1971 ਚ ਜਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਲਾਕੇ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਪਿੰਡਾਂ ਲੋਹਾਰਾ ਘੁਮਿਆਰਾ ਤੇ ਮਿੱਡੂਖੇੜਾ ਸਮੇਤ ਕਈ ਪਿੰਡਾਂ ਨੂੰ ਵਾਟਰ ਵਰਕਸ ਦੀ ਸੌਗਾਤ ਦਿੱਤੀ। ਓਹਨੀ ਦਿਨੀ ਸੁਆਣੀਆਂ ਸਿਰ ਤੇ ਹੀ ਵੀਹ ਵੀਹ ਘੜੇ ਡਿੱਗੀ
Continue readingਨੀਅਤ ਨਾਲ ਮੁਰਾਦਾਂ | neeyat naal murada
ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਜੇਕਰ ਨੀਅਤ ਚੰਗੀ ਹੋਵੇ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਲੇਕਿਨ ਅੱਜਕੱਲ ਸਾਡੇ ਸਮਾਜ ਵਿਚ ਜੋ ਨੀਅਤ ਵਿਚ ਗਿਰਾਵਟ ਆਈ ਹੈ ਉਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਅੱਜ ਹੀ ਇਕ ਖ਼ਬਰ ਪੜ੍ਹ ਰਿਹਾ ਸੀ ਕਿ ਇੱਕ ਤੇਲ ਦਾ ਭਰਿਆ ਟਰੱਕ ਪਲਟ ਗਿਆ।
Continue readingਵਿਹਾਰ ਵਿਚ ਖੋਟ | vihar vich khot
ਸਵਖਤੇ ਹੀ ਸਾਰੇ ਰੌਲਾ ਪੈ ਗਿਆ..ਬਾਬਾ ਗੁਰਦੀਪ ਸਿੰਘ ਚੜਾਈ ਕਰ ਗਏ..! ਲੰਮਾ ਤਲਿਸਮੀਂ ਦਾਹੜਾ..ਹਰ ਵੇਲੇ ਸਿਮਰਨ..ਅਕਸਰ ਹੀ ਸਾਡੀ ਆੜ੍ਹਤ ਤੋਂ ਵਿਆਜੀ ਪੈਸੇ ਲੈ ਜਾਇਆ ਕਰਦੇ..ਪੁੱਛਣਾ ਕੀ ਕਰਨੇ ਤਾਂ ਅੱਗਿਓਂ ਜੁਆਬ ਦੇਣ ਦੀ ਥਾਂ ਹੱਸ ਪੈਣਾ! ਵੱਡੀ ਸਿਫਤ..ਮਿੱਥੇ ਟਾਈਮ ਤੋਂ ਪਹਿਲਾਂ ਹੀ ਸੂਦ ਸਮੇਤ ਮੋੜ ਜਰੂਰ ਜਾਇਆ ਕਰਦੇ..! ਮੇਰੇ ਖਰੂਦੀ ਮਨ..ਹਮੇਸ਼ਾਂ
Continue readingਤੰਗੀ | tangi
