ਇੱਕ ਵਾਰੀ ਇੱਕ ਜੱਟ ਖੇਤ ਨੂੰ ਪਾਣੀ ਲਾ ਰਿਹਾ ਸੀ। ਕੱਸੀ ਬਹੁਤ ਵੱਡੀ ਸੀ। ਉਸਤੇ ਪੁਲੀ ਵੀ ਨਹੀਂ ਸੀ। ਕੱਸੀ ਦੇ ਦੂਸਰੇ ਪਾਸੇ ਇੱਕ ਚਿੱਟ ਕੱਪੜੀਆਂ ਪੜਿਆ ਜਿਹਾ ਲਗਣ ਵਾਲਾ ਆਦਮੀ ਖੜਾ ਸੀ। ਉਸ ਦੇ ਕਹਿਣ ਤੇ ਜੱਟ ਨੇ ਉਸ ਨੂੰ ਆਪਣੇ ਮੋਢੇ ਚੱਕ ਕੇ ਕੱਸੀ ਪਾਰ ਕਰਾਉਣ ਲੱਗਾ। ਅਜੇ
Continue readingਸਕੀਮੀ ਮਾਮਾ | skeemi mama
ਗੱਲ ਖਾਸੀ ਪੁਰਾਨੀ ਹੈ ਕੋਈ 1972 ਦੇ ਨੇੜੇ ਤੇੜੇ ਦੀ। ਮੇਰਾ ਇੱਕ ਮਾਮਾ ਮਲੋਟ ਰਹਿੰਦਾ ਸੀ। ਸਾਇਕਲਾਂ ਦੀ ਦੁਕਾਨ ਸੀ ਉਸਦੀ। ਤੇ ਮੈ ਵੀ ਅਕਸਰ ਮਾਮੇ ਚਲਾ ਜਾਂਦਾ ਮਲੋਟ ਮੰਦੀ ਮੰਡੀ। ਮਾਮਾ ਸਾਡਾ ਥੋੜਾ ਜਿਹਾ ਸ੍ਕੀਮੀ ਸੀ। ਉਸ ਸਮੇ ਮਲੋਟ ਦੇ ਜਸਵੰਤ ਸਿਨੇਮੇ ਦੇ ਨਾਲ ਇੱਕ ਬਰਫ਼ ਦਾ ਕਾਰਖਾਨਾ ਹੁੰਦਾ
Continue readingਗਰੀਬੀ | greebi
ਮੇਰਾ ਨਾਮ ਕੁਲਵੰਤ ਸਿੰਘ ਮੈਂ ਲੁਧਿਆਣੇ ਜ਼ਿਲੇ ਦੇ ਪਿੰਡ ਫੱਲੇਵਾਲ ਦਾ ਵਸਨੀਕ ਆ। ਜਦੋਂ ਛੋਟਾ ਸੀ ਤਾਂ ਬਾਪੂ ਨੂੰ ਦੋਨਾਂ ਅੱਖਾਂ ਤੋਂ ਦਿਖਾਈ ਦੇਣੋਂ ਹੱਟ ਗਿਆ । ਮੈ 4 ਭੈਣਾ ਦਾ ਇਕਲੋਤਾ ਭਾਈ ਸੀ। ਮਾਂ ਪਿੰਡ ਵਿੱਚ ਜੱਟਾਂ ਦੇ ਘਰ ਝਾੜੂ ਪੋਚੇ ਦਾ ਕੰਮ ਕਰਦੀ । ਵਿਚਾਰੀ ਸਾਰਾ ਦਿਨ ਉਹਨਾਂ
Continue readingਕਦਰ | kadar
