ਜੱਦੋ ਜਹਿਦ | jaddo jehad

ਮੈਂ ਤੇ ਮੇਰਾ ਦੋਸਤ Sham Chugh ਬੈੰਕ ਦਾ ਪੇਪਰ ਦੇਣ ਲੁਧਿਆਣਾ ਗਏ। ਪੇਪਰ ਸਵੇਰੇ 9 ਵਜੇ ਸੀ। ਸੋ ਲੁਧਿਆਣੇ ਹੀ ਰਾਤ ਰਹਿਣਾ ਪੈਣਾ ਸੀ। ਹੋਟਲ ਚ ਰੁਕਣ ਦੀ ਗੁੰਜਾਇਸ਼ ਨਹੀਂ ਸੀ ਤੇ ਧਰਮਸ਼ਾਲਾ ਚ ਕੋਈ ਸੁਵਿਧਾ ਨਹੀਂ ਸੀ। ਮੇਰੀ ਕੁਲੀਗ ਕੁਲਦੀਪ ਕੰਡਾ ਨੇ ਆਪਣੀ ਭੈਣ ਦਾ ਐਡਰੈੱਸ ਦੇ ਦਿੱਤਾ। ਉਹ

Continue reading


ਰੂਪ | roop

ਰੂਪ ਮਾਪਿਆਂ ਦੀ ਇੱਕ ਲਾਡਲੀ ਧੀ ਸੀ। ਜਨਮ ਤੋਂ ਬਾਅਦ ਉਹਨੇ ਕਦੇ ਵੀ ਕੋਈ ਦੁੱਖ ਨਹੀਂ ਸੀ ਦੇਖਿਆ । ਹਰ ਵੇਲੇ ਹਸੁੰ ਹਸੁੰ ਕਰਦੀ ਰਹਿਣਾ । ਪੜ੍ਹਨ ਵਿੱਚ ਵੀ ਪੁੱਜ ਕੇ ਹੁਸ਼ਿਆਰ ਸੀ। ਪਿੰਡ ਦੇ ਸਕੂਲ ਤੋਂ ਮੁਢਲੀ ਵਿੱਦਿਆ ਲੈਣ ਤੋਂ ਬਾਅਦ ਰੂਪ ਨੇ ਪੀ ਯੂ ‘ ਚ ਦਾਖਲਾ ਲੈ

Continue reading

ਦੁਨੀਆ | duniya

ਸਮਾਗਮ ਲੰਘ ਗਿਆ..ਅਣਗਿਣਤ ਕੈਮਰੇ..ਖਬਰਾਂ..ਚੈਨਲ..ਰੀਲਾਂ..ਸਟੇਟਸ..ਖਾਣੇ..ਪੋਸ਼ਾਕਾਂ..ਨਾਚ ਗਾਣੇ..ਅੱਸੀ ਕਰੋੜ ਦੀ ਘੜੀ..ਪ੍ਰਾਈਵੇਟ ਜੈਟ..ਅਰਬਾਂ ਖਰਬਾਂ ਦੀਆਂ ਗੱਲਾਂ..ਮੈਨੂੰ ਨੀ ਬੁਲਾਇਆ..ਉਸਨੂੰ ਕਿਓਂ..ਮੈਂ ਬਿਮਾਰ ਸਾਂ ਵਰਨਾ..ਕੁਝ ਲਈ ਅੰਗੂਰ ਖੱਟੇ..ਪੱਗ ਕੁੜਤੇ ਪ੍ਰਚਾਰ..ਠੁਮਕੇ..ਭੁੰਜੇ ਬੈਠੇ ਸਿਲੇਬ੍ਰਿਟੀ..ਸਾਫ਼ੇ ਪਾ ਕੇ ਨੱਚਦੇ 3 ਅਖੌਤੀ ਦਿੱਗਜ..ਵਕਤੀ ਰੰਗ ਤਮਾਸ਼ੇ..ਹੋ ਹੱਲਾ..ਚੜਾਈਆਂ ਉਤਰਾਈਆਂ..ਅੱਜ ਮੈਂ ਅੱਗੇ..ਕੱਲ ਉਹ..ਪਰਸੋਂ ਕੋਈ ਤੀਜਾ..ਚੌਥ ਕੋਈ ਹੋਰ..ਗਧੀ ਗੇੜ..ਫਿਕਰ ਮੰਦੀਆਂ..ਢਲਦੇ ਸੂਰਜ ਦੀਆਂ..ਨਵਾਂ ਕਿਓਂ ਚੜ ਆਇਆ..ਟੈਨਸ਼ਨ ਝੁਰੜੀਆਂ