ਅਸੀਂ ਜਿਹੜੇ ਸੱਠ ਦੇ ਦਹਾਕੇ ਦੇ ਜੰਮੇ ਹਾਂ ਅੱਜ ਦੀ ਪੀੜ੍ਹੀ ਨਾਲੋਂ ਕਾਫੀ ਭਿੰਨ ਹਾਂ। ਅਸੀਂ ਬਹੁਤ ਕੁਝ ਅਜੀਬ ਵਰਤਿਆ ਤੇ ਹੰਢਾਇਆ ਹੈ। ਜੋ ਸਾਡੇ ਜੁਆਕ ਪਸੰਦ ਨਹੀਂ ਕਰਦੇ। ਗਿਫ਼ਟ ਪੈਕਿੰਗ ਅਸੀਂ ਅੱਧੀ ਉਮਰ ਟੱਪਣ ਤੋਂ ਬਾਅਦ ਵੇਖੀ। ਅਸੀਂ ਗਿਫ਼ਟ ਖੋਲ੍ਹਣ ਸਮੇ ਉਸ ਦਾ ਰੈਪਰ ਹੋਲੀ ਹੋਲੀ ਉਤਾਰਦੇ ਹਾਂ। ਮਤੇ
Continue readingਬਿੱਲੀ ਚੂਹੇ ਦੀ ਯਾਰੀ | billi chuhe di yaari
ਕਿਸਾਨ ਦਾ ਘਰ ਖੇਤਾਂ ਵਿੱਚ ਹੋਣ ਕਰਕੇ ਉਹ ਚੂਹਿਆਂ 🐀 ਤੋਂ ਬਹੁਤ ਪਰੇਸ਼ਾਨ ਰਹਿੰਦਾ ਸੀ, ਕਿਸੇ ਨੇ ਸਲਾਹ ਦਿੱਤੀ ਕਿ ਤੂੰ ਬਿੱਲੀ 🐈 ਲਿਆ ਫੇਰ ਛੁਟਕਾਰਾ ਪਊ ਚੂਹਿਆਂ ਤੋਂ। ਕਿਸਾਨ ਅਗਲੇ ਦਿਨ ਹੀ ਬਿੱਲੀ ਲੈ ਆਇਆ, ਬਿੱਲੀ ਨੇ ਆਉਂਦਿਆ ਹੀ ਪਹਿਲਾਂ ਸ਼ਿਕਾਰ ਫੜਿਆ ਜੋ ਚੂਹਿਆਂ ਦਾ ਪ੍ਰਧਾਨ ਸੀ ਤੇ ਬਹੁਤ
Continue readingਪ੍ਰੋਮੋਸ਼ਨ | promotion
ਵੱਸਣ ਸਿੰਘ ਅਸਿਸਟੈਂਟ ਡਰਾਈਵਰ..ਬੇਪਰਵਾਹ ਜਰੂਰ ਪਰ ਲਾਪਰਵਾਹ ਬਿਲਕੁਲ ਵੀ ਨਹੀਂ..ਕਦੀ ਰੇਲ ਗੱਡੀ ਲੇਟ ਨਾ ਹੋਣ ਦਿੰਦਾ..! ਕਈ ਵੇਰ ਮੁਅੱਤਲੀ ਦੇ ਆਰਡਰ ਹੋ ਚੁਕੇ ਸਨ..ਜਿਆਦਾਤਰ ਕਾਰਨ ਇਹ ਹੁੰਦਾ ਕੇ ਇੱਕ ਵੇਰ ਤੋਰ ਲਈ ਅੱਗਿਓਂ ਭੱਜੀ ਆਉਂਦੀ ਸਵਾਰੀ ਵੇਖ ਦੋਬਾਰਾ ਫੇਰ ਰੋਕ ਲੈਣੀ ਤੇ ਸਵਾਰੀ ਨੂੰ ਚੜਾ ਲੈਣਾ..!ਫੇਰ ਸ਼ਿਕਾਇਤ ਹੋ ਜਾਣੀ ਤੇ
Continue readingਕੈਂਸਲ | cancel
‘ ਪੁੱਤ ! ਕੈਨੇਡਾ ਜਾਣਾ ਤੇ ਸਾਰਾ ਸਮਾਨ ਬੰਨਣਾ ਸ਼ੁਰੂ ਕਰ ਦੇ,ਪੰਜ ਦਿਨ ਤਾਂ ਰਹਿ ਗਏ ਜਾਣ ਨੂੰ।’ ਜੱਸੀ ਅੰਦਰ ਗਿਆ ਤੇ ਅਟੈਚੀ ਕਪੜਿਆਂ ਦਾ ਭਰਿਆ ਖਲੇਰ ਦਿੱਤਾ । ਮਾਂ ਦੇ ਪੁੱਛਣ ਤੇ ‘ਆਹ ਕੀ ਕੀਤਾ ? ‘ ਮਾਂ ਨੂੰ ਜਫੀ ਪਾ ਆਖਣ ਲੱਗਾ,’ ਰੋਜ਼ ਖਬਰਾਂ ਆਉਦੀਆਂ ਨੇ,ਹਾਰਟ ਅਟੈਕ ਹੋਣ
