ਪਵਿੱਤਰ ਮਿਡਲ ਕਲਾਸ ਫੈਮਲੀ ਨਾਲ ਸੰਬੰਧਿਤ ਕੁੜੀ ਸੀ । ਉਸ ਦੇ ਪਰਿਵਾਰ ਨੇ ਹੁਣ ਤੱਕ ਦਾ ਜੀਵਨ ਗਰੀਬੀ ਰੇਖਾ ਵਿਚ ਹੀ ਗੁਜ਼ਾਰਿਆ ਹੁੰਦਾ ਹੈ । ਪਵਿੱਤਰ ਬਾਰਵੀਂ ਪਾਸ ਕਰਨ ਉਪਰੰਤ ਆਈਲੈਟਸ ਕਰਨ ਲੱਗ ਜਾਂਦੀ ਹੈ ਅਤੇ ਸਖਤ ਮਿਹਨਤ ਕਰ ਆਈਲੈਟਸ ਦਾ ਟੀਚਾ ਪੂਰਾ ਕਰ ਲੈਂਦੀ ਹੈ। ਹੁਣ ਪਰਿਵਾਰ ਸਾਹਮਣੇ ਸਮੱਸਿਆ
Continue readingਸਕੂਲ ਤੋਂ ਬਾਅਦ ਟਿਊਸ਼ਨ | school to baad tuition
ਸਕੂਲ ਤੋਂ ਬਾਅਦ ਟਿਊਸ਼ਨ ਮਾਪਿਆਂ ਲਈ ਜਰੂਰੀ ਇਸ ਕਰਕੇ ਬਣ ਗਈ ਹੈ ।ਕਿਉਂਕਿ ਅੰਗਰੇਜ਼ੀ ਵਿਸ਼ਾ ਸਮੇਂ ਦੀ ਮੰਗ ਬਣ ਗਿਆ ਹੈ । ਇਸ ਕਰਕੇ ਹਰ ਇਕ ਮਾਂ ਬਾਪ ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਨ ਭੇਜਦਾ ਹੈ ।ਮਾਂ ਬਾਪ ਖੁਦ ਪੰਜਾਬੀ ਪੜ੍ਹੇ ਹੋਣ ਕਰਕੇ ਬੱਚਿਆਂ ਨੂੰ ਅੰਗਰੇਜ਼ੀ ਨਹੀਂ ਪੜ੍ਹਾ ਸਕਦੇ
Continue readingਊਂਦਾ ਜਿਹਾ | unda jeha
ਕਾਲਜ ਪੜ੍ਹਾਈ ਦੌਰਾਨ ਮੈਂ ਹਰ ਕਿਸਮ ਦੇ ਪੰਗੇ ਲਏ ਕਨੂੰਨੀ ਤੇ ਗੈਰ ਕਨੂੰਨੀ, ਸੱਭਿਅਕ ਤੇ ਅਸੱਭਿਅਕ, ਹਰ ਕਿਸਮ ਦੇ ਸ਼ੌਂਕ ਪੂਰੇ ਕੀਤੇ। ਪਰ ਖੇਡਾਂ ਵੱਲ ਮੇਰੀ ਦਿਲਚਸਪੀ ਜ਼ੀਰੋ ਸੀ। ਕ੍ਰਿਕੇਟ ਦਾ ਜਨੂੰਨ ਮੇਰੇ ਨੇੜੇ ਤੇੜੇ ਨਹੀਂ ਸੀ। ਉਸ ਸਮੇਂ ਰੇਹੜੀ ਵਾਲਾ ਤੇ ਝਾੜੂ ਵਾਲੇ ਤੋਂ ਲੈ ਕੇ ਵਿਦਿਆਰਥੀਆਂ ਪ੍ਰੋਫੈਸਰਾਂ ਤੇ
Continue readingਸ਼ਾਇਦ ਹੁਣ ਬਹੁਤ ਦੇਰ ਹੋ ਗਈ | shayad hun bahut der ho gayi
ਪੜ੍ਹਾਈ ਪੂਰੀ ਹੋਣ ਮਗਰੋਂ ਹੀ ਮੇਰਾ ਵਿਆਹ ਹੋ ਗਿਆ ।ਮੈਂ ਨਵੇਂ ਪਰਿਵਾਰ ਨੂੰ ਸਮਝਣ ਲਈ ਆਪਣਾ ਸਮਾਂ ਦੇਣ ਲੱਗੀ ।ਕੁਝ ਜਿੰਮੇਵਾਰੀਆ ਵੀ ਵੱਧ ਗਈਆ ਸੀ ।ਪਰ ਫਿਰ ਵੀ ਮੇਰੀ ਪੱਕੀ ਸਹੇਲੀ ਗੁਰਮੀਤ ਕਦੇ ਕਦੇ ਵੱਟਸਅਪ ਤੇ ਮੈਸੇਜ ਕਰ ਹਾਲ ਪੁੱਛ ਲੈਂਦੀ ਸੀ ।ਪਰ ਕਾਲ ਤੇ ਗੱਲ ਕਰਨ ਦਾ ਸਮਾਂ ਦੋਹਾਂ
Continue readingਮੈਂ ਕੌਣ ਹਾਂ ? |. mai kaun ha ?
