“ਆਹ ਮੂਹਰਲੀ ਲਾਈਨ ਵਿੱਚ ਬੈਠੇ ਸ੍ਰੀ ਰਮੇਸ਼ ਸੇਠੀ ਬਾਬਾ ਨੋਧਾ ਮਲ ਸੇਠੀ ਦੇ ਵੰਸ਼ਜ ਤੇ ਸੇਠ ਹਰਗੁਲਾਲ ਜੀ ਦੇ ਪੋਤਰੇ ਹਨ। ਇਹ੍ਹਨਾਂ ਦਾ ਜਨਮ ਮਾਤਾ ਕਰਤਾਰ ਕੌਰ ਉਰਫ ਪੁਸ਼ਪਾ ਰਾਣੀ ਦੀ ਕੁੱਖੋਂ 14 ਦਿਸੰਬਰ 1960 ਨੂੰ ਆਪਣੇ ਨਾਨਕੇ ਪਿੰਡ ਬਾਦੀਆਂ ਵਿਖੇ ਨਾਨਾ ਸ੍ਰੀ ਲੇਖ ਰਾਮ ਅਤੇ ਨਾਨੀ ਮਾਤਾ ਪਰਸਿੰਨੀ ਦੇਵੀ
Continue readingਭੈਣ | bhen
“ਆਂਟੀ ਤੁਸੀ ਆਪ ਕਿਉਂ ਖੇਚਲ ਕਰਦੇ ਹੁੰਦੇ ਹੋ।ਕਿਸੇ ਜੁਆਕ ਨੂੰ ਭੇਜ ਦਿੱਦੇ। ਸਟੀਲ ਦੀ ਪਲੇਟ ਵਿੱਚ ਚਾਰ ਕੁ ਲੱਡੂ ਤੇ ਜਲੇਬੀਆਂ ਦੇਣ ਆਈ ਅੱਸੀ ਸਾਲਾਂ ਦੀ ਮਾਤਾ ਨੂੰ ਮੈਂ ਕਿਹਾ। ਵਿਚਾਰੀ ਕੁੱਬ ਕੱਢ ਕੇ ਤੁਰਦੀ ਹੋਈ ਮਸਾਂ ਹੀ ਸਾਡੇ ਘਰ ਪੰਹੁਚੀ ਸੀ। ਉੱਤੋ ਚਾਰ ਪੋੜੀਆਂ ਦੀ ਚੜਾਈ ਚੜਣੀ ਕਿਹੜਾ ਸੋਖੀ
Continue readingਪੋਤੇ ਪੋਤੀਆਂ ਤੇ ਦਾਦਾ ਦਾਦੀ | pote potiya te dada daadi
ਮੇਰੇ ਇੱਕ ਜਾਣਕਾਰ ਪ੍ਰੋਫੈਸਰ ਹਨ। ਉਂਜ ਉਹ ਭਾਵੇਂ ਬੂਟਿਆਂ ਪੌਦਿਆਂ ਦੇ ਵਿਸ਼ੇ ਨਾਲ ਸਬੰਧਿਤ ਹਨ ਤੇ ਉਸੇ ਵਿਸ਼ੇ ਦੇ ਡਾਕਟਰ ਤੇ ਮਾਹਿਰ ਹਨ। ਕਿਉਂਕਿ ਉਹਨਾਂ ਨੇ ਇਸੇ ਵਿਸ਼ੇ ਵਿਚ ਪੀਐਚਡੀ ਕੀਤੀ ਹੋਈ ਹੈ ਤੇ ਗੋਲਡ ਮੈਡਲਿਸਟ ਵੀ ਹਨ। ਪਰ ਉਹਨਾਂ ਨੂੰ ਮਾਨਵੀ ਕਦਰਾਂ ਕੀਮਤਾਂ, ਰਿਸ਼ਤਿਆਂ ਅਤੇ ਇਨਸਾਨੀਅਤ ਦਾ ਬਹੁਤਾ ਗਿਆਨ
Continue readingਕਿੱਸਾ ਕੁਰਸੀ ਕਾ | kissa kursi ka