Continue readingਲਾਕਡਾਊਨ | lockdown
ਦੀਪਾ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਿਤ ਰਾਜ ਮਿਸਤਰੀ ਸੀ | ਘਰਦੇ ਹਾਲਤ ਸ਼ੁਰੂ ਤੋਂ ਜਿਆਦਾ ਠੀਕ ਨਹੀਂ ਸਨ | ਦੀਪਾ ਦਸਵੀਂ ਕਰਨ ਤੋਂ ਬਾਅਦ ਮਿਸਤਰੀਆਂ ਮਗਰ ਦਿਹਾੜੀ ਜਾਣ ਲੱਗ ਪਿਆ ਤੇ ਹੌਲੀ- ਹੌਲੀ ਕੰਮ ਸਿੱਖ ਕੇ ਮਿਸਤਰੀ ਬਣ ਗਿਆ | ਹੁਣ ਦੀਪਾ ਠੇਕੇਦਾਰ ਤੋਂ ਵੱਖਰਾ ਆਪਣਾ ਕੰਮ ਕਰਨ ਲੱਗ ਪਿਆ
Continue readingਵਧ | Vadh
“ਬੱਧ ਜਾਂ ਵਧ”..ਪਠਾਣ ਦੇ ਕਰੋੜਾ ਅਰਬਾਂ ਦੇ ਰੌਲੇ ਦੌਰਾਨ ਰਵਾਂ ਰਵੀਂ ਤੁਰੀ ਜਾਂਦੀ ਇੱਕ ਕਹਾਣੀ..ਕਿੰਨਾ ਕੁਝ ਸੋਚਣ ਤੇ ਮਜਬੂਰ ਕਰਦੀ..ਮੱਧਵਰਗੀ ਬਾਪ..ਅਮਰੀਕਾ ਘੱਲਣ ਲਈ ਪੈਰ ਪੈਰ ਤੇ ਸਮਝੌਤੇ ਲਈ ਮਜਬੂਰ ਕਰਦੀ ਆਪਹੁਦਰੀ ਔਲਾਦ..! ਫੇਰ ਵਿੱਤੋਂ ਬਾਹਰ ਹੋ ਕੇ ਲਿਆ ਪੰਝੀ ਲੱਖ ਦਾ ਕਰਜਾ..ਗਹਿਣੇ ਪੈ ਗਿਆ ਘਰ ਅਤੇ ਖਾਲੀ ਹੋ ਗਿਆ ਫੰਡ
Continue readingਥੱਪੜ | thappad
ਪਤਨੀ ਹਮੇਸ਼ਾ ਹਰ ਸ਼ਨੀਵਾਰ ਸ਼ਾਮ ਨੂੰ butter chicken ਬਣਾਇਆ ਕਰਦੀ ਸੀ, ਭਾਂਵੇ ਉਹ ਆਪ ਸ਼ਾਕਾਹਾਰੀ ਸੀ ਪਰ ਬੱਚਿਆਂ ਤੇ ਪਤੀ ਦੀ ਪਸੰਦ ਦੇ ਖਾਣੇ ਨੂੰ ਹਮੇਸ਼ਾ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਸੀ। ਹਰ ਵਾਰ ਦੀ ਤਰਾਂ ਇਸ ਸ਼ਨੀਵਾਰ ਵੀ ਬੱਚਿਆਂ ਨੂੰ ਖਾਣਾ ਖਵਾਕੇ ਉਹ ਪਤੀ ਦੀ ਕੰਮ ਤੋਂ ਆਉਣ ਦਾ
Continue reading