ਮੇਰੀ ਪੰਜਵੀ ਕਿਤਾਬ ਬਾਬੇ ਹਰਗੁਲਾਲ ਦੀ ਹੱਟੀ II ਜੋ ਮਾਰਚ 2019 ਵਿੱਚ ਛਪ ਕੇ ਆਈ। ਹਰ ਕਿਤਾਬ ਦੀ ਤਰਾਂ ਮੈਨੂੰ ਇਸਦੀ ਬਹੁਤ ਖੁਸ਼ੀ ਸੀ। ਮੈਂ ਚਾਹੁੰਦਾ ਸੀ ਇਸ ਕਿਤਾਬ ਦੇ ਵੀ ਸਾਰੇ ਚਾਅ ਲਾਡ ਪੂਰੇ ਕੀਤੇ ਜਾਣ। ਜਿਵੇਂ ਨਵ ਜੰਮੇ ਬੱਚੇ ਦਾ ਨਾਮਕਰਨ ਸਸਕਾਰ ਛਟੀ ਰਾਤ ਯ ਹਵਨ ਕਰਵਾਇਆ ਜਾਂਦਾ
Continue readingਮਾਫ ਕਰਨਾ ਮੈਂ ਤੁਹਾਡੀ ਗੱਲ ਵਿਚਲੋਂ ਕੱਟ ਰਿਹਾ ਹਾਂ | maaf karna mai tuhadi gal
ਮਾਫ ਕਰਨਾ ਮੈ ਤੁਹਾਡੀ ਗੱਲ ਵਿਚਾਲੇ ਕੱਟ ਰਿਹਾਂ ਹਾਂ। ਜਦੋ ਵੀ ਕੋਈ ਦੋ ਜਾਂ ਦੋ ਤੌ ਵੱਧ ਬੰਦੇ ਗੱਲ ਕਰਦੇ ਹਨ ਤਾਂ ਅਕਸਰ ਇਹੀ ਸਬਦ ਬੋਲਿਆ ਜਾਂਦਾ ਹੈ । ਇੱਕ ਆਦਮੀ ਦੀ ਗੱਲ ਪੂਰੀ ਹੋਣ ਤੌ ਪਹਿਲਾਂ ਹੀ ਦੂਸਰਾ ਆਦਮੀ ਆਪਣੀ ਗੱਲ ਸੁਣਾਉਣੀ ਸੁਰੂ ਕਰ ਦਿੱਦਾ ਹੈ। ਦੂਜੇ ਦੀ ਗੱਲ
Continue readingਪਿੱਛੜ ਝਾਤ | pichar jhaat
ਅੱਜ ਤੋਂ 25 ਕੁ ਸਾਲ ਪਿੱਛੇ ਝਾਕਣ ਨਾਲ ਬਹੁਤ ਅਜੀਬ ਹਾਲਤ ਯਾਦ ਆਉਂਦੇ ਹਨ। ਉਸ ਸਮੇ ਪਿੰਡਾਂ ਵਿਚ ਬਹੁਤੇ ਲੋਕ ਖੁੱਲ੍ਹੇ ਵਿੱਚ ਰਫ਼ਾ ਹਾਜਤ ਲਈ ਜਾਂਦੇ ਸਨ। ਪਿੰਡਾਂ ਵਿੱਚ ਬਾਹਰ ਇੱਕ ਜਗਾਹ ਹੁੰਦੀ ਸੀ ਜਿਥੇ ਬਹੁਤੀਆਂ ਔਰਤਾਂ ਹੀ ਜਾਂਦੀਆਂ ਸੀ। ਨਾਲੇ ਉਹ ਗੋਹੇ ਕੂੜੇ ਦਾ ਟੋਕਰਾ ਰੂੜੀ ਤੇ ਸੁੱਟ ਆਉਂਦੀਆਂ
Continue readingਪਖੰਡੀ ਬਾਬਾ | pakhandi baba
