ਹਰ ਦਿਨ ਕਿਸੇ ਨਾ ਕਿਸੇ ਦਾ ਜਨਮ ਦਿਨ ਹੁੰਦਾ ਹੈ ਕਿਸੇ ਦੀ ਬਰਸੀ। ਕਿਸੇ ਦੀ ਸ਼ਾਦੀ ਦੀ ਸਾਲ ਗਿਰਾਹ ਹੁੰਦੀ ਹੈ। ਪਰ ਅੱਜ ਇੱਕ ਅਨਵਰਸਰੀ ਹੋਰ ਵੀ ਹੈ। ਮੇਰੇ ਸਾਈਕਲ ਤੋਂ ਡਿੱਗਣ ਦੀ ਇਹ ਸਾਲ ਗਿਰਾਹ ਵੀ ਹੈ। ਸਾਲ 2019 ਦੇ ਆਪਣੇ ਨੋਇਡਾ ਪਰਵਾਸ ਦੌਰਾਨ ਅਸੀਂ ਵਿਸਕੀ ਨੂੰ ਘੁੰਮਾਉਣ ਲਈ
Continue readingਤੇਰਾ ਪੁੱਤ..ਮੂਸੇ ਵਾਲਾ | moosewala
ਮਾਂ..ਓ..ਮਾਂ..ਨਿੱਕਾ ਵੇਖਣ ਦਾ ਜੀ ਕੀਤਾ..ਬੱਸ ਦੌੜਾ ਆਇਆ ਪਰ ਤੂੰ ਸੁੱਤੀ ਪਈ ਸੈਂ..ਉਹ ਵੀ ਕੋਲ ਹੀ ਪਿਆ ਸੀ..ਤਾਜਾ ਖਿੜਿਆ ਫੁਲ..ਭੋਰਾ ਬਿੜਕ ਨਾ ਹੋਣ ਦਿੱਤੀ ਕਿਧਰੇ ਜਾਗ ਹੀ ਨਾ ਜਾਵੇ..ਕਿੰਨਾ ਚਿਰ ਵੇਖਦਾ ਰਿਹਾ..ਤਸੱਲੀ ਹੋਈ..ਢਾਰਸ ਵੀ ਬੱਝੀ..ਹੁਣ ਖਿਡੌਣਾ ਮਿਲ ਗਿਆ..ਹੁਣ ਨੀ ਜਾਂਦੇ ਢਹਿੰਦੀਆਂ ਕਲਾ ਵੱਲ..ਧਿਆਨ ਹਟਦਾ ਹੀ ਨਹੀਂ..ਜਮਾ ਮੇਰੇ ਵਰਗਾ..ਨੀਝ ਲਾ ਕੇ ਤੱਕਿਆ..ਇੰਝ
Continue readingਕਾਸ਼ ਮੇਰੇ ਵੀ ਇੱਕ ਧੀ ਹੁੰਦੀ | kaash meri vi ikk dhee hundi
ਜੇ ਮੇਰੇ ਵੀ ਇੱਕ ਧੀ ਹੁੰਦੀ। ਤਾਈ ਕੀ ਹਾਲ ਹੈ ਤੇਰਾ ਹੁਣ। ਬੀਜੀ ਦੱਸਦੇ ਸਨ ਕਿ ਤੇਰੀ ਤਾਈ ਵੀ ਕਈ ਦਿਨਾਂ ਦੀ ਢਿੱਲੀ ਹੈ। ਮਖਿਆ ਮੈ ਪਤਾ ਲੈ ਆਉਂਦੀ ਹਾਂ।ਗੁਆਂਡੀਆਂ ਦੀ ਕੁੜੀ ਸੀਬੋ ਜੋ ਆਪਣੀ ਕਈ ਦਿਨਾਂ ਦੀ ਆਪਣੀ ਮਾਂ ਦਾ ਪਤਾ ਲੈਣ ਆਈ ਹੋਈ ਸੀ ਨੇ ਉਸਨੂੰ ਪੁੱਛਿਆ। ਠੀਕ
Continue readingਨਸ਼ੇੜੀ ਪੁੱਤ | nashedi putt
