ਜਦੋ ਕਿਸੇ ਔਰਤ ਦੇ ਪੇਕਿਆਂ ਦੇ ਪਰਿਵਾਰ ਵਿੱਚ ਕੋਈ ਖੁਸ਼ੀ ਆਉਂਦੀ ਹੈ ਮਤਲਬ ਕੋਈ ਵਿਆਹ ਸ਼ਾਦੀ, ਬੱਚੇ ਦਾ ਜਨਮ, ਕੋਈ ਪਲਾਟ ਮਕਾਨ ਯ ਕੋਈ ਵਹੀਕਲ ਖਰੀਦਿਆ ਜਾਂਦਾ ਹੈ, ਯ ਕੋਈ ਨਵਾਂ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਤਾਂ ਉਸ ਔਰਤ ਨੂੰ ਬਹੁਤ ਜਿਆਦਾ ਖੁਸ਼ੀ ਹੁੰਦੀ ਹੈ। ਉਸਦੇ ਮੂੰਹੋ ਢੇਰ ਸਾਰੀਆਂ ਦੁਆਵਾਂ ਨਿਕਲਦੀਆਂ
Continue readingਅਧੂਰੀ ਪ੍ਰੇਮ ਕਹਾਣੀ ਭਾਗ 4 | | adhuri prem kahani part 4
ਮਈ ਦੇ ਮਹਿਨੇ ਰਿਜ਼ਲਟ ਆਇਆਂ। ਸਿਮਰ ਤੇ ਰਵੀ ਚੰਗੇਂ ਨੰਬਰਾ ਵਿੱਚ ਪਾਸ ਹੋਏ। ਐਸ ਵਾਰ ਰਵੀ ਦੀ ਫ਼ਸਲ ਵੀ ਚੰਗੀ ਹੋਈ ਸੀ। ਕਣਕ ਦਾ ਝਾੜ ਚੰਗਾਂ ਸੀ।ਰਵੀ ਨੇ ਇਸ ਵਾਰ ਵਧੀਆਂ ਵਰੈਂਟੀ ਦਾ ਨਰਮਾਂ ਬਿਜੀਆਂ ਸੀ । ਇਸ ਦਾ ਬੀਜ਼ ਉਹ ਲੁਧਿਆਣੇ ਤੋਂਂ ਸਪੈਸ਼ਲ ਲੈ ਕੇ ਆਇਆ ਸੀ। ਨਰਮੇਂ ਵਿੱਚੋ
Continue readingਅਧੂਰੀ ਪ੍ਰੇਮ ਕਹਾਣੀ ਭਾਗ 3 | adhuri prem kahani part 3
ਯੂਥ ਫੈਸਟੀਵਲ ਕਿਉਕਿ ਇਸੇ ਕਾਲਜ ਹੋਣਾ ਸੀ ਇਸ ਲਈ ਸਾਰੇ ਪ੍ਰਬਧ ਵੀ ਕਰਨੇ ਸਨ। ਰਵੀ ਤੇ ਉਸਦੇ ਦੋਸਤਾਂ ਨੇ ਅਮਨਦੀਪ ਸਰ ਦੀ ਬਹੁਤ ਮਦਦ ਕੀਤੀ। ਇਨ੍ਹਾਂ ਰਿਹਾਸਲ ਵਾਲੇ ਦਿਨਾਂ ਵਿੱਚ ਸਿਮਰ ਮਨਜੀਤ ਤੇ ਰਵੀ ਦੀ ਕਾਫ਼ੀ ਨੇੜਤਾ ਹੋ ਗਈ । ਯੂਥ ਫੈਸਟੀਵਲ ਸ਼ੁਰੂ ਹੋਇਆ, ਇਹ ਦੋ ਦਿਨ ਦਾ ਫ਼ਕਸ਼ਨ ਸੀ।
Continue readingਗਿਰਝਾਂ | girzan
ਨੇਕ ਸਿੰਹਾਂ, ਤੂੰ ਵੀ ਅੜੀ ਛੱਡਦੇ। ਆਹ ਕਰਮੋਂ ਕਾ ਜੱਦੀ ਪੁਸ਼ਤੀ ਕੰਮ ਆ ,ਕਿੰਨੀ ਕੁ ਕਮਾਈ ਕਰ ਲਈ ਭਲਾ, ਉਨ੍ਹਾਂ ਨੇ, ਇਸ ਕੰਮ ‘ਚੋਂ।ਸਾਰਾ ਦਿਨ ਮਰੇ ਪਸ਼ੂਆਂ ਦੀਆਂ ਖੱਲਾਂ ਲਾਉਣੀਆਂ ਕੋਈ ਸੁਖਾਲਾ ਕੰਮ ਆ। ਤੂੰ ਐਵੇਂ ਵਾਲਾ ਹਮਾਇਤੀਆਂ ਨਾ ਬਣ, ਆਹ ਮੂੰਹ ਖੋਰ ਦੀ ਬਿਮਾਰੀ ਨੇ ਪਿੰਡ ਦੇ ਕਿੰਨੇ ਪਸ਼ੂ
Continue readingਨਿਰੀ ਖੰਡ | niri khand
“ਤਰਬੂਜ਼ ਤਾਂ ਨਿਰੀ ਖੰਡ ਹੈ ਬਾਊ ਜੀ। ਲੋਕੀ ਤਾਂ ਕਹਿੰਦੇ ਇਹ ਇੰਨੇ ਮਿੱਠੇ ਕਿਉਂ ਹਨ?” ਸ਼ਬਜੀ ਵਾਲੇ ਰਾਜੂ ਨੇ ਮੈਨੂੰ ਫੋਨ ਤੇ ਕਿਹਾ। ਰਾਜੂ ਹਾਊਸਫੈਡ ਦੇ ਗੇਟ ਮੂਹਰੇ ਫਲਾਈਓਵਰ ਥੱਲ੍ਹੇ ਫਰੂਟ ਤੇ ਸਬਜ਼ੀ ਦਾ ਕੰਮ ਕਰਦਾ ਹੈ। ਰਾਜੂ ਖ਼ੁਦ ਮੇਰੇ ਵਾੰਗੂ ਗਾਲੜੀ ਬਹੁਤ ਹੈ ਪਰ ਬੋਲ਼ੀ ਦਾ ਮਿੱਠਾ ਹੈ। ਰਾਜੂ
