#ਹੈਪੀ_ਜਨਮਦਿਨ_ਪਾਪਜੀ ਜੇ ਕਾਗਜਾਂ ਦੀ ਮੰਨੀਏ ਤਾਂ 1940 ਨੂੰ ਅੱਜ ਦੇ ਹੀ ਦਿਨ ਉਸ ਵੇਲੇ ਜਦੋ ਹਰਿਆਣਾ ਪੰਜਾਬ ਹੀ ਨਹੀਂ ਪਾਕਿਸਤਾਨ ਵੀ ਨਹੀਂ ਸੀ ਬਣਿਆ ਤਾਂ ਪਿੰਡ ਘੁਮਿਆਰੇ ਵਿਚ ਛੋਟੀ ਜਿਹੀ ਹੱਟੀ ਕਰਦੇ ਸ੍ਰੀ ਤੁਲਸੀ ਰਾਮ ਸੇਠੀ ਦੇ ਘਰ ਪਹਿਲੇ ਪੋਤੇ ਨੇ ਜਨਮ ਲਿਆ। ਇਸ ਤੋਂ ਪਹਿਲਾਂ ਉਸਦੇ ਮਾਇਆ ਤੇ ਸਰੁਸਤੀ
Continue readingਬਲਬੀਰ ਦੀ ਘੀਸ ਵਾਲ | balbir di ghees wal
“ਬਲਬੀਰ ਕੀ ਖਾਣਾ ਹੈ।” “ਮੈਨੂੰ ਖ ਖ ਖ ਖ ਖੰਗ ਹੈ।ਤੇ ਗਲੇ ਦੀ ਵੀ ਤ ਤ ਤ ਤ ਤਕਲੀਫ ਹੈ।” “ਫਿਰ ਕੀ ਖਾਣਾ ਹੈ।’ “ਭ ਭ ਭ ਭ ਭੱਲੇ ਖਾ ਲੈਂਦਾ ਹਾਂ।” —- “ਯਰ ਘੁੱਟ ਕੇ ਪ ਪ ਪ ਪ ਪ ਪਾਣੀ ਪਿਲਾ ਦੇ ਗੋਲ ਗੱਪਿਆਂ ਵਾਲਾ, ਚਿੱਤ ਕ ਕ
Continue readingਬਾਬਾ ਚੂਨੀ ਮੌਂਗਾ | baba chooni monga
ਬਾਬਾ ਚੂਨੀ ਸ਼ਬਜ਼ੀ ਵਾਲਾ। ਸਾਡੇ ਗੁਆਂਢ ਵਿੱਚ ਰਹਿੰਦਾ ਬਾਬਾ ਚੂਨੀ ਸ਼ਬਜ਼ੀ ਦੀ ਰੇਹੜੀ ਲਾਉਂਦਾ ਸੀ। ਉਸ ਨੂੰ ਬਹੁਤ ਹੀ ਘੱਟ ਨਜ਼ਰ ਆਉਂਦਾ ਸੀ। ਪਰ ਜਿੰਦਗੀ ਦੇ ਕਈ ਦਹਾਕਿਆਂ ਦਾ ਤਜ਼ੁਰਬਾ ਸੀ। ਤੋਲ ਨੂੰ ਪੂਰਾ ਸੀ।ਲੱਕੜ ਦੇ ਤਿੰਨ ਪਹੀਆਂ ਵਾਲੀ ਮਸਾਂ ਰੋੜਦਾ। ਡੰਡੀ ਵਾਲੀ ਤੱਕੜੀ ਤੇ ਪੂਰੀ ਪਕੜ ਸੀ। ਇੱਕ ਦਿਨ
Continue readingਸ਼ਾਹੀ ਪਨੀਰ | shaahi paneer
ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਮੇਰੇ ਪਾਪਾ ਜੀ ਤੇ ਮਾਤਾ ਜੀ ਚੰਡੀਗੜ੍ਹ ਤੋਂ ਕਾਰ ਰਾਹੀ ਵਾਪਿਸ ਆ ਰਹੇ ਸਨ। ਓਹਣੀ ਦਿਨੀ ਨੰਦ ਲਾਲ ਸਾਡਾ ਡਰਾਈਵਰ ਹੁੰਦਾ ਸੀ। ਰਾਤ ਦੇ ਲਗਭਗ 9 ਵੱਜਣ ਵਾਲ਼ੇ ਸਨ। ਉਹਨਾਂ ਦਿਨਾਂ ਵਿੱਚ ਹੰਡਿਆਏ ਵਾਲਾ ਢਾਬਾ ਮਸ਼ਹੂਰ ਸੀ। ਰੋਟੀ ਦਾ ਟਾਈਮ ਵੇਖ