ਘਰ ਦੇ ਹਾਲਾਤ ਚੰਗੇ ਨਹੀਂ ਸੀ ।ਦੋ ਕਿੱਲੇ ਜਮੀਨ ਹੋਣ ਕਰਕੇ ਗੁਜ਼ਾਰਾ ਔਖਾ ਹੀ ਚੱਲਦਾ ਸੀ । ਮਾਪਿਆ ਦਾ ਕੱਲਾ ਕੱਲਾ ਪੁੱਤ ਸੀ । ਮਾਪਿਆਂ ਦੀ ਆਪਸ ਵਿੱਚ ਘੱਟ ਹੀ ਬਣਦੀ ਸੀ । ਪੈਸੇ ਦੀ ਤਗੀਂ ਤੇ ਬਾਪੂ ਦੀ ਸ਼ਰਾਬ ਪੀਣ ਦੀ ਆਦਤ ਨੇ ਘਰ ਚ ਖ਼ੁਸੀਆ ਨਹੀਂ ਰਹੀਆਂ। ਪਰ
Continue readingਡਾਕਟਰ ਮਯੁਰ | doctor mayur
#ਕੌਫੀ_ਵਿਦ_ਡਾਕਟਰ_ਮਾਯੂਰ “ਐਂਕਲ ਕੋਫ਼ੀ ਯ ਚਾਹ?’ ਮੇਰੇ ਡਰੈਸਿੰਗ ਕਰਨ ਤੋਂ ਬਾਦ ਕੈਬਿਨ ਵੜਦੇ ਨੂੰ ਹੀ ਮੈਨੂੰ ਡਾਕਟਰ Mayur Garg ਜੀ ਨੇ ਪੁੱਛਿਆ। “…….” “ਅੱਜ ਮੈਂ ਅਪਰੇਸ਼ਨ ਸਵੇਰੇ ਹੀ ਕਰ ਲਿੱਤੇ। ਆਓਂ ਕੋਫ਼ੀ ਪੀਂਦੇ ਹਾਂ।” ਮੇਰੀ ਚੁੱਪ ਹੀ ਮੇਰੀ ਸਹਿਮਤੀ ਸੀ। ਡਾਕਟਰ ਸਾਹਿਬ ਨੇ ਟੇਬਲ ਤੇ ਪਈ ਘੰਟੀ ਮਾਰੀ ਤੇ ਮੁੰਡੇ ਨੂੰ
Continue readingਸਾਬਕਾ ਮਰੀਜ਼ | sabka mreez
#ਅੱਜ_ਦਾ_ਡਿਨਰ। “ਤੁਸੀਂ ਰੋਟੀ ਖਾ ਲੋਂ ਹੁਣ। ਦਸ ਵੱਜ ਗਏ।” “ਬਸ ਹੁਣ ਕਾਹਦਾ ਡਿਨਰ?’ “ਕਿਓੰ??????” “ਆਹ ਲੱਪ ਕ਼ੁ ਗੋਲੀਆਂ ਕੈਪਸੂਲ ਖਾਣੇ ਹਨ। ਫਿਰ ਡਿਨਰ ਤੋਂ ਛੁੱਟੀ ਸਮਝੋ।” “ਇੰਨੀਆਂ ਦਵਾਈਆਂ।” “ਹੋਰ ਕੀ। ਸ਼ੂਗਰ ਬੀਪੀ ਨੀਂਦ ਤੋਂ ਇਲਾਵਾ ਜਖਮ ਸੁਖਾਉਣ ਵਾਲੀ ਗੈਸ ਤੇਜਾਬ ਦੀ ਤੇ ਤਾਕਤ ਦੀ ਗੋਲੀ।” ਮੈਂ ਵਿਆਖਿਆ ਕੀਤੀ। ਪਰ ਮੈਨੂੰ
Continue readingਤਰਬੂਜ਼ | tarbooj
