ਦਾਨ ਪੁੰਨ | daan punn

ਉਸ ਦਿਨ ਪਾਣੀ ਦੀ ਵਾਰੀ ਆਪਣੀ ਸੀ..ਆਪਣਾ ਟਾਈਮ ਰਾਤ ਬਾਰਾਂ ਵਜੇ ਸ਼ੁਰੂ ਹੋਣਾ ਸੀ..! ਸ਼ਰੀਕਾਂ ਨਾਲ ਖਹਿਬਾਜੀ..ਬੀਜੀ ਆਖਣ ਲੱਗੀ ਨਿੱਕੇ ਨੂੰ ਵੀ ਨਾਲ ਲੈਂਦਾ ਜਾਵੀਂ.. ਪੁੱਛਿਆ ਤਾਂ ਨਾਂਹ-ਨੁੱਕਰ ਕਰਨ ਲੱਗਾ ਅਖ਼ੇ ਨਵੇਂ ਸਾਲ ਵਾਲਾ ਪ੍ਰੋਗਰਾਮ ਵੇਖਣਾ..! ਅਖੀਰ ਧੱਕਾ ਕਰਨਾ ਪਿਆ! ਸਾਰੇ ਰਾਹ ਆਖਦਾ ਰਿਹਾ ਪੈਰ ਠਰਦੇ ਨੇ..ਤੇ ਕਦੀ ਪੈਰ ਹੇਠ

Continue reading


ਦੁਆਵਾਂ | duanva

ਮਹਿਕਮੇਂ ਵਿਚ ਪੰਝੀ ਸਾਲ ਪੂਰੇ ਕਰਨ ਵਾਲੇ ਪਹਿਲੇ ਬੈਚ ਦਾ ਸਮਾਗਮ ਚੱਲ ਰਿਹਾ ਸੀ..ਸਬੱਬ ਨਾਲ ਓਸੇ ਦਿਨ ਮਾਂ ਦਿਵਸ ਵੀ ਸੀ! ਸਟੇਜ ਤੋਂ ਇਕ ਵਚਿੱਤਰ ਇਨਾਮ ਦੀ ਘੋਸ਼ਣਾ ਹੋਈ..! ਜੋ ਵੀ ਬਟੂਏ ਵਿਚ ਰੱਖੀ ਆਪਣੀ ਮਾਂ ਦੀ ਫੋਟੋ ਸਭ ਤੋਂ ਪਹਿਲਾਂ ਸਟੇਜ ਤੇ ਲੈ ਕੇ ਆਵੇਗਾ..ਉਸਨੂੰ ਪੰਜ ਸੌ ਦਾ ਇਨਾਮ

Continue reading

ਸਬਰ | sabar

ਹੌਲੀ-ਹੌਲੀ ਸਾਡੇ ਵਿੱਚੋਂ ਸਬਰ ਖ਼ਤਮ ਹੁੰਦਾ ਜਾ ਰਿਹਾ ਹੈ l ਮਸ਼ੀਨਾਂ ਦੀ ਗਤੀ ਤੇਜ਼ ਹੋਣ ਦਾ ਅਸਰ ਸਾਡੇ ਤੇ ਵੀ ਪਿਆ ਹੈ l ਅੱਜ ਕਾਫ਼ੀ ਸਮੇਂ ਬਾਅਦ ਬੱਸ ਵਿੱਚ ਬੈਠਣ ਦਾ ਮੌਕਾ ਮਿਲਿਆ ਤਾਂ ਏਦਾਂ ਲੱਗ ਰਿਹਾ ਸੀ ਕਿ ਇਹ ਐਨੀ ਹੌਲੀ ਕਿਉਂ ਚੱਲ ਰਹੀ ਹੈ l ਮਨ ਬੇਚੈਨ ਹੋ

Continue reading

ਜੀਵਨ ਸਫਲ | jeevan safal

ਬਿਨਾ ਦੇਖੇ ਹੀ ਬਸ ਘਰਦਿਆ ਨੂੰ ਪਸੰਦ ਆ ਗਿਆ ਸੀ ਤੇ ਉਹਦੇ ਘਰ ਦਿਆ ਨੂੰ ਮੈ, ਬਾਪੂ ਜੀ ਦੇ ਭੈਣ ਦੇ ਪਿੰਡ ਦਾ ਉਹ ਮੁੰਡਾ ਜਿਸ ਨਾਲ ਮੇਰਾ ਰਿਸਤਾ ਹੋਇਆ ਸੀ ਨੂੰ ਮੈ ਕਦੇ ਦੇਖਿਆ ਵੀ ਨਹੀ ਸੀ। ਨਾਲ ਦੀਆ ਅਕਸਰ ਕਿਹਾ ਕਰਦਿਆ..”ਤੂੰ ਕਿਹੋ ਜਿਹੀ ਆ ਅੱਜ ਕਲ ਤਾ ਲੋਕ

