ਉਹਨਾਂ ਦਿਨਾਂ ਵਿੱਚ ਰੋਟੀਆਂ ਵਾਲਾ ਸਿਰਪੋਸ ਜਿਸਨੂੰ ਅੱਜ ਕੱਲ੍ਹ ਚਪਾਤੀ ਬਾਕਸ ਕਹਿੰਦੇ ਹਨ ਕਦੇ ਖਾਲੀ ਨਹੀਂ ਸੀ ਰਹਿੰਦਾ। ਘਰ ਵਿੱਚ ਬੇਹੀਆਂ ਰੋਟੀਆਂ ਆਮ ਹੀ ਹੁੰਦੀਆਂ ਸਨ। ਕਿਉਂਕਿ ਲੋਕ ਰੋਟੀਆਂ ਗਿਣਕੇ ਨਹੀਂ ਮਿਣਕੇ ਪਕਾਉਂਦੇ ਸਨ। ਰਾਤ ਵਾਲੀ ਰੋਟੀ ਨੂੰ ਗਰਮ ਕਰਕੇ ਉੱਤੇ ਲੂਣ ਭੁੱਕਕੇ ਸਾਰੇ ਹੀ ਖੁਸ਼ ਹੋਕੇ ਖਾਂਦੇ। ਹੋਰ ਕੋਈਂ
Continue readingਸਰਦਾਰ ਤੇਜਾ ਸਿੰਘ ਬਾਦਲ | sardar teza singh
ਓਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਖੇਤੀਬਾੜੀ ਮੰਤਰੀ ਬਣੇ ਹੀ ਸਨ ਤੇ ਉਹ ਸਰਦਾਰ ਤੇਜਾ ਸਿੰਘ ਢਿੱਲੋਂ (ਬਾਦਲ) ਤੋਂ ਅਸ਼ੀਰਵਾਦ ਲੈਣ ਲਈ ਪਿੰਡ ਬਾਦਲ ਆਏ। ਕਿਉਂਕਿ ਸਰਦਾਰ ਤੇਜਾ ਸਿੰਘ ਜੀ ਦਾ ਇੱਕ ਖਾਸ ਰੁਤਬਾ ਸੀ। ਉਹ ਖੁਦ ਸਿਆਸਤ ਨਹੀਂ ਸੀ ਕਰਦੇ ਪਰ ਓਹ ਕਿੰਗਮੇਕਰ ਜਰੂਰ ਸਨ। ਉਹਨਾਂ ਦੇ ਕਿਸੇ ਲਫਟੈਨ
Continue readingਪਿਆਸਾ ਕਾਂ | pyasa kaa
ਪਾਪਾ ਕਹਾਣੀ ਸੁਣਾਓ। ਛੋਟਾ ਗੀਤ ਜਿੱਦ ਕਰ ਰਿਹਾ ਸੀ। ਪਰ ਮੈਨੂੰ ਕੋਈ ਕਹਾਣੀ ਨਹੀਂ ਸੀ ਔਡ਼ ਰਹੀ। ਪਰ ਜੁਆਕ ਦੀ ਜਿੱਦ ਜਿੱਦ ਹੀ ਹੁੰਦੀ ਹੈ। ਤੇ ਸੁਣ। ਮੈਂ ਆਖਿਆ। ਇੱਕ ਕਾਂ ਸੀ ਬਹੁਤ ਤਿਹਾਇਆ। ਗਰਮੀ ਦੇ ਦਿਨ ਸਨ। ਕਿਤੇ ਵੀ ਪਾਣੀ ਨਜ਼ਰ ਨਹੀਂ ਸੀ ਆਉਂਦਾ। ਸਾਰੇ ਖੂਹ ਟੋਬੇ ਸੁੱਕੇ ਪਏ
Continue readingਉਸਨੂੰ ਮੈਂ ਬਾਜ਼ਾਰ ਭੁੱਲ ਗਿਆ | usnu mai bazaar bhul gya