ਦਫਤਰ ਵਿਚ ਬੌਸ..ਹਮੇਸ਼ਾ ਹੀ ਬਿਨਾ ਵਜਾ ਖਿਝਿਆ ਰਹਿੰਦਾ..ਕਦੇ ਫਤਹਿ ਦਾ ਜੁਆਬ ਵੀ ਨਹੀਂ ਦਿੱਤਾ! ਉਸ ਦਿਨ ਅੱਧੇ ਘੰਟੇ ਦੀ ਛੁੱਟੀ ਲੈ ਕੇ ਧੀ ਨੂੰ ਸਕੂਲੋਂ ਚੁੱਕਣ ਬਾਹਰ ਬੋਹੜ ਥੱਲੇ ਸਕੂਟਰ ਆਣ ਖਲਿਆਰਿਆ..! ਕੋਲ ਇੱਕ ਬਾਬਾ ਜੀ ਸਬਜੀ ਵੇਚੀ ਜਾਂਦਾ ਸੀ..! ਸਾਮਣੇ ਕੋਠੀ ਵਿਚੋਂ ਇੱਕ ਮੈਡਮ ਆਈ..ਥੋੜੀ ਦੇਰ ਪਹਿਲੋਂ ਹੀ ਮੁੱਲ
Continue readingਵੀਰ | veer
“ਭੈਣ ਕੋਲੋ ਵੀਰ ਵੇ ਬੰਨਵਾ ਲੈ ਰੱਖੜੀ। ਸੋਹਣੇ ਜਿਹੇ ਗੱਟ ਤੇ ਸਜ਼ਾ ਲੈ ਰੱਖੜੀ।” ਆਪਣੀ ਤੀਜੀ ਚੌਥੀ ਦੀ ਪੰਜਾਬੀ ਦੀ ਕਿਤਾਬ ਪੜ੍ਹਦੀ ਪੜ੍ਹਦੀ ਉਹ ਉੱਚੀ ਉੱਚੀ ਰੋਣ ਲੱਗ ਪਈ। ਕਿਉਂਕਿ ਉਸ ਦੇ ਕੋਈ ਵੀਰ ਨਹੀਂ ਸੀ। ਉਹ ਚਾਰ ਭੈਣਾਂ ਸਨ। ਮਾਂ ਪਿਓ ਤਾਂ ਚਿੰਤਾ ਕਰਦੇ ਹੀ ਸਨ। ਪਰ ਅੱਜ ਉਸਦਾ
Continue readingਬਾਗੜੀ ਖਾਣਾ | baaghri khaana
ਗੱਲ 1968-69 ਦੀ ਹੈ ਜਦੋ ਮੇਰੇ ਪਾਪਾ ਜੀ ਹਿਸਾਰ ਜ਼ਿਲੇ ਦੇ ਕਸਬੇ ਸੇਖੂਪੁਰ ਦੜੋਲੀ ਵਿਖੇ ਪਟਵਾਰੀ ਲੱਗੇ ਹੋਏ ਸਨ। ਇਹ ਨਿਰੋਲ ਬਾਗੜੀ ਬੈਲਟ ਹੈ ਬਿਸ਼ਨੋਈ ਤੇ ਜਾਟ ਬਾਗੜੀ ਹੀ ਜਿਆਦਾ ਰਹਿੰਦੇ ਸਨ। ਉਹਨਾਂ ਨੂੰ ਓਥੇ ਗਿਆ ਨੂੰ ਹਫਤਾ ਕੁ ਹੀ ਹੋਇਆ ਸੀ ਕਿ ਇੱਕ ਦਿਨ ਉਹਨਾਂ ਨੂੰ ਉਸ ਪਿੰਡ ਦੇ
Continue readingਕਾਲੇ ਦਿਨ | kaale din
ਕਾਲੇ ਦਿਨਾਂ ਦੀ ਗੱਲ ਹੈ ।ਮੈਂ ਫਰੀਦਕੋਟ ਤੋਂ ਵਾਪਿਸ ਵਾਇਆ ਕੋਟ ਕਪੂਰਾ ਮੁਕਤਸਰ ਆ ਰਿਹਾ ਸੀ। ਬਸ ਅਜੇ ਮੁਕਤਸਰ ਤੇ ਮਲੋਟ ਦੇ ਵਿਚਾਲੇ ਸੀ ।ਰੁਪਾਣੇ ਤੋਂ ਇੱਕ ਜੋੜਾ ਚੜਿਆ ਜੋ ਕਿਸੇ ਲਾਗਲੇ ਪਿੰਡ ਵਿਆਹ ਤੇ ਚੱਲੇ ਸੀ ਨਾਲ ਜੁਆਕ ਸਨ। ਬੰਦਾ ਸ਼ਾਇਦ ਨਵਾਂ ਨਵਾਂ ਸੀਰੀ ਰਲਿਆ ਸੀ। ਦੋ ਪੈਸੇ ਜੇਬ