Continue readingਸ਼ਿਵ | shiv
ਬਟਾਲੇ ਟੇਸ਼ਨ ਤੋਂ ਬਾਹਰ ਨਿੱਕਲ ਖੱਬੇ ਪਾਸੇ ਨੂੰ ਪਹਿਲਾ ਮੋੜ..ਮੁਹੱਲਾ ਪ੍ਰੇਮ ਨਗਰ..ਥੋੜੀ ਅੱਗੇ ਡੇਰਾ ਬਾਬਾ ਨਾਨਕ ਰੋਡ ਵੱਲ ਉੱਚੇ ਚੁਬਾਰੇ ਵਿਚ ਸ਼ਿਵ ਹੁਰਾਂ ਦਾ ਕਿਰਾਏ ਦਾ ਮਕਾਨ ਹੁੰਦਾ ਸੀ..ਸ਼ਿਵ ਨੇ ਇਥੇ ਕਿੰਨਾ ਕੁਝ ਰਚਿਆ..ਐਸੇ ਅੱਖਰ ਅਹੁੜਦੇ ਜਿਹੜੇ ਕਿਸੇ ਨਾ ਸੁਣੇ ਹੁੰਦੇ..! ਪੁੱਤਰ ਮੇਹਰਬਾਨ ਪਹਿਲੀ ਵੇਰ ਸਕੂਲੇ ਪਾਇਆ ਤਾਂ ਚੁਬਾਰੇ ਤੋਂ
Continue readingਗਾਰੰਟੀ | guarantee
ਵਰਤਾਰਾ ਨਵਾਂ ਨਹੀਂ..ਦਹਾਕਿਆਂ ਪੁਰਾਣਾ ਏ..ਲਹਿਰ ਵੇਲੇ ਵੀ ਇੱਕ ਟਾਈਮ ਐਸਾ ਆਇਆ ਜਦੋਂ ਠਾਹਰ ਤੇ ਬੈਠਿਆਂ ਨੂੰ ਖਾਕੀ ਵਰਦੀ ਤੇ ਜਿਪਸੀਆਂ ਨਾਲੋਂ ਖੱਟੇ ਪਰਨੇਆ ਵੱਲ ਵੇਖ ਜਿਆਦਾ ਚੌਕੰਨੇ ਹੋ ਜਾਣਾ ਪੈਂਦਾ ਸੀ..! ਓਦੋਂ ਲੋਹੇ ਨੂੰ ਕੱਟਣ ਲਈ ਲੋਹੇ ਦੀਆਂ ਕੁਲ੍ਹਾੜੀਆਂ ਤਿਆਰ ਕੀਤੀਆਂ..ਬੋਰੀਆਂ ਭਰ ਭਰ ਫ਼ੰਡ ਸਿੱਧੇ ਦਿੱਲੀਓਂ ਆਉਂਦੇ ਸਨ..ਕੋਈ ਆਡਿਟ ਪੁੱਛ
Continue readingਕੈਨੇਡਾ ਵਿੱਚ 4 ਕੁਵੰਟਲ ਸੋਨੇ ਸਭ ਤੋਂ ਵੱਡਾ ਡਾਕਾ ਦੋ ਪੰਜਾਬੀਆਂ ਦੇ ਨਾ | canada vich 4 kg gold theft
