“ਹਾਂ ਬੋਲੋ।” ਆਪਣੇ ਕੈਬਿਨ ਵਿਚ ਬੈਠੀ ਲੇਡੀ ਡਾਕਟਰ ਨੇ ਨਾਲ ਦੇ ਕੈਬਿਨ ਵਿਚ ਬੈਠੇ ਮਰੀਜ ਨੂੰ ਪੁੱਛਿਆ। “ਮੈਡਮ ਮੈਨੂੰ ਸਾਂਹ ਬਹੁਤ ਚੜਦਾ ਹੈ। ਐਚ ਬੀ ਘੱਟ ਹੈ। ….. ਡਾਕਟਰ ਕੋਲੋ ਆਹ ਦਵਾਈ ਲਈ ਸੀ। ਇਸ ਨਾਲ ਦਿਲ ਬਹੁਤ ਘਬਰਾਉਂਦਾ ਹੈ ਜੀ।” ਮਰੀਜ ਨੇ ਡਾਕਟਰ ਸਾਹਿਬਾਂ ਦਾ ਮੂਡ ਵੇਖਕੇ ਇੱਕੋ ਸਾਂਹ
Continue readingਅਮਿੱਟ ਛਾਪ | amit shaap
ਮੈਂ ਤੇ ਮੇਰਾ ਦੋਸਤ ਵਿਜੈ ਮਾਸਟਰ ਦੀਦਾਰ ਸਿੰਘ ਗਰੋਵਰ ਤੋਂ ਅੰਗਰੇਜ਼ੀ ਦੀ ਟਿਊਸ਼ਨ ਪੜ੍ਹਦੇ ਹੁੰਦੇ ਸੀ। ਮਾਸਟਰ ਜੀ ਸਾਨੂੰ ਬੜੇ ਪ੍ਰੇਮ ਨਾਲ ਟਿਊਸ਼ਨ ਪੜ੍ਹਾਉਂਦੇ। ਹਾਲਾਂਕਿ ਮਾਸਟਰ ਜੀ ਦਾ ਵੱਡਾ ਲੜਕਾ ਅਮਰਜੀਤ ਵੀ ਸਾਡੇ ਨਾਲ ਜਿਹੇ ਹੀ ਪੜ੍ਹਦਾ ਸੀ ਪਰ ਓਹ ਟਿਊਸ਼ਨ ਵੇਲੇ ਸਾਡੇ ਨਾਲ ਨਹੀਂ ਸੀ ਬੈਠਦਾ। ਸ਼ਾਇਦ ਉਹ ਆਰਟਸ
Continue readingਮਹਿੰਗਾਈ | mehngai
ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ
Continue readingਨਾਨੀ ਜੀ ਦਾ ਨਾਮ | naani ji da naam
ਮੈਨੂੰ ਯਾਦ ਹੈ 2011 ਦੀ ਮਰਦਮ ਸ਼ੁਮਾਰੀ ਵਿੱਚ ਮੇਰੀ ਹਮਸਫਰ ਦੀ ਡਿਊਟੀ ਲੱਗੀ ਸੀ ਮੈਂ ਉਸ ਨਾਲ ਪੂਰੀ ਡਿਊਟੀ ਦਿੱਤੀ। ਸ਼ਹਿਰ ਵਿਚ ਪੂਰੀ ਵਾਕਫੀਅਤ ਸੀ। ਬਹੁਤ ਲ਼ੋਕ ਮੈਨੂੰ ਨਿੱਜੀ ਤੌਰ ਤੇ ਜਾਣਦੇ ਸਨ। ਬਹੁਤ ਕਹਾਣੀਆਂ ਮਿਲਿਆ ਮੈਨੂੰ ਜਦੋਂ ਮੈਂ ਲੋਕਾਂ ਦੇ ਸੰਪਰਕ ਵਿਚ ਆਇਆ। ਕਈ ਔਰਤਾਂ ਨੂੰ ਆਪਣੀ ਸੱਸ ਦਾ
Continue readingਭੂਆ ਦੇ ਪਿੰਡ ਕੁੱਕੜੀ | bhua de pind di kukdi
ਮੇਰੀ ਵੱਡੀ ਭੂਆ ਚੱਕ ਸ਼ੇਰੇ ਵਾਲੇ ਰਹਿੰਦੀ ਸੀ। ਫੁਫੜ ਜੀ ਵੈਦ ਸਨ ਤੇ ਦਵਾਈਆਂ ਦੀ ਦੁਕਾਨ ਵੀ ਸੀ। ਨਾਲ ਹੀ ਕਰਿਆਨੇ ਦਾ ਕੰਮ ਵੀ ਕਰਦੇ ਸੀ। ਕਰਿਆਨੇ ਦੀ ਦੁਕਾਨ ਨੂੰ ਭੂਆ ਦੇ ਮੁੰਡੇ ਸੰਭਾਲਦੇ। ਸਕੂਲੋਂ ਆ ਕੇ ਵਰਦੀ ਲਾਹ ਕੇ ਪੂਰੀ ਡਿਊਟੀ ਦਿੰਦੇ। ਬਹੁਤ ਵੱਡਾ ਪਿੰਡ ਸੀ ਉਹ। ਦੋਨਾਂ ਪਾਸੇ
Continue readingਹੰਝੂਆਂ ਦਾ ਹੜ੍ਹ | hanjua da harh