Continue reading

ਬੌਝ | bojh

“ਬਾਰਾਂ ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਏ” ਅੱਧੀ ਕਮਲ਼ੀ ਜਹੀ ਲੱਗ ਰਹੀ ਗੁਲਾਬ ਕੌਰ ਗੁਰਦੁਆਰੇ ਪਰਸ਼ਾਦਾ ਛਕ ਰਹੀ ਬੁੜਬੁੜਾ ਰਹੀ ਸੀ। ਏਨੇ ਨੂੰ ਉਸ ਨੂੰ ਹਲੂਣ ਕੇ ਸੇਵਾਦਾਰ ਨੇ ਕਿਹਾ “ਬੀਬੀ ਠੀਕ ਏ ਕੁੱਝ ਹੋਰ ਚਾਹੀਦਾ?” “ਬੱਸ ਪੁੱਤ ਦੋ ਪਰਸ਼ਾਦੇ ਕਾਗਜ਼ ਚ’ ਲਪੇਟ ਕੇ ਲਿਆ ਦੇ”

Continue reading


ਅਧਾਰ ਕਾਰਡ | adhaar card

“ਤੁਮਾਰਾ ਨਾਮ ਕਿਆ ਹੈ?” ਘਰੇ ਬੇਬੀ ਨੂੰ ਖਿਡਾਉਣ ਲਾਈ ਛੋਟੀ ਜਿਹੀ ਕੁੜੀ ਨੂੰ ਪੁੱਛਦਾ ਹਾਂ। “ਰਾਧਾ।” ਉਹ ਬਹੁਤ ਸੰਖੇਪ ਜਿਹਾ ਜਬਾਬ ਦਿੰਦੀ ਹੈ। ਬਾਰਾਂ ਤੇਰਾ ਸਾਲ ਦੀ ਕੁੜੀ ਬਹੁਤ ਭੋਲੀ ਜਿਹੀ ਲਗਦੀ ਹੈ। ਉਹ ਕਲੋਨੀ ਦੇ ਸਾਹਮਣੇ ਬਣੀ ਗਊਸ਼ਾਲਾ ਵਿੱਚ ਕੰਮ ਕਰਦੇ ਮਜਦੂਰ ਦੀ ਕੁੜੀ ਹੈ। “ਵਹਾਂ ਕਿਆ ਕਾਮ ਕਰਤੀ

Continue reading

ਘੁੱਦਾ ਸਿੰਘ ਇੱਕ ਮਿਸ਼ਨ | ghudda singh ikk mission

ਘੁੱਦਾ ਸਿੰਘ ਨਾਮ ਦੇ ਚਰਚਿਤ ਨੌਜਵਾਨ ਦਾ ਅਸਲੀ ਨਾਮ ਅੰਮ੍ਰਿਤਪਾਲ ਸਿੰਘ ਹੈ ਤੇ ਇਹ ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਦਾ ਨਿਵਾਸੀ ਹੈ। ਉਂਜ ਕਹਿੰਦੇ ਘੁੱਦਾ ਪਿੰਡ ਵੀ ਬਾਬੇ ਘੁੱਦੇ ਨੇ ਵਸਾਇਆ ਸੀ ਤੇ ਸ਼ਾਇਦ ਇਸ ਵਿੱਚ ਵੀ ਉਸੇ ਬਾਬੇ ਦੀ ਆਤਮਾ ਹੈ। ਅੰਮ੍ਰਿਤ ਪਾਲ ਓਦੋਂ ਪੰਦਰਾਂ ਸੋਲਾਂ ਸਾਲਾਂ ਦਾ ਮੁੱਛ