ਘਰ ਵਿੱਚ ਪਾਠ ਦਾ ਭੋਗ ਸੀ ।ਸਭ ਪਿੰਡ ਵਾਲੇ ਅਤੇ ਮਿੱਤਰ ਕੰਮ ਕਰ ਰਹੇ ਸਨ । ਰਾਜ ਉਹਨਾਂ ਨੂੰ ਕੰਮ ਕਰਦੇ ਦੇਖਦਾ ਰਹਿੰਦਾ। ਘਰ ਦੀ ਨੁਕਰੇ ਉਦਾਸ ਬੈਠਾ ਆਪਣੇ ਬਚਪਨ ਵਿਚ ਚਲਾ ਜਾਂਦਾ । ਬਚਪਨ ਸਮੇਂ ਪਾਠ ਵਾਲੇ ਘਰ ਜਾਂ ਗੁਰਦੁਆਰਾ ਸਾਹਿਬ ਕੰਮ ਕਰਨ ਦੀ ਕਿੰਨੀ ਰੀਝ ਹੁੰਦੀ ਸੀ।ਚਾਈਂ ਚਾਈਂ
Continue readingਮਿੰਨੀ ਕਹਾਣੀ – ਮੁਆਵਜ਼ਾ | muavza
“ਵੇ ਆਹ ਦੇਖ ਅਖ਼ਬਾਰ ਵਿਚ ਖ਼ਬਰ ਲੱਗੀ”ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰ ਨੂੰ ਸਰਕਾਰ ਦਸ ਲੱਖ ਤੇ ਸਰਕਾਰੀ ਨੌਕਰੀ ਦਿਉ “ਬਲਵੀਰ ਕੌਰ ਨੇ ਜੱਸੇ ਨੂੰ ਕਿਹਾ “ਫਿਰ ਮੈਂ ਕੀ ਕਰਾਂ “ਜੱਸਾ ਬੋਲਿਆ “ਵੇ ਕਰਨਾ ਕੀ ਆ ਸ਼ਰਾਬ ਈ ਪੀ ਲੈ ਕੀ ਆ ਜੁਆਕਾਂ ਦੀ ਕੁਝ ਬਣਜੇ ਮੁਆਵਜ਼ਾ ਮਿਲਜੇ”ਪੜ੍ਹ
Continue readingਵਿਸ਼ਕੀ ਮੇਰਾ ਪਾਲਤੂ | whiskey mera paaltu
“ਸੇਠੀ ਯਾਰ ਗੁੱਸਾ ਨਾ ਮੰਨੀ ਇਹ ਕੀ ਕਤੀੜ ਪਾਲ ਰੱਖਿਆ ਹੈ ਤੁਸੀਂ। ਮੁਸ਼ਕ ਦਾ ਘਰ।” ਉਸ ਦਿਨ ਬਾਹਰ ਗਲੀ ਚ ਬੈਠੇ ਨੂੰ ਮੇਰੇ ਗੁਆਂਢੀ ਨੇ ਮੈਨੂੰ ਕਿਹਾ। ਮੈਨੂੰ ਉਸਦੀ ਗੱਲ ਤੀਰ ਵਾੰਗੂ ਚੁਬੀ।ਵਿਸ਼ਕੀ ਸਾਡੇ ਪਰਿਵਾਰ ਦਾ ਜੀਅ ਹੀ ਹੈ। ਇਹ ਦਸ ਕੁ ਦਿਨਾਂ ਦਾ ਸੀ ਜਦੋਂ ਇਹ ਆਇਆ ਸੀ। ਇਸ
Continue readingਬਹਿਮਨ ਦੀਵਾਨੇ ਦੀ ਫੇਰੀ | behman diwane di feri
