ਮਿੰਨੀ ਕਹਾਣੀ – ਥਾਪਾ | thaapa

ਬਠਿੰਡੇ ਤੋਂ ਸਕੂਟਰ ‘ਤੇ ਵਾਪਸ ਘਰ ਪਰਤਦਿਆਂ ਥਰਮਲ ਵਾਲਾ ਫਾਟਕ ਬੰਦ ਹੋਣ ਕਾਰਨ ਮੈਂ ਸਕੂਟਰ ਸੜਕ ਕਿਨਾਰੇ ਰੋਕ ਲਿਆ । ਸਾਡੇ ਵਾਹਵਾ ਪਿੱਛੇ ਇਕ ਹੋਰ ਪਤੀ-ਪਤਨੀ ਜੋੜਾ ਵੀ ਆਣਕੇ ਰੁਕਿਆ। ਅਸੀਂ ਬਠਿੰਡਾ ਸਪੋਰਟਸ ਮਾਰਕੀਟ ‘ਚੋਂ ਬੱਚੇ ਵਾਸਤੇ ਛੋਟਾ ਕ੍ਰਿਕਟ ਬੈਂਕ ਖਰੀਦ ਲਿਆਂਦਾ ਸੀ । ਮੇਰੀ ਪਤਨੀ ਦੀ ਬੁੱਕਲ ‘ਚ ਰੱਖੇ

Continue reading


ਮਿੰਨੀ ਕਹਾਣੀ – ਕੰਜਕਾਂ ਬਨਾਮ ਪੱਥਰ | kanka bnaam pathar

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , ” ਕਿਤੇ ਜਾਣਾ ?” ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ – ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ

Continue reading

ਦੀਵਾਰ ( ਮਿੰਨੀ ਕਹਾਣੀ) | deewar

ਘਰ ਵਿੱਚ ਸੱਭ ਇੱਕ ਦੂਜੇ ਨਾਲ ਮੀਲ ਕੇ ਰਹੰਦੇ ਸੀ। ਕੋਈ ਆਪਸੀ ਫਾਈਟ ਨਹੀ ਸੀ। ਸੱਭ ਇੱਕ ਦੂੱਜੇ ਦਾ ਮਾਨ ਸਨਮਾਨ ਕਰਦੇ ਸਨ। ਆਪਸੀ ਪਿਆਰ ਬਹੁਤ ਸੀਂ । ਸੱਭ ਵੀਰਾਂ ਦਾ ਆਪਸੀ ਪਿਆਰ ਇੰਨ੍ਹਾਂ ਸੀ ਕੀ ਨਾਲ ਦੇ ਪਿੰਡ ਵੀ ਭੇ ਮੰਨਦੇ ਸਨ। ਅਜੀਤ ਸਿੰਘ ਇੰਨ੍ਹਾਂ ਦਾ ਸੱਭ ਤੋ ਵੱਡਾ

Continue reading

ਤਾਂਘ | taangh

ਭਾਵ ਉਡੀਕ, ਹਰ ਕਿਸੇ ਨੂੰ ਕਿਸੀ ਨਾ ਕਿਸੀ ਚੀਜ਼ ਦੀ, ਕਿਸੀ ਖਾਸ ਦੀ ਦਿਨ ਦੀ, ਆਪਣਿਆਂ ਦੀ ਹੋਰ, ਬਹੁਤ ਸਾਰੀਆਂ ਇੱਛਾਵਾਂ ਹਨ ਜਿਨਾਂ ਦੀ ਤਾਂਘ ਰਹਿੰਦੀ ਹੈ। ਇਸੇ ਤਰ੍ਹਾਂ ਹੀ ਮੈਂਨੂੰ ਵੀ ਨਵੇਂ ਸਾਲ ਦੀ ਉਡੀਕ ਰਹਿੰਦੀ ਸੀ ਜਦੋਂ ਛੋਟੇ ਹੁੰਦੇ ਸੀ, ਮਹੀਨਾ ਪਹਿਲਾਂ ਹੀ ਸੋਚੀ ਜਾਣਾ ਕਿ 31 ਦਿਸੰਬਰ

Continue reading


ਹਮਲਾ | hamla

ਹਮਲਾ ਸ਼ਬਦ ਆਪਣੇ ਆਪ ਵਿੱਚ ਹੀ ਦਹਿਸ਼ਤ ਭਰਿਆ ਸ਼ਬਦ ਹੈ। ਹਮਲਾ ਅਚਾਨਕ ਹੁੰਦਾ ਹੈ। ਜਿਸ ਤੇ ਹੁੰਦਾ ਹੈ ਉਸਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ। ਤੇ ਉਹ ਜਲਦੀ ਹੀ ਇਸਦੀ ਮਾਰ ਹੇਠ ਆ ਜਾਂਦਾ ਹੈ। ਫੌਜ਼, ਦੁਸ਼ਮਣ, ਜਾਨਵਰ ਯ ਲੁਟੇਰੇ ਹੀ ਹਮਲਾ ਕਰਦੇ ਹਨ। ਪਰ ਕੁਝ ਲੋਕ ਬਹੁਤ ਫੁਰਤੀਲੇ ਹੁੰਦੇ ਹਨ