ਅੱਜ ਤਰਬੂਜ਼ ਖਾਣ ਲੱਗਿਆ ਤਾਂ ਮੈਨੂੰ ਮੇਰੀ ਸੋਚ ਬਹੁਤ ਪਿੱਛੇ ਲ਼ੈ ਗਈ। ਪਿੰਡ ਦੇ ਖੇਤ ਵਿੱਚ ਮਤੀਰੀਆਂ ਉਗਦੀਆਂ ਤੇ ਵੱਡੀਆਂ ਹੋਣ ਤੋਂ ਪਹਿਲਾਂ ਹੀ ਅਸੀਂ ਤੋੜਕੇ ਖਾ ਲੈਂਦੇ। ਕਾਹਲੀ ਇਸ ਲਈ ਕਰਦੇ ਤੇ ਜੇ ਅਸੀਂ ਨਾ ਤੋੜੀਆਂ ਤਾਂ ਕੋਈਂ ਹੋਰ ਤੋੜਕੇ ਲ਼ੈ ਜਾਵੇਗਾ। ਸਾਇਕਲਾਂ ਤੇ ਸਬਜ਼ੀ ਵੇਚਣ ਵਾਲੇ ਲਾਲ ਲਾਲ
Continue readingਛੋਟੀ ਉਮਰੇ ਜਿੰਮੇਵਾਰੀ
ਬਠਿੰਡਾ AIIMS ਸਤਮੀ ਜਮਾਤ ਦਾ ਬੱਚਾ ਆਪਣੇ ਪਾਪਾ ਨੂੰ ਚੈਕ ਕਰਾਉਣ ਆਇਆ ਬੜਾ ਖੁੱਸ ਕਦੇ ਲਿਫਟ ਰਾਹੀਂ ਉੱਪਰ ਕਦੇ ਥੱਲੇ ਨਰਸਾ ਨਾਲ ਪੁਰੀ ਹਾਜ਼ਰ ਜਵਾਬ ਰਿਪੋਰਟ ਆਉਣ ਤੇ ਤਿੰਨ ਨੜਾ ਬੰਦ ਅਜੇ ਵੀ ਉਹੀ ਹੋਸਲਾ ਕਿ ਠੀਕ ਹੋ ਜੋ ਪਾਪਾ ਦੀ ਉਮਰ 36 ਸਾਲ ਮੇਰੇ ਕੋਲ ਖੜੇ ਦਾ ਗੱਚ ਭਰ
Continue readingਮਿੰਨੀ ਕਹਾਣੀ – ਬੌਝ | bojh
ਸਟੇਸ਼ਨ ਤੇ ਝੁੱਗੀ ਬਣਾ ਕੇ ਭਿਖਾਰੀ ਭਿਖਾਰਨ ਰਹਿ ਰਹੇ ਸੀ । ਉਹ ਹਰ ਰੋਜ਼ ਦੀ ਭੀਖ ਮੰਗਣ ਲਈ ਗਏ , ਜਦੋਂ ਉਹ ਇੱਕ ਕੂੜੇ ਦੇ ਢੇਰ ਕੋਲੋਂ ਲੰਘ ਰਹੇ ਸੀ ਤਾਂ ਉਹਨਾਂ ਨੂੰ ਇੱਕ ਛੋਟੇ ਬੱਚੇ ਦੇ ਰੋਣ ਦੀ ਅਵਾਜ਼ ਸੁਣਾਈ ਦਿੱਤੀ ਜਦ ਉਹਨਾਂ ਨੇ ਕੂੜੇ ਦੇ ਢੇਰ ਕੋਲ ਜਾ
Continue readingਕਬਰਸਤਾਨ | kabaristan
ਮੈਂ ਕਬਰਸਤਾਨ ਵਿੱਚ ਉਹਨਾਂ ਲੋਕਾਂ ਦੀਆਂ ਕਬਰਾਂ ਵੀ ਵੇਖੀਆਂ ਜੋ ਆਪਣੇ ਹੱਕਾਂ ਲਈ ਇਸ ਲਈ ਨੀ ਲੜੇ ਕੇ ਕਿਧਰੇ ਮਾਰੇ ਨਾ ਜਾਈਏ ਬਹੁਤ ਸਮਾਂ ਪਹਿਲਾਂ ਇੱਕ ਦੇਸ਼ ਦੇ ਲੋਕਾਂ ਨੂੰ ਹਰ ਬਾਰੀ ਕੋਈ ਨਾ ਕੋਈ ਦੂਜੇ ਦੇਸ ਦਾ ਰਾਜਾ ਲੁੱਟ ਕੇ ਲੈ ਜਾਂਦਾ ਸੀ ਕਿਓ ਕੀ ਉਸ ਦੇਸ਼ ਦੇ ਲੋਕ
Continue reading