ਮੇਰਾ ਨਾਮ ਹੇਮੰਤ ਕੁਮਾਰ ਹੈ। ਮੈ ਖੰਨਾ ਸ਼ਹਿਰ ਤੋ ਰਹਿਣ ਵਾਲਾ ਹਾਂ। 2017 ਦੀ ਗਲ ਹੈ। ਮੇਰੀ ਜ਼ਿੰਗਦੀ ਚ ਇਕ ਕੁੜੀ ਆਈ ਸੀ। ਜਦੋਂ ਮੈ ਓਹਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਮੈ ਦੇਖਦਾ ਹੀ ਰਹਿ ਗਿਆ ਸੀ। ਮੈ ਓਹਨੂੰ ਆਪਣੀ ਦਿਲ ਦੀ ਗਲ ਦੱਸਣ ਤੋ ਬਹੁਤ ਡਰਦਾ ਸੀ। ਓਹਦੇ ਨਾਲ
Continue readingਮਾਂ ਦਾ ਤਿੜਕੇ ਸੁਪਨਿਆਂ ਦਾ ਪੁਨਰ ਜਨਮ | maa de tidke supneya da punar janam
ਗੁਰਸ਼ਰਨ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਵੱਢੀ ਸੀ,ਛੋਟੇ ਹੁੰਦਿਆਂ ਹੀ ਉਸਨੇ ਆਪਣੀ ਜਿੰਦਗੀ ਵਿੱਚ ਅਨੇਕਾਂ ਦੁੱਖ ਦੇਖੇ ਸਨ।ਆਪਣੇ ਪਿਓ ਦੇ ਸਿਰ ਚਾਰੋ ਭੂਆ ਦਾ ਖਰਚਾ ਅਤੇ ਸਾਰੇ ਕਾਰ ਵਿਹਾਰਾਂ ਵਿੱਚ ਗੁਰਸ਼ਰਨ ਦੇ ਪਿਓ ਨੂੰ ਹੀ ਕਰਨੇ ਪੈਂਦੇ ਸਨ।ਦੂਸਰੇ ਸਭ ਆਪਣਾ ਆਪਣਾ ਹਿੱਸਾ ਲੈਕੇ ਅਲੱਗ ਹੋ ਚੁੱਕੇ ਸਨ।ਗੁਰਸ਼ਰਨ ਦੇ ਪਰਿਵਾਰ ਵਿੱਚ
Continue readingਸਕੂਨ | skoon
[{ਸਕੂਨ }]ਕੱਲ ਸੂਰਜ ਗ੍ਰਹਿਣ ਸੀ ,ਸਵੇਰੇ ਹੱਟਾ ਘੱਟਾ ਸਾਧ ਆ ਗਿਆ ਕਹਿੰਦਾ ਬੀਬੀ ਦਾਨ ਕਰੋ ,ਘਰਵਾਲੀ ਨੇ 100 ਦਾ ਨੋਟ ਤੇ ਕੁਜ ਨਵੇਂ ਪੁਰਾਣੇ ਕੱਪੜੇ ਸਾਧ ਨੂੰ ਦੇ ਦਿੱਤੇ …ਸਾਧ ਨੇ ,100 ਦਾ ਨੋਟ ਚੁਕਿਆ ਅਤੇ ਕੱਪੜੇ ਵਾਪਿਸ ਕਰਕੇ ਤੁਰਨ ਹੀ ਲੱਗਾ ਸੀ , ਉਧਰੋਂ ਮੈ ਆ ਗਿਆ ,ਬਾਜ਼ਾਰੋਂ ਦੁੱਧ
Continue readingਪੀਲੀ ਦਾਲ | peeli daal