ਗੱਲ 2003 ਦੇ ਸਿਤੰਬਰ ਮਹੀਨੇ ਦੀ ਹੈ। ਅਚਾਨਕ ਕਿਸੇ ਅਫਸਰ ਦਾ ਸਾਡੇ ਘਰ ਆਉਣ ਦਾ ਪ੍ਰੋਗਰਾਮ ਬਣ ਗਿਆ। ਮਨ ਵਿਚ ਕਾਹਲੀ ਤੇ ਫਿਕਰ ਜਿਹਾ ਬਣਿਆ ਹੋਇਆ ਸੀ। ਖਾਣ ਪੀਣ ਦਾ ਮੀਨੂ ਅਤੇ ਗਿਫ਼੍ਟ ਕਈ ਗੱਲਾਂ ਦਾ ਘੜਮੱਸ ਜਿਹਾ ਦਿਮਾਗ ਵਿੱਚ ਘੁੰਮ ਰਿਹਾ ਸੀ। ਡਿਊਟੀ ਤੋਂ ਬਾਦ ਘਰੇ ਪਹੁੰਚਦੇ ਹੀ ਮੈਂ
Continue readingਤੀਜੀ ਬੇਟੀ | teeji beti
“ਹੈਲੋ ਸਰ ਜੀ। ਮੈਂ ਬੇਅੰਤ ਬੋਲ ਰਿਹਾ ਹਾਂ।” “ਹਾਂਜੀ ਹਾਂਜੀ ਤੁਹਾਡਾ ਨੰਬਰ ਮੇਰੇ ਕੋਲ ਸੇਵ ਹੈ।” ਕੱਲ੍ਹ ਸ਼ਾਮੀ ਜਦੋ ਮੈ ਪਰਿਵਾਰ ਵਿੱਚ ਬੈਠਾ ਸੀ ਤੇ ਕੁਝ ਮਹਿਮਾਨ ਵੀ ਆਏ ਸਨ। ਬੇਅੰਤ ਦਾ ਫੋਨ ਆ ਗਿਆ। “ਸਰ ਜੀ ਮੇਰੇ ਘਰ ਬਾਈ ਫਰਬਰੀ ਨੂੰ ਤੀਸਰੀ ਬੇਟੀ ਹੋਈ ਹੈ। ਬਹੁਤ ਪਿਆਰੀ ਹੈ। ਮੈਂ
Continue readingਨਵੇਂ ਰਿਸ਼ਤੇ | nve rishte
ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..! ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ.. ਤਾਈ ਦੀ ਬੜੀ ਅਜੀਬ ਆਦਤ ਸੀ.. ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ
Continue readingਅਵਤਾਰ ਸਿੰਘ ਗੁਜਰਾਤ ਇੱਕ ਸਖਸ਼ੀਅਤ
ਫਬ ਦਾ ਹਰ ਖਾਤਾਧਾਰਕ 5000 ਤੱਕ ਆਪਣੇ ਦੋਸਤ ਰੱਖ ਸਕਦਾ ਹੈ। ਮੇਰੇ ਵੀ ਕੋਈਂ 4900 ਦੇ ਕਰੀਬ ਫਬ ਦੋਸਤ ਹਨ। ਇਹਨਾਂ ਵਿਚੋਂ ਗਿਣਤੀ ਦੇ ਦੋਸਤ ਹੀ ਕਾਰਜਸ਼ੀਲ ਹਨ ਬਾਕੀ ਬਹੁਤੇ ਗਹਿਰੀ ਨੀਂਦ ਸੁੱਤੇ ਹੋਏ ਹਨ। ਕੁਝ ਕੁ ਨੂੰ ਮੈਂ ਉਹਨਾਂ ਦੀਆਂ ਪੋਸਟਾਂ ਤੋਂ ਚੰਗੀ ਤਰ੍ਹਾਂ ਜਾਣਦਾ ਹਾਂ। ਭਾਵੇਂ ਕਦੇ ਨਹੀਂ
Continue readingਨਾ ਵੇ ਰੱਬਾ ਨਾ | na ve rabba na