“ਸਰ ਮੈਂ ਗਿਆਰਾਂ ਵਾਲੀ ਬੱਸ ਤੇ ਆਵਾਂਗੀ। ਸੰਭਾਲ ਲਿਓਂ।” ਕਹਿਕੇ ਉਹ ਨਿਸਚਿੰਤ ਹੋ ਜਾਂਦੀ। — “ਸੱਚੀ ਤੁਸੀਂ ਮੇਰੇ ਵੱਡੇ ਭਰਾ ਵਰਗੇ ਹੋ। ਤੁਹਾਡੇ ਹੁੰਦੇ ਸਾਨੂੰ ਕੋਈ ਫਿਕਰ ਨਹੀਂ। ਤੁਹਾਡੇ ਹੁੰਦਿਆਂ ਮੰਮੀ ਡੈਡੀ ਵੀ ਬੇਂ ਫਿਕਰ ਹਨ।” — “ਸਰ ਡੈਡੀ ਜੀ ਦੇ ਜਾਣ ਤੋਂ ਬਾਦ ਤਾਂ ਸਾਨੂੰ ਤੁਹਾਡਾ ਹੀ ਸਹਾਰਾ ਹੈ।
Continue readingਸੁਪਰਡੈਂਟ ਭਾਉ ਪਾਰ੍ਟ 2 | superdent bhau
ਕੱਲ੍ਹ ਮੈਂ ਸਰਦਾਰ ਹਰਭਜਨ ਸਿੰਘ ਸੰਧੂ ਜਿਸਨੂੰ ਬਹੁਤੇ ਲੋਕ ਭਾਊ ਦੇ ਨਾਮ ਨਾਲ ਜਾਣਦੇ ਸਨ ਤੇ ਉਹ ਸਾਡੇ ਦਸਮੇਸ਼ ਸਕੂਲ ਬਾਦਲ ਵਿਖੇ ਬਤੋਰ ਕੇਂਦਰ ਸੁਪਰਡੈਂਟ ਡਿਊਟੀ ਦੇਣ ਆਏ ਸਨ ਬਾਰੇ ਓਹਨਾ ਦੀ ਦਰਿਆਦਿਲੀ ਬਾਰੇ ਪੋਸਟ ਪਾਈ ਸੀ। ਓਹਨਾ ਦੀ ਪ੍ਰੀਖਿਆ ਕੇਂਦਰ ਦੀ ਡਿਊਟੀ ਦੌਰਾਨ ਉਹਨਾਂ ਦੀ ਇਮਾਨਦਾਰੀ ਬਹਾਦਰੀ ਅਤੇ ਅਸੂਲਾਂ
Continue readingਭਾਉ ਸੁਪਰਡੈਂਟ | bhau superdent
ਵਾਹਵਾ ਪੁਰਾਣੀ ਗੱਲ ਹੈ ਸਾਡੇ ਬਾਦਲ ਕੇਂਦਰ I ਵਿੱਚ ਕਿਸੇ ਭਾਊ ਨਾਮ ਦੇ ਸਖਸ਼ ਦੀ ਡਿਊਟੀ ਬਤੋਰ ਕੇਂਦਰ ਸੁਪਰਡੈਂਟ ਲੱਗੀ। ਓਹਨਾ ਵੇਲਿਆਂ ਵਿੱਚ ਸਰਕਾਰੀ ਸਕੂਲ ਬਾਦਲ ਅਤੇ ਗਗੜ ਪਿੰਡ ਦੇ ਵਿਦਿਆਰਥੀ ਵੀ ਇੱਥੇ ਹੀ ਪੇਪਰ ਦਿੰਦੇ ਹੁੰਦੇ ਸਨ। ਭਾਊ ਮਾਹਟਰ ਦਾ ਦਬਦਬਾ ਵੇਖਕੇ ਸਾਡੇ ਇਲਾਕੇ ਦੇ ਬਣੇ ਅਖੌਤੀ ਨਕਲ ਵਿਰੋਧੀ
Continue readingਖੁਰਕ ਸਰੀਰਕ ਯ ਮਾਨਸਿਕ | khurak srirak ja mansik
ਕਹਿੰਦੇ ਇੱਕ ਵਾਰੀ ਵੱਡੇ ਬਾਦਲ ਸਾਹਿਬ ਨੇ ਸੁਖਬੀਰ ਜੀ ਨੂੰ ਮੁੱਖ ਮੰਤਰੀ ਬਣਾਉਣ ਦੇ ਸਵਾਲ ਤੇ ਕਿਹਾ ਸੀ ਕਿ ਰਾਜ ਅਤੇ ਖੁਰਕ ਆਪੇ ਕਰਨ ਵਿੱਚ ਜ਼ਿਆਦਾ ਸਵਾਦ ਆਉਂਦਾ ਹੈ। ਰਾਜ ਤਾਂ #ਰਾਜ_ਨਹੀਂ_ਸੇਵਾ ਚ ਬਦਲ ਗਿਆ ਤੇ ਰਾਜ ਦੀ ਗੱਲ ਕਰਨਾ ਆਪਣੇ ਵੱਸ ਦਾ ਰੋਗ ਵੀ ਨਹੀ ਹੈ। ਹੁਣ ਗੱਲ ਖੁਰਕ