26 ਅਪਰੈਲ 2015 ਦੇ ਸਚ ਕਹੂੰ ਪੰਜਾਬੀ ਵਿਚ ਮੇਰੀ ਕਹਾਣੀ “ਭਾਬੀ ਜੀ ਦੱਸੋ ਤਾਂ ਸਹੀ।ਕੀ ਮੈਂਥੋ ਕੋਈ ਗਲਤੀ ਹੋਗੀ?’ ਮੈਂ ਭਾਬੀ ਜੀ ਨੂੰ ਬਾਰ ਬਾਰ ਪੁੱਛਦੀ ਹਾਂ ਪਰ ਭਾਬੀ ਜੀ ਹਰ ਵਾਰ ਹੱਸ ਕੇ ਟਾਲ ਦਿੰਦੇ ਹਨ। ਪਰ ਛੋਟੀ ਭਾਬੀ ਵੱਲ ਦੇਖ ਕੇ ਹੋਰ ਹੀ ਤਰ੍ਹਾਂ ਦੀ ਹਾਸੀ ਹੱਸਦੇ ਹਨ।
Continue readingਜਵਾਈ ਰਾਜਾ | jawai raja
ਪੁਰਾਣੇ ਵੇਲਿਆਂ ਵਿੱਚ ਜਦੋਂ ਜਵਾਈ ਰਾਜਾ ਜਿਸ ਨੂੰ ਪ੍ਰੋਹਣਾ ਆਖਿਆ ਜਾਂਦਾ ਸੀ ਆਪਣੇ ਸੋਹਰੇ ਘਰ ਆਉਂਦਾ ਤਾਂ ਉਸਦਾ ਵਿਸ਼ੇਸ ਢੰਗ ਨਾਲ ਆਦਰ ਕੀਤਾ ਜਾਂਦਾ ਸੀ। ਉਸ ਲਈ ਰੰਗਦਾਰ ਸੂਤ ਨਾਲ ਬੁਣਿਆ ਨਵਾਂ ਮੰਜਾ ਡਾਹ ਕੇ ਉਪਰ ਨਵੀ ਦਰੀ ਤੇ ਹੱਥ ਨਾਲ ਕੱਢੀ ਫੁੱਲਾਂ ਵਾਲੀ ਚਾਦਰ ਵਿਛਾਈ ਜਾਂਦੀ ਸੀ। ਵਧੀਆ ਕਢਾਈ
Continue readingਪਾਪ ਨਹੀਂ ਫੈਸ਼ਨ ਏ | paa nahi fashion e
ਹਰਜੋਤ ਦੀ ਉਮਰ ਵਿਆਹੁਣਯੋਗ ਹੋ ਗਈ ਤਾਂ ਮਾਂ ਬਾਪ ਨੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਹਰਜੋਤ ਲਈ ਵਧੀਆ ਪਰਿਵਾਰ ਦੀ ਦੱਸ ਪਾਉਣ ਲਈ ਕਿਹਾ । ਇਸ ਗੱਲ ਨੂੰ ਕੀਤੇ ਕੁਝ ਸਮਾਂ ਬੀਤ ਗਿਆ । ਫੇਰ ਅਚਾਨਕ ਇਕ ਦਿਨ ਬੀਰੋ ਨਾਮ ਦੀ ਔਰਤ ਆਪਣੇ ਨਾਲ ਕਿਸੇ ਹੋਰ ਔਰਤ ਨੂੰ ਲੈ ਕੇ ਹਰਜੋਤ
Continue readingਚਾਲੀ ਸਾਲ ਬਾਅਦ | chaali saal baad
ਕਹਿੰਦੇ ਹਨ ਜੋੜੀਆਂ ਸਵਰਗ ਤੋਂ ਬਣ ਕੇ ਆਉਦੀਆਂ ਹਨ। ਜਿਸ ਦਾ ਮਿਲਣਾ ਲਿਖਿਆ ਹੋਵੇ,ਉਹ ਕਿਸੇ ਵੀ ਤਰ੍ਹਾਂ ਮਿਲ ਹੀ ਜਾਂਦੇ ਹਨ ,ਚਾਹੇ ਹਲਾਤ ਕਿਸੇ ਤਰ੍ਹਾਂ ਦੇ ਵੀ ਹੋਣ । ਸ਼ਰਨ ਅਤੇ ਪ੍ਰੀਤ ਦੋਨੋਂ ਸਕੀਆਂ ਭੈਣਾਂ ਸਨ ।ਬਚਪਨ ਵਿਚ ਹੀ ਇਨ੍ਹਾਂ ਦੇ ਪਿਤਾ ਜੀ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ
Continue readingਤੇਰੇ ਨਾਲ ਨੱਚਣਾ | tere naal nachna
ਤੇਜਾ ਸਿੰਘ ਅਤੇ ਜੋਗਿੰਦਰ ਸਿੰਘ ਬਹੁਤ ਪੱਕੇ ਦੋਸਤ ਸਨ । ਤੇਜਾ ਸਿੰਘ ਦੇ ਘਰ ਮਨਜੀਤ ਦਾ ਜਨਮ ਹੋਇਆ ਤਾਂ ਜੋਗਿੰਦਰ ਨੂੰ ਸਭ ਤੋਂ ਜਿਆਦਾ ਖੁਸ਼ੀ ਹੋਈ ਸੀ ।ਪਾਰਟੀ ਵਿੱਚ ਦੋਵਾਂ ਨੇ ਕੁਝ ਜਿਆਦਾ ਪੀ ਲਈ ਸੀ । ਜਿਸ ਕਰਕੇ ਤੇਜਾ ਸਿੰਘ ਨੂੰ ਕਹਿ ਰਿਹਾ ਸੀ ,”ਯਾਰ ਮੇਰੇ ਘਰ ਕੁੜੀ ਦਾ
Continue reading