Continue reading


ਕੁਦਰਤੀ ਚੱਕਰ | kudrati chakkar

ਤੜਕੇ ਹੀ ਬੀਜੀ ਦਾ ਪਾਰਾ ਸਤਵੇਂ ਆਸਮਾਨ ਤੇ ਸੀ..ਲੰਘੀ ਰਾਤ ਸ਼ਾਇਦ ਕੋਈ ਭੈੜਾ ਸੁਫਨਾ ਵੇਖ ਲਿਆ ਸੀ..! ਸਾਰੇ ਬਚ ਰਹੇ ਸਨ ਪਰ ਦਾਦੇ ਹੂਰੀ ਰੇਂਜ ਵਿੱਚ ਆ ਗਏ..ਆਪੋ ਵਿੱਚ ਬਹਿਸ ਹੋ ਗਈ..ਪਹਿਲੋਂ ਢੇਰ ਸਾਰੀਆਂ ਝਿੜਕਾਂ ਦੇ ਦਿੱਤੀਆਂ..ਫੇਰ ਓਹਨਾ ਨੂੰ ਕਿਸੇ ਕੰਮ ਟਿਊਬਵੈਲ ਤੇ ਘੱਲ ਦਿੱਤਾ..ਉਹ ਚੁੱਪ ਚੁਪੀਤੇ ਮੋਢੇ ਤੇ ਪਰਨਾ

Continue reading

ਸਰੀਰ ਅਤੇ ਜਮੀਰ | sreer ate zameer

ਨਿੱਕੇ ਹੁੰਦਿਆਂ ਕਿਥੇ ਅਤੇ ਕੀਦੇ ਨਾਲ ਖੇਡਣਾ..ਘਰੇ ਵਾਪਿਸ ਕਦੋਂ ਮੁੜਨਾ..ਸਭ ਕੁਝ ਬੀਜੀ ਨੂੰ ਦੱਸ ਪੁੱਛ ਕੇ ਹੀ ਜਾਣਾ ਪੈਂਦਾ..ਜੇ ਕਿਧਰੇ ਗਈ ਵੀ ਹੁੰਦੀ ਤਾਂ ਵੀ ਪਹਿਲੋਂ ਉਸਦੇ ਮਗਰ ਜਾ ਕੇ ਪਹਿਲੋਂ ਇਹ ਸਭ ਕੁਝ ਦੱਸਣਾ ਪੈਂਦਾ..! ਇੱਕ ਵੇਰ ਕਿਧਰੇ ਮਰਗ ਤੇ ਜਾਣਾ ਪੈ ਗਿਆ..ਮੈਨੂੰ ਅੰਦਰ ਲੈ ਗਈ..ਨਿਤਨੇਮ ਵਾਲੇ ਗੁਟਕਾ ਸਾਬ

Continue reading

ਹਮ ਤੋਂ ਫਕੀਰ ਹੈਂ | hum to fakir hai

ਸ਼ਹਿਰੋਂ ਆਏ ਵਿਓਪਾਰੀਆਂ ਨੇ ਮੁਨਿਆਦੀ ਕਰਾ ਦਿੱਤੀ..ਬਾਂਦਰ ਚਾਹੀਦੇ..ਇੱਕ ਦੇ ਦੋ ਸੌ ਰੁਪਈਏ ਮਿਲਣਗੇ! ਲੋਕਾਂ ਸਾਰੇ ਪਿੰਡ ਦੇ ਬਾਂਦਰ ਵੇਚ ਦਿੱਤੇ! ਜਾਂਦੇ ਜਾਂਦੇ ਆਖ ਗਏ ਅਗਲੇ ਹਫਤੇ ਫੇਰ ਆਵਾਂਗੇ..ਓਦੋਂ ਇੱਕ ਦਾ ਤਿੰਨ ਸੌ ਮਿਲੇਗਾ..ਬਾਂਦਰ ਤਿਆਰ ਰਖਿਓ! ਲੋਕ ਇਸ ਵੇਰ ਜੰਗਲ ਗਏ ਓਥੋਂ ਸਾਰੇ ਫੜ ਲਿਆਂਦੇ..ਲੜਾਈਆਂ ਹੋਈਆਂ..ਬਾਂਦਰ ਚੋਰੀ ਵੀ ਹੋਏ! ਵਿਓਪਾਰੀ ਹਫਤੇ

