ਮੁਹੱਬਤਾਂ ਦਾ ਕਾਫਲਾ | muhabattan da kaafla

ਵੱਡੇ ਸਾਰੇ ਰਾਹ ਤੋਂ ਜਾਂਦੀ ਪਿੰਡ ਨੂੰ ਦੋਨੋਂ ਪਾਸੀ ਸਰ ਕਾਨਿਆਂ ਨਾਲ ਲਪੇਟੀ ਢੇਡੀ ਮੇਢੀ ਡੰਡੀ ਪਿੰਡ ਆਣ ਵੜਦੀ, ਤੇ ਪਿੱਛੇ ਛੱਡ ਜਾਂਦੀ ਕਿੰਨੀ ਸਾਰੀ ਉਡਦੀ ਧੂੜ। ਸ਼ਹਿਰੋਂ ਇੱਕੋ ਹੀ ਬਸ ਦਿਨ ਵਿੱਚ ਇੱਕ ਹੀ ਗੇੜਾ ਮਾਰਦੀ। ਟਾਂਗੇ ਤੇ ਬੈਲ ਗੱਡੀਆਂ ਹੀ ਆਉਣ ਜਾਣ ਦਾ ਮੁੱਖ ਸਾਧਨ ਸੀ। ਤਰਕਾਲਾ ਤੱਕ

Continue reading


ਮਹਿੰਗੇ ਫੁੱਲ | mehnge phul

(ਮਹਿੰਗੇ ਫੁੱਲ) ਅਰਜਨ ਸਿੰਘ ਸਾਰੇ ਦਿਨ ਦੀ ਤਪਦੀ ਧੁੱਪ ,ਕਹਿਰ ਦੀ ਗਰਮੀ ਵਿੱਚ ,ਪਸੀਨੋ ਪਸੀਨੀ ਹੋਇਆ ਦਿਹਾੜੀ ਕਰ ਕੇ ,,ਸ਼ਾਮ ਨੂੰ ਘਰ ਪਰਤਿਆ , ਨਿਕੀ ਪੋਤੀ ਭੱਜ ਕੇ ,ਅਰਜਨ ਸਿੰਘ ਕੋਲ ਆ ਗਈ ਪੋਤੀ ਨੇ ,ਅਰਜਨ ਸਿੰਘ ਦੀ ਉਂਗਲੀ ਫੜੀ ,ਅੰਦਰ ਆ ਗਏ ,ਵੇਹੜੇ ਵਿਚ ਕੰਧ ਨਾਲ ਖੜਾ ਮੰਜਾ,ਵੇਹੜੇ ਵਿਚ

Continue reading

ਕਿਓਂ ਕਿ ਅੱਜ ਮੇਰਾ ਸ਼ਰਾਧ ਹੈ | kyunki ki ajj mera shraadh hai

ਮੈਨੂੰ ਮਰੇ ਨੂੰ ਕਈ ਸਾਲ ਹੋ ਗਏ ਹਨ ਤੇ ਇਸ ਲਈ ਹਰ ਸਾਲ ਦੀ ਤਰਾਂ ਅੱਜ ਵੀ ਮੇਰਾ ਸਰਾਧ ਕੀਤਾ ਜਾ ਰਿਹਾ ਹੈ। ਮਰਨ ਤੋਂ ਬਾਅਦ ਸਰਾਧ ਬਰਸੀ ਜਰੂਰ ਮਨਾਏ ਜਾਂਦੇ ਹਨ।ਇਹ ਸਾਡੀ ਰੀਤ ਹੈ। ਸਮਾਜ ਦਾ ਚਲਣ ਹੈ।ਜਿਓੰਦੀਆਂ ਨੂੰ ਕੋਈ ਰੋਟੀ ਪੁਛੇ ਨਾ ਪੁਛੇ।ਪਰ ਸਮਾਜ ਚ ਨੱਕ ਰੱਖਣ ਲਈ

Continue reading

ਬਿਨੋਲੇ | binole

ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਤੇ ਘਰੇ ਮੱਝ ਰੱਖੀ ਹੋਈ ਸੀ। ਪਾਪਾ ਜੀ ਹਿਸਾਰ ਦੇ ਨੇੜੇ ਸੇਖੂ ਪੁਰ ਡਰੌਲੀ ਪਟਵਾਰੀ ਲੱਗੇ ਹੋਏ ਸਨ। ਉਹ ਅਕਸਰ ਮਹੀਨੇ ਕੁ ਬਾਅਦ ਹੀ ਘਰ ਅਉਂਦੇ ਸਨ। ਸੋ ਘਰ ਬਾਰ ਲਈ ਸਲਾਹ ਮਸ਼ਵਰੇ ਚਿੱਠੀ ਪੱਤਰ ਰਾਹੀ ਹੀ ਮਿਲਦੇ ਸਨ। ਓਹਨਾ ਦਾ ਪੋਸਟ ਕਾਰਡ ਆਇਆ ਕਿ

Continue reading


ਦੁੱਖਾਂ ਦੀ ਦਾਸਤਾਨ | dukha di daastan

ਗੱਲ ਫਰਬਰੀ 2012 ਦੀ ਹੈ। ਮੇਰੀ ਮਾਂ ਕਈ ਦਿਨਾਂ ਦੀ ਜਿੰਦਲ ਹਾਰਟ ਹਸਪਤਾਲ ਬਠਿੰਡਾ ਦਾਖਲ ਸੀ। ਅਸੀਂ ਦੋਵੇਂ ਜਣੇ ਉਸਦੀ ਦੇਖ ਰੇਖ ਲਈ ਹਸਪਤਾਲ ਵਿਚ ਹੀ ਲਾਬੀ ਚ ਸੋਂਦੇ ਸੀ। ਉਧਰ ਸਰਸੇ ਮੇਰੇ ਜੀਜਾ ਜੀ ਵੀ ਲਿਵਰ ਟਿਊਮਰ ਨਾਲ ਜੂਝ ਰਹੇ ਸੀ। ਸਵੇਰੇ ਸਵੇਰੇ ਮੇਰੇ ਭਾਣਜੇ ਦਾ ਫੋਨ ਆ ਗਿਆ