#ਇੱਕ_ਫੇਰੀ_ਬਹਿਮਨ_ਦੀਵਾਨਾ_ਦੀ। ਫਬ ਦੀ ਚਰਚਿਤ ਹਸਤੀ ਅਤੇ ਮੇਰੇ ਅਜ਼ੀਜ ਸ੍ਰੀ Baljeet Sidhu ਨੇ ਬਹਿਮਨ ਦੀਵਾਨਾ ਪਿੰਡ ਦੀ ਮੁੱਖ ਸੜ੍ਹਕ ਤੇ ਪਾਈ ਇਕ ਸ਼ਾਨਦਾਰ ਕੋਠੀ ਦਾ ਅੱਜ ਮਹੂਰਤ ਸੀ ਤੇ ਜਿਸ ਲਈ ਬੀਬਾ ਵੀਰਪਾਲ ਨੇ ਆਪਣੀ ਨਨਾਣ ਮੇਰੀ ਲਾਣੇਦਾਰਨੀ ਨੂੰ ਉਚੇਚਾ ਸੱਦਾ ਦਿੱਤਾ ਸੀ। ਮੈਨੂੰ ਵੀ ਬੱਚਿਆਂ ਸਮੇਤ ਪਹੁੰਚਣ ਦੀ ਤਾਕੀਦ ਕੀਤੀ
Continue readingਸਮੇਂ ਸਮੇਂ ਦੀ ਗੱਲ | sme sme di gal
ਉਹ ਵੇਲਾ ਯਾਦ ਹੈ ਜਦੋਂ ਕਿਸੇ ਖਾਸ ਮਹਿਮਾਨ ਦੇ ਆਉਣ ਤੇ ਹੀ ਘਰੇ ਮੰਜਾ ਡਾਹਿਆ ਜਾਂਦਾ ਸੀ। ਤੇ ਜਵਾਈ ਭਾਈ ਦੇ ਆਉਣ ਤੇ ਮੰਜੇ ਤੇ ਬਿਸਤਰਾ ਯ ਚਾਦਰ ਵਿਛਾਈ ਜਾਂਦੀ ਸੀ। ਉਂਜ ਮੰਜੇ ਸਾਰਾ ਦਿਨ ਖਡ਼ੇ ਹੀ ਰੱਖੇ ਜਾਂਦੇ ਸਨ ਤੇ ਰਾਤ ਨੂੰ ਡਾਹੇ ਤੇ ਬਿਛਾਏ ਜਾਂਦੇ ਸਨ। ਬਜ਼ੁਰਗਾਂ ਤੇ
Continue readingਸਬਜ਼ੀਆਂ ਤੇ ਪਿਛੋਕੜ | sabjiyan te pichokarh
ਸ਼ਾਹੀ ਪਨੀਰ, ਦਾਲ ਮੱਖਣੀ, ਮਲਾਈ ਕੋਫਤਾ, ਮਿਕਸ ਵੈਜੀਟੇਬਲ, ਮਟਰ ਮਲਾਈ ਤੇ ਪਾਲਕ ਪਨੀਰ ਵਰਗੀਆਂ ਸਬਜ਼ੀਆਂ ਚ ਉਹ ਸਵਾਦ ਨਹੀਂ ਜੋ ਘਰ ਦੇ ਬਣੇ ਛਿਲਕੇ ਵਾਲੇ ਸੁੱਕੇ ਆਲੂਆਂ ( ਅਣਛਿੱਲੇ ਬਿਨਾਂ ਛਿੱਲੇ) ਦੀ ਸਬਜ਼ੀ ਵਿੱਚ ਹੁੰਦਾ ਹੈ। ਤੇ ਜੇ ਨਾਲ ਤੜਕੀਆਂ ਹਰੀਆਂ ਮਿਰਚਾਂ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।
Continue reading