ਇਸ ਤਰ੍ਹਾਂ ਆਪਣੇ ਸੱਚ ਬੋਲਣ ਨੂੰ ਧੱਮਕੀ ਦਾ ਰੂਪ ਮਿਲਦਾ ਹੈ। ਆਪਣੇ ਸੱਚ ਬੋਲਣ ਨੂੰ ਪਖੰਡੀ ਬਾਬੇ ਦਿੰਦੇ ਹਨ ਧਮਕੀ ਦਾ ਰੂਪ। ਪਰ ਇੰਨਾ ਪਖੰਡੀਆਂ ਤੋਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ ਇੰਨਾ ਦਾ ਡੱਟ ਕੇ ਮੁਕਾਬਲਾ ਕਰਿਆ ਕਰੋ। ਮੈਂ ਤੁਹਾਡੇ ਨਾਲ ਆਪਣੀ ਇੱਕ ਢਾਈ ਤਿੰਨ ਸਾਲ ਪਹਿਲਾਂ ਵਾਪਰੀ
Continue readingਤੰਦੂਰੀ ਵਾਲੀ | tandoor wali
#ਤੰਦੂਰੀ_ਸ਼ੀਸ਼_ਮਹਿਲ_ਵਾਲੀ। ਸ਼ੀਸ਼ ਮਹਿਲ ਵਾਲੀ ਤੰਦੂਰੀ ਤੇ ਮਹਿਫ਼ਿਲ ਸਜੀ ਹੋਈ ਸੀ। “ਅੰਟੀ ਸਾਡੇ ਸੱਤ ਫੁਲਕੇ ਲਗਾ ਦਿਓਂ।” ਆਪਣਾ ਗੁੰਨਿਆ ਹੋਇਆ ਆਟਾ ਫੜਾਉਂਦੇ ਹੋਏ ਬਾਰਾਂ ਕੁ ਸਾਲ ਦੇ ਮੁੰਡੇ ਨੇ ਤੰਦੂਰ ਵਾਲੀ ਮਾਈ ਨੂੰ ਕਿਹਾ। “ਆਟਾ ਰੱਖਦੇ ਪੁੱਤ, ਮੈਂ ਰੋਟੀਆਂ ਲਾਕੇ ਘਰੇ ਫੜ੍ਹਾਂ ਆਵਾਂਗੀ।” ਚਪਾਤੀਂ ਬਾਕਸ ਫੜ੍ਹਦੀ ਹੋਈ ਤੰਦੂਰ ਵਾਲੀ ਨੇ ਕਿਹਾ।
Continue readingਤੇ ਪਰਿੰਦਾ ਉੱਡ ਗਿਆ | te parinda udd gya
ਉਸ ਦਿਨ ਜਦੋਂ ਅਸੀ ਮੰਡੀ ਚੌ ਸਬਜੀ ਲੈ ਰਹੇ ਸੀ ਤਾਂ ਵੀਰ ਜੀ ਦਾ ਫੋਨ ਇਹਨ੍ਹਾਂ ਕੋਲੇ ਆਇਆ । ਅਖੇ ਪਿਤਾ ਜੀ ਢਿੱਲੇ ਹਨ ਅਤੇ ਜਿੰਦਲ ਹਸਪਤਾਲ ਵਿੱਚ ਦਾਖਲ ਹਨ । ਬਸ ਫਿਰ ਕੀ ਸੀ ਅਸੀ ਫੌਰਨ ਘਰੇ ਪਹੁੰਚੇ ਤੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਗੱਡੀ ਲੈ ਕੇ ਚੱਲ ਪਏ
Continue readingਫਨੇਸਾ | fanesa
ਗੱਲ ਤਕਰੀਬਨ ਨੌ ਕੁ ਸਾਲ ਪੁਰਣੀ ਆ..12 ਵੀ ਪਾਸ ਕਰਨ ਤੋਂ ਬਾਅਦ ਜਿਦਾਂ ਬਾਕੀ ਸਾਰਾ ਦੁਆਬਾ ਬਾਹਰ ਨੂੰ ਤੁਰਿਆ ਅਪਣਾ ਵੀ ਓਹੀ ਹਾਲ ਸੀ । ਸੋਚਿਆ ਆਈਲੈਟਸ ਕਰ ਕੇ ਬਾਹਰ ਜਾਵਾਂਗਾ,ਇਸ ਲਈ ਆਈਲੈਟਸ ਕਰਨ ਲਈ ਜਲੰਧਰ ਬੱਸ ਸਟੈਂਡ ਦੇ ਬਾਹਰ ਡੈਫੋਡੇਲਸ ਨਾਮ ਦਾ ਇੱਕ ਕੋਚਿੰਗ ਸੈਟਰ ਸੀ . ਸ਼ਾਇਦ ਹੁਣ