ਆਮਤੌਰ ਤੇ ਲੋਕ ਮਹਾਜਨਾ ਨੂੰ ਦਾਲਖਾਣੇ ਆਖ ਕੇ ਚਿੜਾਉਂਦੇ ਹਨ। ਬਹੁਤੇ ਸ਼ਹਿਰੀ ਬਣੀਆਂ ਲੋਕ ਸ਼ਾਮ ਨੂੰ ਮੂੰਗੀ ਦੀ ਦਾਲ ਹੀ ਬਣਾਉਂਦੇ ਹਨ। ਜਿਸ ਨੂੰ ਪੀਲੀ ਦਾਲ ਕਿਹਾ ਜਾਂਦਾ ਹੈ। ਉਹ ਲੋਕ ਜੋ ਪਿਆਜ਼ ਲਸਣ ਨਹੀਂ ਖਾਂਦੇ ਇਸਨੂੰ ਸਿਰਫ ਜ਼ੀਰੇ ਦਾ ਤੜਕਾ ਲਾਉਂਦੇ ਹਨ। ਕਈ ਲੋਕ ਇਸ ਪੀਲੀ ਦਾਲ ਨੂੰ ਬਣੀਆਂ
Continue readingਮਿੰਨੀ ਕਹਾਣੀ – ਮਤਰੇਈ ਮਾਂ | matrai maa
ਸਾਉਂਣ ਦੇ ਮਹੀਨੇ ਬਲਦੇਵ ਸਿੰਘ ਆਪਣੇ ਪੀੑਵਾਰ ਨਾਲ ਆਪਣੇ ਖੇਤਾਂ ਵਿੱਚ ਸਾਉਂਣ ਦੀਆਂ ਕਾਲੀਆਂ ਘਟਾ ਦਾ ਅਨੰਦ ਮਾਣ ਰਿਹਾ ਸੀ । ਉਸਦੀ ਪਤਨੀ ਜੀਤੋ ਕਹਿਣ ਲੱਗੀ ਮੈਂ ਖਿਆ ਜੀ ਮੈਂ ਤੁਹਾਨੂੰ ਇੱਕ ਗੱਲ ਆਖਾਂ ਕਿਉਂ ਨਹੀਂ ਜੀ ਮੇਰੀ ਸਰਕਾਰ ਜ਼ਰੂਰ ਆਖੋ ਜੀਤੋ ਦੇਖੋ ਜੀ ਰੱਬ ਨੇ ਆਪਾਂ ਨੂੰ ਵਿਆਹ ਤੋਂ
Continue readingਮਿੰਨੀ ਕਹਾਣੀ – ਭਈਆ | bhaiya
ਸਵੇਰ ਦੇ ਸਾਢੇ ਸੱਤ ਵਜੇ ਸਮਾਂ । ਗੁਰਚਰਨ ਸਿੰਘ ਬਾਹਰ ਵੇਹੜੇ ‘ਚ ਬੈਠਾ ਅਖਬਾਰ ਪੜ੍ਹ ਰਿਹਾ, ਤੇ ਕੋਲ ਮੰਜੇ ਤੇ ਬੈਠਾ ਰਾਜੂ ਸੀਰੀ , ਜੋ ਬਿਹਾਰੀ ਹੈ ਰੋਟੀ ਖਾ ਰਿਹਾ । ਬਾਹਰੋ ਆਵਾਜ ਆਉਦੀ ਹੈ , ਗੁਰਚਰਨ ਸਿਹਾਂ ਘਰੇ ਹੋ ! ਆਜੋ ਸੱਜਣ ਸਿਹਾਂ , ਲੰਘ ਆਓ ….. ਹੋਰ ਸੁਣਾਓ
Continue readingਸਫਲ ਇਨਸਾਨ | safal insaan
ਬੋਲੀਵੁਡ ਕਲਾਕਾਰ ਸਈਦ ਜਾਫਰੀ ਆਪਣੀ ਡਾਇਰੀ ਵਿਚ ਲਿਖਦਾ ਹੈ ਕੇ ਮੇਹਰੂਸੀਆ ਵਫ਼ਾਦਾਰ ਪਤਨੀ ਹੋਣ ਦੇ ਨਾਲ ਨਾਲ ਇੱਕ ਚੰਗੀ ਮਾਂ ਅਤੇ ਸਮਰਪਿਤ ਘਰੇਲੂ ਔਰਤ ਵੀ ਸੀ..ਖਾਸ ਕਰਕੇ ਉਸ ਵੱਲੋਂ ਬਣਾਏ ਖਾਣੇ ਦਾ ਤਾਂ ਕੋਈ ਜੁਆਬ ਹੀ ਨਹੀਂ ਸੀ ਹੁੰਦਾ! ਮੈਂ ਅੰਗਰੇਜੀ ਕਲਚਰ ਅਤੇ ਆਧੁਨਿਕ ਵਿਚਾਰਾਂ ਦਾ ਧਾਰਨੀ..ਮੇਹਰੂਨੀਆ ਨੂੰ ਹਮੇਸ਼ਾਂ ਆਪਣੇ