ਅਖੀਰ ਊਠ ਪਹਾੜ ਹੇਠ ਆ ਹੀ ਗਿਆ..ਹਾਲਾਂਕਿ ਫਰੈਂਡਲੀ ਮੈਚ ਦੀ ਅਵਾਜ ਵੀ ਪੈਂਦੀ..ਖੈਰ ਮੁੱਕਦੀ ਗੱਲ..ਵਾਰੀ ਹਰੇਕ ਦੀ ਆਉਣੀ ਹੀ ਆਉਣੀ..ਅੱਗੋਂ ਜਾ ਪਿੱਛੋਂ..! ਕੁੱਕੜ ਰੰਗ ਬਿਰੰਗੇ ਬਾਂਗਾਂ ਇੱਕੋ ਜਿਹੀਆਂ..ਨੁਕਰੇ ਕਾਲੇ ਚਿੱਟੇ ਵਾਗਾਂ ਇੱਕੋ ਜਿਹੀਆਂ..ਓਹੀ ਰਾਮ ਰੌਲਾ..ਕਨੂੰਨ ਦਾ ਦੁਰਉਪਯੋਗ ਹੋਇਆ..ਆਪਣੀ ਵਾਰੀ ਘੱਟ ਕੋਈ ਵੀ ਨੀ ਕਰਦਾ..ਸਾਡਾ ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੋਮੀ..ਜਿਸਦਾ
Continue readingਆਲੂ ਬੇਂਗੁਣ | aaloo bengan
ਸਾਨੂੰ ਸ਼ਹਿਰ ਆਇਆ ਨੂੰ ਅਜੇ ਕੁਝ ਹੀ ਸਾਲ ਹੋਏ ਸਨ। ਪਰ ਸਾਡੀ ਰਹਿਣੀ ਸਹਿਣੀ ਖਾਣਪੀਣ ਸਭ ਪੈਂਡੂ ਹੀ ਸੀ। ਅਸੀਂ ਘਰੇ ਦੇਸੀ ਸਬਜ਼ੀਆਂ ਟਿੰਡੀਆਂ ਭਿੰਡੀਆਂ ਕੱਦੂ ਪੇਠਾ ਬੇਂਗੁਣ ਹੀ ਬਣਾਉਂਦੇ ਸੀ। ਆਲੂ ਮਟਰ ਆਲੂ ਗੋਭੀ ਵਰਗੀਆਂ ਮਹਿੰਗੀਆਂ ਸਬਜ਼ੀਆਂ ਬਣਾਉਣ ਤੋਂ ਅਕਸਰ ਹੀ ਗੁਰੇਜ਼ ਕਰਦੇ ਸੀ। ਸਾਡੇ ਘਰ ਦੇ ਨੇੜੇ ਮੇਰੀ
Continue readingਪਾਣੀ ਬਚਾਓ | paani bchao
ਪਾਣੀ ਪਾਣੀ ਪਾਣੀ। ਕੱਲ੍ਹ ਸ਼ਾਇਦ ਵਿਸ਼ਵ ਪਾਣੀ ਦਿਹਾੜਾ ਸੀ। ਸਰਕਾਰ, ਬੁੱਧੀਜੀਵੀਆਂ ਤੇ ਫੇਸ ਬੁੱਕੀਆਂ ਨੇ ਵਾਧੂ ਪੋਸਟਾਂ ਪਾਈਆਂ। ਸਰਕਾਰ ਨੇ ਤਾਂ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਨਾਲ ਇਕੱਠਾ ਕੀਤਾ ਕਰੋੜਾਂ ਰੁਪਈਆ ਵਿਸ਼ਵ ਜਲ ਦਿਵਸ ਦੇ ਪ੍ਰਚਾਰ ਤੇ ਬਹਾ ਦਿੱਤਾ। ਅਮਲ ਸ਼ਾਇਦ ਧੇਲੇ ਦਾ ਵੀ ਨਹੀਂ ਹੋਇਆ। ਪਰ ਜੋ ਮੇਰੇ
Continue reading