Continue reading

ਧਰਮਿੰਦਰ | dharminder

ਸਾਡੇ ਘਰੇ ਮੇਰੇ ਪਿੰਡ ਘੁਮਿਆਰੇ ਤੋਂ ਹੀ ਧਰਮਿੰਦਰ ਨਾਮ ਦਾ ਮੁੰਡਾ ਦੁੱਧ ਪਾਉਣ ਆਉਂਦਾ ਹੈ। ਪਿੰਡ ਦਾ ਹੋਣ ਕਰਕੇ ਉਹ ਮੈਨੂੰ ਅਕਸ਼ਰ ਹੀ ਚਾਚਾ ਜੀ ਕਹਿਕੇ ਸਾਸਰੀ ਕਾਲ ਬਲਾਉਂਦਾ ਹੈ। ਤੇ ਬੇਗਮ ਨੂੰ ਚਾਚੀ ਜੀ ਆਖਦਾ ਹੈ। ਬੇਟੇ ਦਾ ਵਿਆਹ ਸੀ ਉਸਨੇ ਚਾਚੀ ਜੀ ਚਾਚੀ ਆਖਕੇ ਕਈ ਅਵਾਜ਼ਾਂ ਮਾਰੀਆਂ। ਬੇਗਮ

Continue reading

ਸੱਚੀ ਮੁਹੱਬਤ ਦਾ ਸਫਰ | sacchi mohabbat da safar

ਸੁਖਜਿੰਦ ਅਤੇ ਜੋਤ ਦੋਵੇ ਇੱਕ ਹੀ ਯੂਨੀਵਰਸਿਟੀ ਵਿੱਚ ਪੜਦੇ ਸੀ। ਭਾਂਵੇ ਉਹ ਯੂਨੀਵਰਸਿਟੀ ਵਿੱਚ ਅਲੱਗ -ਅਲੱਗ ਵਿਭਾਗ ਵਿੱਚ ਸੀ। ਪਰ ਦੋਵੇ ਖੇਡ ਦੇ ਖੇਤਰ ਵਿੱਚ ਹੋਣ ਕਰਕੇ ਥੋੜਾ ਬਹੁਤਾ ਇੱਕ ਦੂਜੇ ਨੂੰ ਜਾਣਦੇ ਸੀ। ਉਹਨਾਂ ਵਿੱਚ ਕੋਈ ਆਪਸ ਵਿੱਚ ਦੋਸਤੀ ਜਾਂ ਕੋਈ ਗੱਲ ਬਾਤ ਨਹੀ ਸੀ ਬਸ ਜਾਣਦੇ ਹੀ ਸੀ।ਪਰ

Continue reading


ਅਮੀਰ ਡਾਕਟਰ | ameer doctor

ਸਾਈਕਲ ਤੇ ਜਾਂਦੇ ਹੋਏ ਨਿਕੇ ਜਵਾਕ ਨਾਲ ਸੱਜਣ ਸਿੰਘ ਦਵਾਈਆਂ ਦੀ ਦੁਕਾਨ ਤੇ ਰੌਲਾ ਪੈਂਦਾਂ ਦੇਖ ਕੇ ਉਹ ਵੀ ਖੜ ਕੇ ਵੇਖਣ ਲੱਗਾ. ਭੀੜ ਵੱਧ ਗਈ |ਨੌਬਤ ਹੱਥੋਂ ਪਾਈ ਤਕ ਆ ਗਈ ,ਪੁਲਿਸ ਆ ਗਈ ਡਾਂਗਾ ਚੱਲਣ ਲੱਗੀਆਂ ,ਲੋਕ ਭੱਜਣ ਲਗੇ ,ਸੱਜਣ ਸਿੰਘ ਭੱਜਣ ਲੱਗਾ ਡਿਗ ਪਿਆ |ਜਵਾਕ ਦੇ ਸਿਰ

Continue reading

ਬੰਦੂਕ ਨਾਲ ਹੀ ਲੈ ਚੱਲਿਓ…. | bandool naal hi le chaleyo

ਕਾਲਾ ਰਾਮ ਪੰਡਤ ਪਿੰਡ ‘ਚ ਰਿਸ਼ਤੇ ਕਰਵਾਉਣ ਵਾਸਤੇ ਸਤਿਕਾਰ ਰੱਖਦਾ ਸੀ । ਇਕ ਦਿਨ ਮੱਘਰ ਸਿੰਘ ਕਹਿਣ ਲੱਗਾ ਕੇ ਪੰਡਤ ਜੀ ਮੁੰਡੇ ਵਾਸਤੇ ਕੋਈ ਲੜਕੀ ਲੱਭੋ ਜੋਂ ਕੱਲੀ ਹੋਵੇ ਤੇ ਮੁਰੱਬਾ ਕੁਝ ਜ਼ਮੀਨ ਦੀ ਮਾਲਕੀ ਹੋਵੇ । ਕਾਲੂ ਰਾਮ ਨੇ ਮੱਘਰ ਸਿਓਂ ਦਾ ਮਾਣ ਰੱਖਣ ਵਾਸਤੇ ਹਾਂ ਹੂੰ ਕਰ ਦਿੱਤੀ।

Continue reading

ਖੜਪਾੜਾਂ | khadpaadha

ਕਿਸੇ ਦਾ ਨਾਮਕਰਨ ਵੀ ਅਜੀਬ ਤਰੀਕੇ ਨਾਲ ਹੁੰਦਾ ਹੈ। ਸਾਡੇ ਬੈਰੀਅਰ ਤੇ ਹੌਲਦਾਰ ਦੀ ਰਾਤ ਦੀ ਡਿਊਟੀ ਸੀ। ਜਿਵੇ ਹਰ ਨਾਕੇ ਤੇ ਹੀ ਹੁੰਦਾ ਹੈ ਹਰ ਆਉਂਦੇ ਜਾਂਦੇ ਵਹੀਕਲ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ। ਚਾਹੇ ਨਕਦੀ ਯ ਜੋ ਸਮਾਨ ਗੱਡੀ ਚ ਲਦਿਆ ਹੋਵੇ। ਰਾਤ ਨੂੰ ਇੱਕ ਟਾਟਾ 407

Continue reading