Continue reading

ਸਾਫ਼ਾ ਕਿੰਗ ਤਾਰਾ ਚੰਦ | safa king tara chand

ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਸੰਗਰੀਆ ਮੰਡੀ ਨਿਵਾਸੀ ਸ੍ਰੀ Tarachand Sain ਸਭ ਦਾ ਫੈਨ ਜੋ ਇੱਕ ਸੈਲੂਨ ਹੀ ਨਹੀਂ ਚਲਾਉਂਦਾ ਸਗੋਂ ਇੱਕ ਵਿਸ਼ੇਸ਼ ਕੰਮ ਵਿੱਚ ਵੀ ਮੁਹਾਰਤ ਰੱਖਦਾ ਹੈ। ਜਿਸ ਕਰਕੇ ਉਹ ਤਿੰਨ ਸਟੇਟਾਂ ਦੇ ਨਾਲ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਉਹ ਸਾਫਾ ਯ ਪਗੜੀ ਬੰਨ੍ਹਣ

Continue reading


ਮਜਦੂਰ | mazdoor

1975 ਵਿੱਚ ਜਦੋਂ ਅਸੀਂ ਆਪਣੇ ਪੁਰਾਣੇ ਮਕਾਨ ਦੀ ਮੁਰੰਮਤ ਕਰਨ ਲਈ ਮਿਸਤਰੀ ਲਾਇਆ ਤਾਂ ਮਸੀਤਾਂ ਪਿੰਡ ਦਾ ਇੱਕ ਬਜ਼ੁਰਗ ਮਜਦੂਰ ਵੀ ਸੀ। ਜਦੋਂ ਵੀ ਅਸੀਂ ਉਸਨੂੰ ਬੁਲਾਉਂਦੇ ਤਾਂ ਉਹ ਹਾਂਜੀ ਕਹਿਣ ਦੀ ਬਜਾਇ ਜੀ ਆ ਕਹਿੰਦੇ। ਮੈਨੂੰ ਬੜਾ ਵਧੀਆ ਲਗਦਾ ਤੇ ਉਸ ਦੀ ਰੀਸ ਨਾਲ ਮੈਂ ਵੀ ਜੀਆ ਆਖਦਾ। ਮਕਾਨ

Continue reading

ਸਬਜ਼ੀ | sabji

ਭਲੇ ਵੇਲਿਆਂ ਵਿਚ ਜਦੋਂ ਛੋਲੇ ਪੂਰੀਆਂ ਦੀ ਪਲੇਟ ਸਵਾ ਕ਼ੁ ਰੁਪਏ ਦੀ ਹੁੰਦੀ ਸੀ ਹਲਵਾਈ ਲੋਕ ਛੋਲਿਆਂ ਦੀ ਸਬਜ਼ੀ ਵਿਚ ਅੱਧਾ ਕ਼ੁ ਚਮਚ ਦਹੀਂ ਪਾਂ ਦਿੰਦੇ। ਦੂਸਰੀ ਵਾਰ ਸਬਜ਼ੀ ਤਾਂ ਦੇ ਦਿੰਦੇ ਪਰ ਵਰਤਾਉਣ ਵਾਲਾ ਮੁੰਡੂ ਦਹੀਂ ਪਾਉਣ ਦੀ ਗੱਲ ਹੀ ਨਾ ਸੁਣਦਾ। ਪੂਰੀਆਂ ਦੀ ਪਲੇਟ ਦੋ ਢਾਈ ਪੰਜ ਦੱਸ

Continue reading

ਮਿੰਨੀ ਕਹਾਣੀ – ਦੁਸ਼ਮਣੀ | dushmani

ਦੀਪ ਦਾ ਪਰਿਵਾਰ ਪਾਕਸਤਾਨ ਤੋ ਆਇਆ ਸੀ ਰੋਲੇ ਵੇਲੇ ।ਇਨ੍ਹਾਂ ਦਾ ਪੁਰਾਣਾ ਪਿੰਡ ਐਧਰ ਹੀ ਸੀ ਪਰ ਲੰਮੇ ਸੰਮੇ ਤੋ ਉਧਰ ਹੀ ਰਹਿੰਦੇ ਸਨ।ਪਰਿਵਾਰ ਤਾ ਸਾਰਾ ਸਹੀ ਸਲਾਮਤ ਆ ਗਿਆ ਪਰ ਬਾਕੀ ਸਭ ਕੁਝ ਉਧਰ ਹੀ ਰਹਿ ਗਿਆ। ਉੱਥੇ ਭਾਵੇ ਬਹੁਤ ਜਮੀਨ ਸੀ ਪਰ ਐਧਰ ਆ ਕੇ ਚੋੱਥਾ ਹਿੱਸਾ ਹੀ

Continue reading