17 ਅਪ੍ਰੈਲ 2023 ਟੋਰਾਂਟੋ ਏਅਰ ਕਨੇਡਾ ਦਾ ਜਹਾਜ਼ ਪੀਅਰਸਨ ਹਵਾਈ ਅੱਡੇ ਦੇ ਉਤਰਿਆ ਇਹ ਕੋਈ ਆਮ ਜਹਾਜ ਨਹੀਂ ਸੀ ਇਸ ਵਿੱਚ ਇੱਕ ਕੰਟੇਨਰ ਸੋਨੇ ਦੇ ਬਿਸਕੁਟਾਂ ਨਾਲ ਭਰਿਆ ਹੋਇਆ ਸੀ ਇਸ ਵਿੱਚ 6.600 ਪਿਓਰ ਸੋਨੇ ਦੇ ਬਿਸਕੁਟ ਸਨ ਜਿਨਾਂ ਦਾ ਵੇਟ 4 ਕੁਇੰਟਲ ਬਣਦਾ ਸੀ ਨਾਲ ਹੀ ਫੋਰਨ ਕਰਸੀ ਦੇ
Continue readingਯਾਦਾਂ ਮਾਂ ਦੀਆਂ | yaada maa diya
ਮਾਂ ਦੀਆਂ ਯਾਦਾਂ ਕਦੇ ਭੁੱਲਦੀਆਂ ਨਹੀਂ। 16 ਫਰਬਰੀ 2012 ਨੂੰ ਮਾਂ ਚਲੀ ਗਈ। ਇਹ ਗੱਲ ਸ਼ਾਇਦ 2010 ਦੀ ਹੈ। ਅਸੀਂ ਰਿਸ਼ਤੇਦਾਰੀ ਚ ਮਿਲਣ ਗਏ। ਮੇਰੀ ਮਾਂ ਵੀ ਨਾਲ ਹੀ ਸੀ। ਓਹਨਾ ਚਾਹ ਨਾਲ ਭੂਜੀਆ, ਬਿਸਕੁਟ ਮਿਠਾਈ ਤੇ ਬੇਸਣ ਨਾਲ ਤਲੀ ਚਨੇ ਮੂੰਗਫਲੀ ਜਿਸ ਨੂੰ ਬਹੁਤੇ ਲੋਕ ਟੇਸਟੀ ਆਖਦੇ ਹਨ ਵੀ
Continue readingਧੀ ਦੀ ਦਾਤ | dhee di daat
ਮੇਰਾ ਇੱਕ ਕਰੀਬੀ ਰਿਸ਼ਤੇਦਾਰ ਸੀ ਉਸਦਾ ਪਿਓ ਨਹੀਂ ਸੀ। ਤੰਗੀ ਤੁਰਸੀ ਚ ਵੀ ਭੈਣਾਂ ਦੇ ਵਿਆਹ ਬਹੁਤ ਸੋਹਣੇ ਕੀਤੇ। ਹੱਦੋਂ ਵੱਧ ਦਿੱਤਾ। ਸਕੂਟਰ ਫਰਿਜ ਟੀ ਵੀ ਤੇ ਹੋਰ ਲਟਰਮ ਪਟਰਮ। ਫਿਰ ਉਸ ਦਾ ਵਿਆਹ ਹੋ ਗਿਆ। ਉਸ ਦੇ ਪਹਿਲਾ ਬੱਚਾ ਲੜਕੀ ਹੋਈ। ਭੋਰਾ ਮੱਥੇ ਤੇ ਸ਼ਿਕਨ ਨਾ ਪਾਈ। ਕੁਦਰਤ ਦੀ
Continue readingਪਟਵਾਰੀ 1 | patwari 1
1 ਕਹਿੰਦੇ ਇੱਕ ਜੱਟ ਬਾਜਰੇ ਦੇ ਸਿੱਟੇ ਆਪਣੀ ਤਲੀ ਨਾਲ ਰਗੜਕੇ ਪਟਵਾਰੀ ਨੂੰ ਖਵਾ ਰਿਹਾ ਸੀ। ਕਹਿੰਦੇ ਇੰਨੇ ਨੂੰ ਕੋਈ ਕਰਮਚਾਰੀ ਇੱਕ ਪਰਵਾਨਾ ਲ਼ੈ ਕੇ ਆ ਗਿਆ ਕਿ ਪਟਵਾਰੀ ਦੀ ਬਦਲੀ ਹੋ ਗਈ। ਉਸ ਜੱਟ ਨੇ ਰਗੜੀ ਹੋਈ ਬਾਜਰੀ ਦਾ ਫੱਕਾ ਖੁਦ ਮਾਰ ਲਿਆ। 2 ਇੱਕ ਕਿਸਾਨ ਖੇਤਾਂ ਨੂੰ ਪਾਣੀ
Continue reading