Continue readingਬਲਵਿੰਦਰ ਸਿੱਧੂ ਦੀ ਗੱਲ | balwinder sidhu di gal
ਵਾਹਵਾ ਸਾਲ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਕੁਲੀਗ ਦਫਤਰ ਵਿੱਚ ਬੈਠੇ ਸ਼ਾਮ ਦੀ ਚਾਹ ਪੀਣ ਦੀ ਤਿਆਰੀ ਕਰ ਰਹੇ ਸੀ ਕਿ ਉਸ ਦਿਨ ਹੋਸਟਲ ਠੇਕੇਦਾਰ ਸ੍ਰੀ ਦੇਵ ਰਾਜ ਚੁੱਘ ਨੇ ਸਾਨੂੰ ਨੂਡਲਜ਼ ਦਾ ਡੋਂਗਾ ਭਰ ਕੇ ਭੇਜ ਦਿੱਤਾ। ਇਹ ਉਸ ਦੀ ਆਦਤ ਸੀ ਕਿ ਜਿਸ ਦਿਨ ਕੋਈ ਨਵੀਂ ਚੀਜ਼
Continue readingਡਬਲ ਐਕਸ਼ਨ ਚੱਟਣੀ | double action chuttney
ਰਾਤ ਦੇ ਦਸ ਵਜੇ ਦੇ ਕਰੀਬ ਕਿਸੇ ਵਿਸ਼ੇਸ਼ ਕਿਸਮ ਦੀ ਚੱਟਣੀ ਬਾਰੇ ਪੋਸਟ ਪਾਉਣ ਦਾ ਕੋਈ ਬਾਹਲਾ ਤੁੱਕ ਨਹੀਂ ਹੁੰਦਾ। ਕਿਉਂਕਿ ਆਮ ਜਨਤਾ ਸੱਤ ਅੱਠ ਵਜੇ ਰੋਟੀ ਪਾਣੀ ਤੋਂ ਨਿਫਰ ਹੋ ਜਾਂਦੀ ਹੈ। ਆਪਣੇ ਘਰੇ ਲੇਟ ਨਾਈਟ ਡਿਨਰ ਕਰਨ ਵਾਲੇ ਬਹੁਤ ਘੱਟ ਲੋਕ ਬੱਚਦੇ ਹਨ ਜਿਹੜੇ ਇਸ ਸਵਾਦੀ ਚੱਟਣੀ ਬਣਾਉਣ
Continue readingਪਗਫੇਰਾ | pagfera
ਪਗਫੇਰਾ (ਕਹਾਣੀ ) ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ। “ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ। “ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ
Continue readingਜਥੇਦਾਰ ਬਸਤਾ ਸਿੰਘ | jathedaar basta singh
ਅਕਤੂਬਰ 1984 ਦੇ ਪਹਿਲੇ ਹਫਤੇ ਮੈਨੂੰ ਸਕੂਲੀ ਬੱਚਿਆਂ ਦੇ ਨਾਲ ਦਿੱਲੀ ਆਗਰਾ ਦੇ ਟੂਰ ਤੇ ਜਾਣ ਦਾ ਮੌਕਾ ਮਿਲਿਆ। ਦਿੱਲੀ ਵਿੱਚ ਅਸੀਂ ਜਥੇਦਾਰ ਬਸਤਾ ਸਿੰਘ ਦੀ ਬਦੌਲਤ ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਵਿਖੇ ਠਹਿਰੇ। ਉਹ ਸਾਡੇ ਸਕੂਲ ਮੁਖੀ ਦੇ ਪਿੰਡ ਦਾ ਸੀ ਅਤੇ ਮੋਜੂਦਾ ਪ੍ਰਧਾਨ ਦਾ ਨਿੱਜੀ ਗਾਰਡ ਸੀ। ਅਸੀਂ
Continue readingਡਾਕਟਰ ਤੇ ਕਮਿਸ਼ਨ | doctor te commision
ਜਦੋ ਵੀ ਕੋਈ ਡਾਕਟਰਾਂ ਦੀ ਕਾਰਜ ਸ਼ੈਲੀ ਬਾਰੇ ਕੋਈ ਪੋਸਟ ਪੜ੍ਹਦਾ ਹਾਂ ਤਾਂ ਡਾਕਟਰਾਂ ਦੇ ਟੈਸਟਾਂ ਦਵਾਈਆਂ ਵਿਚੋਂ ਕਮਿਸ਼ਨ ਤੇ ਹੋਰ ਲੁੱਟ ਘਸੁੱਟ ਬਾਰੇ ਹੀ ਸੁਣਿਆ ਹੈ। ਕਈ ਸਾਲ ਹੋਗੇ ਅਸੀਂ ਇੱਕ ਅਲਟਰਾ ਸਾਉੰਡ ਕਰਵਾਉਣ ਲਈ ਬਠਿੰਡੇ ਗਏ। ਉਸ ਤੋਂ ਪਹਿਲਾਂ ਅਸੀਂ ਹਾਜ਼ੀ ਰਤਨ ਰੋਡ ਤੇ ਬਣੇ ਇੱਕ ਹਸਪਤਾਲ ਦੇ
Continue reading