Continue readingਮਜਦੂਰ ਦਿਵਸ ਤੇ ਖਾਸ | mazdoor divas te khaas
ਮੈਨੂੰ ਉਸਤੋਂ ਬੇਹੱਦ ਨਫਰਤ ਸੀ.. ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..! ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਮੈਂ ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..ਵਾਪਿਸ ਪਰਤ ਸਭ ਕੁਝ ਵੇਖ ਰੋ ਪਿਆ..ਪਰ ਕਿਸੇ ਨੂੰ ਕੁਝ ਨੀ ਆਖਿਆ..ਭਾਵੇਂ ਉਹ ਜਾਣਦਾ ਸੀ ਕੇ ਇਹ ਸਭ ਕੁਝ ਮੈਂ ਹੀ ਕੀਤਾ..! ਮੈਂ
Continue readingਉਹ ਤੇ ਉਸਦੀ ਘਰਵਾਲੀਆਂ | oh te usdi gharwaliya
“ਬਾਬੂ ਜੀ ਕੀ ਕਰੀ ਜਾਂਦੇ ਹੋ?’ ਜਦੋਂ ਦੇਖੋ ਬਸ ਪੈਨ ਹੀ ਘਸਾਈ ਜਾਂਦੇ ਹੋ। ਕਦੇ ਅਰਾਮ ਵੀ ਕਰ ਲਿਆ ਕਰੋ ਜਾਂ ਫਿਰ ਫੋਨ ਤੇ ਲੱਗੇ ਪਏ ਹੁੰਦੇ ਹੋ।’ ਉਸਨੇ ਗੇਟ ਵੜ੍ਹਦੇ ਹੀ ਕਈ ਸਵਾਲ ਦਾਗ ਦਿੱਤੇ । “ਹਾਂ ਤੂੰ ਦੱਸ ਕੀ ਗੱਲ ਹੈ। ਮੈਂ ਬੇਧਿਆਨੇ ਜਿਹੇ ਨੇ ਪੁੱਛਿਆ । “
Continue readingਮੇਰਾ ਮੁਰਸ਼ਿਦ ਮਹਾਨ | mera murshid mahaan
ਆਪਣੀ ਨੌਕਰੀ ਦੌਰਾਨ ਮੈਂ ਕੁਝ ਕ਼ੁ ਸਾਲ ਆਪਣੇ #ਪਲਟੀਨੇ ਤੇ ਵੀ ਜਾਂਦਾ ਰਿਹਾ ਹਾਂ। ਬਹੁਤੇ ਵਾਰੀ ਇਕੱਲਾ ਹੀ ਹੁੰਦਾ ਸੀ। ਉਸ ਸਮੇ ਤੋਂ ਹੀ ਮੈਂ ਆਪਣੇ ਵਹੀਕਲ ਦੇ ਪਿੱਛੇ “ਮੇਰਾ ਮੁਰਸ਼ਿਦ ਮਹਾਨ” ਲਿਖਵਾਉਂਦਾ ਆਇਆ ਹਾਂ। ਜੋ ਅੱਜ ਵੀ ਮੇਰੀ ਕਾਰ ਦੇ ਪਿੱਛੇ ਲਿਖਿਆ ਹੈ। ਇੱਕ ਦਿਨ ਮੈਂ ਵਾਪੀਸੀ ਵੇਲੇ ਥੋੜਾ
Continue reading