Continue readingਮਿੰਨੀ ਕਹਾਣੀ – ਲਾ-ਇਲਾਜ | laa ilaaz
ਇੱਕ ਆਦਮੀ ਸੜਕ ਤੇ ਤੁਰਿਆ ਜਾ ਰਿਹਾ ਸੀ। ਸੁੰਨਸਾਨ ਜਿਹੀ ਥਾਂ ਆਈ, ਤਾਂ ਉਧਰੋ ਇੱਕ ਕੁੱਤਾ ਆ ਰਿਹਾ ਸੀ। ਆਦਮੀ ਕੁੱਤੇ ਤੋਂ ਡਰਦਾ, ਚੌਕੰਨਾ ਜਿਹਾ ਹੋ ਕੇ ਸੜਕ ਕਿਨਾਰੇ ਤੁਰਨ ਲੱਗਿਆ ਸੀ। ਕੁੱਤਾ ਵੀ ਆਦਮੀ ਤੋਂ ਡਰਦਾ, ਹੋਲੀ ਹੋਲੀ ਕੋਲ ਦੀ ਲੰਘਿਆ। ਆਦਮੀ ਨੇ ਸੋਚਿਆ,‘‘ਲੈ ਮੈਂ ਤਾਂ ਇਸ ਤੋਂ ਐਵੇਂ
Continue readingਮਿੰਨੀ ਕਹਾਣੀ – ਸਿਫ਼ਤ ਬਨਾਮ ਸੁਆਹ | sifat bnaam swaah
ਅਮਨਦੀਪ ਬੱਗਾ ਨੂੰ, ਵੇਖਣ ਵਾਲੇ ਆਏ ਹੋਏ ਸੀ। ਬਹੁਤਾ ਗੋਰਾ ਰੰਗ ਹੋਣ ਕਰਕੇ ਉਸ ਨੂੰ ਬੱਗਾ ਹੀ ਕਹਿੰਦੇ ਸੀ। ਸ਼ਰੀਕੇ ਚੋਂ ਚਾਚਾ ਲੱਗਦਾ,ਬਲਕਾਰ ਸਿੰਘ ਕਾਰਾ ਵੀ ਆ ਗਿਆ।ਜੋ ਚੱਲਿਆ ਜਾਂਦਾ, ਕੋਈ ਨਾ ਕੋਈ ਕਾਰਾ ਕਰ ਦਿੰਦਾ ਸੀ। ਚਾਹ ਪਾਣੀ ਪੀਣ ਤੋਂ ਬਾਅਦ, ਕੁੜੀ ਦਾ ਚਾਚਾ ਆਪਣੇ ਭਰਾ ਨੂੰ ਕਹਿਣ ਲੱਗਾ।”ਵੱਡੇ
Continue readingਭੂਆ ਭਤੀਜੀ | bhua bhatiji
” ਹੁਣ ਕੀ ਹਾਲ ਹੈ ਭੂਆ ਜੀ ਤੁਹਾਡਾ?” ਭੂਆ ਘਰੇ ਵੜਦੇ ਹੀ ਬੇਗਮ ਨੇ ਆਪਣੀ ਭੂਆ ਜੀ ਨੂੰ ਪੁੱਛਿਆ। “ਅਜੇ ਹੈਗੀ ਹੈ ਖੰਘ ਦੀ ਸ਼ਿਕਾਇਤ।” ਭੂਆ ਨੇ ਦੋਨੇ ਹੱਥਾਂ ਨਾਲ ਸਿਰ ਪਲੋਸਦੀ ਨੇ ਕਿਹਾ। ਭੂਆ ਵੇਖਕੇ ਖੁਸ਼ ਹੋ ਗਈ ਕਿ ਚਲੋ ਕੋਈਂ ਤੇ ਹੈ ਜੋ ਉਸਦਾ ਬਿਮਾਰੀ ਦਾ ਫਿਕਰ ਕਰਦੀ
Continue reading