Continue reading

ਤੂੰ ਤੇ ਮੈ ❤️❤️ | tu te me

ਆਪਾ ਜਦੋ ਵੀ ਮਿਲਣਾ ਹੁੰਦਾ ਸੀ , ਆਪਣੀ ਗੱਲਬਾਤ ਰਾਤ ਦੇ ਟਾਈਮ ਹੁੰਦੀ ਸੀ। ਤੁਹਾਡਾ ਫੋਨ ਆਉਦਾ। ਤੁਸੀ ਹਾਲ ਚਾਲ ਪੁੱਛ ਕੇ ਕਹਿਣਾ , ਕੱਲ ਨੂੰ ਮੈਨੂੰ ਛੁੱਟੀ ਆ। ਆਪਾ ਕੱਲ ਘੁੰਮਣ ਚੱਲਦੇ ਆ ,ਨਾਲੇ ਬਜਾਰ ਚੋ ਕੁੱਝ ਵਰਤੋ ਦਾ ਸਮਾਨ ਵੀ ਲੇਣਾ। ਤੁਸੀ ਸਵੇਰੇ ਜਲਦੀ ਆ ਜਾਣਾ। ਮੈ ਬਹੁਤ

Continue reading

ਮੇਰੀ ਮਾਂ ਜਦੋਂ ਸੱਸ ਬਣੀ | meri maa jado sass bani

ਮੇਰਾ ਬਚਪਨ ਆਮ ਬੱਚੀਆਂ ਵਰਗਾ ਨਹੀ ਸੀ। ਮੇਰਾ ਜਨਮ ਪਿੰਡ ਵਿੱਚ ਹੋਇਆ ਚੰਗਾ ਮੰਨੀਆ ਹੋਇਆ ਪਰਿਵਾਰ ਸੀ ਜਮੀਨ ਚੰਗੀ ਸੀ ।ਮੈ ਵੀ ਆਪਣੀ ਪੜਾਈ ਪਿੰਡ ਦੇ ਸਕੂਲ ਵਿੱਚ ਸ਼ੁਰੂ ਕੀਤੀ।ਪਰ ਜਲਦੀ ਹੀ ਮੇਰੇ ਪਿਤਾ ਪਰਿਵਾਰ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਸ਼ਿਫਟ ਹੋ ਗਏ।ਇੱਕ ਤਾ ਬਹਾਨਾ ਸੀ ਬੱਚਿਆ ਦੀ ਪੜਾਈ ਦਾ

Continue reading


ਕਬਰਾਂ | kabra

ਵਰਤਾਰਾ ਅਜੋਕਾ ਨਹੀਂ..ਜਦੋਂ ਦੇ ਬਿੱਪਰ ਵੱਸ ਪਏ..ਓਦੋਂ ਤੋਂ ਵਰਤਾਇਆ ਜਾ ਰਿਹਾ..ਲੰਮੀ ਰੇਸ ਦੇ ਘੋੜੇ ਨੂੰ ਧੋਖੇ ਨਾਲ ਜਿੱਲਣ ਵਿਚ ਫਸਾ ਦਿੱਤਾ ਜਾਂਦਾ..! ਫੈਸਲਾਕੁਨ ਜੰਗ ਦੇ ਲੜਾਕੇ ਦਾ ਪੈਰ ਘਾਹ ਫੂਸ ਹੇਠ ਦੱਬੀ ਕੁੜਿੱਕੀ ਵਿੱਚ ਦੇ ਕੇ ਉੱਪਰ ਨੂੰ ਟੰਗ ਦਿੱਤਾ ਜਾਂਦਾ..! ਕਸੂਤਾ ਲਮਕਿਆ ਜਦੋਂ ਛੁੱਟਣ ਲਈ ਹੱਥ ਪੈਰ ਮਾਰਨ ਲੱਗੇ

Continue reading

ਗਲਤੀਆਂ | galtiyan

ਤੀਜਾ ਘੱਲੂ ਕਾਰਾ ਹੋ ਕੇ ਹਟਿਆ ਸੀ..ਮੌਜੂਦਾ ਸੁਨੀਲ ਜਾਖੜ ਦਾ ਪਿਤਾ ਬਲਰਾਮ ਜਾਖੜ ਓਦੋਂ ਕਾੰਗ੍ਰੇਸ ਪਾਰਟੀ ਵੱਲੋਂ ਲੋਕ ਸਭਾ ਦਾ ਸਪੀਕਰ ਸੀ..ਬਿਆਨ ਦਿੱਤਾ ਕੇ ਜੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਚਾਉਣ ਖਾਤਿਰ ਦੋ-ਢਾਈ ਕਰੋੜ ਸਿੱਖ ਮਾਰਨਾ ਵੀ ਪਿਆ ਤਾਂ ਕੋਈ ਹਰਜ ਨੀ..! ਆਰ.ਐੱਸ.ਐੱਸ ਦੀ ਇੱਕ ਨੌਜੁਆਨ ਪ੍ਰਵਕਤਾ ਬੀਬੀ..ਤਿੰਨ ਕੂ ਸਾਲ

Continue reading

ਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh

ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ

Continue reading