Continue reading


ਸਲਫਾਸ | salfas

ਸਟਾਫ ਜਾ ਚੁਕਾ ਸੀ..ਮੈਂ ਕੰਬਦੇ ਹੱਥਾਂ ਨਾਲ ਸਲਫਾਸ ਦੀਆਂ ਦੋ ਪੁੜੀਆਂ ਕੱਢ ਸਾਮਣੇ ਟੇਬਲ ਤੇ ਰੱਖ ਲਈਆਂ..ਰੋਜ ਵਾਂਙ ਅੱਜ ਫੇਰ ਘਰੇ ਪਿਆ ਕਲੇਸ਼ ਅਤੇ ਹੋਰ ਵੀ ਕਿੰਨਾ ਕੁਝ ਅੱਖਾਂ ਅੱਗੇ ਘੁੰਮ ਗਿਆ! ਅਚਾਨਕ ਬਿੜਕ ਹੋਈ..ਚਪੜਾਸੀ ਸੀ..ਮਿਠਿਆਈ ਦਾ ਡੱਬਾ ਫੜੀ..”ਸਾਬ ਜੀ ਮੂੰਹ ਮਿੱਠਾ ਕਰੋ..ਧੀ ਅਠਾਰਾਂ ਵਰ੍ਹਿਆਂ ਦੀ ਹੋਈ” ਅੱਧਾ ਲੱਡੂ ਚੁੱਕਿਆ..ਬੋਝੇ

Continue reading

ਦੋਗਲਾ ਦਰਦ | dogla dard

ਕੁਝ ਮਹੀਨੇ ਪਹਿਲਾਂ ਸਾਡੀ ਕਾਲੋਨੀ ਵਿਚ ਰੋਡ ਬ੍ਰੇਕਰ ਬਣਾਏ ਗਏ। ਕਾਰ ਮੋਟਰਸਾਈਕਲ ਬਹੁਤ ਤੇਜ ਰਫਤਾਰ ਨਾਲ ਲੰਘਣ ਕਰਕੇ ਹਰ ਵੇਲੇ ਬੱਚਿਆਂ ਦੇ ਮਾਪਿਆਂ ਚ ਡਰ ਬਣਿਆ ਰਹਿੰਦਾ ਸੀ ਕਿ ਕੋਈ ਦੁਰਘਟਨਾ ਨਾ ਹੋ ਜਾਵੇ। ਦਫਤਰ ਵਾਲਿਆਂ ਕੋਲ ਬੇਨਤੀ ਕੀਤੀ ਕਿ ਰੋਡ ਬ੍ਰੇਕਰ ਬਣਾਏ ਜਾਣ।ਚਲੋ ਜੀ ਰੋਡ ਬ੍ਰੇਕਰ ਬਣ ਗਏ ਪਰ

Continue reading

ਕਰਾਮਾਤ | karamat

ਘਰੇ ਪਿਆ ਵੰਡ ਵੰਡਾਈ ਦਾ ਵੱਡਾ ਕਲੇਸ਼..ਅੱਜ ਪੰਚਾਇਤ ਬੈਠਣੀ ਸੀ..ਨਿੱਕਾ ਭਰਾ ਆਪਣੇ ਹਿੱਸੇ ਆਉਂਦੀਆਂ ਸ਼ੈਵਾਂ ਦੀ ਇੱਕ ਲੰਮੀ ਚੋੜੀ ਲਿਸਟ ਬਣਾਈ ਹਮਾਇਤੀਆਂ ਨਾਲ ਤੁਰਿਆ ਫਿਰ ਰਿਹਾ ਸੀ ਤੇ ਵੱਡਾ ਆਪਣੀ ਵੱਖਰੀ..! ਪੰਚਾਇਤ..ਰਿਸ਼ਤੇਦਾਰੀ..ਪਟਵਾਰੀ..ਗਰਦੌਰ..ਕਿੰਨੇ ਸਾਰੇ ਮੋਤਬੇਰ..ਸਭ ਵਿਹੜੇ ਵਿੱਚ ਬੈਠੇ ਹੋਏ ਸਨ..ਲੜਾਈ ਹੋ ਜਾਣ ਦਾ ਵੀ ਪੂਰਾ ਖਦਸ਼ਾ ਸੀ! ਅਪਾਹਿਜ ਕੁਰਸੀ ਤੇ ਪਾਸੇ

Continue reading