Continue readingਭਟਕਦੀਆਂ ਰੂਹਾਂ ਦੀ ਮੁਕਤੀ | bhatkdiyan rooha di mukti
ਕਬੀਰ ਸੋਫਟਵੇਅਰ ਇੰਜੀਨੀਅਰ ਸੀ, ਸ਼ਹਿਰ ਦੀ ਵੱਡੀ ਕੰਪਨੀ ਵਿੱਚ ਕੰਮ ਕਰਦਾ ਸੀ। ਕਬੀਰ ਦਾ ਤਬਾਦਲਾ ਦੇਹਰਾਦੂਨ ਦਾ ਹੋ ਜਾਂਦਾ ਹੈ, ਕਬੀਰ ਵੀ ਦੇਹਰਾਦੂਨ ਜਾ ਕੇ, ਬਹੁਤ ਖੁਸ਼ ਸੀ। ਦੇਹਰਾਦੂਨ ਵਿੱਚ ਉਸ ਨੂੰ ਇੱਕ ਮਕਾਨ ਕਿਰਾਏ ਤੇ ਮਿਲ ਜਾਂਦਾ ਹੈ। ਮਕਾਨ ਕਾਫੀ ਵਧੀਆ ਸੀ ਤੇ ਮਕਾਨ ਮਾਲਕ ਨੇ ਕਿਰਾਏ ਤੇ ਦੇਣ
Continue readingਪੰਜਾਬੀ ਮਾਂ ਬੋਲੀ | punjabi maa boli
ਪੰਜਾਬੀ ਮਾਂ ਬੋਲੀ ਸਕਾਟਲੈਂਡ ਦਾ ਇੱਕ ਗੋਰਾ ਜੌਹਨ ਗਿਲਕਰਾਈਸਟ, ਹਿੰਦੀ ਅਤੇ ਉਰਦੂ ਦਾ ਜਨਮਦਾਤਾ ਹੈ ਜਿਸਨੇ ਇੱਧਰੋਂ ਓਧਰੋਂ ਲਫ਼ਜ਼ ਇਕੱਠੇ ਕਰਕੇ ਦੋ ਭਾਸ਼ਾਵਾਂ ਘੜ ਦਿੱਤੀਆਂ। ਫੋਰਟ ਵਿਲੀਅਮ ਕਾਲਜ ਕਲਕੱਤਾ ਹਿੰਦੀ ਅਤੇ ਉਰਦੂ ਦਾ ਜਨਮ ਅਸਥਾਨ ਹੈ। ਇਹ ਦੋਵੇਂ ਭੈਣਾਂ ਹਨ ਜਿਹੜੀਆਂ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਕਰਨ ਲਈ
Continue readingਪੇਕਿਆਂ ਦਾ ਚਾਅ | pekya da chaa
ਜੋਤੀ ਵਿਆਹੀ ਹੋਈ ਨੂੰ ੨ ਕੋ ਸਾਲ ਹੋਏ ਸੀ ਬੜੀ ਹਸਦਿਆਂ ਖੇਡਦਿਆਂ ਜ਼ਿੰਦਗੀ ਲੰਘ ਰਹੀ ਸੀ ਅਚਾਨਕ ਹੀ ਜੋਤੀ ਦੇ ਪੇਟ ਚ ਪੀੜ ਹੋਣ ਲੱਗ ਪਈ ਪਹਿਲਾਂ ਤਾਂ ਉਸ ਨੇ ਇੰਨਾ ਧਿਆਨ ਨਾਂ ਦਿੱਤਾ ਪਰ ਅੱਜ ਤਾਂ ਪੀੜ ਜ਼ਿਆਦਾ ਹੀ ਵੱਧ ਗਈ ਉਸ ਨੇ ਆਪਣੇ ਘਰ ਵਾਲੇ ਨੂੰ ਕਿਹਾ ਮੈਨੂੰ
Continue reading