritpal singh ji
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਦਾ ਜੇ ਨਿਚੋੜ ਕੱਢਿਆ ਜਾਵੇ ਤਾਂ ਗ੍ਰਹਿਸਥ ਜੀਵਨ ਸਭ ਤੋਂ ਉੱਚਾ ਸੁੱਚਾ ਅਤੇ ਮਹਾਨ ਦਰਸਾਇਆ ਗਿਆ ਹੈ..ਆਨੰਦ ਕਾਰਜ ਅਠਾਰਵੀਂ ਸਦੀ ਵਿਚ ਓਦੋਂ ਵੀ ਹੁੰਦੇ ਆਏ ਜਦੋਂ ਬਿਖੜੇ ਪੈਂਡਿਆਂ ਵਾਲੇ ਸਫਰਾਂ ਵੇਲੇ ਘੋੜਿਆਂ ਦੀਆਂ ਕਾਠੀਆਂ,ਜੰਗਲ ਬੇਲੇ,ਮੰਡ,ਝਾਲੇ,ਝਿੜੀਆਂ,ਚਕੇਰੀਆਂ ਅਤੇ ਸ਼ੂਕਦੇ ਦਰਿਆਵਾਂ ਦੇ ਮੁਹਾਣ ਹੀ ਖਾਲਸੇ ਦਾ ਰੈਣ
Continue reading