Continue readingਮੰਮੇ ਨੂੰ ਕੰਨਾਂ ਤੇ ਉੱਤੇ ਬਿੰਦੀ ਮਾਂ | maa
ਮੰਮੇ ਨੂੰ ਕੰਨਾ ਤੇ ਉੱਤੇ ਬਿੰਦੀ ਮਾਂ, ਦੋ ਸ਼ਬਦਾਂ ਦੇ ਮੇਲ ਤੋ ਬਣਿਆ ਇਹ ਸਬਦ ਮਾਂ ਜਿੰਨਾ ਛੋਟਾ ਹੈ ਉਹਨਾ ਹੀ ਮਿੱਠਾ ਤੇ ਵੱਡਾ ਹੈ। ਮਾਂ ਸਬਦ ਤੋ ਹੀ ਇਸ ਨਾਲ ਜੁੜਦੇ ਕਈ ਹੋਰ ਵੀ ਸਬਦ (ਰਿਸਤੇ) ਬਣੇ ਹਨ। ਪਰ ਇਹ ਇਸਦੇ ਨੇੜੇ ਤਾਂ ਪਾਹੁੰਚਦੇ ਹਨ ਪਰ ਇਸ ਦਾ ਮੁਕਾਬਲਾ
Continue readingਵਾਰਿਸ ਬਨਾਮ ਵਾਇਰਸ | waris bnaam virus
ਹਰ ਮਾਂ ਪਿਓ ਵਾੰਗੂ ਧੀਰੂ ਭਾਈ ਅੰਬਾਨੀ ਦੀ ਇੱਛਾ ਵੀ ਸੀ ਕਿ ਉਸ ਦੀ ਔਲਾਦ ਹਮੇਸ਼ਾ ਇਕੱਠੀ ਰਹੇ। ਪਰ ਦੌਲਤ ਦਾ ਲਾਲਚ ਅਤੇ ਪਤਨੀਆਂ ਦੀ ਅਣਬਣ ਨੇ ਭਰਾਵਾਂ ਵਿੱਚ ਦੁਫੇੜ ਪਵਾ ਹੀ ਦਿੱਤੀ। ਇੱਕ ਨਹੀਂ ਕਈ ਵੱਡੇ ਘਰਾਣੇ ਵੰਡ ਲਈ ਕੋਰਟਾਂ ਕਚਿਹਰੀਆਂ ਵਿੱਚ ਪਹੁੰਚ ਗਏ। ਦੇਸ਼ ਦੇ ਨੰਬਰ ਇੱਕ ਪਰਿਵਾਰ
Continue readingਮੇਰਾ ਦਾਦਾ ਤੇ ਪਿੰਡ | mere dada te pind
1975 ਵਿਚ ਦਸਵੀ ਕਰਨ ਤੋਂ ਬਾਦ ਅੱਗੇ ਕਾਲਜ ਪੜ੍ਹਨ ਲਈ ਅਸੀਂ ਪਿੰਡ ਘੁਮਿਆਰਾ ਛੱਡ ਕੇ ਸ਼ਹਿਰ ਮੰਡੀ ਡੱਬਵਾਲੀ ਆ ਗਏ। ਮੇਰੇ ਦਾਦਾ ਸ੍ਰੀ ਹਰਗੁਲਾਲ ਜੀ ਮੇਰੇ ਚਾਚਾ ਸ੍ਰੀ ਮੰਗਲ ਚੰਦ ਨਾਲ ਪਿੰਡ ਹੀ ਰਹਿੰਦੇ ਸਨ। ਅਸੀਂ ਉਹਨਾਂ ਨੂੰ ਸ਼ਹਿਰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਖੇਤੀ ਦੁਕਾਨਦਾਰੀ ਤੇ ਪਿੰਡ ਦਾ
Continue reading